Samana News | ਪਤਨੀ ਨੇ ਬੁਲਾਈ ਪੁਲਿਸ, ਪਤੀ ਨੇ ਕੁੱਟ'ਤਾ ਮੁਲਾਜ਼ਮ | Attack on Police | Patiala News | N18V

Sdílet
Vložit
  • čas přidán 23. 08. 2024
  • Samana News | ਪਤਨੀ ਨੇ ਬੁਲਾਈ ਪੁਲਿਸ, ਪਤੀ ਨੇ ਕੁੱਟ'ਤਾ ਮੁਲਾਜ਼ਮ | Attack on Police | Patiala News | N18V
    #samananews #punjabpolice #news18punjab #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_samana
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 151

  • @karamjeetsingh1318
    @karamjeetsingh1318 Před měsícem +21

    ਪੁਲਿਸ ਮੁਲਾਜ਼ਮ ਨਾਲ ਸੈਟ ਹੋਣੀ ਦਾਜ ਵਾਲਾ ਇਲਜ਼ਾਮ ਲੱਗਦਾ ਝੂਠਾ

  • @SandhuSaab-yo8cg
    @SandhuSaab-yo8cg Před 2 měsíci +21

    पुलीस वाला झूठ बोल रहा है कोई सच्चाई नही एस्की बातो मे ??

  • @NeeruSharma-qt9kj
    @NeeruSharma-qt9kj Před měsícem +7

    ਇਹ ਪੁਲਿਸ ਵਾਲਾ ਤਾਂ ਬਹੁਤ ਵਧੀਆ ਬੰਦਾ ਹੈ

  • @rattannain9014
    @rattannain9014 Před 2 měsíci +37

    ਗਲਤ ਜਨਾਨੀ ਹੈਗੀ ਹੈ ਜੀ

  • @iqbalsingh7628
    @iqbalsingh7628 Před 2 měsíci +66

    ਇਹ ਇਕੱਲਾ ਮੁਲਾਜ਼ਮ ਔਰਤ ਦੇ ਨਾਲ ਕੀ ਲੈਣ ਗਿਆ ਇਸ ਕੋਲ ਕੋਈ ਲਿਖਤੀ ਸ਼ਿਕਾਇਤ ਵੀ ਨਹੀਂ ਹੈ ਹੁਣ ਇਹ ਝੂਠ ਬੋਲ ਕੇ ਸੱਚ ਨੂੰ ਛੁਪਾ ਰਿਹਾ ਹੈ

  • @Davindar500
    @Davindar500 Před 2 měsíci +44

    ਚਿੱਟੇ ਵਾਲੇਆ ਦਾ ਕੋਈ ਜਕੀਨ ਕਰ ਲੂ। ਅੱਗਲਾ ਆਪਣੇ ਘਰ ਕੋਈ ਬਦਮਾਸ਼ੀ ਚੱਲਣ ਦੇਊਗਾ।

  • @kulwantsingh7570
    @kulwantsingh7570 Před 2 měsíci +13

    ਜਨਾਨੀ ਗਲਤ ਹੈ ਪਹਿਲੀ ਆਦਤ ਨਾਲ ਹੀ ਲੈਕੇ ਚਲ ਰਹੀ ਬਦਮਾਸ਼ ਬਂਦੇ ਨੂ ਇਨਸਾਫ਼ ਤੇ ਆਸ਼ਕ ਪੁਲਸ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ

  • @iqbalsingh2495
    @iqbalsingh2495 Před 2 měsíci +51

    ਚਿਹਰਾ ਤਾਂ ਛੁਪਾ ਲਿਆ,ਪਰ ਲੋਕ ਅੱਖ ਤੋਂ ਪਛਾਣ ਲੈਂਦੇ ਆ।
    ਬੰਦਾ ਕਰੇ ਤਾਂ ਕੀ ਕਰੇ ?

    • @erjatt3382
      @erjatt3382 Před měsícem +1

      ਬਿਲਕੁਲ ਸਹੀ ਗੱਲ😂

    • @devil.com1070
      @devil.com1070 Před měsícem

      Yeh। Buht ashi BAAT Kahi pne😂😂😂

    • @saabsingh1898
      @saabsingh1898 Před měsícem

      shada banda aakh nal scan vi kr lenda aaa

  • @DaljitSingh-qd3rk
    @DaljitSingh-qd3rk Před 2 měsíci +41

    ਆ ਪੁਲਿਸ ਵਾਲਾ ਆਸ਼ਕ ਲੱਗਦਾ ਇਹ ਝੂਠ ਬੋਲਦਾ ਲੱਗਦਾ ਜਨਾਨੀ ਪਹਿਲਾਂ ਇੱਕ ਬੰਦਾ ਛੱਡ ਕੇ ਆਈ ਉਹ ਕਿੰਨੀ ਕਾਹਲੀ ਚੰਗੀ ਹੋਵੇਗੀ 😂😂😂😂😂

  • @IqbalSingh-iw7if
    @IqbalSingh-iw7if Před měsícem +5

    ਇਹ ਜਨਾਨੀ ਗਲਤ ਸੇਮ ਸਟੋਰੀ ਮੇਰੇ ਨਾਲ ਵੀ ਇਹ ਸਭ ਹੋਈਆ ਸੀ ਬਾਈ ਬਹੁਤ ਕਮ ਕਰਦੀ ਸੀ ਜਦ ਬਾਈ ਸੋਨਾ ਅਸੀਂ ਉਹ ਦੇਤਾ ਨਾਲ ਦੀ ਨਾਲ ਬਦਲ ਗਈ ਇਕ ਵਾਰ ਚਲੀ ਗੀ੍ ਨਾਲ ਕੁਝ ਪੇਸੇ ਲੈ ਗਈ

  • @raniitsingh3915
    @raniitsingh3915 Před 2 měsíci +25

    ਬਿਲਕੁਲ ਝੂਠ ਬੋਲ ਰਿਹਾ ਹੈ ਪੁਲਿਸ ਵਾਲਾ,, ਓਹਦਾ ਬੁੱਲ ਪਾਟੇਆ ਹੈ,, ਪੁਲਿਸ ਵਾਲਾ ਤੋਤੇ ਵਾਂਗ ਬੋਲ ਰਿਹਾ ਹੈ,,,

  • @PrinceKumar-cf7ek
    @PrinceKumar-cf7ek Před 2 měsíci +7

    God bless🙏 💐💐💐💐💐💐🙏🏻😊

  • @Bahadurshergil1965
    @Bahadurshergil1965 Před 2 měsíci +23

    ਇਹਦੀ ਕੀ ਬੁ਼਼ ਪਾਟੀ ਐ ਚੰਗਾ ਭਲਾ ਪਿਆ ਐ ਆਸ਼ਕ ਲੱਗਦੈ ਜ਼ਨਾਨੀ ਦਾ

  • @anmolsinghBal-gc8il
    @anmolsinghBal-gc8il Před 2 měsíci +3

    Waheguru ji mehar karan🙏

  • @sukhjitsingh2704
    @sukhjitsingh2704 Před měsícem +5

    ਪੁਲਿਸ ਵਾਲਾ ਝੂਠ ਬੋਲ ਰਿਹਾ

  • @GurdevSingh-nc9qy
    @GurdevSingh-nc9qy Před měsícem +2

    ❤❤

  • @annaanna-ek4sf
    @annaanna-ek4sf Před měsícem +3

    ਇੱਸ ਔਰਤ ਦਾ ਕਿਰਦਾਰ ਗਲਤ ਹੈ ਜਦੋ ਇਸਦਾ ਘਰ ਵਾਲਾ ਗੱਡੀ ਲੈ ਕੰਮ ਤੇ ਚਲੇ ਜਾਂਦਾ ਤੇ ਪਿਛੋ ਘਰ ਵਾਲੀ ਜ਼ਸਣ ਮਨਾਉਂਦੀ ਸੀ

  • @shivanisharma5562
    @shivanisharma5562 Před měsícem +2

    ਕੁਟ ਮਾਰ ਦਾ ਡਾਕਟਰੀ ਮੁਆਇਨਾ ਕਰਵਾਇਆ ਹੈ, ਡਾਕਟਰ ਦੀ ਰਿਪੋਟ ਵਿੱਚ ਤਾਂ ਕੋਈ ਕੁਟ ਮਾਰ ਨਹੀ ਆਈ

  • @punjabindhindistatus9789
    @punjabindhindistatus9789 Před měsícem +2

    😅😅😅 police wale ki bat sun kar bahot hasi aarhi hai😊😊😅😢😂

  • @BaljinderSingh-lq7lt
    @BaljinderSingh-lq7lt Před 2 měsíci +9

    Nanak singh sahi banda hai

  • @nirbhaisingh6456
    @nirbhaisingh6456 Před měsícem +3

    ਕਾਲ ਰਿਕਿੰਡਗ ਦੇ ਟਾਇਮ ਤੋ ਸੱਚ ਝੂਠ ਦਾ ਪਤਾ ਲੱਗਾ।

  • @BaljinderSingh-lq7lt
    @BaljinderSingh-lq7lt Před 2 měsíci +8

    Police ne najaij case darz kita h

  • @BhawansinghAulakh
    @BhawansinghAulakh Před 2 měsíci +7

    ਦੋ ਪਰਚੇ ਕਰਾਉਗਾ ਠੰਡ ਪੈ ਜਾਉਂ

  • @BaljinderSingh-lq7lt
    @BaljinderSingh-lq7lt Před 2 měsíci +7

    Tiwi galt hai...

  • @raniitsingh3915
    @raniitsingh3915 Před 2 měsíci +10

    ਬੰਦਾ ਸਹੀ ਐ,, ਕੁੜੀ ਗ਼ਲਤ ਹੈ

  • @BaljinderSingh-lq7lt
    @BaljinderSingh-lq7lt Před 2 měsíci +15

    Police wala jhoot bol raha hai

  • @sukhdevsingh6078
    @sukhdevsingh6078 Před měsícem +4

    ਓ ਇਹ ਨਹੀਂ ਹੋ ਸਕਦਾ ਸ਼ਰਾਬ ਪੀਣ ਵਾਲਾ ਕੋਈ ਪਾਗ਼ਲ ਨੀ ਹੁੰਦਾ ਜਨਾਨੀ ਦੀ ਬੋਲ ਬਾਣੀ ਤਾਂ ਦੇਖੋ

  • @PritamSingh-gw1iq
    @PritamSingh-gw1iq Před měsícem +3

    ਇਹ ਔਰਤ ਤੇ ਪੁਲਸ ਵਾਲਾ ਮਿਲੇ ਹੋਏ ਲਗਦੇ ਆ ਬਕੀ ਜਹੜੀ ਔਰਤ ਪਹਿਲੇ ਬੰਦੇ ਦੇ ਨੀ ਵਸੀ ਓਨੇ ਦੂਜੇ ਦੇ ਕੀ ਵਸਣਾ

  • @ParamjitSingh-pe9on
    @ParamjitSingh-pe9on Před měsícem +1

    🙏

  • @rashpalsinghkhakh4635
    @rashpalsinghkhakh4635 Před 2 měsíci +2

    ਗੇਮ ਕੁਝ ਹੋ ਰਿਹਾ ਜੀ ਕਿਸੇ ਗੱਲੋਂ ਇਹਨੂੰ ਡੱਕਦਾ ਹੋਣਾ ਦੂਸਰਾ ਵਿਆਹ ਵਾਲਾ ਸਾਨੂੰ ਪਤਾ ਗੇਮ ਥੋੜੀ ਜਿਹੀ ਕਸੂਤੀ ਆ

  • @mohindersidhu1279
    @mohindersidhu1279 Před 2 měsíci +1

    Very sad

  • @rajparkash4574
    @rajparkash4574 Před 2 měsíci +9

    Lok jhooth bol k 2-2 viah karwai jande saala inder sach bol k v mera viah nhi ho pa riha😭

  • @rashpalsinghkhakh4635
    @rashpalsinghkhakh4635 Před 2 měsíci +1

    ਇਹ ਬੱਚਿਆਂ ਨੂੰ ਚੰਗਾ ਨਹੀਂ ਸਮਝਦੀ ਹੋਣੀ ਜੋ ਇਹਦੇ ਨਾਲ ਲੜਦਾ ਬਸ ਗੱਲ ਬੱਚੇ ਉਹਦੇ ਆ ਇਹ ਅੰਗ ਜਿਹੜੇ ਵੀ ਇਹਨਾਂ ਨੂੰ ਮਾਰਦੇ ਆ ਬੱਚਿਆਂ ਨੂੰ ਬਸ

  • @lakhwindersingh9731
    @lakhwindersingh9731 Před měsícem

    ਜੋ ਹੋਇਆ ਵਧੀਆ ਹੈ

  • @user-wx8kb6de7p
    @user-wx8kb6de7p Před 2 měsíci +17

    Aurat galt h ehdi akh dasdi h

  • @manjeetdevi543
    @manjeetdevi543 Před měsícem +4

    ਸਾਡਾ ਸਮਾਜ ਬੇਦਰਦੀ ਆ ਲ਼ੋਕ ਔਰਤ ਨੂੰ ਅੱਖਾਂ ਜੂੜਾ ਦੇਖ਼ ਕੇ ਜੱਜ ਕਰਦੇ ਉਹਨਾਂ ਦੇ ਘਰ ਧੀ ਨਹੀਂ ਹੋਣੀ

  • @muridpursaab5692
    @muridpursaab5692 Před měsícem +1

    ਆਸ਼ਕਾ ਤੇ ਚੋਰਾਂ ਨਾਲ ਹੁੰਦੀ ਆ ਰਹੀ ਦੀਆਂ

  • @SurinderKaur-co9ji
    @SurinderKaur-co9ji Před měsícem

    So sad

  • @HarjeetSingh-sr9cf
    @HarjeetSingh-sr9cf Před měsícem +2

    ਮੈਨੂੰ ਤਾਂ ਮਹੰਤ ਲੱਗ ਰਹੀ ਹੈ ਜੀ

  • @sukhdevsinghsohi1951
    @sukhdevsinghsohi1951 Před 2 měsíci +3

    Lady police nail jadi

  • @gogiji267
    @gogiji267 Před 2 měsíci +7

    😂😂😂😂 ਚੰਗਾ ਹੋਇਆ ਥੋੜਾ ਪਰਸ਼ਾਦ ਪੁਲ਼ਸ ਵਾਲੇ ਨੂੰ ਵੀ ਮਿਲ਼ ਗਿਆ

  • @JaspalSingh-rf7sl
    @JaspalSingh-rf7sl Před 2 měsíci +4

    Chooth-----Boldi

  • @gurmejsingh5237
    @gurmejsingh5237 Před měsícem

    ਆਪਣੇ ਨੰਬਰ ਭੇਜ ਦਿਉਂ ਮੈਂ ਵੀ ਘਰ ਤੋਂ ਦੁਖੀ ਆ ਮੈਂ ਵੀ ਗੁਰਦਾਸਪੁਰ ਤੋਂ ਹੈ

  • @mandeepsinghmandeepsingh5213
    @mandeepsinghmandeepsingh5213 Před měsícem +1

    ਇਹ ਚਾਲੂ ਜਨਾਨੀ ਲੱਗਦੀ

  • @ShortBoxyoutube
    @ShortBoxyoutube Před měsícem +1

    Sahi gaal hai ji ehta.... IPC 323. Ja IPC 324 he lagon de ne shem on police....and police Wale ne paise khade ah 2 lakh rishwat layi hai g ...😮😂😂😂😂

  • @gurug9558
    @gurug9558 Před 2 měsíci +3

    Sho darshan singh a eithy

  • @charanjitsingh4388
    @charanjitsingh4388 Před 2 měsíci +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਬੰਦਾ ਝੂਠ ਬੋਲਦਾ ਬੋਲਣ ਤੋਂ ਪਤਾ ਲੱਗਦਾ । ਬਹੁਤ ਅਫਸੋਸ ਹੈ ਇਹ ਜੋੜੀ ਕਿੱਧਰ ਨੂੰ ਤੁਰ ਪਈ । ਸਾਰਾ ਨਸ਼ੇ ਦਾ ਸਿਆਪਾ । ਘਰ ਵਸਾਉਣ ਦੀ ਲੋੜ ਹੈ ਨਸ਼ਿਆਂ ਦੀ ਨਹੀਂ । ਪੁਲਿਸ ਦੇ ਹੱਥੀਂ ਪੈਣਾ ਬਹੁਤ ਮਾੜੀ ਗੱਲ ਹੈ ।

  • @JasvirKaur-ge8xk
    @JasvirKaur-ge8xk Před měsícem +2

    😂ek month ch tainu sara kuch pta chal gya Tera husband ki ki krda aa kmaal hoyi pyi aa jhoothi jnani😂

  • @gaganaulakh8624
    @gaganaulakh8624 Před měsícem +1

    Sho saying 1924 not 2024

  • @SANDEEPSINGHBADESHA
    @SANDEEPSINGHBADESHA Před měsícem +1

    chal aa aurat di 1 month wich kudi di nu priwar ware ki pta lagda 1 police kyo gaye si

  • @Tandi71kang
    @Tandi71kang Před měsícem +3

    Tusi darr khatam krta g

  • @kulvirkalsi1432
    @kulvirkalsi1432 Před 2 měsíci +2

    Changa kitta .ehh thoth sunlo ji ladies da

  • @ChamkaurGhumaan-jw6zh
    @ChamkaurGhumaan-jw6zh Před měsícem +2

    Jannai bilkul galat aa bai ji nasha krdi aa chitta laundi aa

  • @DARASandhu-tm6tl
    @DARASandhu-tm6tl Před měsícem

    🙏🏻🙏🏻🙏🙏

  • @GurjeetSingh-mx9bt
    @GurjeetSingh-mx9bt Před měsícem +1

    Ehe police wala janani nal millya hoya hai

  • @TarveenThakur
    @TarveenThakur Před 2 měsíci +2

    Jadon vi police wale nu mamuli jiya vi kuttada hai taan police 307 lga dendi hai pr jis NIR nu himachal bich 150 bnde ne bahut buri trah kutteya jo 3 din koma ch riha us case bich 307 nhi lgaai

    • @ShortBoxyoutube
      @ShortBoxyoutube Před měsícem

      Sahi gaal hai ji ehta.... IPC 323. Ja IPC 324 he lagon de ne shem on police....and police Wale ne paise khade ah 2 lakh rishwat layi hai g ...😮 9:37

  • @DavinderSingh-dc6ro
    @DavinderSingh-dc6ro Před 2 měsíci +2

    Ade frand a

  • @sandhujeena9480
    @sandhujeena9480 Před 2 měsíci +2

    Babe nanak de name nu badnam krde eda de bande

  • @SunnyGill899
    @SunnyGill899 Před měsícem +2

    Patni ta bdi sohni a yr 😂...

  • @JaspalSingh-n6b
    @JaspalSingh-n6b Před 2 měsíci +5

    ਮੁੰਡੇ ਨੂੰਪੂਰਾ ਇਨਸਾਫ ਮਿਲਣਾ ਚਾਹਿਦਾ ਕਸੂਰਵਾਰ ਪਤਨੀ ਲਗਦੀ ਆ

  • @Sahil-km2rk
    @Sahil-km2rk Před měsícem

    Police mulajam da medical hona chahida shii trike nal...jrur dal ch kuj kala lag reha...ho skda puri daal he kali nikle...plss officer saab nd judge saab plss tk care..

  • @asmeet9778
    @asmeet9778 Před 2 měsíci +2

    Fancla karon aya c ki malan 😂

  • @rajwindersingh-jb1mo
    @rajwindersingh-jb1mo Před měsícem

    Police waala galt hai janani naal es di jaanch honi chahidi hai

  • @user-sb2zo2wm9v
    @user-sb2zo2wm9v Před 2 měsíci +1

    Kurhia noo apne pati dee ijat karni chahidi hai andpati noo bhee pztni noo ssmjhana v

  • @avrajsagoo5372
    @avrajsagoo5372 Před 2 měsíci +8

    Fault is of the woman

  • @jaswinderKumar-vw6km
    @jaswinderKumar-vw6km Před měsícem +1

    Galat Janani😢

  • @inderjit748
    @inderjit748 Před 2 měsíci +1

    ADLLJHUT BOL REHA POLICE WALA AH TAA EXPERT HUNDE NE JHUTH NU SACH BNNAUN DE DURSRA VIAH HAI JNANI DA KEH RAHE AA KE DAJ MANG REHA MERE KOLO JE KISE KAM DE HUNDI TAA 500 K M TE AA KE VIAH NA HUNDA GURDASPUR DE NERE HE HO JANDA

  • @jashansidhu6381
    @jashansidhu6381 Před 2 měsíci +1

    PG te Bradi ta PP Di Jhuthi sacet karn Di Aam Gal he koi vsacet KD ke sare PB vich vekh Lo jhuuth jhuuth he Sab

  • @JaspalSingh-rf7sl
    @JaspalSingh-rf7sl Před 2 měsíci +2

    Tera----Bahar----Chakar-----Chalda---gharwalla-----Roda----Banda----hona

  • @baljitsidhu2538
    @baljitsidhu2538 Před měsícem

    On.good..lade

  • @mandeepsinghmandeepsingh5213

    ਪਰਮੇਸ਼ਰ ਨੂੰ ਤੂੰ ਬਿਨਾਂ ਪੁਲਿਸ ਨੇ ਜਾ ਸਕਦੀ

  • @sahilkhajuria3045
    @sahilkhajuria3045 Před měsícem +1

    Galt reporting.aaaa. police corrupt

  • @pinderdhaliwal8392
    @pinderdhaliwal8392 Před měsícem

    Nishaan torture de dekhavo...fer koee such munoo!! Tehnu kanoon vareh buhatt jaada patta!!! Pehla patta ni eh aadmi ki karda si?? Dusrah viyah si...dekh ke karna si??

  • @JaspalSingh-rf7sl
    @JaspalSingh-rf7sl Před 2 měsíci +1

    Rishvat----Magan----Lag----Pia---hona------?😂😂😂😂😂

  • @arunpathanian2491
    @arunpathanian2491 Před měsícem +1

    Poolice wala chooth bol riha

  • @JaspalSingh-rf7sl
    @JaspalSingh-rf7sl Před 2 měsíci +1

    Ehhe----Police----Walla----Apna--------Chakar-----Chalan-----Lgga-----hona-----? 😂😂😂😂😂

  • @user-xm5un1vf7l
    @user-xm5un1vf7l Před měsícem

    Kamal ho gee 307. Satt ta koi ha nee

  • @JaspalSingh-rf7sl
    @JaspalSingh-rf7sl Před 2 měsíci +1

    Police----Walla-----Khud-----Nshedhi------Lagda-----? 😂😂😂

  • @user-ud2yf7gs6l
    @user-ud2yf7gs6l Před měsícem

    Police wala jhooth bol Riha
    Janani jhooth bol rhi hai

  • @LakhaMolia-ik8co
    @LakhaMolia-ik8co Před měsícem

    ਮੁੰਹ ਕਿਉਂ ਲਕੋ ਰਹਿ ਹੈ

  • @MaxiMGaming-wi8me
    @MaxiMGaming-wi8me Před 2 měsíci +2

    Police nu loka de comments dekh-de hoye Munde nu 22-izzat bari kar dena cahida hai,

  • @user-zs3ku9cp7h
    @user-zs3ku9cp7h Před měsícem

    Dara sariya jive katal hoya hunda

  • @SANDEEPSINGHBADESHA
    @SANDEEPSINGHBADESHA Před měsícem

    sab rale mile aa police wala sab de nam keve janda

  • @MB-uv4qu
    @MB-uv4qu Před měsícem

    Eh lagda kah Police valay nay pyala maraya Nanak Singh deh, es police valay neh apnay Police hon di power dekali. Es tera he Police valay bout karday Han.

  • @RoshanLal-nx3bb
    @RoshanLal-nx3bb Před 2 měsíci +3

    Banda sahi hai kudi galt

  • @malkitsingh4209
    @malkitsingh4209 Před 2 měsíci +3

    Tiwi galat hea

  • @bhanuchugava662
    @bhanuchugava662 Před 2 měsíci +1

    Mulajam nu panjabe ch ke kahdy ny

  • @JaspalSingh-rf7sl
    @JaspalSingh-rf7sl Před 2 měsíci +3

    Jnani----Galat-----he

  • @jagjiwansingh5113
    @jagjiwansingh5113 Před 2 měsíci

    IHNA NU JALDI DRIFTAR KARKE SAKHAT SAJA DEVAO.

  • @user-ed9rg3yx2l
    @user-ed9rg3yx2l Před měsícem

    फेर।ईस।नू।अकल।दे।दिऊ।।

  • @AshaRani-ov6xp
    @AshaRani-ov6xp Před 2 měsíci +7

    ਅਰੂਤ 🦊 ਕਲੇਵਰ ਹੈ

  • @Gurmanvirk-mt9jy
    @Gurmanvirk-mt9jy Před 2 měsíci +2

    Ik number di jhoothi jnai a
    Policvala vala paisa kha k ohna val byaan Dai reha

  • @baldevsinghriar4830
    @baldevsinghriar4830 Před měsícem

    ਇੱਕਲਾ ਕੀ ਲੈਣ ਗਿਆ

  • @bootawarring7005
    @bootawarring7005 Před měsícem

    ਡਾਂਗਾ ਨਾਲ। ਹਾਨਣੇ
    ,,,,,,,,,,,, ,,,,, ,,, ,

  • @sukhdevsinghsohi1951
    @sukhdevsinghsohi1951 Před 2 měsíci +2

    Daj de gal ta jhooth ho

  • @rbrar3859
    @rbrar3859 Před 2 měsíci +1

    ਸਰੀਫ ਬੰਦਾ ਵਿਆਹ ਕਰਵਾ ਕੇ ਚੱਕਰ ਵਿੱਚ ਪੈ ਗਿਆ , ਬੀਬਾ ਤੇਰਾ ਜੂੜਾ ਦੱਸਦਾ ਹੈ।
    ਗੱਲ ਕੋਈ ਹੋਰ ਆ ਬੀਬਾ ਜੀ।

  • @VerpalSingh-r5h
    @VerpalSingh-r5h Před měsícem +1

    😂😂😂😂😂😂😂

  • @mandeepsinghmandeepsingh5213

    ਇਹ ਆਸ਼ਕ ਬਾਜ਼ੀ ਲੱਗਦਾ

  • @SarvansinghSingh-hw5wt
    @SarvansinghSingh-hw5wt Před 2 měsíci +3

    ਮਾਲ ਘੈਂਟ ਲੱਗਦਾ ਮਾਲ ਦੇਖ ਕੇ ਹੋਮ ਗਾੜੀ ਦਾ ਮਨ ਡੋਲ ਗਿਆ ਪੁਲਸੀਏ ਨੇ ਆਖਿਆ ਫਸ ਗਿਆ ਮਾਲ ਮਾਲ ਫਸਾਉਂਦਾ ਫਸਾਉਂਦਾ ਵਿਚਾਰਾ ਸਾਈਡ ਪਰ ਸਿਰ ਪੜਵਾ ਕੇ ਬਹਿ ਗਿਆ

  • @VerpalSingh-r5h
    @VerpalSingh-r5h Před měsícem +1

    🤣🤣🤣🤣🤣🤣🤣🤣🤣