ਸੀਰੀ ਨੇ ਬਚਾਈ ਨੂੰਹ ਦੀ ਜਾਨ !! NEW LATEST PUNJABI VIDEO!! JATT SAUDA!! SHORT MOVIE 2024

Sdílet
Vložit
  • čas přidán 13. 09. 2024

Komentáře • 89

  • @GurmeetKaur-kl7zs
    @GurmeetKaur-kl7zs Před 4 měsíci +5

    ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ

  • @tejwindersinghkamboj9042
    @tejwindersinghkamboj9042 Před 4 měsíci +2

    👌👌👌👌👌👌👌👌👌👌👌

  • @sukhveersingh7541
    @sukhveersingh7541 Před 4 měsíci +1

    ਸੀਰੀ ਤੇ ਜੱਟ ਦਾ ਰਿਸ਼ਤਾ ਨਹੁੰ ਮਾਸ ਦਾ ਰਿਸ਼ਤਾ ਹੁੰਦਾ ਜਿਉਂਦੇ ਵਸਦੇ ਰਹੋ ਵੀਰ ਬਹੁਤ ਵਧੀਆ ਵੀਡੀਓ ਆ 🙏🙏

  • @gurdeeptejay7295
    @gurdeeptejay7295 Před 4 měsíci +7

    ਬਹੁਤ ਹੀ ਵਧੀਆ ਸਟੋਰੀ ਐ ਬਾਈ।Very Nice Vedeo.👌👌👍👍🤝🤝🖐️🖐️👏🙏❤️❤️.

  • @HarjinderBhullar6076
    @HarjinderBhullar6076 Před 4 měsíci +1

    ਜਿੰਦਰ ਘੈਂਟ ਝੋਟੇ ਬਾਈ ਖੂਨ ਦੇ ਕਿਸੇ ਦੀ ਜਾਨ ਬਚਾਉਣੀ ਬਹੁਤ ਵੱਡਾ ਪੁੰਨ ਦਾਨ ਹੁੰਦਾ ਜੱਟ ਸੌਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ

  • @mandeepkhaira6567
    @mandeepkhaira6567 Před 4 měsíci +2

    Hareek video sirrrrrrrra hundi ha jindara ❤❤❤❤

  • @Rajan_aulakh007
    @Rajan_aulakh007 Před 4 měsíci +1

    ਬਾਈ ਕਰਨੈਲ ਜੇ ਤੈਨੂੰ ਘਰੇ ਕੰਮ ਆ ਤਾਂ ਤੂੰ ਬਾਈ ਜਾਦਾ ਰਿਹ ਅਸੀ ਤਾਂ ਅੋਖੇ ਸੋਖੇ ਸਾਰ ਲਾਗੇ ਕਰਨੈਲ ਤੂੰ ਆਪਣੇ ਘਰੇ ਕੰਮ ਕਰਲੇ ਆਪਣਾ ਘਰ ਵੀ ਜਰੂਰੀ ਆ ਲਵਜੂ ਬਾਈ ਸਾਰਿਆਂ ਨੂੰ ❤❤❤❤

  • @ਲਵਜੋਤ_ਗਿੱਲ
    @ਲਵਜੋਤ_ਗਿੱਲ Před 4 měsíci +3

    ਆਹੋ ਸੂਗ ਆਉਂਦੀ ਆ ਇਹਨੂੰ ਕੰਗਨਾ ਰਣੌਤ ਨੂੰ

  • @jsa-bb2mf
    @jsa-bb2mf Před 4 měsíci +3

    Vary vary nice video

  • @championgamemap6485
    @championgamemap6485 Před 4 měsíci +5

    ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤❤❤❤❤

  • @boharsingh7725
    @boharsingh7725 Před 4 měsíci +4

    ਕਮਾਲ਼ ਬਾਈ ਬਹੁਤ ਹੀ ਵਧੀਆ
    ਵੀਡੀਓ ਜੀ
    👍👍👍👍👍
    ✌️✌️✌️✌️✌️

  • @tejwindersinghkamboj9042
    @tejwindersinghkamboj9042 Před 4 měsíci +1

    👍👍👍👍👍👍👍👍👍👍👍

  • @tejwindersinghkamboj9042
    @tejwindersinghkamboj9042 Před 4 měsíci +1

    🌹🌹🌹🌹🌹🌹🌹🌹🌹🌹🌹

  • @sukhdhillonpb4671
    @sukhdhillonpb4671 Před 4 měsíci +1

    ਬੜੀ ਅੱਤ ਕੱਚੀ ਹਰਮਨ ਨੇ ਜਿੰਦਰ ਦੇ ਮਗਰ ਪਈ ਹੁਣ ਉਹ ਕੰਮ ਆਇਆ ਬਹੁਤ ਵਧੀਆ ਵੀਡੀਓ ਬਣਾਈ

  • @SukhwinderSingh-wq5ip
    @SukhwinderSingh-wq5ip Před 4 měsíci

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @user-lh3yo3fp6b
    @user-lh3yo3fp6b Před 4 měsíci +4

    ਬਹੁਤ ਵਧੀਆ ਵੀਡੀਓ ਏ ਵੀਰ ਜੀ

  • @malakdeol2249
    @malakdeol2249 Před 4 měsíci +1

    Bahut vdiya episode saari team nu waheguru chardikla ch rakhe

  • @paramjeetkaur-mn9nm
    @paramjeetkaur-mn9nm Před 4 měsíci +3

    Harman ਦੀ ਐਕਟਿੰਗ👍💯

  • @nirmalsinghmallhi9773
    @nirmalsinghmallhi9773 Před 4 měsíci +3

    ਹਰਮਨ ਉਰਫ (ਹਰਾਮਣ) ਏਨਾ ਨ੍ਹੀ ਸਿਰੀ ਤੋਂ ਜਲਆ ਕਰਦੇ ਇਹ ਵੀ ਘਰ ਦੇ ਮੈਂਬਰ ਹੁੰਦੇ ਹਨ ਇੰਨਾ ਤੋਂ ਬਿਨਾ ਜਿਮੀਦਾਰ ਦਾ ਗੁਜਾਰਾ ਨ੍ਹੀ ਹੁੰਦਾ ਵਾਹਿਗੁਰੂ ਜੀ ਇਹੋ ਜਿਹਾ ਨੂ ਸਤ ਬੁਦੀ ਦੇਣ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @surendersheoran1696
    @surendersheoran1696 Před 4 měsíci +2

    Surender sheoran kheowali sirsa nice video

  • @officialRupinderchahal
    @officialRupinderchahal Před 4 měsíci +3

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 2 comment

  • @ManiSample
    @ManiSample Před 3 měsíci

    ਜਿੰਦਰ ਸਿਰਾਂ ਵੀਰ ਜੀ

  • @gurpreetmaan-oh1yr
    @gurpreetmaan-oh1yr Před 4 měsíci +1

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @user-nv7og5ou1r
    @user-nv7og5ou1r Před 4 měsíci +1

    ਬਹੁਤ ਵਧੀਆ ਬੀਡੀੳ

  • @HarjinderBhullar6076
    @HarjinderBhullar6076 Před 4 měsíci

    ਜਿੰਦਰ ਘੈਂਟ ਝੋਟੇ ਤੇ ਲਾਡੀ ਕਰਨੈਲ ਬਾਈ ਕੈਲੀ ਤੇ ਸੇਰੇ ਸੰਦੀਪ ਤੇ ਰਾਮਾ ਸਾਰਿਆਂ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ

  • @jagseersingh4506
    @jagseersingh4506 Před 4 měsíci +1

    SIRRRRRRA ACTING BAI BANT LADDI SHERA JINDER BEBE SIBBO BHABBI JI RAMA KATTA AND ALL TEAM LOVE YOU TRUCK 🚛🚛 BHAR K ❤❤

  • @SEBIMAHI1149
    @SEBIMAHI1149 Před 4 měsíci

    laddi veere agla part jaldi uplorad krdeo veere ❤❤❤ bhut vdia part aw

  • @sokha711
    @sokha711 Před 4 měsíci

    Awesome ❤❤❤❤❤

  • @tejwindersinghkamboj9042
    @tejwindersinghkamboj9042 Před 4 měsíci +1

    Nice video ❤❤❤❤❤❤❤❤❤

  • @GurpreetSingh-fq7di
    @GurpreetSingh-fq7di Před 4 měsíci +1

    Very nice video brother jinder always your videos superb and your all team members work amazing 👍🌹❤️🙏🙏

  • @harmandhaliwal2842
    @harmandhaliwal2842 Před 4 měsíci

    Very nice Video Bhai ji

  • @GurjotSingh-l7m
    @GurjotSingh-l7m Před 4 měsíci

    ❤❤❤❤❤❤❤❤

  • @tejwindersinghkamboj9042
    @tejwindersinghkamboj9042 Před 4 měsíci +1

    ,💯💯💯💯💯💯💯💯💯💯💯

  • @jagseersingh4506
    @jagseersingh4506 Před 4 měsíci +1

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @BaldevSingh-vt9bm
    @BaldevSingh-vt9bm Před 4 měsíci +1

    ਬਹੁਤ ਵਧੀਆ ਕੰਮ ਕਰਦੇ ਉ ਵੀਰੇ

  • @manjindersingh5679
    @manjindersingh5679 Před 4 měsíci

    Very nice ji 👌 ❤

  • @chamkaur4729
    @chamkaur4729 Před 4 měsíci

    Nice video ji

  • @LovepreetSingh-uc7vb
    @LovepreetSingh-uc7vb Před 4 měsíci +1

    Nice videos

  • @darshansinghcheema6383
    @darshansinghcheema6383 Před 4 měsíci

    Very nice video

  • @suchasingh3466
    @suchasingh3466 Před 4 měsíci +1

    Very nice video🙏🙏🙏🙏👌👌👌👌👌

  • @jassi3221
    @jassi3221 Před 4 měsíci

    Good luck🍀🎉❤

  • @sandeepsidhu1020
    @sandeepsidhu1020 Před 4 měsíci +1

    ❤❤sidhuiloveumansa🎉🎉🎉🎉welcome❤❤

  • @neetugold6136
    @neetugold6136 Před 3 měsíci

    Nice video

  • @sukhdeepsidhu2342
    @sukhdeepsidhu2342 Před 4 měsíci

    ਬਹੁਤ ਵਧੀਆ ਵੀਡੀਓ ਹੈ , ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉

  • @manjeetkaur949
    @manjeetkaur949 Před 4 měsíci +1

    ਬਹੁਤ ਵਧੀਆ ਕਹਾਣੀ ❤❤ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ

  • @gurjindersingh3638
    @gurjindersingh3638 Před 4 měsíci

    ਬਹੁਤ ਵਧੀਆ ਸਟੋਰੀ 🙏ਆਲ ਟੀਮ ਗੁੱਡ ਅਕਟਿੰਗ 🙏🥀💛🥀👌

  • @SimranKaur-ew1qu
    @SimranKaur-ew1qu Před 4 měsíci +2

    First comment

  • @HarjinderBhullar6076
    @HarjinderBhullar6076 Před 4 měsíci +1

    ਲਾਡੀ ਬਾਈ ਕਰਨੈਲ ਬਾਈ ਕੈਲੀ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ

  • @soniuppal161
    @soniuppal161 Před 4 měsíci +1

    Good video jinder y

  • @user-ld1qt1lx5s
    @user-ld1qt1lx5s Před 4 měsíci +1

    ਬਹੁਤ ਸੋਹਣੀ ਵੀਡੀਓ ਹਰਮਨ ਡਾਰਲਿੰਗ ਲਵ ਯੂ ਡਾਰਲਿੰਗ ਤੂੰ ਬਹੁਤ ਸੋਹਣੀ ਹੈ ਜਾਨ

  • @GuepreetSingh-e4g
    @GuepreetSingh-e4g Před 4 měsíci +1

    Nice

  • @tarnpreetsingh8334
    @tarnpreetsingh8334 Před měsícem

    ❤❤😀😀❤😀❤😀❤😀

  • @user-vi9ve1zw4n
    @user-vi9ve1zw4n Před 4 měsíci +1

    Nice video 👍

  • @jaskarandhindsa6818
    @jaskarandhindsa6818 Před 4 měsíci +1

    ❤❤❤❤

  • @HarpalSingh-il9om
    @HarpalSingh-il9om Před 20 dny

    ❤❤❤😂😂😂

  • @RajuSingh-ls5mh
    @RajuSingh-ls5mh Před 4 měsíci +1

    😊😊😊😊😊

  • @RinkuRinku-fg6bn
    @RinkuRinku-fg6bn Před 4 měsíci +1

    😂😂😂😂 kudi da hasaa ni rukda

  • @balwantsingh1942
    @balwantsingh1942 Před 4 měsíci +1

    ❤❤❤🎉

  • @DharminderSingh-t8n
    @DharminderSingh-t8n Před 4 měsíci +1

    Good bro

  • @sukhveersingh7541
    @sukhveersingh7541 Před 4 měsíci

    ਅਗਲਾ ਭਾਗ ਜਲਦੀ ਆਵੇ ਬਾਈ ਜੀ 🙏

  • @GogindersSings
    @GogindersSings Před 4 měsíci

    ❤❤❤❤🤣🤣🤣👌👌👌👌👍👍👍🙏🙏🙏🙏

  • @sarvansinghgill4702
    @sarvansinghgill4702 Před 4 měsíci

    ਬਹੁਤ ਹੀ ਵਧੀਆ ਵੀਡੀਓ ਆ

  • @sukhbitkaursukhbitkaur4113
    @sukhbitkaursukhbitkaur4113 Před 4 měsíci +1

    Nice video ji. Good massage ji

  • @JasbirSingh-mw1vr
    @JasbirSingh-mw1vr Před 4 měsíci

    ਲਾਡੀ ਤਾਂ ਕੁੱਝ ਜਿਆਦਾ ਹੀ ਬੀਅਰ ਖਿੱਚਦਾ। ਤੇ ਭੈਣ ਘਰ ਕੰਮ ਕਰਵਾਉਣ ਦੇ ਨਾ ਤੇ ਮੰਜੀ ਤੋੜਦਾ।

  • @RanjotDhilwan
    @RanjotDhilwan Před 4 měsíci +9

    ਇਹ ਤਾਂ ਵੀਰੋ ਇੱਕ ਸਟੋਰੀ ਆ ਯਰ ਅਪਾ ਸਭ ਨੂੰ ਪਤਾ ਪਰ ਵੀਰ ਬਣਕੇ ਕੋਈ ਗ਼ਲਤ ਕਮੇਂਟ ਨਾ ਕਰਿਆ ਕਰੋ ਕਿਸੇ ਵਾਰੇ ਵੀ ਯਾਰੋ ਕਿਉਂ ਕੇ ਏਹ ਤਾਂ ਅਵਦਾ ਆਵਦਾ ਰੋਲ ਕਰਦੇ ਆ ਸਟੋਰੀ ਦੇ ਹਿਸਾਬ ਨਾਲ

  • @AmandeepSingh-bu4wn
    @AmandeepSingh-bu4wn Před 4 měsíci +1

    ਨੂੰਹ ਬਹੁਤ ਤੇਜ ਏ

  • @RajuSingh-ls5mh
    @RajuSingh-ls5mh Před 4 měsíci +1

    😢😢😢😊😊😊😊😊😊😊😊😊😊😊😊😊😊😊😊😊😊

  • @mandeepgarcha6662
    @mandeepgarcha6662 Před 4 měsíci +3

    ਇਦਾ ਦੀ ਤੀਵੀ ਦੇ ਬੰਡ ਚ ਡੰਡਾ ਦੇ ਦੇਵੇ ਇਹਨੂੰ ਜੱਤੀਆ ਦੀ ਕਸਰ ਆ ਡੰਡਾ ਫੇਰੇ ਇਦਾ ਦੀ ਤੀਵੀ ਦੇ

    • @gurtejmann1147
      @gurtejmann1147 Před 4 měsíci

      ਸਾਵਾਸੇ ਬਹੁਤ ਸਿਆਣਾ ਬੰਦਾ ਇਹ ਇਕ ਨਾਟਕ ਆ ਤੂੰ ਕੀ ਲਿਖੀਂ ਜਾਨਾ ਤੇਨੂੰ ਐਮ ਪੀ ਦੀ ਟਿਕਟ ਦੇਣੀ ਚਾਹੀਦੀ ਸੀ ਮੋਦੀ ਵੱਲੋਂ

    • @CheerfulLemming-mp8vl
      @CheerfulLemming-mp8vl Před 4 měsíci

      ਸਹੀ ਕਿਹਾ ਵੀਰ ਜੀ ਤੁਸੀਂ ਮੈਂ ਇਸ ਨੂੰ ਜਵਾਬ ਦੇਣ ਲੱਗਾ ਸੀ ਵੀਰ ਜੀ ਮੈਥੋਂ ਪਹਿਲਾਂ ਤੁਸੀਂ ਕਹਿ ਦਿੱਤਾ​@@gurtejmann1147

  • @MohanSingh-fb1zc
    @MohanSingh-fb1zc Před 4 měsíci +1

    ❤❤❤❤341,👍👌👌

  • @LaddiBb
    @LaddiBb Před 4 měsíci

    Butaa

  • @FIROZKHAN_2525
    @FIROZKHAN_2525 Před 4 měsíci

    char maar lafar sidhi hojugi teer vang

  • @Rambo-hh6ow
    @Rambo-hh6ow Před 4 měsíci

    Seedi nu bura kehan wali es tevi nu jatti kaun kahu sali maj ban nehi

  • @clairevandenhoeke794
    @clairevandenhoeke794 Před 4 měsíci

    Tu nuh de naam de kallan he.
    .upar wala tenhu bilhe.mAr janam Lena chaiye naal Teri dukhi ral.ke made....kithi jaban Teri
    . .meri baduya he kadi tera cahal nahi chlhna

  • @jalwindersingh3949
    @jalwindersingh3949 Před 3 měsíci

    ਬਾਈ ਰਿਸ਼ਤੇ ਸਹੀ ਬਣਾਇਆ ਕਰੋਂ
    ਸੀਰੀ sandeep ਦੇ ਮਾ ਪਿਓ ਨੂੰ ਚਾਚਾ ਚਾਚੀ ਕਹੀ ਜਾਂਦਾ ਤੇ ਓਹਨਾ ਦੀ ਨੂੰਹ ਨੂੰ ਨੂੰਹ ਕਹੀ ਜਾਂਦਾ ਲੱਗਣੀ ਉਹ ਭਰਜਾਈ ਚਾਹੀਦੀ ਸੀ
    ਨਾਲੇ ਓਹਨਾ ਦੀ ਕੁੜੀ ਸੀਰੀ ਨੂੰ ਚਾਚਾ ਕਹੀ ਜਾਂਦੀ ਆ
    ਕੁੱਝ ਸਮਝ ਨੀ ਲੱਗੀ

  • @HarjinderBhullar6076
    @HarjinderBhullar6076 Před 4 měsíci

    ਜਦੋਂ ਜਿੰਦਰਾ ਤੈ ਦੋ ਬੋਤਲਾਂ ਸ਼ਰਾਬ ਦੀਆਂ ਲੈ ਲਈ ਆ ਨਾਲ ਆਂਡੇ ਖਾਵੇਗਾ ਕਿਹੜੀ ਰਕਮ ਮੋੜੇਗਾ

  • @Arshxpb23
    @Arshxpb23 Před 4 měsíci

    Seeri babe nu chacha bolda babe da munda seeri nu chacha bolda pehla eh ta dekh leya karo ki bolna rista ta thik bana leya karo video vich

  • @HarjinderBhullar6076
    @HarjinderBhullar6076 Před 4 měsíci

    ਘੱਟ ਤੂੰ ਵੀ ਨੀ ਮਨਿੰਦਰ ਕੌਰ ਬਹੁਤ ਬੈਚਰ ਆ ਲੜਾਈ ਦੀ ਜੜ ਸ਼ਰੀਕੇ ਦੀ ਜੜ੍ਹ

  • @HarjinderBhullar6076
    @HarjinderBhullar6076 Před 4 měsíci

    ਲਾਡੀ ਕਹਿੰਦਾ ਇਹਦੀ ਖੁਰਾਕ ਦਾ ਕਰੋ ਕੰਟਰੋਲ,ਤੋਕੜ ਮੱਝ ਜਿੰਨਾ ਖਾਂਦੀ ਆ ਮਨਿੰਦਰ ਕੌਰ

  • @hardeepgill-uc9ch
    @hardeepgill-uc9ch Před 4 měsíci

    Very nice 👌 👍

  • @Preetv-d9j
    @Preetv-d9j Před 4 měsíci

    Very nice👍

  • @Gurjeetsingh-mx9ic
    @Gurjeetsingh-mx9ic Před 4 měsíci +1

    ❤❤❤❤❤

  • @user-ln5ru5lp1g
    @user-ln5ru5lp1g Před 4 měsíci +1

    Nice video

  • @GarchaJanty
    @GarchaJanty Před 4 měsíci +1

    ❤❤

  • @SimranKaur-ew1qu
    @SimranKaur-ew1qu Před 4 měsíci

    ❤❤❤❤