Parkash Singh Badal ਦੇ ਸਸਕਾਰ ਤੋਂ ਪਹਿਲਾਂ, ਧੱਕੇ ਮਾਰ ਵੱਡੇ ਲੀਡਰ ਨੂੰ ਕੱਢਿਆ ਘਰੋਂ ਬਾਹਰ |D5 Channel Punjabi

Sdílet
Vložit
  • čas přidán 21. 06. 2024
  • #punjabnews #breakingnews #d5channelpunjabi #parkashsinghbadal #sukhbirbadal #buntyromana #akalidal
    ਪ੍ਰਕਾਸ਼ ਸਿੰਘ ਬਾਦਲ ਦੇ ਸਸਕਾਰ ਤੋਂ ਪਹਿਲਾਂ ਧੱਕੇ ਮਾਰ ਵੱਡੇ ਲੀਡਰ ਨੂੰ ਕੱਢਿਆ ਘਰੋਂ ਬਾਹਰ, ਚਰਨਜੀਤ ਬਰਾੜ ਨੇ ਖੋਲਤੀਆਂ ਸਾਰੀਆਂ ਪੋਲਾਂ |D5 Channel Punjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

Komentáře • 177

  • @HarjinderBhullar6076
    @HarjinderBhullar6076 Před 7 dny +54

    ਬਰਾੜ ਕੱਲੇ ਕੱਲੇ ਅਕਾਲੀ ਦਲ ਦੇ ਬੰਦੇ ਦੇ ਪੋਤੜੇ ਫਰੋਲਣ ਲੱਗ ਪਿਆ, ਬੰਟੀ ਦੀ ਪੋਲ ਖੋਲ੍ਹ ਦਿੱਤੀ

  • @ravinderravi8257
    @ravinderravi8257 Před 7 dny +40

    ਆਪਸੀ ਖਿਹਬਾਜੀ ਛੱਡਕੇ ਚਮਚਾਗੀਰੀ ਨੂੰ ਛੱਡਕੇ ਪ੍ਧਾਨ ਵਧਿਆ ਚੁਣ ਲਵੋ

  • @manmohansingh216
    @manmohansingh216 Před 6 dny +22

    ਅਕਾਲੀ ਜਦੋ ਸਿਆਸਤ ਵਿੱਚ ਆ ਜਾਂਦੇ ਹਨ
    ਪੰਜਾਬ ਦੇ ਮਸਲੇ ਭੁੱਲ ਜਾਂਦੇ ਹਨ

  • @rajbindersingh8237
    @rajbindersingh8237 Před 7 dny +17

    ਬਾਈ ਜੀ ਤੁਸੀ ਸਭ ਧੱਕਾ ਵੇਖ ਕੇ ਚੁੱਪ ਕਾਹਤੋਂ ਰਹੇ

  • @paramjitsinghkhalsa9132
    @paramjitsinghkhalsa9132 Před 6 dny +27

    ਮਨਪੀ੍ਤ ਇਆਲੀ ਨੂੰ ਪਾਰਟੀ ਪਰਧਾਨ ਬਣਾਇਆ ਜਾਵੇ ਪਾਰਟੀ ਲੀਹਾ ਤੇ ਆਵੇਗੀ

  • @gurmitsinghgill5728
    @gurmitsinghgill5728 Před 6 dny +17

    ਇਨ੍ਹਾਂ ਸਾਰਿਆਂ ਨੇ ਰਲ ਕੇ ਪੰਜਾਬ ਨੂ ਲੁਟਿਆ ਤੇ ਹੁਣ ਜਦੋਂ ਸੰਗਤਾਂ ਨੇ ਛਿਤਰ ਫੇਰਿਆ ਤਾ ਹੁਣ ਲੜ ਕੇ ਮਰਨ ਗੇ

  • @balwindercheema4917
    @balwindercheema4917 Před 6 dny +15

    ਜਦੋਂ ਬੇਅਦਬੀ ਹੋਈ ਉਦੋਂ ਕਿਉਂ ਨਹੀਂ ਬੋਲਿਆ ਪ੍ਰਧਾਨਗੀ ਗੲਈ ਲਗਦੀ ਹੈ

  • @balbirgill9961
    @balbirgill9961 Před 7 dny +35

    ਕਿਤੇ ਉਹ ਲੀਡਰ ਪ੍ਰਕਾਸ਼ ਸਿੰਘ ਬਾਦਲ ਮਹਾਨ ਮਸੰਦ ਦੀ ਲਾਸ਼ ਨਾਲ ਸਤੀ ਤਾਂ ਨਹੀ ਸੀ ਹੋਣਾ ਚਾਹੁੰਦਾ ਤੇ ਐਣ ਮੌਕੇ ਤੇ ਮਸੰਦ ਸੁਖਬੀਰ ਇੰਸਾਂ ਨੂੰ ਇਸ ਗੱਲ ਦੀ ਭਿਣਕ ਪੈ ਗਈ ਤੇ ਉਸ ਲੀਡਰ ਨੂੰ ਧੱਕੇ ਮਾਰ ਕੇ ਘਰੋਂ ਕੱਢ ਤਾ ।

  • @ravindersinghgill314
    @ravindersinghgill314 Před 7 dny +15

    चरनजीत आप सुख्बीर बादल को पार्टी में सुधार का तरीका नहीं ब्ल्की लूटने का कोई न्या तरीका बताएं ।।

  • @rajbindersingh8237
    @rajbindersingh8237 Před 7 dny +8

    ਤੇਰੀ ਗੱਲ ਹੁਣ ਕੁਛ ਹੋਰ ਹੈ ਲੋਕ ਸਮਝਦੇ ਹਨ

  • @jagrajsinghsidhu9445
    @jagrajsinghsidhu9445 Před 6 dny +7

    ਚਰਨਜੀਤ ਬਰਾੜ ਜੀ ਨੂੰ ਬਾਦਲ ਪਰਿਵਾਰ ਨੇ ਬਹੁਤ ਮਾਣ ਸਤਿਕਾਰ ਦਿੱਤਾ ਹੈ

  • @santlashmanmuni6045
    @santlashmanmuni6045 Před 7 dny +16

    ਜਦੋਂ ਕੋਈ ਰਾਜਨੀਤਕ ਪਾਰਟੀ ਸੱਤਾ ਚ, ਹੁੰਦੀ ਹੈ ਓਦੋਂ ਚਰਨਜੀਤ ਵਰਗੇ ਸੱਚ ਬੋਲਣ ਵਾਲੇ ਕਿੱਥੇ ਸੁੱਤੇ ਰਹੇ। ਗੱਲਾਂ ਤਾਂ ਆਏਂ ਕਰਦਾ ਹੈ ਜਿਵੇਂ ਬੱਡੇ ਬਾਦਲ ਦਾ ਹਾਣੀ ਹੋਵੇ

  • @rajwantsingh2523
    @rajwantsingh2523 Před 7 dny +12

    ਸੁੱਖੇ ਦੀ ਪਾਰਟੀ ਵਿੱਚ ਸਾਰੇ ਹੀ ਇਮਾਨਦਾਰ ਹਨ ?

  • @kulwinderbrar5198
    @kulwinderbrar5198 Před 7 dny +18

    ਰੌਲਾ ਕੋਈ ਹੋਰ ਆ ਚਰਨਜੀਤ ਸਿਆਂ

    • @user-eb1qk5bv2u
      @user-eb1qk5bv2u Před 6 dny

      Bi ke rola hai

    • @kulwinderbrar5198
      @kulwinderbrar5198 Před 6 dny +1

      @@user-eb1qk5bv2u ਅਕਾਲੀ ਦਲ ਹੁਣ ਸੱਤਾ ਵਿਚ ਨਹੀਂ ਆ ਖਾਲੀ ਪੇਟ ਕੁਝ ਨਹੀਂ ਹੋਣਾ

  • @baldevsinghmann2474
    @baldevsinghmann2474 Před 6 dny +5

    ਪੰਥ ਕਹਾਉਣ ਵਾਲੇ ਕਦੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਏ, ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਤੇ ਕੁਟਮਾਰ ਹੋ ਰਹੀ ਹੈ ਕਦੇ ਮੂੰਹ ਖੋਲ੍ਹਿਆ, ਕਿਹੜੇ ਗੁਰੂ ਘਰਾਂ ਵਿੱਚ ਪਿੰਡਾਂ ਵਿੱਚ ਪਰਚਾਰ ਕਰਨ ਦੀ ਲਿਸਟ ਲੱਗੀ ਹੋਈ ਹੈ, ਜੇ ਇਹੀ ਹਾਲ ਰਹਿਆ ਫ਼ਿਰ ਗੁਰੂ ਘਰਾਂ ਲਈ ਪਾਠੀ ਤੇ ਕੀਰਤਨੀਏ ਵੀ ਨਹੀਂ ਮਿਲਣੇ, ਕਿਉਂ ਦਾੜੀ ਕੇਸਾਂ ਵਾਲਾ ਕੋਈ ਮਿਲਣਾ ਨਹੀਂ, ਸਾਰੇ ਯੁਪੀ, ਬਿਹਾਰ ਹੀ ਬਣ ਜਾਵੇਗਾ, ਅਗੇ ਹੋਕੇ ਕੌਮ ਨੂੰ ਸੰਭਾਲੋ। ਧਰਮ ਨਾਲ ਰਾਜਨੀਤੀ ਦਾ ਕੋਈ ਮੇਲ ਨਹੀਂ ਜਾ ਰਾਜਨੀਤੀ ਕਰ ਲਵੋ ਜਾਂ ਗੁਰੂ ਘਰਾਂ ਦੇ ਪਰਧਾਨ ਬਣ ਜਾਵੋ।

  • @MohinderRai
    @MohinderRai Před 7 dny +18

    Good charanjit singh

  • @jasmersingh2556
    @jasmersingh2556 Před 7 dny +6

    ਜਦੋ ਕਿਸੇ ਪਾਰਟੀ ਵਿਚ ਹੁੰਦੇ ਹਾਂ ਤਾਂ ਸਭ ਕੁਝ ਚੰਗਾ ਲੱਗਦਾ ਹੈ ਪਰ ਜਦੋਂ ਵਿਗੜ ਜਾਂਦੀ ਤਾਂ ਸਭ ਕੁਝ ਮਾੜਾ ਲੱਗਦਾ ਹੈ। ਅਜਿਹੀਆਂ ਗੱਲਾਂ ਨਾ ਕਰੀਏ ਜਿਸ ਨਾਲ ਅਕਾਲੀ ਪਾਰਟੀ ਤੇ ਸਿੱਖ ਕੌਮ ਦਾ ਹੋਰ ਨੁਕਸਾਨ ਨਾ ਹੋਵੇ।

  • @jagtar9311
    @jagtar9311 Před 7 dny +6

    ਚਰਨਜੀਤ ਸਿੰਘ ਬਰਾੜ ਜੀ

  • @gurbindersingh6364
    @gurbindersingh6364 Před 6 dny +2

    ਚਰਨਜੀਤ ਸਿਹਾਂ ਬਾਕੀਆਂ ਜੇ ਘਰ ਭਰ ਲਏ ਤਾਂ ਤੁਸੀਂ ਵੀ ਭਰ ਲਵੋ ਇਨਾਂ ਸ਼ਪਸ਼ਟੀ ਕਰਨ ਦੇਣ ਦੀ ਕੀ ਲੋੜ ਆ । ਨਵੀਂ ਬੀ ਐਮ ਡਬਲਯੂ ਲਿਆਵੋ ਤੁਸੀਂ ਵੀ 🙏

  • @khushwindersingh4260
    @khushwindersingh4260 Před 7 dny +4

    Bai g Tusi Sach Bol rahe ho

  • @guljarsingh1758
    @guljarsingh1758 Před 7 dny +4

    Sach kohra hunda he

  • @butasinghtohra9285
    @butasinghtohra9285 Před 7 dny +4

    Charanjit Singh BRAR JINDABAD

  • @user-zc9lw5je8i
    @user-zc9lw5je8i Před 6 dny +2

    ਹੁਣ ਇਹ ਇੱਕ ਦੂਜੇ। ਦੀਆਂ ਪੋਲਾਂ ਖੋਲਣਗੇ ਨਜ਼ਾਰਾ ਆਉਣਾ ਸ਼ੁਰੂ ਹੋ ਗਿਆ ਹੈ

  • @heerasingh3992
    @heerasingh3992 Před 2 dny +1

    Waheguru.Je

  • @amarjitsharma1931
    @amarjitsharma1931 Před 6 dny +2

    Great

  • @charanjitkaur3662
    @charanjitkaur3662 Před 7 dny +3

    Good work Bhai ji 👍

  • @harparkashsingh7660
    @harparkashsingh7660 Před 7 dny +2

    Waheguru Sahib Jio.

  • @paramjitsingh6295
    @paramjitsingh6295 Před 7 dny +2

    Good job sir ji

  • @rajwantsinghgrewal3768
    @rajwantsinghgrewal3768 Před 7 dny +2

    Great man 👍

  • @labhsingh4647
    @labhsingh4647 Před 7 dny +2

    Very good 👍

  • @user-to4oh1dh7o
    @user-to4oh1dh7o Před 7 dny +2

    Very nice Bai ji

  • @balwantsingh637
    @balwantsingh637 Před 6 dny +1

    ਗਲ ਤਾਂ ਤੇਰੀ ਠੀਕ ਹੈ ਤੁਸੀਂ ਜਿੰਨੇ ਵੀ ਬਾਦਲ ਪਰਿਵਾਰ ਦੇ ਨੇੜੇ ਰਹੇ ਹੋ ਤੁਹਾਡੇ ਕੋਲ ਤਾਂ ਕੱਖ ਵੀ ਨਹੀਂ ਨਹੀਂ ਬਾਕੀ ਲੋਕ ਸਭ ਜਾਣਦੇ ਨੇ

  • @RanjitSingh-mf3lb
    @RanjitSingh-mf3lb Před 2 dny

    ਧੰਨਭਾਗ ਨੇ ਤੁਸੀਂ ਸਿੱਤਰੋ ਸ਼ਿਤਰੀ ਹੋਏ ਇੱਕ ਨਾ ਇੱਕ ਦਿੱਨ ਇਹ ਹੋਣਾ ਹੀ ਸੀ ਬਹੁਤ ਜ਼ਿਆਦਾ ਹੰਕਾਰ ਹੋ ਗਿਆ ਸੀ ਜੇ ਤੁਹਾਡਾ ਇਹ ਹਸ਼ਰ ਨਾ ਹੁੰਦਾ ਤਾਂ ਤੁਸੀਂ ਪੰਜਾਬ ਖਤਮ ਕਰ ਦੇਣਾ ਸੀ।

  • @rajbindersingh8237
    @rajbindersingh8237 Před 7 dny +5

    ਬਾਈ ਜੀ ਤੁਸੀ ਹੀ ਪਾਰਟੀ ਖਤਮ ਕਰ ਰਹੇ ਹੋ

  • @harjindersidhu3554
    @harjindersidhu3554 Před 2 dny

    Very good Brar Saab ji

  • @gsdakha3763
    @gsdakha3763 Před 2 dny

    Good 👍

  • @BaljeetSingh-gx4yv
    @BaljeetSingh-gx4yv Před 4 dny

    ਘਰ ਆਏ ਨੂੰ ਧੱਕੇ ਕੋਈ ਨਹੀਂ ਮਾਰਦਾ ਇਹ ਗੱਲਤ ਗੱਲ ਆ

  • @user-vb9ns6cq9e
    @user-vb9ns6cq9e Před 7 dny +1

    Good Barar Sahib

  • @baldevsinghmann2474
    @baldevsinghmann2474 Před 6 dny +1

    ਪਾਰਟੀ ਪਰਧਾਨ ਬਲਦੇਵ ਸਿੰਘ ਬਡਾਲੇ ਨੂੰ, ਜਗਤਾਰ ਸਿੰਘ ਹਵਾਰੇ ਨੂੰ ,ਜਥੇਦਾਰ ਰਣਜੀਤ ਸਿੰਘ ਜਾਂ ਅਮਿੰਰਤਪਾਲ ਖਾਲਸਾ ਜੀ ਨੂੰ ਬਣਾਇਆ ਜਾਵੇ।

  • @cheematubewells9028
    @cheematubewells9028 Před 7 dny +1

    Good

  • @manpreetsingh1124
    @manpreetsingh1124 Před 4 dny

    ਮਨਪ੍ਰੀਤ
    ਇਆਲੀ ਪ੍ਰਧਾਨ ਹੋਣ ਜੇ ਪੰਜਾਬ ਵਿੱਚ ਅਕਾਲੀ ਦਲ ਮਜ਼ਬੂਤ ਕਾਰਨ

  • @user-nd2nx2wg5j
    @user-nd2nx2wg5j Před 7 dny

    GOOd

  • @ManvirSingh-ur4yt
    @ManvirSingh-ur4yt Před 6 dny

    Good Job Keep It Up

  • @James-Prinsep
    @James-Prinsep Před 6 dny +1

    ਸੁਖਬੀਰ ਬਾਦਲ ਦਾ ਸਾਥ ਦੇਓ,
    ਬੰਟੀ ਨੇ ਅਕਾਲੀ ਦਲ ਨੂੰ ਡੋਬਣ ਚ ਕੋਈ ਕਸਰ ਨਾਹੀਂ ਛੱਡੀ

  • @nishan7751
    @nishan7751 Před 6 dny +1

    ਅੱਜ ਦੇ ਸਮੇਂ ਵਿੱਚ ਕਦੋਂ ਕਿਸੇ ਦਾ ਭੇਤੀ ਬਣ ਕੇ ਵੇਰੀ ਬਣ ਕੇ ਰਾਜ ਖੋਲਦਾ

  • @Fun_with_fateh
    @Fun_with_fateh Před 3 dny

    ਧੰਨਵਾਦ ਬਰਾੜ ਸਾਹਿਬ ਜੀ ਬੰਟੀ ਰੋਮਾਣਾ ਦੀ ਪੋਲ ਖੋਲਣ ਲਈ ਜੈਦੀਪ ਸਿੰਘ ਘੁੰਨਸ ਵੱਲੋਂ ਆਪ ਜੀ ਨੂੰ ਸੱਤ ਸ਼੍ਰੀ ਆਕਾਲ ਹਾਥੀ ਮਗਰ ਹਜ਼ਾਰਾਂ ਕੁੱਤੇ ਭੌਂਕਦੇ ਹਨ ਪਰ ਹਾਥੀ ਮਸਤ ਚਾਲ ਚਲਦਾ ਰਹਿੰਦਾ ਹੈ

  • @ravinderravi8257
    @ravinderravi8257 Před 7 dny +3

    ਪੰਜਾਬ ਪੰਥ ਕੌਮ ਨੂੰംਰੁਆਉਣ ਆਲੇ ਇਹ ਆਪਬੀਤੀ ਵੇਖਕੇ ਸੁਆਦ ਆ ਰਿਹਾ ਹੈ

  • @user-im4pj3hr8q
    @user-im4pj3hr8q Před 6 dny

    All right hi ji

  • @narinderpalsingh5349
    @narinderpalsingh5349 Před 6 dny +1

    ਤੂੰ ਬਾਦਲ ਪਰਿਵਾਰ ਨੂੰ ਅਜੇ ਵੀ ਗਲਤ ਨਹੀਂ ਮੰਨਦਾ,ਫਿਰ ਰੋਲਾ ਕਿਉਂ ਪਾ ਰਿਹਾ ਹੈ,,,,ਵੀਰ 😢😢😢😢

  • @surindersingh-tj2vb
    @surindersingh-tj2vb Před 6 dny

    Right. Veer. Ji. ❤❤❤❤❤❤

  • @BaljeetSingh-fr3by
    @BaljeetSingh-fr3by Před 3 dny

    🙏🙏

  • @Deolfarms
    @Deolfarms Před 7 dny +1

    V nice brar Saab ji

    • @dalipsidhu1859
      @dalipsidhu1859 Před 6 dny

      Charanjit Brar was very helpful when he was in power.

  • @yadwinder.sekhon
    @yadwinder.sekhon Před 6 dny +1

    ਕਿਸੇ ਘਰ ਵਿੱਚ ਮੰਦਾ ਆਜੇ ਸਾਰੇ ਮੈਂਬਰ ਲੜਨ ਲਗਦੇ ਹਨ ਜਦ ਕਿਸੇ ਪਾਸਿਉਂ ਪੈਸਾ ਧੇਲਾ ਆਜੇ ਤਾਂ ਹਾਸੇ ਫੁਟਦੇ ਹਨ ਤਿੰਨ ਸਰਕਾਰਾਂ ਅਕਾਲੀ ਦਲ ਦੀਆਂ ਵਿੱਚ ਮੌਜਾਂ ਲਈਆਂ ਹੁਣ ਦੂਜੀ ਸਰਕਾਰ ਚੱਲ ਰਹੀ ਹੈ ਤੀਜੀ ਵੀ ਸ਼ਾਇਦ ਅਕਾਲੀ ਦਲ ਦੀ ਬਣੇ ਫੇਰ ਇੱਕ ਦੂਜੇ ਤੇ ਸੱਚਾ ਝੂਠਾ ਚਿੱਕੜ ਸੁੱਟਿਆ ਜਾ ਰਿਹੈ ਪਰ ਲੋਕ ਸੁਣ ਵੇਖ ਕੇ ਵਿਸ਼ਵਾਸ਼ ਨਹੀਂ ਕਰ ਰਹੇ ਗੱਲ ਹੋਸੋਹੀਣੀ ਹੋ ਗਈ ਹੈ ।

  • @charanjitgrewal5211
    @charanjitgrewal5211 Před 7 dny

    welldone brar sahib

  • @KarnailSingh-iy9cd
    @KarnailSingh-iy9cd Před 4 dny +1

    ਵੀਰ ਤੁਸੀ ਸਾਰੇ ਚੋਰ ਹੋ ਤੁਸੀ ਨੀਲੀ ਪਗ ਨੂੰ ਦਾਗ ਲਾ ਆ ਮੈ ਨੀਲੀ ਪਗ ਬਣਦਾ ਹੁੰਦਾ ਸੀ ਪਰ ਹੁਣ ਨਹੀ ਲੋਕ ਨੀਲੀ ਪਗ ਬਣਨ ਤੋ ਸਰਮ ਮਨ ਦੇਨੇ

  • @JasvinderSingh-dr7oi
    @JasvinderSingh-dr7oi Před 7 dny

    God fearless brarh si salute for truth speaking

  • @KuldeepBhuchaal
    @KuldeepBhuchaal Před 2 dny

    ਬੰਦਾ ਸੱਚਾ ਇਹ ਅਕਾਲੀ ਦਲ ਨੂੰ ਇਹਦੀ ਗੱਲ ਵੱਲ ਧਿਆਨ ਦੇਣਾ ਚਾਹੀਦਾ

  • @user-im4pj3hr8q
    @user-im4pj3hr8q Před 6 dny

    Good man

  • @LovedeepSingh-yj3rc
    @LovedeepSingh-yj3rc Před 6 dny

    Very good brar saab

  • @baldevsinghmann2474
    @baldevsinghmann2474 Před 6 dny +1

    ਬਰਾੜ ਜੀ ਸਚਾਈ ਕਿਉਂ ਨਹੀਂ ਦਸ ਰਹੇ, ਸ਼ਚ ਬੋਲਣ ਤੇ ਪਾਰਟੀ ਦਾ ਨੁਕਸਾਨ ਹੋਵੇਗਾ ? ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਬੋਲੋ, ਬਰਗਾੜੀ ਕਾਡ ਬਾਰੇ ਬੋਲੋ, ਦੋ ਸਿੱਖ ਸਹੀਦਾਂ ਬਾਰੇ ਬੋਲੋ, 1978 ਵਿੱਚ 13 ਸਿੰਘ ਸਹੀਦਾਂ ਬਾਰੇ ਬੋਲੋ, 1984 ਵਿੱਚ ਇੰਦਰਾ ਗਾਂਧੀ ਨਾਲ ਹੋਈਆਂ ਮੀਟਿੰਗਾਂ ਬਾਰੇ ਬੋਲੋ, ਸਰਸੇ ਵਾਲੇ ਨੂੰ ਦਿੱਤੀ ਮੁਆਫ਼ੀ ਬਾਰੇ ਬੋਲੋ, ਸਰਸੇ ਵਾਲੇ ਦੇ ਇਸਤਿਹਾਰ ਲਾਉਣ ਤੇ ਫਿਲਮ ਚਲਾਉਣ ਲਈ ਖਜਾਨੇ ਵਿੱਚੋਂ ਕਰੋੜਾਂ ਰੁਪਏ ਖਰਚ ਕੀਤੇ, ਉਨ੍ਹਾਂ ਬਾਰੇ ਬੋਲੋ, ਜੇ ਤੁਸੀਂ ਕੌਮ ਦੇ ਹਮਦਰਦੀ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੇ ਹੋ।

  • @sandeepmahal1574
    @sandeepmahal1574 Před 6 dny

    Good Brar

  • @amrikwahla
    @amrikwahla Před 7 dny

    Good explanation to bring out the condition of banti rumana 😮

  • @anuthind123
    @anuthind123 Před 7 dny +4

    ਆਪਸ ਚ ਨਾ ਲੜੋ
    ਇਹੀ ਦਿੱਲੀ ਚਾਹੁੰਦੀ ਆ

  • @HarjinderBhullar6076
    @HarjinderBhullar6076 Před 7 dny +11

    ਚਰਨਜੀਤ ਬਰਾੜ ਤੂੰ ਆਖਦਾ ਮੈਂ ਕੁਸ਼ ਨੀ ਬਣਾਇਆ, ਆਬਦੀ ਜ਼ੇਬ ਚੋਂ ਕੋਈ ਪੈਸਾ ਨੀ ਲਾਉਂਦਾ,ਜੇ ਗੱਡੀਆਂ ਦੇ ਤੇਲ ਜੇਬ ਚੋਂ ਪਵਾਉਣ ਲੱਗ ਪਿਆ,ਘਰ ਦੀ ਕਮਾਈ ਖੜਦੀ ਨੀ ਘਰ ਦਾ ਧੂੰਆਂ ਨਿਕਲ ਜਾਉ ਹੋ ਨੀ ਸਕਦਾ ਬਰਾੜਾਂ 10 ਸਾਲ ਦੀ ਸਰਕਾਰ ਵੇਲੇ ਤੂੰ ਕੁਸ਼ ਨਾ ਬਣਾਇਆ ਹੋਵੇ, ਪੈਸਾ ਕੋਈ ਨੀ ਛੱਡਦਾ, ਜਦੋਂ ਸੁਖਬੀਰ ਬਾਦਲ ਉਰਫ਼ ਸੁੱਖਾ ਨੇ ਐਨਾ ਕੁਸ਼ ਬੱਸਾਂ ਬਣਾਈਆਂ ਹੋਟਲ ਬਣਾਏ,ਪੀ ਏ ਕਿਵੇਂ ਰਹਿ ਸਕਦਾ, ਪਾਰਟੀ ਨੂੰ ਬਚਾਉਣ ਵਾਲੀ ਤੇਰੀ ਗੱਲ ਸਹੀ ਆ ਅਕਾਲੀ ਦਲ ਦੇ ਲੀਡਰ ਨੂੰ ਸੁੱਧਰਣਾ ਪੈਣਾ ਸ਼ਾਇਦ ਥੋੜਾ ਜਿਹਾ ਲੋਕ ਵਿਸ਼ਵਾਸ ਕਰ ਲੈਣ

    • @jagdeepsinghsidhu6660
      @jagdeepsinghsidhu6660 Před 6 dny +1

      Oh jaddi sardar a bhede buses ohna dia 1942 dia chldia ne.. Bhede hotel ik bnaya baki 1980 de ne

    • @user-eb1qk5bv2u
      @user-eb1qk5bv2u Před 6 dny

      @@jagdeepsinghsidhu6660 bi 8 to 2000 buses 😂😂😂

    • @mittiputtmajhail2960
      @mittiputtmajhail2960 Před 6 dny

      Sahi gall. Veer jinna me wargia Panth te Sikhi josh ch 1977 to le k 1997 tak gharo la k Panth lai apnia cars te paise naal elections laria k Panth di charahi hove. Jado hosh aai ta julli bistra chuk k USA bhaj aye k hun ta bachia lai kujh karlo. Wekh lia AD te ihna da Panth prem jo asal ch Lut prem

  • @balbirsingh202
    @balbirsingh202 Před 6 dny

    ਅਕਾਲੀ ਦਲ ਕੇਵਲ ਬਾਦਲ ਪਰਿਵਾਰ ਹੀ ਹੈ? ਜੇ ਅਕਾਲੀ ਦਲ ਬਚਾਉਣਾ ਹੈ ਤਾ ਸੁਹਿਰਦਾਂ ਨਾਲ ਅਕਾਲ ਤਖਤ ਸਾਹਿਬ ਜੀ ਤੇ ਹਾਜ਼ਰ ਹੋ ਕੇਪੰਥ ਦੀ ਅਮਾਨਤ ਪੰਥ ਰਤਨ ਤੇ ਫ਼ਖ਼ਰ ਏ ਕੌਮ ਅਤੇ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਨਿਮਾਣੇ ਸਿੱਖ ਵਾਂਗ ਗੁਨਾਹ ਕਬੂਲ ਕਰਕੇ ਆਪ ਜੀ ਦਾ ਵੀ ਭਲਾ ਹੋ ਸਕਦਾ ਹੋ ਤੇ ਪੰਥ ਦੀ ਵੀ ਚੜ੍ਹਦੀ ਕਲਾ ਹੋ ਸਕਦੀ ਹੈ।

  • @satnamsinghsatnamsingh9760

    ਬਰਾੜ ਸਾਹਬ ਕਿਉਂ ਅਕਾਲੀ ਦਲ ਬਦਨਾਮ ਕੀਤਾ ਤੁਹਾਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ

  • @KapoorAkali-hy6yy
    @KapoorAkali-hy6yy Před 7 dny

    Var ji veri good badl nal rena vir ji

  • @BhupinderSingh-if9gb
    @BhupinderSingh-if9gb Před 6 dny +1

    Bunti Romana...Rozi barkandi...Goldi sunam...they all are jhalli leaders ...Punjab Govt and ED must enquire their properties and Transactions of last 20 years in india and abroad.

  • @Singh47Singh-jr7jt
    @Singh47Singh-jr7jt Před 4 dny

    Aam Adami party join kar lo Charnjeet brar ji

  • @LovedeepSingh-yj3rc
    @LovedeepSingh-yj3rc Před 6 dny

    ਬਰਾੜ ਸਾਬ ਜ਼ਿੰਦਾਬਾਦ

  • @baljitsingh374
    @baljitsingh374 Před 6 dny

    Good banda charnajit brar

  • @FatehDeol-yw1go
    @FatehDeol-yw1go Před 7 dny

    ਗੱਲਾਂ। ਮਿਠੀਆਂ ਮਿਠੀਆਂ ਸੁਆਲੀਆ। ਨੇ,, good

  • @varinderpal7226
    @varinderpal7226 Před 2 dny

    ਬੰਟੀ ਨਾਮ ਸਿਖ ਦਾ ਨਹੀ ਹੋ ਸਕਦਾ ਬਰਾੜ ਅਸਲੀ ਆਕਾਲੀ

  • @narinderpalsingh5349
    @narinderpalsingh5349 Před 6 dny

    😢 ਅਕਾਲੀ ਦਲ ਬਾਦਲ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ,ਇਹਨਾਂ ਸਭਨਾਂ ਨੂੰ ਵਾਹਿਗੁਰੂ ਸਜਾ ਦੇ ਰਿਹਾ ਹੈ,ਇਹਨਾਂ ਸਭਨਾਂ ਦਾ ਅੰਤ ਆ ਗਿਆ ਹੈ 😢😢😢😢😢😢

  • @AmarjitMajitha
    @AmarjitMajitha Před 6 dny

    Fortuner ?

  • @JinderBrar-zn5sn
    @JinderBrar-zn5sn Před 7 dny

    Good Charnjit

  • @Jaat____ff_gaming
    @Jaat____ff_gaming Před 2 dny

    chalo changa hoya bunty romane da pta lag gya time naal

  • @baljitkaurbajwa1859
    @baljitkaurbajwa1859 Před 6 dny

    Ikk munsi, kadhey sah nahi bandha,sah Ji, 💯

  • @BantaSingh-tt8zt
    @BantaSingh-tt8zt Před 7 dny +2

    ਭਰਾਵੋ ਖੂਹਾਂ ਵਿੱਚ ਛਾਲਾਂ ਨਹੀਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੰਭਲਾ ਮਾਰੋ 2027 ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰੋ ਹੁਣ ਪਿੰਡਾਂ ਵਿੱਚ ਘਰ ਘਰ ਜਾਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਪੈਣਾ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਧਾਨ ਸਾਹਿਬ ਨੂੰ ਵੀ ਸਾਰੇ ਆਗੂਆਂ ਨੂੰ ਬਿਠਾ ਕੇ ਗਿਲੇ ਸ਼ਿਕਵੇ ਸ਼ਿਕਾਇਤਾ ਨੂੰ ਦੂਰ ਕਰਨ

    • @EPBACON
      @EPBACON Před 7 dny

      ਚੱਲ ਸਾਲਾ ਚਵਲ ਹੁਣ ਜੋ ਮਰਜੀ ਕਿਰਲੋ ਰਾਜ ਨਹੀ ਮਿਲਣਾ ਸਭ ਖਤਮ ਸਮਝੋ ਕਿਉ ਕਿ ਖਾਲੀਦਲ ਬਾਦਲ ਵਾਲਿਓ ਤੁਸੀ ਗੁਰੂ ਦੀ ਬੇਅਬਦੀ ਕੀਤੀ ਤੇ ਕਰਾਈ ਗੁਰੂਘਰ ਦੇ ਦੋਸ਼ੀਆ ਦਾ ਅੰਤ ਟਾਈਮ ਬਹੁਤ ਮਾੜਾ ਹੋਣ ਵਾਲਾ ਹੈ ਅੰਤ ਵੀ 2027 ਤੋ ਪਹਿਲਾ ਹੋ ਜਾਣਾ ਤੈਅ ਹੈ ਜੋ ਮਰਜੀ ਕਿਲੋ ਬੱਸ ਸਭ ਖਤਮ।

    • @mittiputtmajhail2960
      @mittiputtmajhail2960 Před 7 dny

      Ih party kurbani wali si, Jaddi jagir nahi. Bachu vi ta hi j koi purana kurbani wala banda hi agge laggu, jive Talwandi, Tur, Jth. Sekhwan Wadala ja Longowal si bhunjje behn wale na k guest houses ja resorts ch meetings karn wale.

  • @user-sb7uf1gz4g
    @user-sb7uf1gz4g Před 7 dny

    Brar sahib tuci tehsildar di post te ve rahe ho

  • @jagjeetsingh9613
    @jagjeetsingh9613 Před 6 dny

    ਰੇਤੇ ਆਲਾ ਪਪੰਜਾਬ ਸਿਰ ਕਰਜ ਕਿਵੇਚੜਗਿਆ

  • @balkarsingh-co1dw
    @balkarsingh-co1dw Před 7 dny +1

    Nahi khalare sn,Brar ji ih vady badal di panthk soch nhi c and na kardy badal panthak c udon uhnu disda c k zamanatan zabat honia hn,candidates te uhne 1992 vich v nhi c khade kite jadon Beante di sarkar bani te punjab de jawani da ghan hoia,Panth de jathedar da police ne qatal kita,2019 vich usey akhauti panthak ne Bibi khalra de khiaf bibi jagir kaur nu candidate banaya c,udon Brar ji tuhadi panthak soch kithey c,baki tuc sarey ikko thaly de vatey chate ho bhawein oh Banti hove ja Shanti,

  • @mohansinghkundlas3482

    Why these people went there. You people don't do introspection.

  • @ravishersingh-po7zg
    @ravishersingh-po7zg Před 6 dny

    Aa Banda party co kaddana chihida

  • @swaransingh9813
    @swaransingh9813 Před 6 dny

    ਚਰਨਜੀਤ ਸਿੰਘ ਬਰਾੜ ਬੜਾ ਦੁਖੀ ਜਾਪਦਾ

  • @DilpreetSingh-mm1yq
    @DilpreetSingh-mm1yq Před 6 dny

    Bus Karo tusi hun lok sab jande ne

  • @Randhawa-xi3pe
    @Randhawa-xi3pe Před 7 dny

    🤣🤣🤣🤣🤣

  • @mittiputtmajhail2960
    @mittiputtmajhail2960 Před 7 dny

    Nawi bharti karo, nawe delegates banao te fir proper election naal President chuno, jo AD da vidhan dasda e. Na k pio walo appe hi banjo, jive koi jaddi pushti property hundi.

  • @mittiputtmajhail2960
    @mittiputtmajhail2960 Před 7 dny

    kiya baat hy, Aj AD de leaders Banti, Shanti, Dimpy Simpy. Bobby, naam ho gaye. Ihna cho kinnia di kaid e Akali Morchia ch. Ja Fir oh jo Darbar sahib to hath kharre karke sant Jarnail Singh ji nu dhokha de k nikle? Well means Toa. Ih jo sare ne including Brar kal tak faida lende si te ohna galt nu vi sahi dasde si. Koi na bolia.

  • @baghelsekhon280
    @baghelsekhon280 Před 7 dny +2

    ਲੜਾਈ ਤੁਹਾਡੀ ਆਪਣੀ ਹੈ ਕਿਊਂ ਵਿਛੜੀ ਰੂਹ ਬਾਦਲ ਸਾਬ ਜੀ ਨੂੰ ਵਿੱਚ ਲੈਂਦੇ ਹੋ ਚਵਲੋ

    • @mittiputtmajhail2960
      @mittiputtmajhail2960 Před 7 dny

      Sare kande hi ohde bijje ne.

    • @sarbdeepsingh534
      @sarbdeepsingh534 Před 6 dny +1

      ਉਹ ਹੱਥਾਂ ਨਾਲ ਗੰਢਾਂ ਦੇ ਗਿਆ ਇਹ ਦੰਦਾਂ ਨਾਲ ਖੋਲ੍ਹਣਗੇ ਹੁਣ

    • @ManjitSingh-wp6pp
      @ManjitSingh-wp6pp Před 4 dny

      ਪ੍ਰਕਾਸ਼ ਇੰਸਾ ਨੇ ਹੀ ਕੰਡੇ ਬੀਜੇ ਹੋਏ, ਇਹ ਤਾਂ ਪਿੱਛੇ ਰਹਿੰਦਿਆਂ ਨੂੰ ਚੁੱਗਣੇ ਹੀ ਪੈਣੇ, ਜੋ ਬੇੜਾ ਗਰਕ ਪ੍ਰਕਾਸ ਇੰਸਾਂ ਨੇ ਸਿੱਖਾਂ ਦਾ ਕਰ ਕੇ ਪੰਜਾਬ ਨੂੰ ਨੇਰ੍ਹੇ ਵਿੱਚ ਧੱਕਿਆ ਹਰ ਸਿੱਖ ਚੰਗੀ ਤਰ੍ਹਾਂ ਜਾਣਦਾ

  • @darshansinghchauhan4181

    ਬਰਾੜ ਸਾਹਬ ਚਾਪਲੂਸਾਂ ਨੇ ਅਕਾਲੀ ਦਲ ਦਾ ਬੇੜਾ ਬਿਠਾ ਦਿੱਤਾ ਹੈ

  • @AvtarSingh-ui7pv
    @AvtarSingh-ui7pv Před 6 dny

    Bahi tusi sare jane ral mil ke es nu hi kua bich sitt diu jis di mahrbani kr ke akalidl har da ha ji sonu pta hi ha ji kis de kr ke je akalidl har da hunda ha ji

  • @savneetsinghrairai6823

    Koi chaj da massla chak koi trakki hove subae di .....ah kedi gaalan chon gaal ah 😅

  • @RamanDeep-cv8rq
    @RamanDeep-cv8rq Před 6 dny

    Je aakali dal da beda gark kita ta sukhbir singh Badal ne par hun punjab vich aam adami party zindabad c hai rehaigi keoki sardar bhagwant singh maan saab 25 saal punjab da cm loka ne man leya

  • @dharmpalsingh2365
    @dharmpalsingh2365 Před 7 dny

    m v akali party da worker han.hun sahi time aa gya krke dam lo

  • @ArshdeepSingh-oh4qk
    @ArshdeepSingh-oh4qk Před 7 dny

    ਇਹਨਾਂ ਦਾ ਦਿਮਾਗ ਹੱਲ ਗਿਆ। ਲਗਦੈ

  • @punjabiweatherchannel

    💧💧💧⛈️⛈️⛈️🌦️🌦️🌦️🌦️

  • @AnupSingh-ox3co
    @AnupSingh-ox3co Před 6 dny

    Agar Badal g ke liya Dhaka khaya hai app parshad samaj lo yah seva kisi karma wala ko milti hai

  • @balkarsingh-co1dw
    @balkarsingh-co1dw Před 7 dny

    Brar Sahib,shukar hey k tuc bole,pr jis badey baddal dina trifan de pul ban rahe ho oh asal vich sikh kaum da beda gark krn vich mohri c,ikk vdo vich tuc keh rahe c ke mein sukhbir nu kiha c k bhai Amritpal Singh de virudh candidate na khada kro,pr meri suni nahi,tuc us vdo vich ih v kiha vadey Badal ne Bibi Bimal khalsa and Sardar Sucha Singh de khiaf 1989 vich candidates candidates