ਕਿਸੁ ਨਾਲਿ ਕੀਚੈ ਦੋਸਤੀ ★ True friendship ★ Dharam Singh Nihang Singh ★ 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲

Sdílet
Vložit
  • čas přidán 9. 09. 2024
  • #ਏਦੂੰਪਾਰੋਓਤਪਾਰਹਰਿਨਾਕਸਿਕਈਹਜ਼ਾਰਕਉਜਿਣਿਇਕੋਰਹੀਕੰਧਾਰਕਉਸਦਰਹਮਤਿਤੇਰੇਵਾਰਕਉ੪੯॥
    The Sach Khoj Academy - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    #Dharamsinghnihangsingh #DSNS #sachkhojacademy
    #spiritualwisdom

Komentáře • 26

  • @desraj4906
    @desraj4906 Před 11 měsíci +2

    All,is,truth,babaji,truth,,,,is,,,,,life

  • @paramjitsingh-up2ss
    @paramjitsingh-up2ss Před 6 měsíci

    ਬਾਬਾ ਤੁਹਾਡੀ ਕਥਾ ਸੁਣ ਕੇ ਸੁਰਤ ਹਿਰਦੇ ……………….ਬਹੁਤ ਬਹੁਤ ਧੰਨਵਾਦ ਜੀ

  • @manavloksingh8106
    @manavloksingh8106 Před 11 měsíci +1

    श्री गुरुमुख आप को शत् शत् शत् नमन् करते हैं☝

  • @drbrar5328
    @drbrar5328 Před 3 měsíci

    🙏🏼🙏🏼🙏🏼

  • @tevinderkaur
    @tevinderkaur Před rokem

    👌🙏🙏👌👌🙏

  • @namelesssingh
    @namelesssingh Před rokem +1

    ਸਤਿ ਬਚਨ ਗੁਰਦੇਵ ਜੀ ✅

  • @tevinderkaur
    @tevinderkaur Před 11 měsíci

    Awesome SUPER

  • @fortune.9738
    @fortune.9738 Před rokem +1

    Akkkkaaaaaal babey
    Sirrey keeta pea
    Teh la dinna baba tu.
    Tera ek ek bol sidha dil te asar pounda.

  • @gurdeepatwal5642
    @gurdeepatwal5642 Před rokem +1

    ਵਾਹਿਗੁਰੂ

  • @nirmalkaur5570
    @nirmalkaur5570 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @er.kirpalkaushal6850
    @er.kirpalkaushal6850 Před rokem +2

    Very true ji

  • @sinderpal603
    @sinderpal603 Před rokem +1

    Priceless Explanations thanks to the Sachkhoj academy. Truest of the true! 🙏!

  • @kirpasingh3624
    @kirpasingh3624 Před rokem +1

    Waheguru good

  • @baldevbhullar3062
    @baldevbhullar3062 Před 11 měsíci

    🙏

  • @onkarsingh7608
    @onkarsingh7608 Před rokem +1

    Baba ji,
    AAP JI DI HAR 1 GALL BAHUT BAHUT KEEMTI HAI JI.
    THANKS JI.
    》》》》》》》》》

    • @KulwantSingh-dz5uy
      @KulwantSingh-dz5uy Před rokem +1

      ਸਹੀ ਗੱਲ ਵੀਰ ਮੈਂ ਬਾਬੇ ਨੂੰ ਦੋ ਸਾਲ ਤੋਂ ਸੁਣਦਾ ਸਬ ਸਮਝ ਆਉਂਦਾ ਹੁਣ

  • @sinderpal603
    @sinderpal603 Před rokem +1

    Priceless explanations thanks to Sachkhoj academy!!

  • @arjunsinghsamanapb.3473
    @arjunsinghsamanapb.3473 Před rokem +1

    Waheguru ji

  • @nonigarcha9108
    @nonigarcha9108 Před rokem

    ਅਕਾਲ ਪੁਰਖ

  • @parmjitparmjit9794
    @parmjitparmjit9794 Před rokem +1

    Waheguru ji 🙏🙏🙏🙏🙏

  • @KulwantSingh-dz5uy
    @KulwantSingh-dz5uy Před rokem

    ☝️✅

  • @gurveersamra
    @gurveersamra Před rokem

    Akkkkal

  • @user-ql7lr8gi4l
    @user-ql7lr8gi4l Před 7 měsíci

    SACHKHAND VICH REHNDE HOYE ISAR KIS TRA DIFFECT HO SAKDA......???

  • @juaalasinghgrewal6818
    @juaalasinghgrewal6818 Před rokem +1

    ਬਾਬਾ ਜੀਂ ਵਾਹਿਗੁਰੂ ਜੀਂ ਕ਼ਾ ਵਾਹਿਗੁਰੂ ਜੀਂ ਕੀਂ ਫ਼ਤਿਹ ਬਾਬਾ ਜੀਂ ਗੂਰੂ ਪਾਤਸ਼ਾਹ ਜੀਂ ਨੇ ਆਪ ਜੀਂ ਨੂੰ ਰੂਹਾਨੀਅਤ ਦੀ ਸਮਝ ਤਾਂ ਦੇ ਦਿਤੀ ਪਰ ਆਪ ਜੀਂ ਦੀ ਬੋਲ ਬਾਣੀ ਬਹੁਤ ਰੁਖੀ ਹੈਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕੀਂ ਆਪ ਜੀਂ ਗੂਰੂ ਪਾਤਸ਼ਾਹ ਜੀਂ ਦੀ ਬਖਸ਼ੀ ਹੋਈ ਗੁਰਮਤਿ ਗਿਆਨ ਦੀ ਦਾਤ ਨੂੰ ਆਪਣੇ ਰੁੱਖੇ ਬੋਲਾ ਵਿਚ ਲਪੇਟ ਕੇ ਦਾਤ ਦੀ ਬੇ ਅਦਵੀ ਤਾਂ ਨਹੀਂ ਕਰ ਰਹੇ ਭਾਈ ਨੰਦ ਲਾਲ ਜੀਂ ਗੋਆ ਲਿਖਦੇ ਹਨ ਕਿ ਪ੍ਰਮਾਤਮਾ ਦੇ ਪਿਆਰ ਤੋਂ ਸੱਖਣਾ ਵਿਅਕਤੀ ਜੇ ਕਰ ਰੂਹਾਨੀਅਤ ਦੇ ਮਾਰਗ ਦਾ ਪਾਂਧੀ ਬਣਦਾ ਹੈਂ ਤਾਂ ਉਸਦਾ ਪਹਿਲਾ ਹੀ ਪੈਰ ਸੂਲ਼ੀ ਉਤੇ ਟਿੱਕਦਾ ਹੈਂ ਕਿਤੇ ਆਪ ਜੀਂ ਅਗਲੇ ਉਮੀਦਵਾਰ ਤਾਂ ਨਹੀਂ ਹੋ ਜੀਂ

    • @kulwantsingh7606
      @kulwantsingh7606 Před rokem +2

      ਉਹ ਬੋਲ ਕਿੱਦਾਂ ਲੱਗਦੇ ਜਿਹੜੇ ਬਾਬਰ ਨੂੰ ਜਾਬਰ ਕਹਿੰਦੇ ਨਾਲ਼ੇ ਗੁਰਮੱਤ ਕੋੜੀ ਹੈ ਮਿਠੀ ਨਹੀਂ 👉(ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) 👉(ਮੂਰਖ ਪੰਡਤ ਹਿਕਮਤ ਹੁੱਜਤ ਸੰਜੇ ਧਰੇ ਪਿਆਰ ) ਇਹ ਬੋਲ ਕੋੜੇ ਹਨ ਜਾ ਮਿੱਠੇ ਤੁਸੀਂ ਕੇਸਾਧਾਰੀ ਹਿੰਦੂਆਂ ਦਾ ਪ੍ਰਚਾਰ ਸੁਣਿਆ ਹੈ ਉਹ ਗਿਆਨ ਨੇ ਮਾਇਆ ਨਾਲ ਜੋੜਿਆ ਤੁਹਾਨੂੰ ਇਸ ਲਈ ਦੁੱਖ ਲੱਗਦਾ ਤੁਹਾਨੂੰ

    • @inderjitsinghkhalsa5226
      @inderjitsinghkhalsa5226 Před měsícem

      Baba g bilkul sahi