ਕੀ ਤੁਸੀਂ ਵੀ ਕਰਾਇਆ ਹੈ ਆਪਣੇ ਪੈਸਿਆਂ ਦਾ ਵਿਆਹ? Rich Dad of India & Real Estate ਦੀ ਜਾਣਕਾਰੀ| AKTalkShow

Sdílet
Vložit
  • čas přidán 11. 09. 2024

Komentáře • 779

  • @Anmolkwatraofficial
    @Anmolkwatraofficial  Před 28 dny +116

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

  • @ranjitdhilwan9780
    @ranjitdhilwan9780 Před 23 dny +10

    ਮੈਂ ਇਹਨਾਂ ਨੂੰ ਆਪਣਾ ਗੁਰੂ ਮੰਨਦਾ ਹਾਂ ਤੇ ਮੈਂ ਇਹਨਾਂ ਤਾਂ ਦਿਲੋਂ ਸਤਿਕਾਰ ਕਰਦਾ ਹਾਂ ਇਹਨਾਂ ਦੀਆਂ ਕਿਤਾਬਾਂ ਜੇਲ ਵਿੱਚ ਮੰਗਵਾ ਮੰਗਵਾ ਕੇ ਪੜ੍ਹਦਾ ਰਿਹਾ ਹਾਂ ਤੇ ਕਿਤਾਬਾਂ ਵਿੱਚ ਬਹੁਤ ਹੀ ਵਧੀਆ ਜਾਣਕਾਰੀ ਵਿੱਚ ਲਿਖੀ ਹੋਈ ਹੈ ਤੇ ਇਹ ਇਮਾਨਦਾਰ ਵੀ ਬਹੁਤ ਜ਼ਿਆਦਾ ਹਨ ।

  • @mdeepsinghrehal4650
    @mdeepsinghrehal4650 Před 27 dny +55

    ਸਿੰਘ ਸਾਬ ਤੁਹਾਡੀ ਕਿਤਾਬ ਕਿੱਥੋਂ ਖਰੀਦੀ ਜਾ ਸਕਦੀ ਹੈ...ਤੇ ਅਨਮੋਲ ਤੈਨੂੰ ਤਾਂ 100 ਚੋਂ 101 ਨੰਬਰ... ਹਰ ਪਹਿਲੂ ਤੇ ਖਰਾ ਉਤੱਰਦਾ ਤੂੰ... ਬਹੁਤ ਵਧੀਆ ਇੰਟਰਵਿਊ 🤝🏼

  • @PunjabiParistoOfficial
    @PunjabiParistoOfficial Před 24 dny +6

    ਅਨਮੋਲ ਕਵਾਤਰਾ ਜੀ ਤੁਹਾਡਾ ਤੇ ਸਰਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਇਹ ਪੌਡਕਾਸਟ ਜਰੂਰ ਸੁਣਨਾ ਚਾਹੀਦਾ ਆ ਤਾਂ ਜੋ ਉਹਨਾਂ ਨੂੰ ਸਿੱਖਣ ਨੂੰ ਕੁਝ ਨਾ ਕੁਝ ਮਿਲੇ ਤੇ ਵੀਡੀਓ ਜਿਹੜੀ ਹ ਇਹ ਸ਼ੇਅਰ ਜਰੂਰ ਕਰ ਦਿਓ ਸਾਰੇ ਪਾਸੇ ਕਿਉਂਕਿ ਸ਼ੇਅਰ ਹੋਣੀ ਜਰੂਰੀ ਹੈ ਇਹ ਵੀਡੀਓ ਯੂਥ ਤੱਕ ਪਹੁੰਚਣੀ ਜਰੂਰੀ ਆ ਆਹ ਵੀਡੀਓ।

  • @thetradingwarriors98
    @thetradingwarriors98 Před 26 dny +18

    ਵਾਹਿਗੁਰੂ ਜੀ ਕਾ ਖਾਲਸਾ
    ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🏻
    ਅਨਮੋਲ ਵੀਰ ਜੀ podcast ਦਾ ਰੁਝਾਨ ਬਹੁਤ ਵੱਧ ਰਿਹਾ ਤੇ ਲੋਕ ਚੰਗੇ ਇਨਸਾਨਾ ਨੂੰ ਸੁਣ ਵੀ ਰਹੇ ਹਨ
    ਬੇਨਤੀ ਹੈ ਕਿ ਡਾਂ ਪਿਆਰੇ ਲਾਲ ਗਰਗ
    ( dr. pyare lal garg) ਜੀ ਨੂੰ ਨਿੳਤਾ ਭੇਜੋ
    ਪੋਡਕਾਸਟ ਤੇ ਆਉਣ ਦਾ
    ਕੁੱਝ ਗੱਲਾ ਗੁਰਬਾਣੀ ਦੇ ਬਾਰੇ ਕੀਤੀਆ ਜਾਣ
    ਮੁੱਖ ਵਿਸ਼ਾ
    ਪੰਜਾਬ ਦੇ ਹਿੰਦੂ , ਮੁਸਲਮਾਨ ਅਤੇ ਸਿੱਖ
    ਕਿਰਦਾਰਾ ਨੂੰ ਨੂੰ ਲੈ ਕੇ ਹੋਵੇ
    ਤਾ ਜੋ ਸਰਕਾਰਾ ਇਨਾ ਦੇ ਪਿਆਰ ਵਿੱਚ ਤਰੇੜ ਨਾ ਪਾ ਸਕਣ
    ਜਵਾਨੀ ਕਿਵੇ ਨਸ਼ੇਆ ਤੋ ਬਚੇ ਚੰਗੀ ਸੰਗਤ ਕਿਵੇ ਕਰੇ
    ਡਾਕਟਰ ਸਾਬ ਵਡੇਰੀ ਉਮਰ ਦੇ ਵਿਅਕਤੀ ਹਨ ਪੁਰਾਣਾ ਸਮਾ
    ਹਰੇਕ community ਵਿੱਚ ਵਿਚਰ ਕੇ ਨਿਭਾਇਆ ਗਿਆ ਹੈ
    🙏🏻🙏🏻🙏🏻

  • @navjotkhattra2590
    @navjotkhattra2590 Před 28 dny +41

    Anmol kwatra's podcast speechless...waheguru waheguru

    • @Anmolkwatraofficial
      @Anmolkwatraofficial  Před 28 dny +6

      Thank you dilo

    • @sololearn4576
      @sololearn4576 Před 24 dny +2

      Pra eh sardar ji da name tah ds deo google toh agey inha di site ya kitoh approach li... Puri podcast ch ek wari naam ni suneya ​@@Anmolkwatraofficial

    • @onkarsahota1677
      @onkarsahota1677 Před 22 dny

      ​@@sololearn4576ਰਾਜਵੰਤ ਸਿੰਘ ਮੋਹਾਲੀ ਨਾਂਮ ਹੈ

  • @LaDDiiiiii
    @LaDDiiiiii Před 18 hodinami

    1.ਆਵਾਜ ਧੁਨੀ ਚ ਆਵੇ
    2.ਸਲਫ ਟਾਕ
    3.ਚਾਚੇ ਤਾਏ ਦੇ ਤਾਨੇ ਤੇ ਸਲਾਹ
    4.ਕੰਮ ਨਾਲ ਲਿੰਕ ਬੰਦੇ ਦੀ ਸਲਾਹ
    5.ਤੀ ਪੈਂਤੀ ਲੱਖ ਲਾਕੇ ਜਵਾਕ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਐਥੇ ਆਪਣਾ ਬਿਜਨੈਸ ਕਰਨਾ ਚਾਹੀਦਾ ਉਹਨਾਂ ਨੂੰ ਜਵਾਬ
    6. ਕੰਮ ਬਾਰੇ ਪੂਰੀ ਜਾਣਕਾਰੀ
    7.ਕਮੀਆ ਵੇਖ ਡਰੋਂ ਨਾ ਕਮੀਆ ਦੂਰ ਕਰੋ
    8. ਕਿਤਾਬਾਂ
    9. ਦੋ ਹਿਸਿਆਂ ਦਾ ਆਪਣਾ 😂ਮਜਦੂਰੀ ਆਲਾ ਰਾਜ ਕਰਨ ਆਲਾ
    10.ਜਾਣਕਰ ਬਣੋ ਆਪਣੇ ਪੈਰੀਂ ਜੁੱਤੀ
    11.❤❤

  • @user-bq5hx1zr3u
    @user-bq5hx1zr3u Před 25 dny +27

    Bande ne puri interview ch bina fees dite ik gall nahi dasi kamyab hon di ta hi ta eh banda kamyab hai

    • @amrinderwalia1567
      @amrinderwalia1567 Před 24 dny

      Wese jina jina ne es podcast to benifits lene AA ohnu bahut kush mil gya......

    • @SEKHONGURIQBAL
      @SEKHONGURIQBAL Před 17 dny +1

      Bilkul sae gal a money is everything aaj kal media hi ik jariya paise kaman laye main ehi video vekh k contact kita te message aya k you have to book a consultation first matlab k pehla paise deo tusi bhaad vich jao hoon banda paise den ton pehla koi swal te puche ga hi yaar samj ni ondi loki rab kolo kyu nae darde kithey jaan ge paise le ke good luck mera CZcams te v naa ohi a jeda main Watsap te msg kita l don’t hide myself

    • @user-bq5hx1zr3u
      @user-bq5hx1zr3u Před 14 dny +1

      @@SEKHONGURIQBAL ਬਿਲਕੁਲ ਵੀਰੇ ਦੁਨੀਆ ਪੈਸੇ ਪਿੱਛੇ ਰੱਬ ਨੂੰ ਵੀ ਕੁੱਝ ਨੀ ਸਮਜ਼ ਦੀ।

    • @SEKHONGURIQBAL
      @SEKHONGURIQBAL Před 14 dny

      @@user-bq5hx1zr3u bilkul sae gal j rab vich zakeen rakhan te paisa dhela te hai e kuj ni par loki rab nu bhul ge

    • @SEKHONGURIQBAL
      @SEKHONGURIQBAL Před 14 dny +1

      Ethey banda kae janda gal karan da rs 2000 j personally milna fer rs 5000 menü jawab aya k pehla rs5000 payment kar do matlab k jeda banda aap bhuk naal mari janda o tuhanu ki de deve ga

  • @kaurnebvlogs
    @kaurnebvlogs Před 28 dny +20

    One thing my uncle recently told me is that hire a good property lawyer before buying any property

  • @amanbrar5845
    @amanbrar5845 Před 23 dny +2

    ਸਤਿ ਸ੍ਰੀ ਆਕਾਲ ਜੀ, ਮੈ ਇਹ episode ਪੂਰਾ ਦੇਖਿਆ ਬਾ ਕਮਾਲ ਸੀ। ਮੈ ਏਕ ਛੋਟੀ ਜੀ ਬੇਨਤੀ ਕਰਦੀ ਹਾਂ ਤੁਸੀ ਬਹੁਤ ਹੀ ਵਧੀਆਂ ਕੰਮ ਕਰ ਰਹੇ ਹੋ ਇਸ ਵਿੱਚ ਕੋਈ ਸ਼ੱਕ ਨਹੀਂ। ਪੰਜਾਬ ਵਿਚ ਹੋਰ ਵੀ ਬਹੁਤ ਵਧੀਆ ਕਲਕਾਰ ਅਤੇ ਇਨਸਾਨ ਹਨ ਪਰ ਅਸੀਂ ਓਹਨਾਂ ਨੂੰ ਸੁਣ ਅਤੇ ਦੇਖ ਹੀ ਨਹੀਂ ਰਹੇ। ਮੈਨੂੰ ਲੱਗਾ ਦਾ ਓਹਨਾ ਨੂ ਦੁਨੀਆ ਸਮਾਣੇ ਲੇ ਕੇ ਆਉਣ ਦੀ ਲੋੜ ਹੈ। ਅਸੀ ਪਤਾ ਨਹੀਂ ਕਿਸ ਦੁਨੀਆ ਚ ਮਸਤ ਹਾਂ। ਕਿਰਪਾ ਕਰਕੇ ਤੁਸੀ ਓਹਨਾ ਨਾਲ ਵੀ ਮੁਲਾਕਾਤ ਕਰੋ। ਜਿਵੇਂ ਕਿ ਗੁਰਵਿੰਦਰ ਬਰਾੜ, ਪੰਮਾ ਡੂਮੈਵਾਲ ਅਤੇ ਪਤਾ ਨਹੀਂ ਕਿੰਨੇ ਹੋਰ ਕਲਕਾਰ ਅਤੇ ਵਧੀਆ ਇਨਸਾਨ ਹਨ। ਜਿਨਾ ਨੇ ਸਾਡੇ ਸਮਾਜ ਨੂੰ ਇਕ ਵਧੀਆ ਸੇਧ ਦਿੱਤੀ ਹੈ। ਧੰਨਵਾਦ

  • @simrannn20
    @simrannn20 Před 15 hodinami +1

    Eh ta bhut hee jyada vdia aa 💯 One of the Best podcast ... I don't even know the meaning of real estate before but from now on I will consider it as my one of the future goals🤍 and I want to thanks Anmol sir Coz of you sanu ehne vdia bndeya da v pta lag panda Jo society nu apne Kamm nal Hunar nl contribute kar rahe ne nhi ta before watching you Screen time Krna totally wastage of time hunda c but now jina v screen time hunda bs tuhada content hee consume krde haa ja apne koi As usual jruri kamm karn lyi bhut difference aya hae life ch kafi positive impact pya hae and all this happened Coz of you 💗

  • @SukhdevsinghBhullar-ns7mi
    @SukhdevsinghBhullar-ns7mi Před 21 dnem +3

    ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ। ਧੰਨਵਾਦ।

  • @amanarora9079
    @amanarora9079 Před 27 dny +5

    Rab roop sardar sir ji thonu Mera slam h❤❤❤❤ anmol Kwatra ek zaria bhout Kam Ona h loka de🙏

  • @kiransandhu5162
    @kiransandhu5162 Před 28 dny +7

    Manu apna anmol putt da podcast ch bahut kush sikan nu milda aa ta life sohni hunde ja rahi aa

  • @parmvir4punjab
    @parmvir4punjab Před 27 dny +4

    ਬਹੁਤ ਵਧੀਆ ਗੱਲਬਾਤ ਲੱਗੀ ਸਰਦਾਰ ਸਾਹਿਬ ਦੀ

  • @sunilgarg8252
    @sunilgarg8252 Před 26 dny +11

    ਯਾਰ ਸਰਦਾਰ ਸਾਹਿਬ ਦੀ ਗੱਲ ਬਾਤ ਕੁਝ ਸਮਝ ਨਹੀਂ ਆਈ ਕੁਝ ਜਿਆਦਾ ਹੀ ਬੜਾ ਚੜ੍ਹਾ ਕੇ ਗੱਲਾਂ ਕੀਤੀਆਂ ਨੇ ਆਪਣੀ ਹੀ ਤਾਰੀਫ਼ ਕਰਦੇ ਰਹੇ

    • @rudra-b3i
      @rudra-b3i Před 26 dny

      Mai jaanda ede cheliyan nu v. Koi ni edi kitab mandir ch rakhda, kise ne ehda formula gaddi te ni likhya. Ehdi kitab ch lokan nu najayaz daraun waliyan case studies ne. Psychology eh Hai ki banda Aina dar jaaye ki Salah toh Bina sauda na kare. Te salah eh khenda rishtedaran kolo na Lao ede kol Lao. Jide eh 5 hajar Lau naale aine da hi tel lag Jaana jaan da. Naale Je Sai te gall na bani Fer? Duji Salah de v eh ta 5 hajar bhaalu. Dimag hi kharaab a lokan da jhere Aidan Salahan lainde firde ne. Jaroor kharidni aa anjaan bannde toh property.

  • @SandeepSingh-xp3rn
    @SandeepSingh-xp3rn Před 28 dny +14

    Aah jehra flats wala swaal aa mere dad ne v same puchiya c chd flat lain lge c tan agents kol koi jwaab nhi c ki 50-100 saal baad iss bulding da ki bnu ?? 👍 very practical uncle ji & school di education system v bahut zaroori aa update krni more practical hona chahida rather then same theories
    Very nice 👌

    • @NeerajYP
      @NeerajYP Před 24 dny

      Veer 50-100 year baad jis builder toh property lya hunda oh tuhanu market rate te paise wapis kr denda ja ush building nu dhah k new flats de denda .

    • @SandeepSingh-xp3rn
      @SandeepSingh-xp3rn Před 24 dny +3

      @@NeerajYP nhi veer sab gallan hi aa iss trah kuch ni hunda this is india not America 𝙲𝚊𝚗𝚊𝚍𝚊 nothing in written je hai v tan case ladhi chalo 20 saal

    • @Ramjatin
      @Ramjatin Před 24 dny

      @@NeerajYP50 saal vad builder da bhoog pe gya hoona 🤣🤣😂🤣😂😂😂

  • @onkarsahota1677
    @onkarsahota1677 Před 22 dny +5

    ਪੰਜਾਬ ਦੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਸਾਰੇ ਬਾਹਰ ਚਲੇ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਪੰਜਾਬ ਵਿੱਚ ਰੋਣਕਾਂ ਜ਼ਰੂਰੀ ਹੈ।

  • @MandeepKaur-yl4lt
    @MandeepKaur-yl4lt Před 11 dny +1

    ਵੀਰ ਜੀ ਸਾਡਾ ਕੰਮ ਵੀ ਫੇਲ ਹੋ ਗਿਆ ਦੁਕਾਨ ਸੀ ਪਹਿਲਾਂ ਸਪੇਆਰਾ ਦੀ ਪਰ ਹੁਣ ਕਰਜ਼ਾਈ ਹੋ ਗਏ ਹਾ ਹੁਣ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਹੀ ਹੈ ਪਲੀਜ਼ ਸਾਨੂੰ ਵੀ ਰਾਸਤਾ ਦਿਖਾਉ ਜੀ ਵੀ ਸਾਰਾ ਕੰਮਕਾਰ ਸਹੀ ਹੋ ਜਾਵੇ

  • @Anu_Bharti22
    @Anu_Bharti22 Před 27 dny +3

    Vry unique podcast wifh wonderful Knowledge... Sir explained each nd every aspect vry well.. Really Thankful to u Anmol sir ki tusi ehda de topics te ehnia useful discussion leke aa rahe ho jo bahut helpful ne sb lai kuch nava sekh ke khud nu sahi way nal grow karan lai.. Keep shine always with ur mind blowing podcasting...👍

  • @Paulsaab366
    @Paulsaab366 Před 27 dny +5

    Mai socheya c pocox6 pro phon lwa diwali te emi te prr hun display hi pwa leni podcast ohi aey jehnu vekh k vichar bdle❤️

  • @SukhwinderSingh-wq5ip
    @SukhwinderSingh-wq5ip Před 27 dny +11

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @LalSingh-jl1fy
    @LalSingh-jl1fy Před 26 dny +13

    Kmm di gal koi ni kittii.,..sirf philosophy teacher a

  • @DILBHARSINGH-g3z
    @DILBHARSINGH-g3z Před 4 dny

    ਅਨਮੋਲ ਜੀ ਵਧੀਆ ਲਗਿਆ ਤੁਹਾਡੀ ਹਰ ਵਡੀਓ ਅਕਸਰ ਵਧੀਆ ਹੀ ਹੁੰਦੀ ਹੈਧੰਨਵਾਦ ਜੀ

  • @saajanheer1434
    @saajanheer1434 Před 28 dny +3

    Aaj di social media te mei kde bhi podcast nhi dekda c .kyuki log struggle ktt podcasta te jyada gyaan dinda c. Chahe apni zindagi ch utar chadav dekhya hove ja nhi.. But tuhade podcast vakya hi bhut kuch sikhn nu milya.. Khaskar oddu tu jidu dr m gaur ji ( respected ) ayye c. Oddu tu vekhn lgya.. Aaj bhi boht kuch sikhn nu milya... FROM JAMMU

  • @Emm_Ess
    @Emm_Ess Před 20 dny +1

    M tuhada koi v full prodcast ni dekhea but this is my first n i love it

  • @arshbal2470
    @arshbal2470 Před 24 dny +5

    40 minutes da podcast vich ik v gal menu knowlodge vali nhi lagi 40 minutes waste hoge but sirf motivation layi thk aa

  • @parveensingh9658
    @parveensingh9658 Před dnem

    Tusi dove hi bade wadiya insaan o,
    Te kafi kuz sikhan nu miliya is video too,
    Thank you so much

  • @GurjeetSingh-ux4dx
    @GurjeetSingh-ux4dx Před 25 dny +3

    ਬਹੁਤ ਹੀ ਜਿੰਦਾ ਦਿੱਲ ਇਨਸਾਨ ਨੇ ਸਰਦਾਰ ਜੀ

  • @gurdeepkaurbains5183
    @gurdeepkaurbains5183 Před 26 dny +4

    ਬਹੁਤ ਬਹੁਤ ਵਧੀਆ ਐ ਬਾਈ ਜੀ ਮੈ ਵੀ ਇਨਾ ਨੂੰ ਮਿਲਣਾ ਚਾਹੁੰਦੀ ਹਾਂ ਅਸੀ ਅਨਮੋਲ ਜੀ ਤੁਹਾਡੇ ਸਾਰੇ ਪੋਸਟਕਾਰਡ ਸੁਣਦੇ ਹਾਂ ਮੈਨੂੰ ਬਹੁਤ ਚੰਗਾ ਲਗਦਾ ਏ❤❤❤❤❤🎉🎉🎉🎉🎉

  • @bhanuprataprana4662
    @bhanuprataprana4662 Před 3 dny

    Bai ji boht vdiaa ne Uncle ji🔥 🔥. Anmol bai boht boht tanwaad ehe sb knowledge open krn layi te bai ji tuhade sawaal boht gallan kadd k samne rkh dinde aa🙏 Thank you vadde bai

  • @vickuk1313
    @vickuk1313 Před 28 dny +9

    Bahut bahut pyar anmol veere...from England ❤

  • @Shub224
    @Shub224 Před 21 dnem

    Is sir nu main personally mileya hoya kthe beh ke chaa v pitti aa assi ..Sir bht vdia insan ne ihna da smjhon da trika bht vdia assi us time smjh ni ske aj pchta rhe aa

  • @jackdaniels654
    @jackdaniels654 Před 27 dny +9

    ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਬਾਹਰ ਰਹਿੰਦਾ ਹਾਂ ਪਰ ਮੈਂ ਆਪਣੇ ਪਿੰਡ ਜਮੀਨ ਖਰੀਦ ਰਿਹਾ ਹਾਂ ਬਹੁਤ ਟਾਈਮ ਤੋਂ ਤੇ ਮੈਂ ਕਾਫੀ ਜਮੀਨ ਖਰੀਦ ਵੀ ਲਈ ਹੈ ਮੈਨੂੰ ਕੋਈ ਦੱਸ ਸਕਦਾ ਕਿ ਮੈਂ ਠੀਕ ਕਰ ਰਿਹਾ ਜਾਂ ਗਲਤ ਕਰ ਰਿਹਾ

    • @rudra-b3i
      @rudra-b3i Před 27 dny +1

      Galat. Farm laws might come.

    • @jackdaniels654
      @jackdaniels654 Před 27 dny +1

      @@rudra-b3i ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਕਮੈਂਟ ਦਾ ਰਿਪਲਾਈ ਕੀਤਾ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰੇ ਕੋਲ ਪਾਸਪੋਰਟ ਇੰਡੀਅਨ ਹੀ ਹੈ

    • @rudra-b3i
      @rudra-b3i Před 26 dny

      @@jackdaniels654 passport kithe da hai is irrelevant. Jado kheti kanoon aaye ta kheti lahewand nai rheni. Jado per acre income half rhe jau ta Fer theka vi half ho Jaana te Jameen da price vi. Eh ik bahut real possibility Hai.

    • @dhillongurupb5139
      @dhillongurupb5139 Před 24 dny +1

      Tusi bot sahi kar rahe ho aon wale same vich oh hi amir hove ga jini jiyada kise kol jamin ohna jiya amir hove ha agriculture land sab to mehgi hon wali hai aon wale same vich

    • @sohismagh7138
      @sohismagh7138 Před 24 dny +1

      ਜ਼ਮੀਨ ਖਰੀਦਣੀ ਚੰਗੀ ਗੱਲ ਹੈ

  • @B2010Sandeep
    @B2010Sandeep Před 16 dny

    I have attended Rajwant Singh Sir Mohali Three Days training session, Gained Wonderful learning. Very informative content

  • @AmanDeep-vb9ir
    @AmanDeep-vb9ir Před 27 dny +1

    What a wonderful and knowledgeable podcast...Respect to both of you. Keep elevating Anmol sir. Love from Christchurch ❤

  • @motivationalworld49416
    @motivationalworld49416 Před 25 dny +2

    Anmol veer tuc eda di interview krya kro plzz.... Ki person apni knowledge vcho minimum 20% knowledge ta share kra..... Basic ta ajj sab nu hi pta.....

  • @sunehakatha1700
    @sunehakatha1700 Před 20 dny +1

    Amazing podcast.i am really enjoyed this podcast ❤️❤️

  • @kulvinderkaur4919
    @kulvinderkaur4919 Před 28 dny +2

    Very nice podcast. Eda di life ch km aoun Wali knowledge kite sade education system ch include ho jawe ta sade bache apna rasta na bhatkan.....🙏

  • @harjinder6851
    @harjinder6851 Před 18 dny +1

    Bot vadiya lgiya gala aap ji diya veere. Thanku

  • @gurmukhsingh5939
    @gurmukhsingh5939 Před 22 dny +2

    Thanks

  • @DeepakAtwal-hk5cj
    @DeepakAtwal-hk5cj Před 25 dny +1

    Bahut vadia pordcast Positive sochna te insan Hona Tahi kush ban Sakde Oh Bahut vadia laga sun ke ❤

  • @gurmukhsingh7825
    @gurmukhsingh7825 Před 20 dny

    Very nice video 🙏🙏🙏🙏
    ਬਹੁਤ ਵਧੀਆ ਗੱਲਬਾਤ ਕੀਤੀ ਰੀਅਲ ਅਸਟੇਟ ਦੇ ਬੁਹਤ ਵਧੀਆ ਕੰਮ ਹੈ

  • @motivationalworld49416
    @motivationalworld49416 Před 25 dny +5

    Rajwant sir ji tuc koi eda ta kuj b nhi dsiya jis nl kuch knowledge gain hova.... Anmol veer ne kyi bar question kita tuhanu

  • @jashanpreetsingh222
    @jashanpreetsingh222 Před 28 dny +2

    He is a good personality you invited a real gem ✨⚜️

  • @amandeepsinghheera2537
    @amandeepsinghheera2537 Před 21 dnem +3

    ਅੰਕਲ ਜੀ ਜੇ ਕੰਮ ਸਿੱਖਣਾ ਹੋਏ ਤਾਂ ਕਹਨੀਂ ਫ਼ੀਸ ਹੈ ਜੀ ਮੀਹਨੇ ਦੀ

  • @Gurwindersingh-df2rw
    @Gurwindersingh-df2rw Před 27 dny

    One of the great personality I ever met S. Rajwant Singh Mohali
    He is such a visionery and best guider of the world 🙏

  • @gurmukhsingh7825
    @gurmukhsingh7825 Před 19 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਜਵੰਤ ਸਿੰਘ ਸਰ ਜੀ ਵੀਰ ਅਨਮੋਲ ਜੀ ਬਹੁਤ ਵਧੀਆ ਗੱਲਬਾਤ ਕੀਤੀ ਰੀਅਲ ਅਸਟੇਟ ਦੇ ਬਾਰੇ ਵਿਚ 🙏🙏🙏🙏🙏🙏🙏🙏🙏🙏👋🎇

  • @Lingbabar
    @Lingbabar Před 28 dny +5

    Gallan bahut dungia ne bapu g diya ❤❤

  • @ps-naturelife1118
    @ps-naturelife1118 Před 9 dny +1

    Very nice heart wale ne bhai saab ji❤❤❤

  • @mohitnehra2244
    @mohitnehra2244 Před 28 dny +3

    Podcast is really very interesting, after watching I will get training, tell us about getting training...

  • @craftartstudio684
    @craftartstudio684 Před 21 dnem

    ਬਹੁਤ ਵਧਿਆ ਪ੍ਰੋਗਰਾਮ ਅਨਮੋਲ ਵੀਰ ਜੀ।🙏

  • @punjab5563
    @punjab5563 Před 25 dny +2

    ਬਹੁਤ ਵਧੀਆ ਸੀ ਸਰ ਜੀ ਮੈਂ ਵੀ ਬਹੁਤ ਪੈਸੇ ਕਮਾਵਾਂਗਾ ਲੋਕਾ ਦੀ ਸਪੋਰਟ ਕਰਾਂਗਾ 🙏🏻

  • @amandeepsinghheera2537
    @amandeepsinghheera2537 Před 20 dny +2

    ਅੰਕਲ ਜੀ ਨੇ ਕੁੱਝ ਗੱਲਾਂ ਦਿੱਲ ਖੋਲ੍ਹ ਨਹੀਂ ਦੱਸੀਆਂ ਮੈਂ ਸਾਰੀ ਐਟਰਵਹੂ ਪੂਰੀ ਦੇਖੀਂ ਕੁਝ ਗੱਲਾਂ ਮੰਨ ਵਿੱਚ ਹੀ ਰੱਖ ਗਏ

  • @harjimangat
    @harjimangat Před 14 dny

    SUPERB Both the personalities. Very Grateful for the valued thoughts sharing. Best regards.

  • @harwindersingh3224
    @harwindersingh3224 Před 24 dny +1

    Paji. Eda hi kmm krde rho, bhut vdia podcaster oo👍 bhut shi question put kre ATB

  • @KuldeepKaur-fi1gl
    @KuldeepKaur-fi1gl Před 26 dny +1

    Ssa Thanku so much wonderful Knowledge 💖

  • @hitansh59
    @hitansh59 Před 25 dny +1

    🙏🏻🙏🏻Sardar Veer ji da dil kina saaf hai te duje di bhlai da kam karna 👌🏻👌🏻for satisfying others as well as his ownself is great.God bless 💐💐He is also earning blessings.No matter he himself is also earning by taking fees for the course provided but at the same time he teaches the course free or on very less fee for the lower middle class, he is saying. 🙏🏻

  • @sukhi.rockstar
    @sukhi.rockstar Před 21 dnem

    Bahaut Sohna Teh Knowledge Podcast Thankyou ♥️

  • @gurpreetkaur868
    @gurpreetkaur868 Před 28 dny +2

    First of all thank you so much anmol eas pod cast lyi thanks a lot .. just recently I'm researching on the real estate and I came across your podcast ..trust me it's very worth it. Can you please give me contact with rajwant sir actually I also want to start my career in this field . So, I really want to learn about real estate from rajwant sir . Once again thank you so much ehne Powerful , motivational, podcasts lyi. I wish you a very good luck for your future growth 🙏❤️

  • @DilrajNRI
    @DilrajNRI Před 23 dny

    Motivator insaan.... Aap ji day podcast to bahut hi kuj sikhaya..
    Dilraj bardeke... Malta Europe..

  • @HajarasinghAulakh
    @HajarasinghAulakh Před 3 dny

    Bahut badhiya Baji thank

  • @lakhvirsingh3499
    @lakhvirsingh3499 Před 22 dny

    Great personality Singh Sahib and great creation by Anmol kwatra❤🙏🏻

  • @kbhullar3131
    @kbhullar3131 Před 8 dny

    ਸਤਿ ਸ੍ਰੀ ਆਕਾਲ ਜੀ ਪੋਡਕਾਸਟ ਬਹੁਤ ਵਧੀਆ,ਮੈਂ ਕੁਲਦੀਪ ਇਟਲੀ ਤੋਂ ਹਾ

  • @veerpalkaur2517
    @veerpalkaur2517 Před 26 dny +1

    Waheguru Sahib Ji🙏♥️🙏

  • @jagrajsingh114
    @jagrajsingh114 Před 26 dny +1

    Very nice video🎉
    Sir you are great,God bless you..❤

  • @balwinderkaur8519
    @balwinderkaur8519 Před 28 dny +1

    bahut vadiya subject lai k glbat hoyi.>thanks Anmol bro

  • @maanjagraj2318
    @maanjagraj2318 Před 26 dny +3

    ਵਧੀਆ ਖਿਡਾਰੀ ਕਦੀ ਵਧੀਆ ਕੋਚ ਨਹੀਂ ਹੋ ਸਕਦਾ

  • @sarwansingh6702
    @sarwansingh6702 Před 14 dny

    Anmol sir Bahut vadia nolij mili hai r sir ji ka vi bahut bahut dhanyabad

  • @harkiratdosanjh1792
    @harkiratdosanjh1792 Před 22 dny

    Bhuttt vdiaaa Waheguru hmeshaaa chardikla vich rkhe 🙏

  • @gurtejsingh6280
    @gurtejsingh6280 Před 28 dny +2

    Very nice podcast bro 👍🙏💯 Rajsthani Anupghar

  • @indo-canadianfreeastrology3447

    If your Mars and 4th house strong,you can get success in property business

  • @Propertyplace11
    @Propertyplace11 Před 7 dny

    आपने बहुत अच्छी जानकारी दी

  • @premlatatyagi2727
    @premlatatyagi2727 Před 7 dny

    Video dekh sunkar achcha laga thanks

  • @DavinderSingh-xz6qw

    Bahut vadia podcast c vire 🙏

  • @babitabangia7278
    @babitabangia7278 Před 7 dny

    Bahut knowledgable

  • @satnamldh1271
    @satnamldh1271 Před 27 dny +1

    BHut vadhia sir Rajwant sir nu ek bar milea si bahut achhe insan ne

  • @Harmandeep_1985
    @Harmandeep_1985 Před 28 dny +2

    🙏 Ram Ram ji 🙏 waheguru ji 🙏

  • @ParveenKumar-ip7zy
    @ParveenKumar-ip7zy Před 24 dny +1

    Bhut vdia lga sun ke anmol vire

  • @Babumaange
    @Babumaange Před 28 dny +2

    Waheguru ji

  • @sandeepdubai1313
    @sandeepdubai1313 Před 25 dny

    ਬਹੁਤ ਬਹੁਤ ਧੰਨਵਾਦ ਜੀ

  • @bharpursandhu7942
    @bharpursandhu7942 Před 22 dny

    ਅਨਮੋਲ ਵੀਰ ਜੀ ਬਹੁਤ ਸੋਹਣਾ podcast

  • @gurdeepsingh7238
    @gurdeepsingh7238 Před 23 dny

    ਬਹੁਤ ਵਧੀਆ interview ਕਿਰਪਾ ਕਰਕੇ ਦੱਸੋ ਕਿਤਾਬਾਂ ਕਿੱਥੋਂ ਮਿਲਣਗੀਆਂ?

  • @Jasvinder7987
    @Jasvinder7987 Před 27 dny

    Thankyou mr rajwant sir and anmol ji for this informative session and real state knowledge
    God bless you 🙏🌸

  • @JagdeepMaurh
    @JagdeepMaurh Před 27 dny +4

    Kam di galln ghat ne, 30 min toh baad kam diyan baba galln boht kich rea. Good Salesman

  • @anupreetkaur5448
    @anupreetkaur5448 Před 26 dny

    Really nice podcast, gem of knowledge!! Waiting for 2nd one, in detail!!

  • @AliHassan-gd4wy
    @AliHassan-gd4wy Před 28 dny +1

    Very motivational love from Pakistan

  • @jassitrader
    @jassitrader Před 27 dny

    Bahut vadia positive podcast lagga eh bhai sahib ji diya youtube te pehla vi videos dekhiya ne ,bahut vadia knowledge dinde ne

  • @dr.gagandeepaham6372
    @dr.gagandeepaham6372 Před 27 dny +1

    Maza a gya talk sun k.. Dimaag de kivaarh khol ditte Sir

  • @shubhamsoni442
    @shubhamsoni442 Před 10 dny

    Dhanyawad Bhai

  • @lovesidhu2507
    @lovesidhu2507 Před 27 dny

    ਬੋਹਤ ਵਦੀਆ ਪੋਡਕਾਸਟ 💯
    Waiting for 2nd podcast...

  • @kafmodernfarmingenvironmen8067

    Anmol bai 2 person
    1st Pargat singh (crop information)
    2nd Baljinder mann (Mosam Punjab da)
    Jo saadi farming ch bhot help krde ne plz onha nall v podcast krio.. 🙏❣️

  • @happysamra5911
    @happysamra5911 Před 24 dny

    Bhut vadiya topic te gall ho rahi bhut vadiya lgga dekh k bhut gallan sikkhan nu miliya

  • @supreetkaur5054
    @supreetkaur5054 Před 25 dny

    The real videos required 🙌 looking forward for such more videos
    Different and real content for a podcast

  • @user-cg5il1dj9y
    @user-cg5il1dj9y Před 3 dny +1

    Very nice 👍👍👍👍

  • @sonusamrai
    @sonusamrai Před 28 dny +2

    ਸਤਿ ਸ਼੍ਰੀ ਅਕਾਲ ਜੀ🙏🏽

  • @inderkumar2345
    @inderkumar2345 Před 28 dny +2

    Anmol bhai apke sab episode dekha hy but uncle ji ke baat sun ker 👀 khool dhe ase guest laooo Bhai

  • @ramansharma6669
    @ramansharma6669 Před 8 dny

    Very good learning

  • @economicswithnotes2636
    @economicswithnotes2636 Před 28 dny +4

    Sir house wife's investment kive krn. Jo traditional method h gold te invest krna Matlab k gold buy krna ki eh beneficial h? Es topic te v gal kiti jawe please

    • @MandeepSingh-py8wp
      @MandeepSingh-py8wp Před 27 dny

      Trading is best carrier for houswives

    • @rudra-b3i
      @rudra-b3i Před 27 dny +1

      Rent collect karna Kam saukha nai. Property sale purchase Sharif Bande da Kamm nai. Gold and silver is best. Trading na kario Jo upper waala Karan nu khe ria, eh risky Hai.

    • @MandeepSingh-py8wp
      @MandeepSingh-py8wp Před 27 dny +1

      @@rudra-b3i jeda kam tenu saukha lgda eda matlab eh nai o sarea lyi saukha hove kam sare hi aukhe te risky hunde aa sikhan to baad hi asaan hunde aa te jeda tere lyi mushkil a o kise hor lyi assan a

    • @rudra-b3i
      @rudra-b3i Před 26 dny +1

      @@MandeepSingh-py8wp veeray sebi ne statistics jaari kite ne. 10 wicho 9 traders nu net loss hunda Hai.

  • @parveendeshwal6480
    @parveendeshwal6480 Před 25 dny

    Practical and knowledgble podcast❤