ਈਸਾਈਆਂ ਦੇ ਵੱਡੇ ਆਗੂ ਨਾਲ ਅਕਾਲ ਤਖਤ ਸਾਹਿਬ ਵਿਖੇ ਸਿੱਧੇ ਸਵਾਲ | Fr.john grewal

Sdílet
Vložit
  • čas přidán 20. 08. 2024
  • ਈਸਾਈਆਂ ਦੇ ਵੱਡੇ ਆਗੂ ਨਾਲ ਅਕਾਲ ਤਖਤ ਸਾਹਿਬ ਵਿਖੇ ਸਿੱਧੇ ਸਵਾਲ | Fr.john grewal
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ CZcams Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our CZcams Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

Komentáře • 182

  • @balkaransingh2945
    @balkaransingh2945 Před měsícem +8

    ਸਾਰੇ ਧਰਮ ਦੇ ਠੇਕੇਦਾਰ ਪੰਜਾਬ ਵੱਲ ਤਾਂ ਭੱਜਦੇ ਕਿਉ ਏਥੇ ਪੇਸੈ ਹੈ ਇਸ ਲਈ ਇਹ ਲੁੱਟਣ ਆਉਂਦੇ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ

  • @pastercharles3421
    @pastercharles3421 Před měsícem +15

    ਬਾਈਬਲ ਵਿਚ ਸਾਫ਼ ਲਿਖਿਆ ਕਿਸੇ ਵੀ ਦੂਸਰੇ ਰਿਲੀਜਨ ਦੇ ਮੂਰਤੀਆਂ ਦੇ ਝੜਾਵੇ ਨਹੀਂ ਖਾਂਣੇ

  • @GuruKhalsa-rh6um
    @GuruKhalsa-rh6um Před měsícem +5

    ਜੋ ਸਦਾ ਰਹਿਣ ਵਾਲਾ ਹੈ ਉਹ ਨਿਰਾਕਾਰ ਪ੍ਰਮਾਤਮਾ ਹੈ

  • @meharphillips3664
    @meharphillips3664 Před měsícem +9

    ਦੂਸਰੇ ਲੋਕਾਂ ਦੇ ਧਰਮ ਵਿੱਚ ਦਖਲਅੰਦਾਜ਼ੀ ਦੇਣ ਦਾ ਕਿਸੇ ਨੂੰ ਕੋਈ ਹਕ ਨਹੀਂ ।

  • @LovelyKhoker
    @LovelyKhoker Před měsícem +15

    Jesus is king of king

  • @Aman1319jesus
    @Aman1319jesus Před měsícem +6

    ਸਭ ਤੋਂ ਪਹਿਲਾ ਧਰਮ ਪਰਿਵਰਤਨ ਤਾ ਸਿੱਖ ਧਰਮ ਚ ਹੀ ਹੋ ਗਿਆ ਸੀ ।ਜਦੋਂ ਹਿੰਦੂ ਧਰਮ ਤੋਂ ਸਿੱਖ ਧਰਮ ਬਣਾ ਲਿਆ । ਹੁਣ ਦਸੋ ਧਰਮ ਪਰਵਰਤੀ ਕੌਣ ਕਰਦਾ ।

    • @Hattpi6
      @Hattpi6 Před 26 dny

      Jesus wale v muslim c phala 😂😂😂 read krla jesus family kun c jesus de ahun to baad hi christian bane lok phala eh v islamic family vcho e bane zekira and Elizabeth fr meryam fr jesus ok hun das sikh dharm kado aya 350 saal phala te christian 2000 saal phala hun dharam parivartan phala kine kita jesus ne bebkufaaa 😂😂😂

    • @Hattpi6
      @Hattpi6 Před 26 dny

      oh lok jina nu 350 saal purni history te zakeen nhi te 2000 saal purni rabbi rooh da koi pta kis roop vch awe oh hamesa jesus ban ke nhi ahuna bebkufaa
      Jesus to phala kun c muhammad paigambar warge bhut aye ne god of Messenger wakh wakh thawa te te wakh wakh cast vch jaruri nhi

  • @pastercharles3421
    @pastercharles3421 Před měsícem +4

    ਸਿਖਾਂ ਦੇ ਆਪਣੇ ਧਾਰਮਿਕ ਰਹਿਤਨਾਮੇ ਹਨ ਕ੍ਰਿਸ਼ਚਨ ਦੇ ਆਪਣੇ ਰੂਲ ਰੇਗੁਲੇਸਨ ਹਨ ਨਾਂ ਸਿਖਾਂ ਨੂੰ ਕ੍ਰਿਸ਼ਚਨ ਦੇ ਰੂਲ ਰੇਗੇਲੇਸਨ ਅਪਨਾਉਣ ਦੀ ਲੋੜ ਹੈ ਤੇ ਨਾ ਕ੍ਰਿਸ਼ਚਨ ਨੂੰ ਆਪਣੀ ਜਗ੍ਹਾ ਤੇ ਸਾਰੇ ਕਾਈਮ ਰਹਿਣ

  • @user-oh6fv8xh7d
    @user-oh6fv8xh7d Před měsícem +7

    28 परन्तु यदि कोई तुम से कहे, यह तो मूरत को बलि की हुई वस्तु है, तो उसी बताने वाले के कारण, और विवेक के कारण न खाओ।
    1 कुरिन्थियों 10:28
    28 But if any man say: This has been sacrificed to idols, do not eat of it for his sake that told it, and for conscience' sake.
    1 Corinthians 10:28

  • @ManjitKaur-hl1uz
    @ManjitKaur-hl1uz Před měsícem +9

    ਪਾਦਰੀ ਜੀ ਬਾਈਬਲ ਵਿੱਚੋ ਤਾਂ ਕੋਈ ਆਇਤ ਬੋਲ ਕੇ ਦੱਸ ਦਿਦੇ ਰੋਮੀਆ 14-17 ਵਿਚ ਲਿਖਿਆ ਕਿਉ ਜੋ ਪਰਮੇਸਰ ਦਾ ਰਾਜ ਖਾਣਾ ਪੀਣਾ ਨਹੀ ਸਗੋ ਪਵਿੱਤਰ ਆਤਮਾਂ ਵਿਚ ਸ਼ਾਂਤੀ ਅਤੇ ਅਨੰਦ ਹੈ ਤੁਸੀਂ ਤਾਂ ਡਰ ਹੀ ਬਹੁਤ ਗਏ ਪਾਦਰੀ ਜੀ ਧਰਮ ਯੁਧ ਦਾ ਮਤਲਬ ਬਾਈਬਲ ਵਿੱਚ ਹੀ ਆਇਤ ਉਹ ਕਿਉਂ ਨਹੀ ਬੋਲੀ (ਅਫ਼ਸੀਆ 6:12 ) ਜੋ ਯੁਧ ਸਾਡੇ ਅੰਦਰ ਚੱਲ ਰਹਾ ਉਹ ਪਾਪ, ਨਸ਼ਾ, ਠੱਗੀ, ਬਿਮਾਰੀਆ ਆਦਿ ਧਰਮ ਯੁਧ ਇਨਾ ਨਾਲ ਕਿਸੀ ਇਨਸਾਨ ਨਾਲ ਜਾ ਜਾਤ ਨਾਲ ਨਹੀ ਨਾ ਕਿਸੀ ਧਰਮ ਨਾਲ ਬਾਈਬਲ ਵਿੱਚੋ ਵਚਨ ਤਾਂ ਕੁਜ ਬੋਲੀਆ ਨਹੀ ਓਦਾਂ ਹੀ ਬੁਦਲੀ ਫਿਰ ਦੇ ਜੇ ਤੁਸੀਂ ਕਿਸੀ ਵੀ ਮਿਸ਼ਨ ਦੇ ਹੋ ਤਾਂ ਯਿਸ਼ੂ ਤਾਂ ਇਕ ਹੀ ਹੈ ਬਾਈਬਲ ਵੀ ਇਕ ਹੀ ਹੈ ਫਿਰ ਕਿੰਤੂ ਪ੍ਰਤੂੰ ਕਿਉਂ

  • @GurpreetSingh-pv8cf
    @GurpreetSingh-pv8cf Před měsícem +13

    ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰ ਕੁਝ ਵੀ ਨਹੀ ❤❤

  • @RiverOfFaithMinistries
    @RiverOfFaithMinistries Před měsícem +15

    ਪ੍ਰਾਸਦ ਖਾਣਾ ਅੱਲਗ ਗੱਲ ਆ ਵੀਰੇ ਜੇ ਅਸੀ ਕਿਹੀ ਕਿ ਸਾਡੇ ਆ ਕਿ ਤੁਸੀ ਮੀਟ ਖਾ ਲਾਉ ਖਾ ਲਾਉਗੇ ਤੁਸੀ ਹਰ ਧਰਮ ਦੀ ਮਰਆਦਾ ਹੂੰਦੀ ਹੈ ਤੁਸੀ ਕੀ ਆਪਣੀ ਮਰਆਦਾ ਮੰਨਦੇ ਨਹੀ

  • @robertdavidson661
    @robertdavidson661 Před měsícem +16

    Bible ch ਲਿਖਿਆਂ ਮੇਰਾ ਰਾਜ ਗੱਲਾਂ ਚ ਨਹੀਂ Power ਚ ਹੈ

    • @gillZpb06
      @gillZpb06 Před měsícem

      Kithay likhaya

    • @KaranKaran-df2og
      @KaranKaran-df2og Před měsícem

      1 कुरिन्थियों 4:20
      क्योंकि परमेश्वर का राज्य बातों में नहीं, परन्तु सामर्थ में है।​@@gillZpb06

    • @KaranKaran-df2og
      @KaranKaran-df2og Před měsícem

      ​@@gillZpb06 1 कुरिन्थियों 4:20
      क्योंकि परमेश्वर का राज्य बातों में नहीं, परन्तु सामर्थ में है।

  • @RakeshKumar-wh5uc
    @RakeshKumar-wh5uc Před měsícem

    Earth is very short but Jesus is king of heaven Jesus ko chota na banana I love jesus

  • @malwatv8678
    @malwatv8678 Před měsícem +13

    ਸਾਡਾ ਪਰਮੇਸ਼ਰ ਯਿਸੂ ਮਸੀਹ ਯੁੱਗਾਂ ਤੋਂ ਹੈ ਵੀ ਤੇ ਯੁੱਗਾ ਨਾ ਯੁੱਗਾਂ ਤੱਕ ਰਹੇ ਗਾ ਵੀ ਇਹ ਗੱਲਾਂ ਤਾਂ ਬਹੁਤ ਛੋਟੀਆਂ ਨੇ

    • @GuruKhalsa-rh6um
      @GuruKhalsa-rh6um Před měsícem +3

      ਵੀਰ ਜੀ ਆਦ ਜੁਗਾਦ ਤੋਂ ਕੇਵਲ ਅਕਾਲ ਪੁਰਖ ਪਰਮਾਤਮਾ ਹੈ ਰਾਮ ਚੰਦਰ ਜੀ ਯਿਸੂ ਮਸੀਹ ਜੀ ਕ੍ਰਿਸ਼ਨ ਜੀ ਇਹ ਕੁਝ ਸਮੇਂ ਦੇ ਵਿੱਚ ਆਏ ਸੀ ਜਿਹਦੇ ਵਿੱਚ ਇਹਨਾਂ ਦਾ ਦੋਰਾ ਮਿਲਦਾ ਹੈ ਕਿ ਹਾਂ ਇਹ ਇਸ ਸਮੇਂ ਦੇ ਵਿੱਚ ਆਏ ਹਨ ਇਸ ਕਰਕੇ ਇਹ ਜੁਗਾਂ ਤੋਂ ਨਹੀਂ ਹਨ ਇਸ ਸਮੇਂ ਚ ਆਏ ਹਨ ਯਹੂਦੀਆਂ ਦੇ ਸਮੇਂ ਇਹ ਯਿਸੂ ਜੀ ਆਏ ਹਨ ਜਿਹੜਾ ਆਦ ਜੁਗਾਦ ਪਰਮਾਤਮਾ ਹੈ ਉਹ ਕੇਵਲ ਤੇ ਸਿਰਫ ਕੇਵਲ ਅਕਾਲ ਪੁਰਖ ਹੈ ਜਿਹਦਾ ਕੋਈ ਅੰਤ ਨਹੀਂ ਜਿਸਦੀ ਕੋਈ ਤਰੀਕ ਨਹੀਂ ਮਿਲਦੀ ਜਿਸ ਦਾ ਕੋਈ ਨਹੀਂ ਕਿ ਉਹ ਕਿੱਡਾ ਵੱਡਾ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਣੀ ਵਿੱਚ ਲਿਖ ਦੇਣਾ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕਉ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਕਿ ਸਾਨੂੰ ਸਾਡੀ ਨਮਸਕਾਰ ਹੈ ਉਸਨੂੰ ਜਿਸਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਸ੍ਰਿਸ਼ਟੀ ਦੀ ਰਚਨਾ ਨਿਰ ਅਕਾਰ ਪਰਮਾਤਮਾ ਹੀ ਕਰਦਾ ਹੈ ਉਹ ਸਰੀਰ ਦੇ ਵਿੱਚ ਨਹੀਂ ਆਉਂਦਾ ਬਾਕੀ ਸਾਰੇ ਯਿਸੂ ਜੀ ਰਾਮ ਜੀ ਕ੍ਰਿਸ਼ਨ ਜੀ ਇਹ ਸਰੀਰਾਂ ਚ ਆਏ ਹਨ ਤੇ ਸਰੀਰ ਵਿੱਚ ਜਿਹੜਾ ਵੀ ਅਵਤਾਰ ਗੁਰੂ ਆਉਂਦਾ ਉਹ ਪਰਮਾਤਮਾ ਨਹੀਂ ਹੁੰਦਾ ਉਹ ਕੇਵਲ ਭੇਜਿਆ ਹੋਇਆ ਦੂਤ ਹੁੰਦਾ ਹੈ

    • @Balwindersingh29853
      @Balwindersingh29853 Před měsícem

      Sir ji Bible Read Karo Book of John Please Read
      प्रकाशित वाक्य 1:7 देखो, वह बादलों के साथ आने वाला है; और हर एक आंख उसे देखेगी, वरन जिन्हों ने उसे बेधा था, वे भी उसे देखेंगे, और पृथ्वी के सारे कुल उसके कारण छाती पीटेंगे। हां। आमीन॥
      प्रकाशित वाक्य 1:8 प्रभु परमेश्वर वह जो है, और जो था, और जो आने वाला है; जो सर्वशक्तिमान है: यह कहता है, कि मैं ही अल्फा और ओमेगा हूं॥
      यूहन्ना 1:1 आदि में वचन था, और वचन परमेश्वर के साथ था, और वचन परमेश्वर था।
      यूहन्ना 1:2 यही आदि में परमेश्वर के साथ था।
      यूहन्ना 1:3 सब कुछ उसी के द्वारा उत्पन्न हुआ और जो कुछ उत्पन्न हुआ है, उस में से कोई भी वस्तु उसके बिना उत्पन्न न हुई।
      यूहन्ना 1:4 उस में जीवन था; और वह जीवन मुनष्यों की ज्योति थी।
      यूहन्ना 1:5 और ज्योति अन्धकार में चमकती है; और अन्धकार ने उसे ग्रहण न किया।
      यूहन्ना 1:11 वह अपने घर आया और उसके अपनों ने उसे ग्रहण नहीं किया।
      यूहन्ना 1:12 परन्तु जितनों ने उसे ग्रहण किया, उस ने उन्हें परमेश्वर के सन्तान होने का अधिकार दिया, अर्थात उन्हें जो उसके नाम पर विश्वास रखते हैं।
      GOD bless you

    • @KaranKaran-df2og
      @KaranKaran-df2og Před měsícem

      ​​@@GuruKhalsa-rh6um Jesus Christ dharti te do hazaar saal pehla ay insani roop ch. Ehda mtlb eh ni k oh osto pehla he ni c. Or Jesus ne Bible ch keha me abraham di hond to v pehla da ha. Or abraham di hond Jesus Christ de dhari de on to v 2000 saal pehla c. Or abraham kon a. Esdi pushti kli Bible ni. Yahudi granth Or muslim kuraaan v krdi hai..

    • @technicalhabal2691
      @technicalhabal2691 Před měsícem

      ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ। Revelation 22:13

  • @RiverOfFaithMinistries
    @RiverOfFaithMinistries Před měsícem +7

    ਧੱਕੇ ਨਾਲ ਕੋਣ ਕਰਦਾ ਵੀਰੇ ਗੱਲਤ ਗੱਲਾ ਕਰ ਰਿਹੇ ਹੋ ਤੁਸੀ

  • @user-ew1uy6sv7x
    @user-ew1uy6sv7x Před měsícem +3

    hallelujah...........
    KHUDA MAHAN HAI ODE KAM NI RUKDE

  • @jassidhaliwal944
    @jassidhaliwal944 Před měsícem +3

    ਪਾਦਰੀ ਸਾਹਿਬ ਜੀ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਤੁਸੀਂ ਬਾਈਬਲ ਦੀਆਂ ਆਇਤਾਂ ਅਤੇ ਪਰਮੇਸ਼ਰ ਦੀਆਂ ਬੋਲੀਆਂ ਗੱਲਾਂ ਤੋਂ ਤੁਸੀਂ ਅਣਜਾਣ ਹੋ ਜਾਂ ਤਾਂ ਤੁਸੀਂ ਬਾਈਬਲ ਨਹੀਂ ਪੜਦੇ ਜਾਂ ਫਿਰ ਤੁਸੀਂ ਦੋਗਲੇ ਹੋ ਤਾਂ ਕਿ ਪਰਮੇਸ਼ਰ ਨੇ ਲਿਖਿਆ ਹੈ ਭੇੜੀਏ ਤੇ ਰੂਪ ਵਿੱਚ ਤੁਹਾਡੇ ਕੋਲ ਤੁਹਾਡੇ ਵਰਗੇ ਭੇੜੀਏ ਹੋਣਗੇ

  • @fivestar3216
    @fivestar3216 Před měsícem +1

    यीशु मसीह ने कहा कि धरती पर किसी को अपना पिता मत कहो फिर यह फादर कैसे बने फिरते हैं यह मसीह के विरोध में है

  • @ekamRoboboy-wh5rx
    @ekamRoboboy-wh5rx Před měsícem +1

    ਮਹਾਰਾਜ ਜੀ ਲੰਗਰ ਤਾ ਉਥੇ ਵੀ ਬਣਦਾ ਹੈ ਲੰਗਰ ਮਤਲਬ ਭੋਜਨ ਤੇ ਭੋਜਨ ਪਰਮਾਤਮਾ ਵਲੋ ਹਰ ਇੱਕ ਲੲਈ ਹੈ।

  • @robertdavidson661
    @robertdavidson661 Před měsícem +7

    Jesus is fire 🔥
    Jesus is power
    Jesus is lord
    Jesus is life
    Jesus is way

    • @jassgill9995
      @jassgill9995 Před měsícem +1

      Oh lahnatiya eh sunn salea da brain kina wash aa jehra aje b fire kahi ja rha aa😂😂 tera jija keh rha aa ke fire kuj b nhi aa sayia ch

    • @KaranKaran-df2og
      @KaranKaran-df2og Před měsícem

      ​@@jassgill9995 eni sohni bani. Wahhh . Ehi hai sikhi? Or sikhi di taleeem hr ik nu sala bna lende ho.?
      Eh kehre pne te likhi eni shudh boli?

  • @user-xx3rz3iw1d
    @user-xx3rz3iw1d Před měsícem +3

    ਪਾਸਟਰ ਸਾਹਿਬ ਕਿਉਂ ਡਰ ਰਹੇ ਹੋ ਤੁਸੀਂ ਬੈਬਲ ਦਾ ਇੱਕ ਬਚਨ ਵੀ ਨਹੀਂ ਬੋਲਿਆ ਆਪਣੇ ਮਨੋ ਬੋਲੀ ਜਾ ਰਹੇ ਹੋ। ਪਵਿੱਤਰ ਬਾਈਬਲ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਨੇ ਕਿਹਾ ਕਿ ਨਿਸ਼ਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਜੋ ਮੇਰਾ ਨਾਂ ਲੈ ਕੇ ਭੂਤਾਂ ਨੂੰ ਕੱਢਣਗੇ ,ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ । ਉਹੀ ਸੱਪਾ (ਸ਼ੈਤਾਨ) ਨੂੰ ਚੁੱਕ ਲੈਣਗੇ ਅਤੇ ਜੇਕਰ ਕੋਈ ਜਹਿਰ ਵਾਲੀ ਚੀਜ਼ ਵੀ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਹੋਵੇਗਾ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ( ਠੀਕ ) ਹੋ ਜਾਣਗੇ ।ਆਮੀਨ ❤❤❤❤❤❤❤

  • @user-qm2yw4dz5o
    @user-qm2yw4dz5o Před měsícem +2

    Jehra Raab nu kahe pakhand ik din pary penda hai,loko ah chak Lo saboot ki sada yeshu masih jinda hai

  • @hussanlal9268
    @hussanlal9268 Před měsícem +2

    Praise the Lord padri jee sahi bolo

  • @Rahul-uf2xg
    @Rahul-uf2xg Před měsícem

    Mark 7:20And he said, ‘It is what comes out of a person that defiles. 21For it is from within, from the human heart, that evil intentions come: fornication, theft, murder, 22adultery, avarice, wickedness, deceit, licentiousness, envy, slander, pride, folly. 23All these evil things come from within, and they defile a person.’

  • @YogeshKumar-xh3ot
    @YogeshKumar-xh3ot Před měsícem +1

    Yishu hi yinda khuda hai

  • @balkaransingh2945
    @balkaransingh2945 Před měsícem +1

    ਇਹ ਇਸਾਈਆ ਬਣੇ ਸਿੱਖਾਂ ਨੂੰ ਕਹਿ ਰਹੇ ਗੁਰਦੁਆਰੇ ਜਾਉ ਪਰ ਦੇਗ ਨਾ ਲਉ

  • @ConfusedFoliage-oy3gf
    @ConfusedFoliage-oy3gf Před měsícem +5

    WaheGuru Ji ka Khalsa WaheGuru Ji ki Fateh 🙏

  • @Aman1319jesus
    @Aman1319jesus Před měsícem +1

    ਜਿੰਨੇ ਵੀ ਗੁਰੂ ਪਾਤਸ਼ਾਹ ਹਨ ਕੀ ਇਹ ਸਬ ਹਿੰਦੂ ਨਹੀ ਸੀ ਫਿਰ ਸਿੱਖ ਧਰਮ ਬਣਾਉਣ ਦੀ ਕੀ ਲੋੜ ਪੈ ਗਈ । ਕੀ ਜਪੁਜੀ ਸਾਹਿਬ ਚ ਬ੍ਰਹਮਾ ਬਿਸਨੁ ਮਹੇਸ਼ ਮਾਤਾ ਪਾਰਵਤੀ ਮਾਤਾ ਲਕਸ਼ਮੀ । ਗੁਰੂ ਗੋਬਿੰਦ ਸਿੰਘ ਜੀ ਨੇ ਝੰਡੀ ਦੀ ਵਾਰ ਦਾ ਪਾਠ ਨਹੀ ਕੀਤਾ ਸੀ। ਫੇਰ ਅੱਜ ਸਿੱਖ ਧਰਮ ਨੂੰ ਇਕ ਅਲੱਗ ਧਰਮ ਦਾ ਨਾਮ ਕਉ ਦਿੱਤਾ ਗਿਆ । ਕਉ ਦਿੱਤਾ ਜਾ ਰਿਹਾ ਹੈ । ਹੈ ਤੇ ਹਿੰਦੂ ਧਰਮ ਹੀ ।

  • @ManuManu-mm9hq
    @ManuManu-mm9hq Před měsícem +1

    ਭਰਾਵਾ ਇਥੇ ਬਿਜਨਸਮੈਨ ਆ ਇਹਨਾਂ ਦੇ ਸਕੂਲਾਂ ਦੇ ਨਾਂ ਤੇ ਬਿਜਨਸ ਖੋਲਿਆ ਹ ਇਹ ਤਾਂ ਨਹੀਂ ਗੱਲ ਕਰਦੇ

  • @MohinderSingh-wp1ku
    @MohinderSingh-wp1ku Před měsícem

    ਇਹ ਸਬ ਸਰਕਾਰਾਂ ਦੇ ਈਸ਼ਰੇ ਤੇ ਚਲਦੇ ਹਨ ਕਮ ਆਪਸੀ ਵੇਦਪਾਵ ਧਰਮ ਦੀ ਓਟ ਚ ਚਗੜੇ karwane

  • @user-gq2zi5vv6e
    @user-gq2zi5vv6e Před měsícem +6

    ਬਹੁਤ ਵਧੀਆ👍💯

  • @parvashkumari8738
    @parvashkumari8738 Před měsícem +4

    Father galt hai,,

  • @joshbasingh4123
    @joshbasingh4123 Před měsícem

    Jesus love you Jesus is king

  • @user-oh6fv8xh7d
    @user-oh6fv8xh7d Před měsícem +5

    ਇਸ ਵੱਡੇ ਆਗੂ ਨੂੰ ਹੁਣ ਇਸ ਵੀਡੀਓ ਵਿੱਚ ਪਹਿਲੀ ਬਾਰ ਦੇਖਿਆ ਮੈਂ 😂 ਨਾਲ਼ੇ ਭੌਂਦੂ ਲੋਕੋ ਏਹੇ catholic christian ਆ, ਪਹਿਲਾ ਚੰਗੀ ਤਰ੍ਹਾਂ study ਕਰੋ, ਹੁਣ ਪੌਪ ਪੌਪ ਕਰਨ ਦਏ ਤੁਸੀਂ, ਜਦੋ ਕੋਈ healing ਦੀ ਗੱਲ ਹੁੰਦੀ ਆ ਤੇ ਫਿਰ ਤੁਸੀ ਕਹਿਣ ਲਗ ਜਾਂਦੇ ਪੌਪ ਨੂੰ ਠੀਕ ਕਰੋ 😂 ਆਪਣੀਆਂ ਗੱਲਾਂ ਚ ਆਪ ਹੀ ਫਸੀ ਜਾਂਦੇ ਸਾਰੇ ਬੁਜੜ

    • @gillZpb06
      @gillZpb06 Před měsícem

      Pra har pastor nu vakh vakh adikaar milay hoy aaa.

    • @user-oh6fv8xh7d
      @user-oh6fv8xh7d Před měsícem

      @@gillZpb06 adhikara di tn koi gal hi ni kiti mai brother

    • @onlytruth612
      @onlytruth612 Před měsícem

      Je paster ya father pop v parmatama ton alag ho k apni Isha agge rakhenge, sansarik ho ke challan ge tan o v narak de adhikari hon ge,,

    • @onlytruth612
      @onlytruth612 Před měsícem

      Jdo parmatama changai dinda he tan o isayi, hindu,sikh ya kise v jaat paat da bhed bhav ni krda o sirf vishvash vekhda te tibba te sacha pachiyatap vekhda

    • @KaranKaran-df2og
      @KaranKaran-df2og Před měsícem

      ​@@gillZpb06 eh pastor nu khud di christinity nu hi bdnam krn da adhikar milya?

  • @rana7018josan
    @rana7018josan Před měsícem

    Waheguru ji ka Khalsa waheguru ji ki fateh

  • @user-pr2kv5mr5d
    @user-pr2kv5mr5d Před měsícem

    Jai maish di parbu yoha parmisher Dunia vich sab to vada parmisher hai

  • @gillZpb06
    @gillZpb06 Před měsícem +2

    ਇਹ catholic church ਜਿੱਥੇ christains ਨਹੀ ਹਨ ਉਥੇ ਜਾਕੇ ਪ੍ਰਚਾਰ ਕਰਦੇ ਹਨ। like africa, china.

  • @rana7018josan
    @rana7018josan Před měsícem +2

    Baba nanak ji jo keh gye sab sach hai ,, ajkal sirf pakhand hai

  • @sukhjindersingh3605
    @sukhjindersingh3605 Před měsícem +6

    ਦਿਲ ਜਿੱਤ ਲਿਆ ਜੀ

  • @meharphillips3664
    @meharphillips3664 Před měsícem +2

    ਸਿੱਖ ਲੋਕ ਚਰਚ ਵਿੱਚ ਕੀ ਕਰਨ ਜਾਂਦੇ ਨਾ ਜਾਣ

    • @avtarsingh4833
      @avtarsingh4833 Před měsícem

      ਲੋਕਾਂ ਵਿੱਚ ਨਫ਼ਰਤ ਨਾ ਫੈਲਾਓ।ਜੇ ਕੋਈ ਸਿੱਖ ਚਰਚ ਵਿਚ ਚਲਾ ਗਿਆ ਤਾਂ ਤਹਾਨੂੰ ਕੀ ਤਕਲੀਫ ਹੁੰਦੀ ਹੈ। ਗੁਰੂ ਘਰਾਂ ਵਿੱਚ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਜਾਵੇ ਕੋਈ ਇਤਰਾਜ਼ ਨਹੀਂ ਕਰਦਾ।ਜੇ ਕੋਈ ਸਿੱਖ ਚਰਚ ਵਿਚ ਚਲਾ ਗਿਆ ਤਾਂ ਉਸ ਨੇ ਕੀ ਗੁਨਾਹ ਕੀਤਾ। ਲੋਕਾਂ ਨੂੰ ਆਪਸ ਵਿੱਚ ਪਿਆਰ ਨਾਲ ਰਹਿਣ ਦਿਓ। ਨਫ਼ਰਤ ਦੇ ਬੀਜ ਨਾ ਬੀਜੋ।

    • @meharphillips3664
      @meharphillips3664 Před měsícem

      @@avtarsingh4833 ਤਕਲੀਫ ਮੈਨੂੰ ਨਹੀਂ ਪਰ ਉਹਨਾਂ ਨੂੰ ਹੈ ਜਿਹੜੇ ਮਸੀਹ ਦੀ ਮਹਿਮਾ ਜਰ ਨਹੀਂ ਸਕਦੇ ਅਤੇ ਆਪਣੇ ਧਰਮ ਦੇ ਲੋਕਾਂ ਦੇ ਪਾਖੰਡ ਦੂਰ ਕਰਨ ਦੀ ਬਜਾਏ ਦੂਜਿਆਂ ਦੇ ਧਾਰਮਿਕ ਮਸਲਿਆਂ ਵਿੱਚ ਟੰਗ ਫਸਾਉਦੇ ਹਨ ਪ੍ਰਭੂ ਯਿਸੂ ਮਸੀਹ ਜਿਉਦਾ ਹੈ ਆਪਣੇ ਧਰਮ ਦੇ ਪਾਖੰਡ ਦੂਰ ਕਰਨ ਲਈ ।

    • @KaranKaran-df2og
      @KaranKaran-df2og Před měsícem

      ​@@meharphillips3664👍

  • @manjeet-zn1rs
    @manjeet-zn1rs Před měsícem

    ਬਾਈ ਜੀ ਮਾਫ ਕਰਨਾ ਬਾਕੀ ਬਾਹਰਲੀਆਂ ਕੰਟਰੀਆਂ ਦੇ ਵਿੱਚ ਲੱਖਾਂ ਅੰਗਰੇਜ਼ ਨੇ ਜਿਹੜੇ ਇਸਾਈ ਵੰਨ ਸਿੱਖ ਬਣੇ ਆਗੇ ਉਹ ਧਰਮ ਪਰਿਵਰਤਨ ਨਹੀਂ ਹੈਗਾ ਯਾਰ ਆਪੋ ਆਪਣੀ ਮਰਜ਼ੀ ਕੋਈ ਕਿੱਥੇ ਜਾਵੇ ਅਗਰ ਤੁਹਾਨੂੰ ਬਾਲਾ ਤੁਸੀਂ ਸੋਹਣੇ ਚੰਗੇ ਕੰਮ ਕਰੋ 95% ਸਿੱਖ ਤਾਂ ਆਪਣੇ ਮੋਨੇ ਨੇ ਮੁੰਡੇ ਉਹ ਰੋਜ਼ ਬੇਅਦਬੀ ਨਹੀਂ ਕਰਦੇ ਜਦੋਂ ਨਾਈਆਂ ਅੱਗੇ ਜਾ ਕੇ ਬਹਿੰਦੇ ਨੇ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਲੱਖਾਂ ਕੰਜਰ ਨੇ ਪੰਜਾਬ ਦੇ ਜਿਹੜੇ ਡਾਂਸਰ ਬਣੇ ਫਿਰਦੇ ਨੇ ਆਪਣੇ ਆਪ ਨੂੰ ਬਾਬੇ ਬਣੇ ਫਿਰਦੇ ਉਹਨਾਂ ਅੱਗੇ ਕਿਉਂ ਨਹੀਂ ਬੋਲਦੇ ਇਕੱਲੇ ਇਸਾਈ ਦਿਖਦੇ ਆ ਇੱਥੇ ਕਿਹੜਾ ਕੁਝ ਗਲਤ ਸਿਖਾਇਆ ਜਾਂਦਾ ਹੈ

  • @satinderkaur992
    @satinderkaur992 Před měsícem +6

    Bhut vadeia paster

  • @kuldipkaur7297
    @kuldipkaur7297 Před měsícem

    Akal purkh permeshwer hi hai smjan di lod hai God is one her

  • @meharphillips3664
    @meharphillips3664 Před měsícem +1

    ਚਲੋ ਇਸ ਨੇ ਵੀ ਇਹਨੂੰ ਫਾਦਰ ਬਣਾ ਲਿਆ ।

  • @gillZpb06
    @gillZpb06 Před měsícem +2

    Roman catholic log rabb te vishwas rakhday koi pastor father te nahi

  • @balkaransingh2945
    @balkaransingh2945 Před měsícem +1

    ਇਸਾਈ ਕੱਲੇ ਪੰਜਾਬ ਨੂੰ ਹੀ ਕਿਉ ਟਾਰਗੇਟ ਕਰ ਰਹੇ ਹੈ ਸਾਰਾ ਹਿੰਦੁਸਤਾਨ ਪਿਆ ਹੈ

    • @onlytruth612
      @onlytruth612 Před měsícem +1

      Insaniyat da dujja naam ishayi he jo shanti te sachayi naal parmatama da parchar karde ne ,jaat pat te dharma ton hatke , lokka nu buraiya to htake sidhe rah pauna, ohna da jiven behter banauna, rab nal mel krwauna

    • @onlytruth612
      @onlytruth612 Před měsícem

      Jithe parmatama da noor hunda uthe hi roshni hundi he,te eh roshni angreja to pehala india te payi c ajj ton 2000 hjar sal pehala

  • @user-uw3tb7jt6e
    @user-uw3tb7jt6e Před měsícem

    Jusus king

  • @user-qm2yw4dz5o
    @user-qm2yw4dz5o Před měsícem +3

    Sadi marji khiye ja nahi

  • @ManuManu-mm9hq
    @ManuManu-mm9hq Před měsícem

    ਮੇਰੇ ਹਿਸਾਬ ਨਾਲ ਇਹਨੂੰ ਪੂਰੀ ਬਾਈਬਲ ਆਉਂਦੀ ਨਹੀਂ ਆ ਇਹਨੇ ਕੁਝ ਬਹਿਬਲ 'ਚ ਪੜ੍ਹਿਆ ਹੋਵੇ ਤੈਨੂੰ ਕੁਝ ਪਤਾ ਲੱਗੇ ਇਹਨੂੰ ਬਸ ਆਪਣੇ ਬਿਜਨਸ ਸੁਣਾ ਲਿਆ ਸਕੂਲਾਂ ਦਾ ਬਿਜਨਸ ਕਰਦੇ ਬਸ

  • @cgmmchristchurchharyanaind1146

    Har ek dharm di apni maryaada hundi aa bai ji. Je Tuhade vicho koi sikh bhai kise hor dharm sthan te janda hai Tusi sab usda virodh kyun karde aa

  • @churchofgodfullgospel8144
    @churchofgodfullgospel8144 Před měsícem

    Jesus is king.
    ਰੋਟੀ ਖਾਣ ਤੇ ਪ੍ਰਸ਼ਾਦ ਖਾਣ ਵਿੱਚ ਫ਼ਰਕ ਹੈ।
    ਫਾਦਰ ਜੀ ਪਵਿੱਤਰ ਬਾਈਬਲ ਵਿੱਚ ਮੂਰਤੀ ਪੂਜਾ ਮਨਾਂ ਹੈ। ਤੂਸੀਂ ਕਰਦੇ ਹੋ।
    ਗੁਰੂ ਗ੍ਰੰਥ ਸਾਹਿਬ ਇੱਕ ਹੈ ਫਿਰ ਏਨੇ ਸੰਪਰਦਾਇ ਕਿਉਂ??

  • @hussanlal9268
    @hussanlal9268 Před měsícem

    Veer jee praphu jesus se daro

  • @PeterBhatti-kc5qv
    @PeterBhatti-kc5qv Před měsícem +2

    Gall Sikha de nahi crusade matlab jesus christ krusty tay kuban hohia

  • @DEEPAKKUMAR-ll3ox
    @DEEPAKKUMAR-ll3ox Před měsícem +1

    Asli pastor ankur narula ji hai bas

  • @user-tr3yj6qt6r
    @user-tr3yj6qt6r Před měsícem

    Yashu ne keha ki mnukha to nahi darna hai us parmeshvar to daro

  • @vickeygill1289
    @vickeygill1289 Před 29 dny

    ਇਸ ਬੰਦੇ ਨੂੰ ਪੁੱਛੋ ਬਾਈਬਲ ਦਾ ਪੁਰਾਣਾ ਨਿਯਮ ਪੜਿਆ ਕਦੀ

  • @ManishSingh-sp1qy
    @ManishSingh-sp1qy Před měsícem +1

    Bai g tusi jo main pastor ne jo pakhad krde ne tusi ona naal contact kro media ch lia k ona nu kho k live chamtkar kr k dikhao

    • @robertdavidson661
      @robertdavidson661 Před měsícem

      CZcams khol k check kro hr Sunday Thursday live hunde CHAMATKAR te ohna lokka da nane address sb kujh dsya janda ja k ohna de ghra ch check kro

  • @PeterBhatti-kc5qv
    @PeterBhatti-kc5qv Před měsícem +2

    Padri sub kug khanday srab v pindAY A G

  • @karamjitsingh708
    @karamjitsingh708 Před měsícem +2

    Waheguru ji

  • @balkarmasih2988
    @balkarmasih2988 Před měsícem +2

    good❤

  • @MishanChand-rp1zx
    @MishanChand-rp1zx Před měsícem

    MARG SATYA JIVAN JESUS Hai. AAD AUR ANNAT JESUS Hai. MASIHA Ki jAi jAi jAi jAi HO. MASIHA Ki jAi jAi jAi jAi HO MASIHA Ki MAHIMA HO AMEN. SACH KO JAAO

  • @MohitSarmaal
    @MohitSarmaal Před měsícem

    Chuth mu to lbda koi neyana hi hoye ga jo smaj na paye age asi ni fasla krna ada fasla parbhu yashu krn gye✝️💟

  • @user-sh4uw1eg1d
    @user-sh4uw1eg1d Před měsícem +1

    Nice

  • @rajivranaministery8972
    @rajivranaministery8972 Před měsícem

    ਹਰੀ ਪਗ ਵਾਲਾ ਭਾਈ ---- ਦਸ ਦਿਓ ਭੀ ਅੰਦਰ ਕੁਸ਼ ਸ਼ਕਿਆ ਕਿ ਨਹੀਂ ਈਸਾਈ ਭਾਈ ਨੇ।
    ਕੈਥਲਿਕ ਆਗੂ----na ਨਾ ਤੂੰ ਹੁਣ ਚਾਹੁੰਦਾ ਕੀ ਹੈ।
    ਕੀ ਸੋਚ ਹੈ ਭਾਈ ਦੀ ਜੌ ਇਹ ਬੋਲਿਆ ਕਮਾਲ ਹੈ।ਇਹ ਭੀ ਦਸਣਾ ਪੈਣਾ ਅੰਦਰ ਅਸੀ ਕਿ ਸ਼ਕ ਕੇ ਆਏ

  • @onlytruth612
    @onlytruth612 Před měsícem

    Ishayiya di di ladayi kise jaat paat ya dharm naal ,had mash naal nhi he ,balki shetan naal he jisda raaj iss sansar te he, jisne inshan nu sache parmatama ton alag kita hoyiya he jaat paat, dharma, desha, koma, addi de mayiyajal ch fasa k te uljha ke

  • @user-ii3zo4mo3r
    @user-ii3zo4mo3r Před měsícem

    Chamtkar hege aa Jesu g thik karde c rogiya nu koriya nu dusat aatama to sadode c baba g

  • @ishankaranansh1682
    @ishankaranansh1682 Před měsícem

    Brother you born in Hindus or Sikhs family why nt in Christian family have any answer ???

  • @luckygrewal4421
    @luckygrewal4421 Před měsícem +1

    Kirpa kar k Grewal s nu badnam na karo ..............

  • @MishanChand-rp1zx
    @MishanChand-rp1zx Před měsícem

    MARG JIVAN AUR SATYA JESUS Hai. AAD AUR ANNAT JESUS Hai. MASIHA Ki jAi jAi jAi jAi HO. MASIHA Ki jAi jAi jAi jAi HO MASIHA Ki MAHIMA HO AMEN iiii. SACH. KO JAANO

  • @mrskaur539
    @mrskaur539 Před měsícem +1

    ਪਰ ਭਰਾਵੋ ਬਾਈਬਲ ਵਿਚ ਇਹ ਕੁਝ ਨਹੀਂ ਹੈ ਇਹ ਸਾਰਾ ਪਖੱਡ ਵਾਦ ਹੈ

    • @vishalbhatti6499
      @vishalbhatti6499 Před měsícem

      ਪਵਿੱਤਰ ਬਾਈਬਲ ਚ ਇਕ ਇਕ ਬਿੰਦੂ ਦਾ ਮਤਲਬ ਹੈ ਨਾਲੇ ਵੀਰ ਜੀ ਜੇ ਬਾਈਬਲ ਨੂੰ ਸਮਜਣਾ ਹੈ ਤਾ ਪਵਿੱਤਰ ਆਤਮਾ ਦੀ ਅਗਵਾਹੀ ਨਾਲ ਹੁੰਦਾ ਹੈ ਸੋਂ ਐਵੇ ਨਾ ਬੋਲੋ jai masih di

  • @MukeshMukesh-yt8by
    @MukeshMukesh-yt8by Před měsícem

    Sardaar ji eh Charistian loka di marji va oh parshad khaan chahe na khaan oh ona di maryada hai

  • @LuckyKhokhar-ll1cy
    @LuckyKhokhar-ll1cy Před měsícem

    Yah aadami Sahi Nahin bol raha yah Vachan ke bahar Ja Raha😅😅😅😅😅😅

  • @MandeepMasihMandeepMasih
    @MandeepMasihMandeepMasih Před měsícem +1

    Eh nakli pastor a pta nhi kehri Bible padi janda

  • @onlytruth612
    @onlytruth612 Před měsícem

    Pehle 6 gurus di jivni jivo je sikh banha he shanti te pyar vala na ki badle Len vala, antak felaun vala ,nafrat te dhakkesahi ,ghamnd tuhanu sikh hon da adhikar nhi dinda

  • @user-pr2kv5mr5d
    @user-pr2kv5mr5d Před měsícem

    Jai maish di murti puja nai Karni

  • @MukeshMukesh-yt8by
    @MukeshMukesh-yt8by Před měsícem

    Koi kisi de naal dhakka nahi karda veer ji yaha sab Azad hai

  • @KulwinderKaur-u2u
    @KulwinderKaur-u2u Před měsícem

    Hlo father ji app number Bible the Pata hi aaa girl friend to vhal mela ta Bible phrne ts pta chly ki fire ki aa

  • @user-tr3yj6qt6r
    @user-tr3yj6qt6r Před měsícem

    Is fader nu pejho sade kol bible deke ehnu bible dikhayie ki bible vich ki hai is fader nu changi tra dasiyea pta nahi kehdi bible padda hai eh pastar eh yashu de vachan da te yashu chamtkara nu jhuth keh reha hai te saff saff pta lagda hai ki eh vachan pura ho reha hai

  • @HariSingh-sn2nh
    @HariSingh-sn2nh Před měsícem

    Punjab govt sutti hai ah fradhi helloliya wale jail vich sutta bs sutti ha punjb govt..bs...

  • @onlytruth612
    @onlytruth612 Před měsícem

    Koi khave ya na khave ,o bande apni Isha he tusi usnu dhakke naal khuya ke paap kyu kr rhe ho iss gall da jwab tuhanu khud dena paunga gura,s samhane , savidhan de anusar chalo ,har ikk nu dharmik ajadi he

  • @user-ht8hj7kk4e
    @user-ht8hj7kk4e Před měsícem

    Ne khanda

  • @DEEPAKKUMAR-ll3ox
    @DEEPAKKUMAR-ll3ox Před měsícem

    Sabji vechan wala banda kitho dasey gay yeshu masih de bare ch 😂

  • @user-tr3yj6qt6r
    @user-tr3yj6qt6r Před měsícem

    Bible de vich likheya hai ki bhot sare lokk mara inkar karan ge eh ohi vachan pura ho reha hai

  • @MandeepMasihMandeepMasih
    @MandeepMasihMandeepMasih Před měsícem

    Jehre pastor pehala bulaye c darbar sahib oh nakli c jo ehna nu blon di fer nobat agi🤣🤣

  • @user-rn8xq8cx2p
    @user-rn8xq8cx2p Před měsícem

    Diplomatic conversation...

  • @user-uw3tb7jt6e
    @user-uw3tb7jt6e Před měsícem

    Boli jahuo

  • @jaspalsingh9068
    @jaspalsingh9068 Před měsícem

    Baharwale mulakh vich sikh karichan bhaichare ikhatha ho ke rehande hai

  • @user-tr3yj6qt6r
    @user-tr3yj6qt6r Před měsícem

    Eh ta kaugahi veere tusi kiu tadph rahe ho

  • @user-tr3yj6qt6r
    @user-tr3yj6qt6r Před měsícem

    Padri ji kiu glla nu lkaunde ho kiu nahi bible bare dasde tusi eho jehi kehdi bible padde ho bible de vich saf saf eh sub kuch likheya hai ki tusi mere nalo vade vade kam karoge main tuhanu adikhar dinda ha pastar ji petikostal church ki tusi nahi padega hai pentikosal vich patras te pavitar atma te 120 lika te pavitar y nahi c utreya c

  • @user-qm2yw4dz5o
    @user-qm2yw4dz5o Před měsícem +1

    Tusi pinda ch tin tin gurdware kyo khole ki ik jaga tusi baith nahi sakde

  • @user-qm2yw4dz5o
    @user-qm2yw4dz5o Před měsícem +1

    Sikh kihra Sade to sine karake kujh khande ne

  • @manishmalhotra8476
    @manishmalhotra8476 Před měsícem

    ai aap hi parmeshwar de wachan nu tod rahe ne te apne aap nu wadde khuda de daas kehnde ne

  • @MukeshMukesh-yt8by
    @MukeshMukesh-yt8by Před měsícem

    Padri ji nu Bible dubara Study karni chahidi hai

    • @shamshermasih2283
      @shamshermasih2283 Před měsícem

      Father ji fake ,I know him personally, he should bible carefully

    • @vickramvk6037
      @vickramvk6037 Před měsícem

      14 ਸਾਲ te ohne aghe gaal ਦਿਤੇ bible study krdiya saminory ਚ ,j 14 ਸਾਲ ਚ ਨਹੀਂ ਸਿੱਖ payia hun kitho ਸਿੱਖ lyu. Maximum catholic ਲੋਕਾਂ ਦਾ holy spirit nal ਦੂਰ ਦੂਰ ਤੱਕ Koi ਨਾਤਾ ਨਹੀਂ hunda

  • @jaswindersingh-dv4wn
    @jaswindersingh-dv4wn Před měsícem

    Ehna ne nhi hatna pakhand karno, ehna de ser paro bs gal mukki jhagra paar

  • @SunilMasih-e1o
    @SunilMasih-e1o Před měsícem +1

    Roman catholic alag ne

  • @user-tr3yj6qt6r
    @user-tr3yj6qt6r Před měsícem

    Bible vich sirf Petikostal disdi hai

  • @user-tr3yj6qt6r
    @user-tr3yj6qt6r Před měsícem

    Eh padri nu ena dra di ta hai oh ki boluga hun

  • @hrjtmsh
    @hrjtmsh Před měsícem

    Eh paadri hi duplicate lggda enu Bible di koi knoledgehi ni lgdi

  • @vishalbhatti6499
    @vishalbhatti6499 Před měsícem

    Father ਜੀ, ਤੁਸੀਂ ਤੇ ਆਪ ਹੀ ਪਵਿੱਤਰ ਬਾਈਬਲ ਨੂੰ Wrong interpretation ਕਰ ਰਹੇ ਹੋ ਤੁਸੀਂ ਕਲੀਸਿਆ ਨੂੰ ਕੀ ਸਿਖੌਣਾ aa 💯 Read The Holy Bible properly and study it and then you give message don't give wrong message.

  • @parvashkumari8738
    @parvashkumari8738 Před měsícem +1

    Ehnu pta kush ni