ਬੇਅਦਬੀ ਦੇ ਨਾਂ ਤੇ ਕਤਲ ਕਰਨਾ ਸਹੀ ਜਾਂ ਗ਼ਲਤ ★ Sach Khoj Academy | Dharam Singh Nihang Singh

Sdílet
Vložit
  • čas přidán 24. 12. 2021
  • ਬੇਅਦਬੀ ਦੇ ਨਾਂ ਤੇ ਕਤਲ ਕਰਨਾ ਸਹੀ ਜਾਂ ਗ਼ਲਤ - ਗੱਲਬਾਤ ਰਾਜਵਿੰਦਰ ਸਿੰਘ ਬੈਂਸ ਅਤੇ ਧਰਮ ਸਿੰਘ ਨਿਹੰਗ ਸਿੰਘ
    ★✫ ____ ⥈⥈ ⌘ ⇹⇹ ____ ✫★
    Rajvinder Singh Bains is the son of renown Justice Ajit Singh Bains. He was an officer in the Indian Navy from 1979 to 1982. He did his L.L.B. from Panjab University Chandigarh from 1982 to 1985. He is a Senior Advocate at Panjab & Haryana High Court in Chandigarh since 1985. He focuses on Service and Human Rights Law. His father Ajit Singh Bains founded the Punjab Human Rights Organisation and devoted himself to the cause of securing justice for the victims of the large- scale human rights violations taking place in Panjab in the 1980ies. Rajvinder Singh Bains started out in 1985 by assisting his father, counselling victims and their families. Eventually, he began arguing cases himself. For almost thirty years, he fought for the families of the victims of extra-judicial executions in
    Panjab - the so-called “disappearances”. Rajvinder Singh Bains fought many cases in one of the most challenging situations possible for a human rights lawyer as lawyers defending people accused of offences were picked up and killed in the 1980ies.
    ★✫ ____ ⥈⥈ ⌘ ⇹⇹ ____ ✫★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ ____ ⥈⥈ ⌘ ⇹⇹ ____ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ ____ ⥈⥈ ⌘ ⇹⇹ ____ ✫★
    Sach khoj Academy (ਸਚੁ ਖੋਜ ਅਕੈਡਮੀ) is a non profitable academic institution, started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    ➤ Contact : +91 94170 66995 (Harpal Singh)
    ➤ E-Mail: sachkhojacademy@gmail.com
    ➤ Sach Khoj Academy Links:
    sachkhojacademy.wordpress.com
    / sachkhojacademy
    www.sachkhojacademy.net
    www.sachkhojacademy.org
    / sachkhojacademy
    / sachkhojacademy
    / sachkhojaca. .
    Android App: play.google.com/store/apps/de...
    Literature: sachkhojacademy.wordpress.com..
    #DharamSinghNihangSingh
    #SachKhojAcademy
    #RajvinderSinghBains
    ★✫ ____ ⥈⥈ ⌘ ⇹⇹ ____ ✫★
    An INC ( Indian Nationalist Channel ) Presentation.

Komentáře • 358

  • @RanjitSingh-rk7lg
    @RanjitSingh-rk7lg Před rokem +5

    ਇਸ ਤਰ੍ਹਾਂ ਲੱਗਦਾ ਜਿਵੇਂ ਬੇਅਦਬੀ ਵਾਲਿਆਂ ਦੀ ਵਕਾਲਤ ਕਰਨ ਆਏ ਓ ਤੁਸੀਂ ਬਾਬਾ।
    ਦਾਲ਼ ਚ ਕੁੱਝ ਕਾਲ਼ਾ ਦਿਖਾਈ ਦਿੰਦਾ, ਕਿ ਸ਼ਾਇਦ ਸਾਰੀ ਦਾਲ਼ ਈ ਕਾਲ਼ੀ ਆ।

  • @rashpalsingh8767
    @rashpalsingh8767 Před rokem +5

    ਬਾਬਾ ਜੀ, ਇਹ ਵੀ ਕਹਿ ਕੇ ਗੱਲ ਸਿਰੇ ਲਾ ਦਿਉ ਕਿ ਸ੍ਰੀ ਦਰਬਾਰ ਸਾਹਿਬ ਦੀ ਹੋਈ ਬੇ-ਅਦਬੀ ਦਾ ਬਦਲਾ ਲੈਣ ਵਾਲ਼ੇ ਭਾਈ ਸੁੱਖਾ ਸਿੰਘ ਜੀ,ਭਾਈ ਮਹਿਤਾਬ ਸਿੰਘ ਜੀ,ਬਾਬਾ ਦੀਪ ਸਿੰਘ ਜੀ ,ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੁਰੱਖਿਆ ਲਈ ਜਾਨਾਂ ਵਾਰਨ ਵਾਲੇ ਭਾਈ ਗੁਰਬਖਸ਼ ਸਿੰਘ ਜੀ ਅਤੇ ਹੋਰ ਅਨੇਕ ਸਿੰਘ ਗੁਰੁ ਘਰਾਂ ਲਈ ਸ਼ਹਾਦਤਾਂ ਦੇਣ ਵਾਲੇ ਗ਼ਲਤ ਸਨ। ਸਿਰਸੇ ਵਾਲਾ ਸਾਧ, ਨਿਰੰਕਾਰੀ, ਨੂਰ ਮਹਿਲੀਏ,ਰਾਧਾ ਸੁਆਮੀ, ਬਾਕੀ ਗੁਰੂ ਘਰ ਦੇ ਨਿੰਦਕ ਸਭ ਠੀਕ ਹਨ। ਵਾਹਿਗੁਰੂ ਜੀ ਮਿਹਰ ਕਰ ਕੇ ਸਾਨੂੰ ਸਭ ਨੂੰ ਸੁਮੱਤ ਬਖਸ਼ਣ।

  • @gurdeepsingh-rx3ye
    @gurdeepsingh-rx3ye Před rokem +2

    ਇਹ ਇਨਸਾਨ ਗਲਤ ਬੋਲ ਰਿਹਾ।
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤਾ ਜੋਤ ਹਨ। ਖੁਦ ਉਲਝਿਆ ਹੋਇਆ ਮਨੁੱਖ ਹੈ।

  • @kanwarbhan4715
    @kanwarbhan4715 Před rokem +6

    ਬਹੁਤ ਸਹੀ ਮਾਰਗ ਦਰਸ਼ਨ ਰੂਹ ਤੱਕ ਸੁਨੇਹਾ।ਤਾਹੀਂ ਤਾ ਇਹ ਗੁਰੂ ਨਾਨਕ ਦੀ ਸੋਚ ਹੈ ਨਾ ਕੋ ਬੈਰੀ ਨਾਹੀਂ ਬੈਗਾਨਾ ਸਗਲ ਸੰਗ ਹਮ ਕੋ ਬੰਨ ਆਈ।

  • @LovepreetSingh-gt7bz
    @LovepreetSingh-gt7bz Před 2 lety +11

    ਸਾਰੀ ਗੱਲ ਗੁਰਬਾਣੀ ਚੋ ਕੀਤੀ ਆ ਬਾਬਾ ਜੀ ਨੇ ਕੋਈ ਬਾਹਰੋਂ ਜਾ ਕੋਲੋ ਨਹੀਂ ਕਿਹਾ ਜੋ ਗੁਰਬਾਣੀ ਦੇ ਅਰਥ ਗਲਤ ਕਰਦਾ ਹੈ ਉਹੀ ਬੇਅਦਬੀ ਹੈ ਤੇ ਸ਼੍ਰੋਮਣੀ ਕਮੇਟੀ ਨੇ ਕਾਲ ਤਖਤ ਵਾਲ਼ਿਆਂ ਨੇ ਮੰਨਿਆ ਹੈ ਦੋ ਵਾਰੀ ਕਿ ਪ੍ਰਚਾਰ ਗਲਤ ਹੋਇਆ ਹੈ ਤੇ ਸਿੱਖਾਂ ਦੇ ਕੰਨ ਤੇ ਜੂੰ ਨਹੀਂ ਸਰਕੀ

  • @vanshdeepsingh9438
    @vanshdeepsingh9438 Před rokem +3

    ਇਦਾ ਵੀ ਇਲਾਜ਼ ਦਸੋ ਇਹ ਗੁਰੂਦਵਾਰੇ ਵਿਚ ਹੀ ਇਹ ਕੱਮ ਹੋਰ ਮੰਦਰਾਂ ਵਿੱਚ ਮਸਜਿਦ ਵਿੱਚ ਕਿਉਂ ਨਹੀਂ ਹੁੰਦੀ ਇਜ ਲੱਗਦਾ ਹੁਣ ਸੱਭ ਤੋਂ ਵੱਡਾ ਗਿਆਨੀ ਹੈ ਤੇਰੇ ਵਿੱਚ ਹਕਾਰ ਭਰਿਆਂ ਪਿਆ

  • @kalwindersingh4940
    @kalwindersingh4940 Před 2 lety +8

    ਸਹੀ ਗੱਲ ਧਰਮ ਨੂੰ ਸਿਆਸਤ ਵਿੱਚ ਲਿਆਉਣ ਰਾਜਨੀਤੀ ਹੈ।

  • @avtaarsingh6652
    @avtaarsingh6652 Před 2 lety +7

    ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ।।ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ।। ਪ੍ਰਚਾਰ ਕਰਨ ਵਾਲੇ ਬਾਣੀ ਨੂੰ ਨਹੀਂ ਜਾਣਦੇ ਜਾਪਦਾ ਹੈ। ਬਹੁਤ ਗਹਿਰਾਈ ਵਿੱਚ ਸਮਝਣ ਦੀ ਲੋੜ ਹੈ।ਜੇ ਸਭਿ ਮਿਲਿ ਕੈ ਆਖਣ ਪਾਹਿ।।ਵਡਾ ਨ ਹੋਵੈ ਘਾਟਿ ਨ ਜਾਇ।। ਗਹਿਰਾਈ ਤੱਕ ਮੰਨਿਆ ਨਹੀਂ ਇਸ ਲਈ ਕਿ ਸਬਦੁ ਨੂੰ ਵੀਚਾਰਿਆ ਹੀ ਨਹੀਂ ਭਾੜੇ ਤੇ ਭੜਾ ਕੇ ਸੋਂ ਗਏ ਚਲੋ ਜੀ ਧਰਮ ਕਮਾ ਲਿਆ।

    • @supremecourt103
      @supremecourt103 Před rokem +1

      Kidhre badal Di party wale tah Nahin.....??? Dharam diya satran Likh Ke, bol Ke, gumrah tah Nahin karde. Sgpc ne Hun Tak ki Kita.

    • @jujhar25ify
      @jujhar25ify Před 3 měsíci

      Bipar di aulaad sidha challenge krdi hai Singhan nu. Na maaf krn yog gunah krna tey fir szaa da virodh kiyo? Bihar vich Budhist di University nu agg la fook ditta c Bipar ney. Tey naam Muslims da laa ditta. Dharam di vichar krn tau oprant nishcha krke neech harqat krn waaley nu szaa ditti jandi hai. J szaa da dar hai fir neech Bipar di support shad diyo.

  • @sinderpal603
    @sinderpal603 Před rokem +3

    Priceless. Explanations. Truest of the true Thanks to sach Khoj academy!! Long live bhapuji !!🌹

  • @mehkhasur
    @mehkhasur Před 2 lety +13

    Thanks for uploading! Much needed
    🙏🙏

  • @sachdharm7941
    @sachdharm7941 Před 2 lety +23

    आदि अंत ऐको अवतारा ।
    सोई गुर समझयो हमारा।।

  • @bakhshishsingh2292
    @bakhshishsingh2292 Před rokem +3

    ਬਹੁਤ ਵਧੀਆ ਵਿਚਾਰਾਂ ਖਾਸ ਅੱਜ ਦੇ ਸਮੇਂ ਦੇ ਲਿਹਾਜ਼ ਨਾਲ , ਇਹ ਸੱਚ ਹੈ , ਪੱਧਰੀਆਂ, ਸਰਲ , ਸਿੱਧੀਆਂ ਗੱਲਾਂ ਹਨ । ਸੱਚ ਕਹਿਣ ਦੀ ਹਿੰਮਤ ਕੀਤੀ ਹੈ।

    • @vardaantv542
      @vardaantv542 Před rokem

      GHANTA VDHIYA JWAB, BESHARMI KHILARI POORI EHNE

  • @joginderkaur7063
    @joginderkaur7063 Před 2 lety +20

    ਬਾਪੂ ਜੀ ਅਸਲੀਅਤ ਸਮਝਾ ਰਹੇ ਹਨ। ਦੇ ਅਸੀਂ ਸਮਝ ਗਏ ਤਾਂ ਸਿਆਸਤੀ ਲੋਕਾਂ
    ਦੀਆਂ ਕੋਝੀਆਂ ਚਾਲਾਂ ਤੋਂ ਬਚਿਆ ਜਾ ਸਕਦਾ ਹੈ ਜੀ।

    • @warriorclan543
      @warriorclan543 Před 2 lety

      Eh ene b sahi nahi jina sunan nu lagde ne kyuki fer eh kyu keha Hai Guru ki ninda sune naa kan tin bhet kare kirpan eh shabd da ki matlab hoya fer es vch keha geya Guru di ninda nahi sun ni agar koi karda fer kirpan deo osnu
      Eda ik incident b sunya mai ki Guru hargobind Sahib Ji de ik muslim ne ohna de darbar vich akke kiti Guru Sahib hasde sunde rahe lekin jad os bande ne Guru Nanak Sahib Ji di beadbi kiti odo os anwar khan nu sikha ne kuteya si lekin jano nahi si mareya Guru Sahib Ji ne keh dita ki chad dao eh kasidh Hai messanger Hai es nu jano nahi marna

    • @warriorclan543
      @warriorclan543 Před 2 lety

      Anwar khan Jalandhar da faujdar si eh banda

    • @warriorclan543
      @warriorclan543 Před 2 lety

      Santa Nalo upar te koi nahi ohna ne bhi saza den layi keha kyuki eda beadbi sikh sehan lag Gaye fer te jana khana uth ke karega eda te dharam hi dig jyega fer ena sokha kam nahi eh boht complicated hai

    • @ashokmehta9200
      @ashokmehta9200 Před 2 lety +2

      @@warriorclan543- tu lokan nu marana ja ohna da bhala karna. Soch wadde kar

    • @manjeetsingh5658
      @manjeetsingh5658 Před rokem

      @@warriorclan543 dharm hai kithe a thode plle jeda digju 😂

  • @AmarjeetSingh-wo6tb
    @AmarjeetSingh-wo6tb Před 2 lety +10

    Great explanation👍

  • @GSSidhu-tb4rl
    @GSSidhu-tb4rl Před rokem +13

    ਬਹੁਤ ਹੀ ਸ਼ਾਨਦਾਰ, ਪ੍ਭਾਵੀ ਤੇ ਸਰਲ ਤਰੀਕੇ ਨਾਲ ਬਾਣੀ ਦੇ ਅਸਲ ਅਰਥਾਂ ਵਿੱਚ ਸਮਝਾਤਾ ਬਾਬਾ ਜੀ ਨੇ 🌹🙏🌹

  • @batunistruggler7598
    @batunistruggler7598 Před 2 lety +9

    Absolutely right 👍

  • @harminderkaur5806
    @harminderkaur5806 Před 2 lety +8

    greattttt

  • @gurjeetsingification
    @gurjeetsingification Před 2 lety +8

    V nice

  • @taranveersingh96
    @taranveersingh96 Před 2 lety +9

    🙏🙏🙏🙏🙏

  • @mohitchopra8746
    @mohitchopra8746 Před 2 lety +16

    Real निहंग 👌💪🙏

    • @warriorclan543
      @warriorclan543 Před 2 lety

      Ye suno phir kehna real nihang 🤣
      czcams.com/video/In9aFbzynBw/video.html

  • @BhupinderSingh-mm9ve
    @BhupinderSingh-mm9ve Před 2 lety +8

    Very nice 👍

  • @RanjitSingh-rk7lg
    @RanjitSingh-rk7lg Před rokem +2

    ਫਿਰ ਕੀ ਕਹੀਏ ਬਾਬਾ ਜੀ, ਕੀ ਇਹ ਸਭ ਬੇਅਦਬੀ ਨਹੀਂ ਤਾਂ ਫਿਰ ਅਦਬ ਵਾਲੀ ਗੱਲ ਵੀ ਦਿਖਾਈ ਨਹੀਂ ਦਿੰਦੀ। ਤੁਸੀਂ ਕਹਿੰਦੇ ਓ ਕਿ ਪਾਗਲ ਸ਼ੁਦਾਈ ਨੇ ਤਾਂ ਮਰਨ ਕੰਧਾਂ ਚ ਟੱਕਰਾਂ ਮਾਰਕੇ । ਮੱਸੇ ਰੰਗੜ ਨੇ ਵੀ ਤਾਂ ਬੇਅਦਬੀ ਕੀਤੀ ਸੀ ਤਾਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਹੋਣਾ ਨੇ ਆਪਣੇ ਫਰਜ਼ ਅਦਾ ਕੀਤੇ। ਕਿ ਉਸ ਸਮੇਂ ਵੀ ਉਸ ਨੂੰ ਸਿਰ ਫਿਰਿਆ ਕਹਿ ਕੇ ਸਾਰ ਦਿੰਦੇ।

  • @AnilKumar-yw5pp
    @AnilKumar-yw5pp Před 2 lety +9

    Execllent Baba ji

  • @palwindersingh5388
    @palwindersingh5388 Před 2 lety +14

    Sab ton Chhota gun santokh v ni sade vich tan ,🙏 sab ram di ans ne। Sat bachan baba g(from near neelon bridge)

    • @warriorclan543
      @warriorclan543 Před 2 lety +1

      Anne nahi Ho jayi da ik bande de vichar sunke
      Eh sab toh alag hi gal karde ne te khud nu hi sahi kehnde ne hankar bhi chalkda Hai
      Lekin santa ne edo ulat keha Hai

    • @ashokmehta9200
      @ashokmehta9200 Před 2 lety +1

      @@warriorclan543 - ki galat keha veer ji ?

    • @manjeetsingh5658
      @manjeetsingh5658 Před rokem

      @@warriorclan543 tu akha dede sarya nu . Pr je tere apde kol hon gia fir e dae ga 😂

  • @dassgassboom928
    @dassgassboom928 Před 2 lety +10

    Sat bachan baapu ji 💙

  • @manpritbhullar3219
    @manpritbhullar3219 Před 2 lety +6

    Excellent discussions Gur bar Akal

  • @dassgassboom928
    @dassgassboom928 Před 2 lety +9

    Sat bachan baapu ji 🙏

  • @sardarjisardarji1854
    @sardarjisardarji1854 Před 2 lety +17

    ਬਾਪੂ ਜੀ ਇਹ ਗੱਲਾਂ ਤਾਂ ਉਹੀ ਸਮਝਦੇ ਨੇ ਜਿਹਨਾਂ ਨੂੰ ਸਚੁ ਝੂਠ ਦਾ ਗਿਆਨ ਹੁੰਦਾ ਹੈ।ਬੇਅਦਬੀ ਤਾਂ ਇਹ ਕਰਦੇ ਨੇ ਗੁਰੂ ਨੂੰ ਜਗਤ ਵਿਚ ਲਿਆ ਕੇ।।ਬਾਮਨੁ ਗੁਰੂ ਹੈ ਜਗਤ ਕਾ।।ਇਹ ਤਾਂ ਪੰਡਤਾਂ ਦਾ ਮਾਰਗਿ ਸੀ।ਜੋ ਮਾਰਗਿ ਪੰਡਿਤੁ ਗਏ ਪਾਛੈ ਪਰੀ ਬਹੀਰ।।ਪੰਡਿਤ ਸਾਸਤ ਸਿਮ੍ਰਿਤਿ ਪੜਿਆ।।ਜੋਗੀ ਗੋਰਖੁ ਗੋਰਖੁ ਕਰਿਆ।।ਮੈ ਮੂਰਖ ਹਰਿ ਹਰਿ ਜਪਿ ਪੜਿਆ।੧।ਗੁਰਬਾਣੀ ਨੂੰ ਤਾਂ ਸਮਝਣਾ ਸੀ ਮੰਨਣਾ ਸੀ ਇਹ ਤਾਂ ਵਿਸ਼ਾ ਪੰਡਿਤ ਦਾ ਬਣ ਗਿਆ।ਇਹ ਸਭ ਵਿਦਵਾਨਾਂ ਦਾ ਕੰਮ ਹੈ।ਬਾਪੂ ਜੀ ਤੁਸੀਂ ਮੈਨੂੰ ਪੱਥਰ ਕਿਹਾ ਸੀ ਹੁਣ ਇਹ ਪੱਥਰ ਚੂਰ ਹੋ ਕੇ ਚਰਨ ਧੂੜ ਬਣ ਗਿਆ।ਹਾਡ ਮਾਸ ਦੀ ਇਹ ਕੋਠੜੀ ਦਿਦਾਰ ਇਸ ਦਾ ਨਾ । ਦਿਦਾਰ ਮਹਿ ਦੀਦਾਰੁ ਖੋਜਿਐ । ਲੋਗ ਜਾਣੈ ਦਿਦਾਰ ਇਸ ਦਾ ਨਾਮ।🙏🙏🙏🙏🙏🙏🙏🙏🙏

    • @sukhvirjhajj2619
      @sukhvirjhajj2619 Před 2 lety +2

      Pathso eh bapu dia gllan sach kauda hai jo apne aap nu vakhri nasal manan vale sikh han te apne manmat di sikhi bna rkhi hai ehna nu hazm nahi aunia..bhindranwala nu lokka di soch vich ese krke jeonda rkhya hai k bs sikhi gurmat da ohi roop rahe jo bhindranwala kehnda c..sikhi da sab to vadh nuksan bhindranwala di vichardhara kr rhi hai..eh nafrt karde han hindua nal,

    • @gurindersinghkiom1
      @gurindersinghkiom1 Před rokem

      ​@@sukhvirjhajj2619 sant jernail Singh Khalsa bhindrawala zindabad

  • @awesomelife7355
    @awesomelife7355 Před rokem +2

    ਵਾਹ ਜੀ ਵਾਹ ਬਹੁਤ ਵਧੀਆ ਕਿਹਾ ਜੀ ,
    ਗੁਰਜੀਤ ਵੀਰ ਜੀ ਦਾ ਧੰਨਵਾਦ , ਜਿੰਨਾ ਨੇ ਨਾਲ ਜੋੜਿਆ

  • @kaurasingh7750
    @kaurasingh7750 Před rokem +1

    ਬਾਬਾ ਜੀ ਤਾਂ ਕਹਿੰਦਾ ਹੈ ਕੋਈ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਵੀ ਅੱਗ ਲਾ ਦੇਵੇ ਕੋਈ ਪਨੇ ਪਾੜ ਦੇਵੇ ਉਸ ਨੂੰ ਕੁੱਝ ਨਹੀਂ ਕਹਿਣਾ ਚਾਹੀਦਾ ਹੈ l ਬਾਬਾ ਜੀ ਹਵਾ ਚ ਗੱਲਾਂ ਕਰੀ ਜਾਂਦਾ ਹੈ l

  • @RamanKumar-vm7js
    @RamanKumar-vm7js Před rokem +3

    Mere baba ji you are speaking truth.Wahe guru thuadi ummer Lambi kare.

  • @Jasleen234
    @Jasleen234 Před 2 lety +7

    Nice 👍

  • @avtaarsingh6652
    @avtaarsingh6652 Před 2 lety +3

    ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰ ਬਾਣੀ ਬਣੀਐ।।ਦੀ ਵੀਚਾਰ ਨਹੀਂ ਹੋ ਰਹੀ ਆਗੂਆਂ ਵਲੋਂ।

  • @jaswindershekhon7731
    @jaswindershekhon7731 Před 2 lety +4

    🙏🙏🙏❤️thank you very much bhai sahib ji

  • @avtaarsingh6652
    @avtaarsingh6652 Před 2 lety +3

    ਹਰਿ ਨਿਰਮਲੁ ਸਦਾ ਗੁਣ ਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ।। ਇਸਤਰਾਂ ਮੰਨਣ ਦੀ ਲੋੜ ਹੈ ਜਾਪਦਾ ਇਸ ਮਨੇ ਹੋਏ ਦੀ ਬੇਅਦਵੀ ਨਹੀਂ ਹੋ ਸਕਦੀ ਕਿਉਂਕਿ ਮੰਨਣ ਵਾਲੇ ਦੇ ਅੰਦਰੋਂ ਮੰਨਿਆ ਨਹੀਂ ਕੱਢਿਆ ਜਾ ਸਕਦਾ ਉਹ ਵੀ ਸੱਚ ਨੂੰ ਮੰਨਣ ਵਾਲੇ ਅੰਦਰੋਂ ਤੇ ਬਿਲਕੁਲ ਹੀ ਨਹੀਂ

  • @musafirhun
    @musafirhun Před 2 lety +7

    🙏🙏🙏🙏

  • @rohitsuri5982
    @rohitsuri5982 Před 3 měsíci

    Babba ji
    Kya baat hai
    Very few on planet who ARE BLESSED
    PART CAN NEVER BE BIGGER THAN WHOLE
    FIRST LESSON OF TTAATTVVAA BODH
    When we share voice of saraswati through human voice in SHABAD
    ITS COSMIC SHABAD
    WHICH GROWS AND GROWS AND GROWS
    LOVE YOU BABBA JI
    KOTI KOTI PARNAM AAP JI KEY CHARNO MEIN
    LIVE WELL PAST HUNDRED YEARS WE PRAY TO COSMOS
    GOOD DAY

  • @sukhdhillon9403
    @sukhdhillon9403 Před 2 lety +5

    Baba g your great parsan

  • @karnailsingh7315
    @karnailsingh7315 Před 2 lety +3

    Bapu ji sat sat sat keha Aap ji ne . Sach bolan laye Dhanwad ji

  • @Ravindersingh-ug5xv
    @Ravindersingh-ug5xv Před rokem +1

    Bilkul sahi, dhan ho tusi, saade vargeya nu sahi arath das rahe ho gurbani de, nahi diwana vich danda sotta hi sikhayeya janda, sahi mayena ch aap ji nu akaal takhat sahib da head hona chahide , saare jhagde hi khatam ho jaan,

  • @VickySharma-de7vh
    @VickySharma-de7vh Před 2 lety +5

    Nice

  • @AmarjeetSingh-bp4lp
    @AmarjeetSingh-bp4lp Před 2 lety +6

    Waheguru Jio 🙏🙏🙏🙏🙏🙏🙏

  • @vickhehar1669
    @vickhehar1669 Před 2 lety +6

    🙏🙏🙏

  • @Simsim2
    @Simsim2 Před rokem +16

    ਪੰਜਾਬੀ ਦਾ ਇੱਕ ਅਖਾਣ ਐ ਕਿ ਜਿੰਨਾ ਜਿੰਨਾ ਸਾਕ, ਓਨਾ ਓਨਾ ਸੇਕ। ਜਿੰਨਾ ਕਿਸੇ ਨਾਲ ਸਾਕ ਹੋਵੇ, ਓਨਾ ਉਹਦੀ ਚਿਤਾ ਦਾ ਸੇਕ ਲੱਗਦਾ। ਮੇਰੇ ਪਿਓ ਦੀ ਬੇਜ਼ਤੀ ਦਾ ਮੇਰੇ ਗੁਆਂਢੀ ਨੂੰ ਕੋਈ ਫਰਕ ਨਹੀਂ ਪਰ ਮੇਰਾ ਖੂਨ ਖੌਲੇਗਾ ਕਿਉਂਕਿ ਮੇਰਾ ਸਾਕ ਮੇਰੇ ਪਿਓ ਨਾਲ ਜ਼ਿਆਦਾ। ਜੀਹਦਾ ਰਿਸ਼ਤਾ ਗੁਰੂ ਨਾਲ ਜ਼ਿਆਦਾ ਹੋਏਗਾ ਓਹਦਾ ਖੂਨ ਉਬਾਲੇ ਨਹੀਂ ਮਾਰੂ ਬੇਅਦਬੀ ਦੇਖ ਕੇ ? ਤੁਹਾਡੇ ਪੱਧਰ ਦੇ ਮੁਕਾਬਲੇ ਮੈਂ ਸਿਫ਼ਰ ਆਂ ਬਿਲਕੁਲ ਜ਼ੀਰੋ, ਪਰ ਕਮਾਲ ਦੀ ਗੱਲ ਐ ਬਿਲਕੁਲ ਈ ਨਕਾਰ ਦਿੱਤਾ ਤੁਹਾਡਾ ਲੈਕਚਰ। ਗੁਸਤਾਖ਼ੀ ਮੁਆਫ਼

    • @vardaantv542
      @vardaantv542 Před rokem +2

      BILKUL JI, DHARAM SINGH NE JWA KADI GHOL DITTI, ETHO HI PTA LGDA KE EH SIKHI BARE KUCH NHI JAN DA, APNE KOLO BAKWAS KRI JANDA, SAHIB SHRI GURU GOBIND SINGH SAHIB JI MAHARAJ JI NE SARI SANGAT DE SAHMNE GURU GRANTH SAHIB JI NU MATHA TEK KE GURTA GADDI SAUMPI HAI... EH NEECHTA DIYAN SARIAAN HADDAN TUP GYA...

    • @BaljitSingh-yy3sx
      @BaljitSingh-yy3sx Před rokem +1

      Right 👍👍👍👍

    • @gurmailsinghsekhon2018
      @gurmailsinghsekhon2018 Před rokem

      ਬਿਲਕੁਲ ਠੀਕ ਹੈ ਜੀ।।

    • @5aab65
      @5aab65 Před rokem

      Ajj jo vi do akhar bani de jaan da O apne aap ਨੂੰ bharam giyani manann lag janda. Baba ji GGSJ nu pothi man de ਨੇ, shaiyad Guru Gobind Singh ji de Mukhvaak yaad nahi hone? Sab sikhan ko HUKAM hai GURU maniyo granth. hun Bapu ji aa na keh daina ke " meinu proof devo" Jini bande di sooji hundi hai, oni nu haume de pathe paiyee janda. Bhula chuk maaf ji

    • @sodhips761
      @sodhips761 Před rokem

      tu y gurbani de gall har 1 man da hai phela eda jawab deo

  • @kingziarsh7033
    @kingziarsh7033 Před 2 lety +6

    ❤️❤️

  • @parminderkumar1739
    @parminderkumar1739 Před 2 lety +5

    👏👏👏🙏🙏

  • @Akaal1
    @Akaal1 Před 2 lety +6

    🙏💜

  • @sachdharm7941
    @sachdharm7941 Před 2 lety +3

    Gud

  • @avtarsinghas90
    @avtarsinghas90 Před rokem +1

    ਅਕਲ ਵਾਲੀ ਗੱਲ ਐ

  • @rohitsuri5982
    @rohitsuri5982 Před 3 měsíci

    Babba ji Babba ji
    Cosmos has put seed of universal humanism through thyself
    It’s a seed of Bargad Tree
    We pray and pray to cosmos to keep this THOUGHT OF UNIVERSAL HUMANISM ALIVE AND BLESSED
    LOVE YOU STAY BLESSED WELL PAST HUNDRED

  • @rajeshmadan5265
    @rajeshmadan5265 Před 2 lety +17

    Pranam... Dharam Singh ji. What a brilliant exposition.

    • @supremecourt103
      @supremecourt103 Před 2 lety +1

      Brilliant !! What ?? Can some one burn Geeta or torn it into pieces ????

    • @vardaantv542
      @vardaantv542 Před rokem

      ​​@@supremecourt103HAI SAAB EH BESHARM KATTHE HO KE CHAVLA MAAR RHE NE, DHARMU NIHANG VRGE.

  • @narinderpalsingh4213
    @narinderpalsingh4213 Před 2 lety +2

    👌

  • @tevinderkaur
    @tevinderkaur Před 10 měsíci +2

    Super

  • @Akali0008
    @Akali0008 Před 2 lety +18

    ਸਤਿਬਚਨ ਬਾਬਾ ਜੀ 💙🙏

  • @GurmailSingh-ii5bg
    @GurmailSingh-ii5bg Před rokem +1

    ਗੁਰਬਾਣੀ ਦੇ ਅਨੁਭਵ ਗਿਆਨ ਤੋਂ ਕੋਰੇ ਨੇ ਦੋਨੋਂ ਹੀ

  • @rebelsempire7593
    @rebelsempire7593 Před 2 lety +4

    💯

  • @pramila7l
    @pramila7l Před 2 lety +8

    ,🙏🙏🙏🙏✌️

  • @ramj4439
    @ramj4439 Před 2 lety +8

    🙏❤️ राधे राधे ❤️🙏

  • @er.kirpalkaushal6850
    @er.kirpalkaushal6850 Před 2 lety +12

    Excellent topic, thanks team to initiate discussion with baba ji.
    Sant samuh anek mati ke is trying to control sikhi..
    Sikhi is to develop prem Or pyaar

  • @singh1574
    @singh1574 Před rokem +1

    ALL FACTS 100 % PURE FACTS Thank You Baba Ji

  • @baldevnandpur2693
    @baldevnandpur2693 Před rokem

    ਬਿਲਕੁਲ ਗਲਤ ਵਿਚਾਰ

  • @Akali0008
    @Akali0008 Před 2 lety +10

    ਭਗਤ ਬਾਪੂ ਧਰਮ ਸਿੰਘ ਜੀ ਅਕਾਲੀ 🙏😇

  • @Sohansingh-qg7ow
    @Sohansingh-qg7ow Před rokem

    ਬੇਅਦਵੀ ਦੇ ਨਾਮ ਤੇ ਕਤਲ ਕਰਨਾ ਗੁਰੂ ਮਰਯਾਦਾ ਦੇ ਹੀ ਉਲਟ ਆ ਅਤੇ ਇਨ੍ਹਾਂ ਕਾਰਨਾਮਿਆਂ ਦੇ ਕਾਰਨ ਸਿੱਖ ਬਦਨਾਮ ਹੋ ਰਹੇ ਨੇ ਤੇ ਗੁਰੂ ਦੀ ਪਹਿਚਾਣ ਕਰਕੇ ਦਿਸ਼ਾ ਲੈਣ ਦੀ ਬਜਾਏ ਲੋਕ ਗੁੰਡਾਗਰਦੀ ਤੇ ਉਤਰ ਆਏ ਨੇ ਤੇ ਇਸ ਹਾਲਤ ਚ ਸੰਗਤ ਨੂੰ ਜਾਗਣਾ ਹੋਵੇਗਾ । ਪੰਦਰਾਂ ਭਗਤ ਗੁਰੂਆਂ ਤੋਂ ਪਹਿਲਾਂ ਹੋਏ ਨੇ ਤੇ ਉਨ੍ਹਾਂ ਦੀ ਬਾਣੀ ਤੇ ਵਿਚਾਰਧਾਰਾ ਤੋਂ ਦਿਸ਼ਾ ਲੈਕੇ ਗੁਰੂ ਸਾਹਿਬਾਨ ਅੱਗੇ ਤੁਰੇ ਨੇ ਤੇ ਉਨ੍ਹਾਂ ਨੇ ਇਨਸਾਨ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਆ । ਇੱਦਾਂ ਦੀ ਗੁੰਡਾਗਰਦੀ ਨੂੰ ਨਹੀਂ ਰੋਕਿਆ ਗਿਆ ਤਾਂ ਸਿੱਖੀ ਦਾ ਭੋਗ ਪੈਣ ਨੂੰ ਕੋਈ ਨਹੀਂ ਰੋਕ ਸਕਦਾ । ਇਸ ਕਰਕੇ ਸੰਗਤ ਨੂੰ ਤੁਰੰਤ ਜਾਗ ਕੇ ਅਪਣਾ ਫਰਜ਼ ਨਿਭਾਉਣਾ ਹੋਵੇਗਾ ।

  • @arshdeepsingh-sb8sd
    @arshdeepsingh-sb8sd Před 2 lety +6

    Nale constitution di contempt te guru granth sahib di contempt ....dono vakhriaa cheeza aa....Constitution Rabb naal nahi milaunda.....ji.......

  • @ConnectWithShubh
    @ConnectWithShubh Před rokem +4

    बिल्कुल सही बात कही हमारे गुरुओं ने किसी की जान लेने को नही कहा हमें और अगर वो जान गुरुओं के नाम के लिए ली जाए तो और गलत है क्यों की गुरु नानक देव अगर आज होते तो बिल्कुल ग्रंथ के लिए किसी की जान नही लेते ऐसे महान थे वो।
    सिख भाइयों को यह समझना होगा 🙏🏻
    सत श्री अकाल

    • @manrajsingh6490
      @manrajsingh6490 Před rokem +1

      To yeah bàat pandit-o k baato j-kar Jo mandir panni Peene k ayi Muslim Larke ko maar dettre hain , ik mandir me mata k aage pai plate se laddo uthha litta usko beat karte , dalito ko janne se rokte ,unn baato na jkar

  • @ashokkher9551
    @ashokkher9551 Před 8 dny

    Zabardast

  • @wholakhi
    @wholakhi Před 6 měsíci

    ਗੁਰ ਕੀ ਨਿੰਦਾ ਸੁਣੇ ਨਾ ਕਾਨ
    ਭੇਟ ਕਰੋ ਤਸਿ ਸੰਗ ਕਿਰਪਾਨ ॥
    🙏🙏

  • @krishansingh786
    @krishansingh786 Před 2 lety +6

    🙏🙏💯💯💯💯🙏🙏

  • @sangatpuriagugu7526
    @sangatpuriagugu7526 Před 2 lety +4

    ਅਕਾਲ

  • @monutakhi8311
    @monutakhi8311 Před 2 lety +3

    Bilkul sahi aa baba ji 🙏🏼

  • @tarloksidhu3902
    @tarloksidhu3902 Před 2 lety +9

    Very good explanation

  • @samanmaan5262
    @samanmaan5262 Před rokem +1

    Good baba jo

  • @rajkamal4570
    @rajkamal4570 Před rokem +1

    Baba Ji Buhat Samjhdaar Ne Inha Da Number Mil Sakda

  • @kingmakersingh7977
    @kingmakersingh7977 Před 2 lety +4

    Babe mainu lagda tehnu jada gussa tan lagga tuh baidbi karn wale nu kudi deh k bhaichara teh pyar waduna c

    • @manjeetsingh5658
      @manjeetsingh5658 Před rokem

      Thode rwaj hou kudi de k pyr badon da 😂 . Sade ta sach bol k pyr badeya janda

  • @sukhpalmaan6474
    @sukhpalmaan6474 Před 2 lety +12

    ਜੇਕਰ ੳਸ ਪਾਪੀ ਨੂੰ ਜਿਦਾ ਫੜ ਲੈਦੇ ਤਾਂ ੳਹ ਸਭ ਦੱਸ ਦਿਦਾ ਬਾਕੀ ਸਿਆਨੇ ਹੋ ਬਾਬਾ ਜੀ😂😂😂😂😂😂😂

    • @aimless758
      @aimless758 Před 2 lety

      3rd degree… sgpc ne patte wali machine rkhi honio…. Nhi tan mngwa lende

  • @rohitsuri5982
    @rohitsuri5982 Před 3 měsíci

    Kya Baat Hai

  • @old_diamonds
    @old_diamonds Před 2 lety +4

    ਏਕ

  • @merapunjab6443
    @merapunjab6443 Před 3 měsíci

    🙏❤️

  • @SATNAMSINGH-ef2rm
    @SATNAMSINGH-ef2rm Před 2 lety +4

    Koi gareeb ehda hi beadbi nhi kar sakda, koi doongi sajish hai, but yes killing is wrong.

    • @aimless758
      @aimless758 Před 2 lety

      Instant Killing is not justified. No self control !!!! Reaction is similar to “Indra hamari mata thee maaro Sikhon ko” type attacks

  • @JagdevSingh-mv3rr
    @JagdevSingh-mv3rr Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @Sikhrahatmaryada0008
    @Sikhrahatmaryada0008 Před rokem +14

    Hun de ਸਮੇਂ ਚ ਤੁਹਾਡੀਆਂ ਪੱਗਾਂ ਲੱਥ ਰਹੀਆਂ ਤੇ ਭਈਏ ਕੁੜੀਆਂ kdd ਕੇ ਲੈ ਜਾ ਰਹੇ ਆ ਓਹਨਾ ਨੂੰ ਵੀ ਮਾਫ ਕਰ ਦੋ। ਕੱਢ ਕੇ lai ਜਾਣ ਦੋ।

    • @vardaantv542
      @vardaantv542 Před rokem +2

      ESS BESHARM NE FER VI EHI KEHNA VEERE

    • @Ako582
      @Ako582 Před rokem

      Thonu thoda jyada bakwas karn di aadat hai .har vele edan dia ghatia galla thode Sade hoye muha cho sunan nu mildia ne

    • @sanjhkamboj5451
      @sanjhkamboj5451 Před rokem

      ਚਿੰਤਾ ਤਾਂ ਸਾਨੂੰ ਏਹ ਹੋਵੇ ਕੇ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾਉਣ ਤੱਕ ਕਿਵੇਂ ਜਾਂਦੇ ਹਾਂ

  • @diljeetsingh83
    @diljeetsingh83 Před rokem +1

    ਬਾਬਾ ਜੀ ਦਾ ਵਿਚਾਰ ਸਹੀ ਧੰਨਬਾਦ ਸਹੀ ਵਿਚਾਰ ਦੱਸੇ ਜੋ ਕਤਲ ਹੋਇ ਹਨ ਸਰਕਾਰ ਐਕਸ਼ਨ ਲਵੇ ਕਿਓ ਮਾਰੇ ਬੇ ਅਦਵੀ ਕਹਿਕੇ

  • @hshs8765
    @hshs8765 Před rokem +1

    Parnam Baba ji ❤❤❤

  • @rohitsuri5982
    @rohitsuri5982 Před 3 měsíci

    Babba ji Babba ji
    When we talk we are talking only and only what Guru ki Bani shares
    But ignorence too is permanence feature of evolution or Maya
    Jeev HAS TO BLESSED BY COSMOS IF QUEST TO KNOW THYSELF IS PURE
    THE WAY WE SHARE
    WE LOVE SHARING OURSELVES IN YOU
    LOVE YOU BABBA JI
    STAY HEALTHY AND BEYOND HUNDRED PAST
    PLANET NEEDS EVOLUTES.
    EASY DAY

  • @SurjitSingh-lu4gc
    @SurjitSingh-lu4gc Před rokem

    Jo paap huye parmarth ke teh pappan te aat paap lajahe. Thanks Baba ji

  • @karamaman7058
    @karamaman7058 Před rokem +1

    ਫਿਰ ਤਾਂ ਮਸੇ ਰੰਗੜ ਨੂੰ ਵੀ ਨਹੀ ਮਾਰਨਾ ਚਾਹੀਦਾ ਸੀ

  • @bakhshishsingh7413
    @bakhshishsingh7413 Před 4 měsíci

    This may be right about Deredars/politicians but not whole community.

  • @robbybrar3167
    @robbybrar3167 Před rokem +1

    ਸਹੀ ਗਲੁ ਕੀਤੀ ਬਾਬਾ ਜੀ ਨੇ

  • @khushk7953
    @khushk7953 Před rokem

    I agree with him 100%. …

  • @prabhjitsingh9447
    @prabhjitsingh9447 Před rokem +1

    🙏🙏🙏🙏🙏🙏🙏🙏

  • @narinderchhina3009
    @narinderchhina3009 Před 26 dny

    💯🌹🙏

  • @nstiwana6247
    @nstiwana6247 Před rokem +1

    ਬਾਣੀ ਗੁਰੂ ਗੁਰੂ ਹੈ ਬਾਣੀ।ਵਿਚ ਬਾਣੀ ਅੰਮ੍ਰਿਤ ਸਾਰੇ।ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰਤਖ ਗੁਰੂ ਨਿਸਤਾਰੇ

  • @sukhvirjhajj2619
    @sukhvirjhajj2619 Před 2 lety +7

    Bapu ji 🙏🏻 asal me sab to jyada bhindranwala di vichardhara nal chaln vale hi sab to vadh raula paunde han mudde nu hawa dinde han,,bhindranwala di vichardhara hi lokka de manna te thopi ja rahi hai..sab to vdda manmukh hoyea bhindranwala te ohnu jinda rakhna hi sazish hai manmukha di..bhindranwala ne jo kehta bs ohi asli sikhi hai eh dharna hai ajkl maximum sangat vich..

    • @ashokmehta9200
      @ashokmehta9200 Před 2 lety

      Jhajj Saab, tension di gall eh ki Gurudwara de ander Bhindranwala di wade photos lagai hoiea ne. Sikh panth da pura politicalise ho giya hai

    • @manjeetsingh5658
      @manjeetsingh5658 Před rokem

      @@ashokmehta9200 tenu kadi tension a hunda ta hukm ch a . Jo chllda chlli jan de tu apda khaj swar je swarna

    • @ashokmehta9200
      @ashokmehta9200 Před rokem

      @@manjeetsingh5658 - Bro, kehra hukam ?

    • @manjeetsingh5658
      @manjeetsingh5658 Před rokem

      @@ashokmehta9200 kush ni veere menu lgya c babe nu sunda

  • @valindersinghsikand4963
    @valindersinghsikand4963 Před 2 lety +6

    BABBA JI AND BAINS JI DHANBADH FOR THIS CLIP .

  • @GagandeepSingh-wr2nf
    @GagandeepSingh-wr2nf Před 2 lety +2

    Today you are talking about Guru Granth Sahib ji, tomorrow you will talk about beard case and after that you will talk about five kar

    • @manjeetsingh5658
      @manjeetsingh5658 Před rokem

      Gurbani bare thonu pta ni tusi dsso ge sanu ki sahi a ki glt a . Kamal di gl a apnd teacher bne firde a 😂

  • @meeripeeri7400
    @meeripeeri7400 Před 2 lety +3

    Guru maneyo granth

  • @BalwinderSingh-nw8un
    @BalwinderSingh-nw8un Před rokem

    ਫੇਰ ਮੱਸੇ ਰੰਗੜ ਨੂੰ ਬੀਕਾਨੇਰ ਤੋਂ ਆ ਕੇ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਕਿਉ ਸੋਧਾ ਲਾਇਆ। ਗੁਰੂ ਆਪੇ ਸਜਾ ਦੇ ਦੇਦਾ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚੰਦੂ ਨੂੰ ਨੱਕ ਚ ਨਕੇਲ ਪਾ ਕੇ ਲਾਹੌਰ ਦੀਆਂ ਗੱਲੀਆ ਚ ਫੇਰਿਆਂ, ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਸਾੜੇ। ਯਾਰ ਏ ਬਾਬਾ ਕੀ ਸਾਬਤ ਕਰਨਾ ਚਹੁੰਦੈ ।ਜਦੋ ਇਸ ਬਾਬੇ ਦੀ ਕਿਸੇ ਨੇ ਬੇਇਜਤੀ ਕੀਤੀ ਫੇਰ ਪਤਾ ਲਗੇਗਾ ਏਦੇ ਅੰਦਰ ਕਿੰਨੀ ਠੰਡ ਐ।

  • @Sikhrahatmaryada0008
    @Sikhrahatmaryada0008 Před rokem +2

    Mai tuhadi es gll to sahmat ha ke Sri guru granth ji klle sikhan de nhi,, but je sikhan da nhi fer hindu, musalman Ja hor dharam kdo bole vi Sade guru di beadabi hoi aa?,kise ne vi Ros majara kita? sikhan ne maaf kita, dharna laya, odo to hun Tak sarkar ne ja hor dharam waleya ne kinni k sjaa de ti?, Ja kise ne vi haq ch video hi paa ti Hove,,je guru sanjha h fr guru granth sahib di hi beadabi kyo, Qur'an ta sanjha nhi ਬਾਈਬਲ ta sanjha nhi ,ja Gita, ramayan sanjhi Hove,, jehda sajha ese guru di beadabi kyo? 😏 yrr asi ta apas ch hi Ladi Jane aa haq ch vi sikh hi ne, virodh vi sikh hi krr reha h,,,pakistan de vich Qur'an te ungal chakn wale nu vi mot di sja, ki allhaa ik nhi, fr onha nu kine haq dita vi katal kr do?

  • @blackbelt3161
    @blackbelt3161 Před 2 lety +5

    Bilkul galat. Gurus never propogated hate and revenge.. Sikhs forgot story of Bhai Kanhaiya.

    • @Panjabijs
      @Panjabijs Před 2 lety +2

      Sri Guru Hargobind Sahib Ji dragged his fathers killers with rings in their nose.
      Stop being a pandit

    • @Tje760
      @Tje760 Před rokem +1

      ​@@Panjabijs Guru Gobind Singh Ji also punished the masands.

  • @rajsharma4983
    @rajsharma4983 Před rokem +1

    Bilkul sahi baba g badl te badl da put guru g to vadda ho gya badl v te insan hi ha