ਆਤਮਾ ਸਿੰਘ ਨਾਲ ਟੁੱਟੀ ਜੋੜੀ ਤੋਂ ਬਾਅਦ ਅਮਨ ਰੋਜ਼ੀ ਦਾ Super Exclusive Interview

Sdílet
Vložit
  • čas přidán 5. 09. 2024
  • ਆਤਮਾ ਸਿੰਘ ਨਾਲ ਟੁੱਟੀ ਜੋੜੀ ਤੋਂ ਬਾਅਦ ਅਮਨ ਰੋਜ਼ੀ ਦਾ Super Exclusive Interview. ਗੱਲਾਂ ਤੇ ਗੀਤਾਂ ਨਾਲ ਭਰ-ਭਰ ਮਾਰੇ ਤਾਨ੍ਹੇ, ਬੜੇ ਔਖੇ ਰੋਕੇ ਅੱਖਾਂ ਦੇ ਹੰਝੂ।
    ਸਾਨੂੰ Facebook CZcams ਅਤੇ Instagram ਉੱਤੇ like ਅਤੇ share ਕਰੋ
    Press the bell icon on CZcams for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #AtmaSingh #AmanRozi #Duo #PunjabiArtist #Singer #Exclusive #interview

Komentáře • 996

  • @Deepsaab33
    @Deepsaab33 Před rokem +15

    ਸਾਨੂੰ ਸਾਰਿਆ ਨੂੰ ਰੋਜ਼ੀ ਦਾ ਸਾਥ ਦੇਣਾ ਚਾਈਦਾ ਆ , ਬਹੁਤ ਮਿਹਨਤ ਕੀਤੀ ਆ ਕੁੜੀ ਨੇ , ਇਹਦੇ ਲਾਈਵ ਪ੍ਰੋਗਰਾਮ ਬੁੱਕ ਕਰਨੇ ਚਾਹੀਦੇ ਆ , ਬੁੱਢੇ ਨੂੰ ਪਤਾ ਲਗੇ ਜਿਹੜਾ ਕਿ ਰੋਜ਼ੀ ਤੇਰੇ ਤੋਂ ਬਿਨਾ ਵੀ ਸਟਾਰ ਆ

  • @kulwindersinghninda375
    @kulwindersinghninda375 Před rokem +64

    ਰੋਜ਼ੀ ਕੱਲੀ ਹੀ ਗਾਈਂ ਬਹੁਤ ਹਿੱਟ ਹੋਵੇਂਗੀ ਤੁਹਾਡਾ ਨਵਾਂ ਗੀਤ ਬਹੁਤ ਵਧੀਆ ਜਹਿੜਾ ਕੱਲੀ ਨੇ ਗਾਇਆ ਧਰਨਿਆਂ ਉੱਤੇ🙏

  • @gurmitsinghgurmitbhullar9121

    ਬਹੁਤ ਜੋੜੀਆ ਟੁੱਟੀਆਂ ਨੇ ਚਮਕ ਦੀ ਤੇ ਭੁਪਿੰਦਰ ਗਿੱਲ ਨੀਲਮ ਸਾਰੇ ਜੋੜੀ ਟੁੱਟਣ ਤੋਂ ਬਾਅਦ ਫੈਲ ਹੋ ਗਏ ਰੋਜ਼ੀ ਕਰਕੇ ਆਤਮਾ ਅੱਗੇ ਆਇਆ ਸੀ ਆਤਮੇ ਨੂੰ ਹੰਕਾਰ ਹੋ ਗਿਆ ਏਦਾਂ ਨਹੀਂ ਕਰਨਾ ਚਾਹੀਦਾ ਸੀ ਆਤਮੇ ਨੂੰ ਬਾਕੀ ਰੱਬ ਮੇਹਰ ਰੱਖੇ ਫਿਰ ਇਕੱਠੇ ਹੋ ਜਾਣ

  • @malwinderwalia2119
    @malwinderwalia2119 Před rokem +203

    ਤੁਸੀ ਇੱਕਲੇ ਹੀ ਗਾਵੋ ਬਹੁਤ ਵਦੀਆ ਆਵਾਜ਼ ਹੈ ਕਿਸੇ ਦੀ ਪਰਵਾਹ ਨਾ ਕਰੋ ਜਿੰਦਗੀ ਨੂੰ ਆਪਣੇ ਦਮ ਤੇ ਜੀਵੋ ਸਮਾ ਸਭ ਕੁਝ ਸਿਖਾ ਦਿੰਦਾ

    • @dkmetcalf14598
      @dkmetcalf14598 Před rokem +3

      Salute beti.Dovan nu braber da hakk hei.Beti dabbi chall.kise di parbah krn di lod nahi.Beti tu single hi gana suru or dio.

    • @dkmetcalf14598
      @dkmetcalf14598 Před rokem +1

      Jis tn lage so tn jane..................

    • @sarvjeetbatth6034
      @sarvjeetbatth6034 Před rokem

      ROJI JI ME TE SOCHYA C PATI PATNI JO BAHUT MADA KETTA GAYA TUHADE NAL G

    • @technicalagbhai
      @technicalagbhai Před rokem

      Nice 👍👍👍

  • @pishourasingh3795
    @pishourasingh3795 Před rokem +334

    ਅਜੇ ਵੀ ਰੋਜ਼ੀ ਮੈਡਮ ਦੇ ਮਨ ਵਿਚ ਬਹੁਤ ਕੁਝ ਹੈ ਆਉਣ ਵਾਲੇ ਸਮੇਂ ਵਿੱਚ ਦੱਸੂ ਰੋਜ਼ੀ ਸਿਰਾ ਗਾਇਆ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਰੋਜ਼ੀ ਮੈਡਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ

    • @rachhpalpannu6214
      @rachhpalpannu6214 Před rokem +9

      ਰੋਜ਼ੀ ਜੀ ਤੁਹਾਡਾ ਦਫ਼ਤਰ ਕਿੱਥੇ ਹੈ
      ਤੁਹਾਡੇ ਵਿਚਾਰ ਬੜੇ ਉਚੇ ਅਤੇ ਸੁਚੇ ਹਨ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਗਾ।

    • @nirmalsinghnirmalsinghrand5893
      @nirmalsinghnirmalsinghrand5893 Před rokem

      Ruje,vadea

    • @jinnieak2893
      @jinnieak2893 Před rokem

      G ju us.

    • @harneksingh4075
      @harneksingh4075 Před rokem

      @@nirmalsinghnirmalsinghrand5893 o

    • @-km1zqPrince
      @-km1zqPrince Před rokem

      ​@@nirmalsinghnirmalsinghrand5893 x8w

  • @HarjinderBhullar6076
    @HarjinderBhullar6076 Před rokem +24

    ਜਿੰਨੀ ਘੈਂਟ ਵਧੀਆ ਅਵਾਜ਼ ਨਾਲ ਰੋਜ਼ੀ ਆਤਮੇ ਨਾਲ ਗਾਉਂਦੀ ਸੀ ਸਿਰਾ ਕਰਾਉਂਦੀ ਸੀ ਰੋਜੀ, ਜਿਹੜੀ ਹੁਣ ਗਾਉਂਦੀ ਆ ਮੈਂਡੀ ਕਾਲੜਾ ਰੋਜੀ ਵਰਗੀ ਅਵਾਜ਼ ਨਹੀ, ਰੋਜ਼ੀ ਤਾਂ ਰੋਜੀ ਆ,ਕੋਈ ਹੋਰ ਤੀਵੀਂ ਨੀ ਬਣ ਸਕਦੀ, ਜਿੰਨੀਆਂ ਮਰਜ਼ੀ ਸੋਹਣੀਆਂ ਤੀਵੀਂਆਂ ਆਤਮਾ ਲਿਆਵੇ

  • @swaransingh2472
    @swaransingh2472 Před rokem +67

    ਰੋਜ਼ੀ ਜੀ ਹੌਸਲੇ ਬੁਲੰਦ ਰੱਖੋ ਪ੍ਰਮਾਤਮਾ ਤੁਹਾਨੂੰ ਤਰੱਕੀ ਜ਼ਰੂਰ ਦੇਵੇਗਾ

  • @naibsingh2354
    @naibsingh2354 Před rokem +85

    ਭੈਣ ਰੋਜ਼ੀ ਤੇਰੇ ਨਾਲ ਵੀ ਮਿਸ ਨੀਲਮ,ਬੀਬੀ ਰਣਜੀਤ ਕੌਰ ਵਾਂਗ ਹੀ ਹੋਇਆ! ਵਾਹਿਗਰੂ ਜੀ, ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @KulwantSingh-iw9sj
    @KulwantSingh-iw9sj Před rokem +71

    ਅਮਨ ਰੋਜੀ ਪੰਜਾਬ ਦੀ ਧੀ ਹੈ ਪੰਜਾਬ ਦੇ ਲੋਕਾਂ ਨੂੰ ਇਸ ਉੱਤੇ ਬਹੁਤ ਮਾਣ ਹੈ ਹੌਸਲਾ ਹਿੰਮਤ ਰੱਖੀ ਪੰਜਾਬ ਦੀਏ ਧੀਏ ਜਿੰਦਗੀ ਵਿਚ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ ਕਦੀ ਦਿਲ ਨਾ ਛੋਟਾ ਕਰੀ ਬਸ ਹਰ ਇਕ ਚੁਨੌਤੀ ਦਾ ਸਾਮਣਾ ਕਰਕੇ ਹੋਰ ਸਿਖ਼ਰਾਂ ਤੇ ਪੁੱਜ ਵਾਹਿਗੁਰੂ ਤੇਰਾ ਸਾਥ੍ ਦੇਵੇ ਸਾਡੀ ਤਾਂ ਬਸ ਇਹੀ ਦੁਆ ਹੈ

  • @navjindersafri210
    @navjindersafri210 Před 10 měsíci +11

    ਵਾਹਿਗੁਰੂ ਜੀ ‌ਰੋਜੀ਼ ਜੀ ਨੂੰ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਅੱਗੇ ਤੋਂ ਤੱਰਕੀ ਦੇਵੇ ਜੀ🙏🙏🙏

  • @quantityquit426
    @quantityquit426 Před rokem +41

    ਅਮਨ ਰੋਜ਼ੀ ਬੇਟਾ ਜੀ ਪ੍ਰਮਾਤਮਾ ਆਪਦੇ ਅੰਗ ਸੰਗ ਹੀ ਨੇ ਅੱਣਖ ਨਾਲ ਅੱਗੇ ਵੱਧੋ ਸ਼ਭ ਪਿੱਛੇ ਰਹਿ ਜਾਣਗੇ।।

  • @sarbjitleelan6344
    @sarbjitleelan6344 Před rokem +54

    ਰੋਜੀ ਭੈਣੇ ਵਾਹਿਗੁਰੂ ਤਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏

  • @sidhu98898
    @sidhu98898 Před rokem +99

    ਆਤਮਾ ਸਿੰਘ ਦਾ ਪੱਖ ਵੀ ਜ਼ਰੂਰ ਰੱਖੋ ਲੋਕਾਂ ਸਾਹਮਣੇ,ਦੋਵੇਂ ਪੱਖ ਸੁਣਨੇ ਜ਼ਰੂਰੀ ਨੇ...!!!

    • @haymhaym7366
      @haymhaym7366 Před rokem

      ਓ ੲਿੱਕ ਨੰਬਰ ਦਾ ਖੱਚ ਹੈ ਮੈ ਦੱਸ ਦਿੰਨਾਂ ਵੀਰੇ ਮੈ ੲਿਸੇ ੲਿੰਡਸਟਰੀ ਚੋ ਹਾਂ ਨਹੀ ਝਕੀਨ ਕੁਲਜੀਤ ਬੋਪਾਰਾੲੇ ਮਿੳੂਜਿਕ ਡਰੈਕਟਰ ਜੀ ਤੋ ਪਤਾ ਕਰ ਲਓ ਅਾਤਮਾਂ ਸਿਰੇ ਦਾ ਲੌਡਾ ਸਾਲਾ ,,,,

    • @sarbdhaliwal8788
      @sarbdhaliwal8788 Před rokem +2

      Hoea ki a y

  • @gursharnsingh1180
    @gursharnsingh1180 Před rokem +57

    ਅਮਨ ਰੋਜ਼ੀ ਜੀ ਤੁਹਾਡੀ ਵਧੀਆ ਅਵਾਜ਼ ਕਰਕੇ ਹੀ ਆਤਮੇ ਦੀ ਚੜਾਈ ਸੀ

  • @harkewalsingh3160
    @harkewalsingh3160 Před rokem +6

    ਰੋਜ਼ੀ ਮੈਡਮ ਬਹੁਤ ਵਧੀਆ ਕਲਾਕਾਰ ਨੇ, ਵਧੀਆ ਗਾਇਆ, ਇਹ ਸਫ਼ਰ ਜਾਰੀ ਰੱਖੋ ਜੀ ।

  • @kirpal66
    @kirpal66 Před rokem +12

    ਇੰਟਰਵਊ ਬਹੁਤ ਭਾਵੁਕ ਹੈ । ਦੁਖਦਾਇਕ ਹੈ । ਪੀੜਾਂ ਭਰਿਆ ਪ੍ਰੋਗਰਾਮ । ਕਦੇ ਨਹੀਂ ਸੀ ਸੋਚਿਆ ਕਿ ਕਦੇ ਇਸਤਰ੍ਹਾਂ ਔਫ ਮੂਡ ਵਿੱਚ ਭੀ ਦੇਖਣਾ ਪਵੇਗਾ ਅਮਨ ਨੂੰ । ਵਹਿਗੁਰੂ ਜੀ ਖਿਆਲ ਰੱਖੋ ਬਹੁਤ ਨਾਜੁਕ ਸਮੇਂ ਵਿੱਚ ਨੇ ਅਮਨ । ਅਮਨ ਪੰਜਾਬ ਦੀਆਂ ਖੂਬਸੂਰਤ ਗਾਇਕਾਵਾਂ ਵਿਚੋਂ ਇੱਕ ਹਨ । ਵਕਤ ਬਲਵਾਨ ਹੈ ।ਹੋ ਸਕਦਾ ਹੈ ਤੁਹਾਡੀ ਇੱਕਲਿਆਂ ਦੀ ਸੇਵਾ ਕਬੂਲ ਕਰਨੀ ਹੋਵੇ ਪਰਮਾਤਮਾ ਨੇ । ਉਸਦੇ ਭਾਣੇ ਵਿੱਚ ਰਹਿਕੇ ਅੱਗੇ ਵਧੋ ।

  • @GurpreetSingh-cf9mg
    @GurpreetSingh-cf9mg Před rokem +143

    ਵਾਹਿਗੁਰੂ ਜੀ ਰੋਜ਼ੀ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਅੱਗੇ ਤੋਂ ਤੱਰਕੀ ਦੇਵੇ ਜੀ

    • @maltansingh1126
      @maltansingh1126 Před rokem +1

      ਜਦੋਂ ਰੱਬ ਨੂੰ ਟੱਪ ਕਹੀਏ ਫਿਰ ਕੁੱਝ ਜ਼ਰੂਰ ਹੁੰਦਾ

  • @ManjitSingh-mn9qu
    @ManjitSingh-mn9qu Před rokem +26

    ਇੰਟਰਵਿਊ ਕਰਨ ਵਾਲਾ ਮੁੰਡਾ ਅਤੀ ਦੂਰਦਰਸ਼ੀ, ਸੂਖਮ ਗੰਭੀਰ ਸੁਭਾਅ ਵਾਲਾ। ਇਹੋ ਜਿਹਾ ਚਿਹਰਾ ਮੈਂ ਘੱਟ ਵੇਖਿਆ। ਆਸ਼ਾ ਵਾਦੀ ਮੁੰਡਾ ਹੈ। ਪਿਆਰੇ ਵੀਰ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ।

  • @gurmitsinghgurmitbhullar9121

    ਬਹੁਤ ਵਧੀਆ ਧਾਰਮਿਕ ਜੀ ਰੋਜ਼ੀ ਨੂੰ ਵੀ ਚੜ੍ਹਦੀ ਕਲਾ ਵਿਚ ਰੱਖੇ ਰੱਬ ਮੇਹਰ ਰੱਖੇ ਤਰੱਕੀਆਂ ਦੇਵੇ ਮੈ ਰੋਜ਼ੀ ਦੀ ਆਵਾਜ਼ ਦਾ ਬਹੁਤ ਫੈਨ ਆ ਰੋਜ਼ੀ ਦੀ ਆਵਾਜ਼ ਏਦਾ ਗੂੰਜਾਂ ਪਾਉਂਦੀ ਰਵੇ

    • @raghbirsinhh9635
      @raghbirsinhh9635 Před rokem +2

      ਅਮਨ ਰੋਜੀ ਵਰਗੀ ਅਵਾਜ਼ ਕਿਸੇ ਹਿਟ ਗਾਇਕਾ ਦੀ ਅੱਜਕਲ ਦੇ ਦੌਰ ਵਿੱਚ ਸੁਣੀ ਤਾਂ ਨਹੀ ਪੁਰਾਣੇ ਗਾਇਕ ਜੋੜੀਆਂ ਨੂੰ ਛੱਡਕੇ ਕਿਉਕਿ ਪੁਰਾਣੀਆਂ ਹਿਟ ਸੀ। ਪਰ ਅੱਜ ਦੇ ਦੌਰ ਮੁਤਾਬਿਕ ਨਵੀਆਂ ਕੁੜੀਆ ਖੁਦ ਹੀ ਗਾਉਂਦੀਆਂ ਹਨ,ਸੋ ਮੈ ਤਾਂ ਇਹ ਅਰਦਾਸ ਕਰਦਾ ਹਾਂ, ਸੁਪਰ ਸਟਾਰ ਹਿਟ ਹੀ ਹੋਵੇ, ਪ੍ਰਮਾਤਮਾ ਜੀ ਇਸ ਅਮਨ ਰੋਜੀ ਨੂੰ ਬਲੰਦੀਆ ਤੇ ਸਿਖਰ ਪਹਿਚਾਵੇ, ਆਵਾਜ਼ ਦੇ ਲੇਬਲ ਤੇ ਲੋਕ ਦਿਲਾਂ ਦੀ ਧੜਕਣ ਪੂਰੀ ਸਿਖਰਾਂ ਤੇ ਪਹੁੰਚੇ।

    • @rava7675
      @rava7675 Před rokem

      Khush kita rozi ehh kehke atama paji nal. Waheguru ji meher kare

  • @user-zd8dt8mc3y
    @user-zd8dt8mc3y Před 2 měsíci +1

    ਰੋਜ਼ੀ ਭੈਣ ਜੀ ਬਹੁਤ ਵਧੀਆ ਕੀਤਾ
    ਅਲੱਗ ਹੋ ਕੇ
    ਕੰਮ ਆਪਣੇ ਦਮ ਤੇ ਹੀ ਕਰੋ
    ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਹਿਣ

  • @gillsaab32
    @gillsaab32 Před rokem +7

    ਆਤਮਾ ਉਤਰਾ ਤੇ ਬਹੁਤ ਸਾਉ ਬਣਦਾ ਸਟੇਜਾ ਵਿਚੋ ਕੀ ਨਿਕਲਿਆ ਵੇਖਣ ਨੂੰ ਬੰਦਾ ਕੀ ਹੁੰਦਾ ਇਹ ਬਗਲੇ ਭਗਤ ਵਾਲੀ ਗਲ ਗਲ ਸੋ ਪਰਸਟ ਸਹੀ ਵਾ ਰੋਜੀ ਜੀ ਆਤਮੇ ਸਚੀ ਤੁਹਾਡੀ ਆਤਮਾ ਦੁਖੀ ਕੀਤੀ ਜੋੜੀ ਵੀ ਤਹੁਡੇ ਨਾਲ ਸੀ ਹੁਣ ਉਹ ਜੀਰੋ ਹੋ ਗਿਆ ਰੋਜੀ ਤੁਹਾਡੇ ਨਾਲ ਪਾਹਿਲਾ ਵਾਹਿਗੁਰੂ ਜਰੂਰ ਸੁਣਨ ਗੇ ਦੁਸਰਾ ਸਰੋਤਿਆ ਦਾ ਪਿਆਰ ਤੁਹਾਡੇ ਨਾਲ ਸਭ ਠੀਕ ਹੋਜੋ ਤੁਸੀ ਟੈਨਸ਼ਨ ਕਰੋ

  • @amarjitsinghmavi5084
    @amarjitsinghmavi5084 Před rokem +6

    ਅਮਨ ਰੋਜ਼ੀ ਜੀ ਦੀ ਇੱਕ ਇੱਕ ਗੱਲ ਸੱਚ ਐ
    ਮਰਦ ਪ੍ਰਧਾਨ ਸਮਾਜ ਐ ਅਮਨ ਜੀ ਦੀ ਆਵਾਜ਼ ਬਹੁਤ
    ਸੋਹਣੀ ਐ।

  • @gagandeep9352
    @gagandeep9352 Před rokem +160

    ਰੋਜ਼ੀ ਬਹੁਤ ਸੋਹਣਾ ਗਾਉਂਦੀ,, ਰੋਜ਼ੀ ਕਰ ਕੇ ਹੀ ਇਹਨਾਂ ਨੂੰ ਸੁਣ ਦੇ ਸੀ

  • @HarpreetKaur-yy1ei
    @HarpreetKaur-yy1ei Před rokem +27

    Bachpan too suneya thonnu jii.....ur great 👍 bahuttt ਦਮ ਹੈ ਤੁਹਾਡੀ ਆਵਾਜ਼ ਚ

  • @RanjitSingh-gn5gf
    @RanjitSingh-gn5gf Před rokem +16

    ਇੱਕ ਹੱਸਦੇ ਚਿਹਰੇ ਪਿੱਛੇ ਐਨਾਂ ਦਰਦ ਅੱਜ਼ ਪਤਾ ਚੱਲਿਆ

  • @vickysinghvicky2618
    @vickysinghvicky2618 Před rokem +130

    ਲੜਾਈ ਦੀ ਜੜ੍ਹ ਪੈਸਾ ਤੇ ਹੰਕਾਰ ਹੁੰਦਾ
    ਕੋਈ ਮੰਨੇ ਜਾਂ ਨਾ ਮੰਨੇ

    • @Simar_1895
      @Simar_1895 Před 10 měsíci

      Shi gl h bai

    • @charanjeetsinghuppal8012
      @charanjeetsinghuppal8012 Před 8 měsíci

      ​@@Simar_1895 ਦੋਨਾਂ ਵਿਚ ਦੋਨੋਂ ਹੀ ਹਨ ਪੈਸੇ ਦਾ ਹੰਕਾਰ ਤਾਂ ਹੀ ਤਾਂ ਜੋੜੀ ਟੁੱਟੀ

  • @makhanbhikhi6068
    @makhanbhikhi6068 Před rokem +67

    ਬਹੁਤ ਵਧੀਆ ਭੈਣੇ ਹੌਸਲੇ ਬੁਲੰਦ ਰੱਖੋ

  • @gagandeepkaur6833
    @gagandeepkaur6833 Před rokem +39

    ਰੋਜੀ ਭੈਣ ਜੀ ਤੁਸੀ ਬਹੁਤ ਸੋਹਣਾ ਗਾਉਦੇ ਹੋ ਮੈਨੂੰ ਤੁਸੀ ਬਹੁਤ ਵਧੀਆ ਲੱਗਦੇ ਹੋ

  • @raghvirsingh3311
    @raghvirsingh3311 Před rokem +50

    ਬੀਬਾ ਡੋਲਿਓ ਨਾ
    ਹਾਲਾਤਾਂ ਨੇ ਪੇਪਰ ਪਾਇਆ ਹੈ
    ਪਾਸ ਹੋ ਕੇ ਦਿਖਾਉਣਾ ਹੈ
    ਸਾਡੀਆਂ ਦੁਆਵਾਂ
    ਮਿਹਨਤ/ਕੋਸ਼ਿਸ਼ ਤੁਹਾਡੀ
    ਰੰਗ ਲਿਆਏਗੀ

  • @Bajwa_91
    @Bajwa_91 Před rokem +154

    ਰੋਜ਼ੀ ਆਪਣਾ ਕੰਮ ਕਰਦੇ ਰਹੋ🙏

  • @baljeetkaur4690
    @baljeetkaur4690 Před rokem +3

    ਐਨੀ ਨਿਮਰਤਾ ਨਾਲ ਸਵਾਲ ਜਵਾਬ ਕਰਨ ਵਾਲਾ ਵੀਰ ਜ਼ਿੰਦਗੀ ਦੇ ਤੀਹ ਸਾਲਾਂ ਚ ਪਹਿਲੀ ਵਾਰ ਵੇਖਿਆ,ਜੋ ਸਵਾਲ ਕਰਨ ਤੋਂ ਬਾਅਦ ਬਿਨ੍ਹਾਂ ਕਿਸੇ ਹਲੇ ਹੁਲੇ ਤੋਂ ਬਿਨਾਂ ਅਗਲੇ ਨੂੰ ਜਵਾਬ ਦੇਣ ਦਿੰਦਾ,ਲਵ ਯੂ ਵੀਰ ਮੈਂ ਇਕ ਅਮਲੀ ਧਮਲੀ ਆ ਤੁਸੀਂ ਰੂਹ ਨੂੰ ਇਕ ਵਿਲੱਖਣ ਜਿਹਾਂ ਸਕੂਨ ਦਿੱਤਾ।

  • @jaspalsingh9068
    @jaspalsingh9068 Před rokem +4

    ਤੁਸੀਂ ਰੋਜੀ ਜੀ ਖੁਦ ਭਾਵਕ ਹੋ ਗਏ ਦੂਸਰਿਆਂ ਨੂੰ ਸਮਝਾਉਣਾ ਕਿਸ ਤਰ੍ਹਾਂ ਦਾ ਲੱਗਦਾ ਤੁਸੀਂ ਬਹੁਤ ਸਤਕਾਰ ਜੋਗ clakar ਹੋ ਗਏ ਇਨਾਂ ਵੱਡਾ ਯੋਗਦਾਨ ਪਾਇਆ ਗਾਣਾ ਗਾਉਣ ਵਿਚ ਸੋਹਣਾ ਗਾਇਆ ਹੁਣ ਰੋਜੀ ਜੀ ਮੇਰੀ ਬੇਨਤੀ ਹੈ ਕਿ ਮੁੱਠੀ ਬੰਦ ਰੱਖੋ

  • @sukhvlogss001
    @sukhvlogss001 Před rokem +10

    ਅਮਨ ਰੋਜੀ ਜੀ 👍👍👍 ਤੁਹਾਡੀਆ ਗੱਲ਼ਾ ਸੱਚ ਲੱਗ ਰਹਿਆ ਵਾਂ ਜੀ 👍

  • @FF_SHORTS31
    @FF_SHORTS31 Před rokem +2

    ਸਿੱਧੂ ਐਵੇਂ ਨੀ ਸੱਚ ਬੋਲਦਾ ਸੀ, ਲੋਕਾਂ ਦਾ a ਕੰਮ ਹੀ ਇਹੀ ਆ,ਧੋਖੇ ਦੇਣਾ।ਅਮਨ ਰੋਜੀ mam god bless you

  • @khushsinghvlog
    @khushsinghvlog Před rokem +18

    ਮੈਂ ਏਕ ਗੱਲ ਕਹਿ ਸਕਦਾ ਕਿ ਇਹ ਭੈਣ ਦੇ ਦਿਲ ਵਿਚ ਦਰਦ ਬਹੁਤ ਆ,, ਏਹਨੂੰ ਬਹੁਤ ਤੋੜਿਆ ਗਿਆ ਮੈਂਟਲੀ ਅਤੇ ਦਿਲ ਤੋਂ ਵੀ,,, ਕਿਉਕਿ ਆਤਮਾ ਸਿੰਘ ਵਿਚ ਹੰਕਾਰ ਅਤੇ ਆਪਣੇ ਆਪ ਤੇ ਲੋੜ ਤੋਂ ਵੱਧ ਮਾਨ ਆ,,ਉਹ ਸਿਰਫ ਇਹੀ ਚਾਹੁੰਦਾ ਸੀ ਕਿ ਇਹ ਮੇਰੇ ਥੱਲੇ ਲਗ ਕੇ ਰਹੇ,,ਅਤੇ ਸਾਰੀ ਉਮਰ ਗੁਲਾਮੀ ਕਰੇ ਜੀ,,ਬਾਕੀ ਓਹ ਬੰਦਾ ਗੀਤਕਾਰ ਤੇ ਕਲਾਕਾਰ ਆ ਉਹ ਚਾਹੁੰਦੇ ਕਿ ਰੋਜੀ ਮੇਰੇ ਗੁਣਗਾਨ ਕਰੇ ਕਿ ਤੇਨੂੰ ਬਣੁਣੇ ਵਾਲਾ ਮੈ ਆ ਸੋ ਰੋਜੀ ਭੈਣ ਨੂੰ ਦੁਆਵਾ ਨੇ ਬਹੁਤ,, ਵਾਹੇਗੁਰੂ ਚੜਦੀਕਲਾ ਵਿਚ ਰੱਖੇ ਮੇਰੀ ਭੈਣ ਨੂੰ,,,🙏🙏🙏😔😔

  • @niderjassi6588
    @niderjassi6588 Před rokem +2

    ਅਸੀ ਆਤਮਾ ਜੀ ਨੂੰ ਨੀ
    ਰੋਜ਼ੀ ਜੀ ਨੂੰ ਪਸੰਦ ਕੀਤਾ
    ਰੋਜ਼ੀ ਦੇ ਸਾਉਗ ਸਾਨੂੰ ਬਹੁਤ
    ਪਸੰਦ ਆ ਪਰ ਆਤਮਾ ਜੀ ਦੇ ਨੀ
    ਮੈਂ ਰੋਜ਼ੀ ਜੀ ਸੋਡੇ ਲਈ ਅਰਦਾਸ ਕਰਾਂ
    ਗਾ ਕਿ ਤੂੰ ਸੋਲੋ ਕਰਨ ਲਈ ਕਾਮ ਜਾਪ
    ਹੋ ਜਾਊ

  • @raghvirsingh3311
    @raghvirsingh3311 Před rokem +5

    ਤੁਹਾਡੀ ਮਿਹਨਤ ਰੰਗ liaougee
    J ਬੀਬਾ ਜੀ ਗੱਲ ch ਸੱਚਾਈ ਹੈ,, ਰੱਬ ਵੀ ਤੁਹਾਡੇ ਨਾਲ਼ ਹੈ

  • @gursewakbrar4990
    @gursewakbrar4990 Před rokem +1

    ਰੋਜ਼ੀ ਤੁਸੀਂ ਇਸ ਟਾਈਮ ਚ ਟੋਪ ਲੇਡੀ ਸਿੰਗਰ ਹੋ ਪਰਮਾਤਮਾ ਤੇ ਭਰੋਸਾ ਕਰਿਓ ਆਤਮੇ ਕਦੇ ਵੀ ਨਾ
    , ਤੇਰੀ ਜਿੱਤ ਯਕੀਨੀ ਐ, ਆਤਮੇ ਦੀ ਸੰਮੀ ਝੱਜ ਨਾਲ ਇੰਟਰਵਿਊ ਸੁਣੀ ਐ ਮੈ ਝੱਜ ਨੇ ਸਵਾਲ ਕੀਤਾ ਇਸ ਹੰਕਾਰੀ ਦੇ ਮਿਰਚ ਉਤਾਂਹ ਹੀ ਚੜਗੀ ਸੀ, ਇੱਕ ਮਿੰਨਤ ਹੈ ਰੋਜ਼ਾ ਆਵਦਾ ਖਿਆਲ ਰੱਖੀ ਕਈ ਵਾਰੀ ਕਈਆਂ ਨੂੰ ਦੂਜੇ ਦੀ ਤਰੱਕੀ ਪਚਦੀ ਨੀ 🙏🙏🙏🙏🙏

  • @premsinghshehzada1642
    @premsinghshehzada1642 Před rokem +4

    ਰੋਜੀ ਜੀ ਮਰਦ ਬਣਕੇ ਸਟੇਜ ਸੰਭਾਲੋ ਫੈਨਜ ਦੀਆਂ
    ਦੁਆਵਾਂ ਤੁਹਾਡੇ ਨਾਲ ਹਨ। ਸ਼ਹਿਜ਼ਾਦਾ

  • @gurlabhsingh8072
    @gurlabhsingh8072 Před rokem +4

    ਇਹ ਤਾਂ ਸੱਚ ਹੈ ਕਿ ਮਰਦਭਰਧਾਨ ਸਮਾਜ ਹੈ ਕੀਤੇ ਨਾਂ ਕੀਤੇ ਅੌਰਤ ਨੂੰ ਭੰਡਿਆ ਜਾਂਦਾ ਤਕੜੇ ਗਾਣੇ ਅੱਛੇ ਗਾ ਕੇ ਧੰਨ ਧੰਨ ਕਰਵਾ ਦੇਵੋ ਅਾਤਮੇ ਵਰਗੇ ਛੱਤੀ ਤੁਹਾਡੇ ਬਾਰ ਵਿੱਚ ਬੈਠੇ ਹੋਣ ਤੁਹਾਡੀ ਅਵਾਜ ਵਿੱਚ ਦਮ ਹੈ ਰੱਬ ਅੱਛਾ ਹੀ ਕਰਦੇ ਹਨ ਅੱਗੇ ਵੱਧਣ

  • @sukhimehta183
    @sukhimehta183 Před rokem +5

    Great interview
    She is smart, intelligent and a great singer. She has a great future.
    God bless her
    Sukhvinder

  • @GurdeepSingh-jg1hi
    @GurdeepSingh-jg1hi Před rokem +13

    ਰੋਜੀ ਜੀ ਅੱਜ ਤੱਕ ਤੁਸੀਂ ਬਹੁਤ ਵਧੀਆ ਗਾਇਆ ਆਵਾਜ਼ ਬਹੁਤ ਵਧੀਆ ਸੀ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਸਦਾ ਖ਼ੁਸ਼ੀ ਰਹੋ

  • @vinylRECORDS0522
    @vinylRECORDS0522 Před rokem +3

    ਆਤਮੇ ਦਾ ਪੱਖ ਵੀ ਜਰੂਰ ਸੁਣੋ,ਇਸ ਤਰਾਂ ਤਾਂ ਜਿਸ ਨਾਲ ਗੱਲ ਕਰੋਗੇ ,ਲੋਕਾਂ ਨੂੰ ਉਹੀ ਸਹੀ ਲੱਗੂ।

  • @deeprataindia1170
    @deeprataindia1170 Před rokem +7

    ਰੋਜ਼ੀ ਭੈਣਜੀ ਬਹੁਤ ਹੀ ਵਧੀਆ ਸੁਪਰ ⭐ ਸਟਾਰ ਕਲਾਕਾਰ ਹਨ ,ਰੋਜ਼ੀ ਜੀ ਕਰਕੇ ਜੋੜੀ ਨੇ ਇੱਕ ਨੰਬਰ ਸਥਾਨ ਹਾਸਲ ਕੀਤਾ ਅਤਮੇ ਦੀ ਝਾੜਾਈ ਰੋਜ਼ੀ ਭੈਣ ਕਰਕੇ ਹੀ ਹੋਈ ਸੱਚ ਇਮਾਨਦਾਰੀ ਨਾਲ ਸਟੇਜ ਤੇ ਪੂਰਾ ਜੋਰ ਲਾ ਕੇ ਗੀਤਾਂ ਨੂੰ ਸੁਰਾ ਵਿੱਚ ਪਰੋ ਕੇ ਹਰ ਗੱਲ ਸਮਝ ਆਉਣੀ ਬਹੁਤ ਵੱਡੀ ਗੱਲ ਹੈ।ਜਦੋਂ ਵੀ ਸਟੇਜ ਤੇ ਆਉਣਗੇ ਰੋਜ਼ੀ ਜੀ ਸਰੋਤੇ ਪਹਿਲਾਂ ਨਾਲੋਂ ਵੀ ਵੱਧ ਜਾਣਗੇ।
    ,,Ballu ਰਟੈਂਡਾ,,

    • @AmarjitKaur-eh2sg
      @AmarjitKaur-eh2sg Před rokem

      Didi tahanu waheguru tarakiay bakhshn

    • @AmarjitKaur-eh2sg
      @AmarjitKaur-eh2sg Před rokem

      Atama kuriay to bager rahe nahi sakda van savaiy kuriay nal gaunda aa kiho jha ensan aa

    • @AmarjitKaur-eh2sg
      @AmarjitKaur-eh2sg Před rokem

      Atma nal jaheriay kuriay gaundiay uhna di samj nahi aundi bariay bhadiay lagdiy bahot bhera ensan aa

    • @AmarjitKaur-eh2sg
      @AmarjitKaur-eh2sg Před rokem

      Avaj roji di

  • @user-vg1wd4lk4e
    @user-vg1wd4lk4e Před rokem +26

    ਭੁਪਿੰਦਰ ਗਿੱਲ ਤੇ ਮਿਸ ਨੀਲਮ ਵੀ ਵੱਖ ਹੋਕੇ ਫੇਲ ਹੋਗੇ।

    • @NirmalSingh-bz3si
      @NirmalSingh-bz3si Před měsícem

      ਉਹ ਤਾਂ ਕੰਜਰ ਬੰਦਾ ਸਾਲਾ ਭੁਪਿੰਦਰ ਗਿੱਲ?

  • @gurtejsingh8800
    @gurtejsingh8800 Před rokem +9

    ਡਿਗ ਜਾਣਾ ਜਿੰਦਗੀ ਦਾ ਇੱਕ ਹਿੱਸਾ ਹੈ ਮੁੜ ਖੜੇ ਹੋਣਾ ਜਿੰਦਗੀ ਦੀ ਸੁਰੂਆਤ ਹੈ

  • @gurlabhsingh8072
    @gurlabhsingh8072 Před rokem +35

    ਆਤਮਾ ਨੂੰ ਅਸੀਂ ਤਾਂ ਰੋਜੀ ਜੀ ਕਰ ਕੇ ਸੁਣਦੇ ਸੀ ਵਰਨਾ ਆਤਮਾ ਨੂੰ ਤਾਂ ਪੱਠੇ ਪਾਉਣ ਨੂੰ ਨਾਂ ਰੱਖੇ ਕੋਈ ਨਾ ਉਸ ਦੀ ਛਕਲ ਨਾ ਅਕਲ ਰੋਜੀ ਜੀ ਕਲਾ ਕਾਰ ਹਨ ਡਾਂਸ ਬਾ ਕਮਾਲ ਅੱਗੇ ਵੱਧਣ ਭੈਣ ਜੀ

  • @jarmanjitsingh725
    @jarmanjitsingh725 Před rokem +4

    Roji ji tuhadi apni life aa apne dam te jio
    Ledis ta parmatma ne bahut shaktishali banai aa ...tusi chinta na kro parmatma tuhade nal aa ...God bless you 🙏🙏

  • @HarjinderBhullar6076
    @HarjinderBhullar6076 Před rokem +7

    ਰੋਜੀ ਭੈਣ ਸਾਨੂੰ ਪਤਾ ਲੱਗੇ ਲਿਮਟ ਤੋਂ ਬਾਹਰ ਕਿਹੜੀਆਂ ਗੱਲਾਂ ਸੀ, ਆਤਮਾ ਕੁੱਟ ਮਾਰ ਕਰਦਾ ਸੀ, ਸ਼ਰਾਬ ਪੀ ਕੇ ਪ੍ਰੇਸ਼ਾਨ ਕਰਦਾ ਸੀ, ਲੋਕਾਂ ਗੱਲਾਂ ਦੱਸਣੀਆਂ ਚਾਹੀਦੀਆਂ ਰੋਜੀ ਸਚਾਈ ਸਾਹਮਣੇ ਆ ਸਕੇ ਆਤਮੇ ਦੀ

  • @gorajasvir4923
    @gorajasvir4923 Před 2 měsíci

    ਅਮਨ ਰੋਜ਼ੀ ਜੀ, ਜ਼ਿੰਦਗੀ ਚ, ਉਤਰਾਹ ਚੜਾਹ ਹਮੇਸ਼ਾ ਆਉਂਦੇ ਰਹਿੰਦੇ ਆ,ਜ਼ਿੰਦਗ਼ੀ ਦਾ ਸਫ਼ਰ ਟੋਇਆ ਟਿੱਬਿਆਂ ਵਾਲਾ,ਬਹੁਤ ਖ਼ਤਰਨਾਕ ਹੁੰਦਾ,ਬਾਕੀ ਗੁਰੂ ਸਾਹਿਬ ਦਾ ਸਿਰ ਤੇ ਹੱਥ ਹੋਣਾ ਚਾਹੀਦਾ,ਸਭ ਠੀਕ ਹੋਜੇਗਾ

  • @roopsekhon9122
    @roopsekhon9122 Před rokem +5

    ਭੈਣ ਰੋਜੀ ਤੁਸੀਂ ਸੋਹਲੋ ਹੀ ਗਾਵੋ ਵਾਹਿਗੁਰੂ ਤੁਹਾਨੂੰ ਦਿੱਨ ਦੁਗਣੀ ਰਾਤ ਚੋਗਣੀ ਤਰੱਕੀ ਬੱਗਸੂ

  • @ajitsingh4070
    @ajitsingh4070 Před rokem +34

    ਵਾਹਿਗੁਰੂ ਜੀ ਨੂੰ ਯਾਦ ਰੱਖੋ ਹੋਰ ਮੇਹਨਤ ਕਰਦੇ ਰਹੋ ਦਿਲ ਛੋਟਾ ਨਾਂ ਕਰੋ ਤੁਹਾਡੇ ਨਾਲੋਂ ਦੁਨੀਆ ਬਹੁਤ ਦੁਖੀ ਹੈ ਆਪ ਤੋਂ ਉੱਚਿਆਂ ਨੂੰ ਛੱਡ ਕੇ ਆਪ ਤੋਂ ਨੀਵਿਆ ਵੱਲ ਵੇਖ ਕੇ ਜੀਓ ਵਾਹਿਗੁਰੂ ਜੀ ਨੂੰ ਯਾਦ ਰੱਖੋ ਨਵੇਂ ਸਮੇਂ ਦਾ ਇੰਤਜ਼ਾਰ ਕਰੋ ਬੇਸ਼ੱਕ ਹੋਰ ਦੁੱਖ ਆਉਣ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਇਹਨਾਂ ਦੁੱਖਾਂ ਵਿੱਚੋਂ ਹੀ ਆਨੰਦ ਆਵੇਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇਗਾ ਜੀ

  • @darshanjoga2038
    @darshanjoga2038 Před rokem +20

    ਇਹਨਾਂ ਕਲਾਕਾਰਾਂ ਦੀ ਵੱਖਰੀ ਹੀ ਦੁਨੀਆਂ ਹੁੰਦੀ ਆ। ਇਹਨਾਂ ਲੋਕਾਂ ਵਿੱਚ ਕੁੱਝ ਸਮੇਂ ਬਾਅਦ ਇਹਨਾਂ ਹੰਕਾਰ, ਘੁਮੰਡ ਐਨਾ ਵਧ ਜਾਂਦਾ ਕਿ ਇਹ ਆਪਾ ਖੋ ਬੈਠਦੇ ਹਨ। ਜਿਸ ਵਿਆਕਤੀ ਨੇ ਇਹਨਾਂ ਦੀ ਬਾਂਹ ਫੜਕੇ ਤੁਰਨਾਂ ਸਿਖਾਇਆ ਹੁੰਦਾ ਉਸ ਨੂੰ ਫਿਰ ਇਹ ਸਾਰੇ ਜਹਾਂ ਦੀ ਸੈਰ ਕਰਨ ਅਤੇ ਖ਼ੂਬ ਪੈਸਾ ਕਮਾਉਣ ਤੋਂ ਬਾਅਦ ਛੱਜ ਵਿੱਚ ਪਾਕੇ ਐਨਾ ਛੰਡਦੇ ਨੇ ਕਿ ਕੋਈ ਵੀ ਸੋਚ ਨੀ ਸਕਦਾ ਕਿਨੀਆਂ ਉਦਾਹਰਨਾਂ ਹਨ ਮੁਹੰਮਦ ਸਦੀਕ ਅਤੇ ਰਣਜੀਤ ਕੌਰ, ਭੁਪਿੰਦਰ ਸਿਧੂ ਤੇ ਨੀਲਮ, ਆਤਮਾ ਸਿੰਘ ਤੇ ਅਮਨ ਰੋਜੀ,ਅਵਤਾਰ ਚਮਕ,ਕਿੰਨੇ ਹੀ ਕਲਾਕਾਰ ਨੇ। ਪਰ ਹੋਣਾ ਚਾਹੀਦਾ ਕਿ ਜਾਂ ਤਾਂ ਆਪਣੀ ਗੱਲ ਸਾਫ਼ ਦਸੋ ਕਿ ਗਲ ਕੀ ਹੈ ਟੁੱਟਣ ਦਾ। ਕੀ ਹੁਣੇ ਹੀ ਆਪਣੇ ਅਧਿਕਾਰਾਂ ਦਾ ਪਤਾ ਲੱਗਿਆ ਉਹ ਵੀ 18 ਸਾਲ ਬਾਅਦ ਜਾਂ ਫਿਰ ਕੀ ਲੋੜ ਆ ਵੀਡਿਓ ਬਣਾਉਣ ਦੀ ਜਾਂ ਇੰਟਰਵਊ ਕਰਨ ਦੀ। ਜਿੰਨਾ ਚਿਰ ਨਿਭ ਗਈ ਠੀਕ ਹੁਣ ਚੁੱਪ ਕਰਕੇ ਆਪਣਾ ਵੱਖਰਾ ਕੰਮ ਕਰਲੋ ਇਕ ਦੂਜੇ ਉਪਰ ਚਿੱਕੜ ਸੁੱਟਣ ਦੀ ਬਿਜਾਏ।

    • @malkitsingh2145
      @malkitsingh2145 Před rokem +2

      Sahi kiha mere veer tusi kush samj ta lagi nahi 🙏🏻🙏🏻

  • @jagbirsingh6499
    @jagbirsingh6499 Před rokem +1

    ਬਹੁਤ ਸੋਹਣੀ ਅਵਾਜ਼ ਮੈਡਮ ਤੁਹਾਡੀ ਤੁਸੀਂ ਸੋਲੋ ਗਾਣੇ ਗੋਣੇ ਸ਼ੁਰੂ ਕਰਦੋ ਤੁਹਾਨੂੰ ਕਿਸੇ ਦੀ ਲੋੜ ਨਹੀਂ ਪੈਣੀ ਮਾਲਕ ਆਪੇ ਤਰੱਕੀਆਂ ਬਖਸ਼ੋ ਗਾ

  • @gurpinderdhillon352
    @gurpinderdhillon352 Před rokem +5

    ਬੁਹਤ ਵੱਧੀਆ ਰੋਜੀ ਜੀ ਵਾਹਿਗੁਰੂ ਚੱੜਦੀ ਰੱਖੇ

  • @jarnailsingh2895
    @jarnailsingh2895 Před 2 měsíci

    ਅਮਨ ਰੋਜ਼ੀ ਬੇਟੀ ਮੈਨੂੰ ਬਹੁਤ ਦੁੱਖ ਹੈ, ਜੋੜੀ ਟੁੱਟਣ ਦਾ, ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @bikarsingh1524
    @bikarsingh1524 Před rokem +5

    Very nice👍👍 singar aman rozy

  • @pappudeol
    @pappudeol Před rokem +28

    ਇਸ ਭੈਣ ਨੂੰ ਸਪੋਰਟ ਕਰੋ

  • @jagtargill7098
    @jagtargill7098 Před rokem +4

    Roji g...best of luck. .u r great. .
    Don't worry be happy. ..
    ਲੱਗਦੈ,,ਆਤਮੇ ਨੂੰ ਹੰਕਾਰ ਹੋ ਗਿਆ
    ਹੰਕਾਰਿਆ....ਸੋ ਮਾਰਿਆ

  • @user-il2mb2lr5k
    @user-il2mb2lr5k Před rokem +1

    ਰੋਜ਼ੀ ਤੁਸੀਂ ਇੱਕ ਬਹੁਤ ਵਧੀਆ ਗਾਇਕ ਹੋ ਅਤੇ ਅਸੀਂ ਤੁਹਾਨੂੰ ਅਤੇ ਆਤਮਾ ਇਕੱਠੇ ਗਾਉਂਦੇ ਦੇਖਦੇ ਹਾਂ ਅਤੇ ਹੁਣ ਉਹ ਇੱਕ ਬਹੁਤ ਮਾੜਾ ਵਿਅਕਤੀ ਹੈ ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ।

  • @mandeepkaliewalaofficial5828

    ਇਹ ਜਸ਼ਪ੍ਰੀਤ ਖਾਨ ਜੋ ਇੰਟਰਵਿਊ ਕਰ ਰਿਹਾ।ਇਹ ਮੇਰੇ ਦਾ ਨੌਜਵਾਨ ਆ। ਬਹੁਤ ਵਧੀਆ ਕਾਰਜ ਕਰ ਰਹੇ ਆ।👏

  • @SinghGurmeen-rp4fv
    @SinghGurmeen-rp4fv Před 2 měsíci

    ਰੋਜ਼ੀ ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ ਜੀ

  • @tejsinghtejsangha7202
    @tejsinghtejsangha7202 Před rokem +4

    Koti Koti Parnaam bhai Jaspreet Khan sahib ji 💐🙏
    Waheguru ji ka Khalsa Waheguru Ji ki Fateh 🙏

  • @Jjkkfjklffjkllkgfdfdddddr7631

    ਬਹੁਤ ਵਧੀਆ ਸੋਚ ਰੋਜੀ।
    ਅਵਾਜ਼ ਤੇ ਹਾਸੇ ਵਿੱਚ ਦਰਦ ਬਹੁਤ ਆ।

  • @JaswantSingh-sw9qi
    @JaswantSingh-sw9qi Před rokem +21

    ਤੁਸੀਂ ਲਾਈਵ ਵੀ ਬਹੁਤ ਹੁੰਦੇ ਸੀ ਉਸ ਵੇਲੇ ਬੋਲਣਾ ਚਾਹੀਦਾ ਸੀ।ਰਹੀ ਗੱਲ ਰਣਜੀਤ ਕੌਰ ਦੀ ਉਨ੍ਹਾਂ ਦੀ ਅਵਾਜ ਖਰਾਬ ਹੋ ਗਈ ਹੈ।ਨਹੀਂ ਤਾ ਉਹ ਕਦੇ ਵੀ ਵੱਖ ਨਾ ਹੁੰਦੇ।

  • @ARSHDEEPSINGH-ec1nq
    @ARSHDEEPSINGH-ec1nq Před rokem +7

    ਛੱਡਣ ਵਾਲਿਆਂ ਨੂੰ ਬਹਾਨੇ ਚਾਹੀਦੇ ਪਰ ਜੋ ਕਿਸੇ ਨਾਲ ਧੋਖਾ ਕਰਦਾ ਉਸ ਨਾਲ ਰੱਬ ਕਰਦਾ ਸਭ ਹਿਸਾਬ ਕਿਤਾਬ।

  • @karamjeetkaur1730
    @karamjeetkaur1730 Před rokem +9

    Don't worry Rozi sister waheguru mehar banayi rakhan gye te sacche di hamesha jit hundi aa 🙏🙏

  • @deep-825deep2
    @deep-825deep2 Před rokem +1

    Aman didi m thodi interview sari dekhi a jo drd tusi seeh rhe o oh feel kr skde a assi but mnu sachi rona aa gya thonu dekh k koi kise da ni ethe yr jdo koi kise nu dhokha dinda oh tym dukh feel krna bht aukha hunda and god bless u didi love u so much 😭😭😭😭😭😭😭

  • @bhattijaidwala6225
    @bhattijaidwala6225 Před rokem +5

    Rozy ji tusi bhot super te sureeli awaz de malk ho tusi super star ⭐⭐⭐⭐⭐ ho eh te atama Dandu jiha ap ji krk hi chlda c osdi awaz te fte speaker wrgi a hun nhi chlda eh knjr tusi te super ⭐⭐⭐⭐⭐ ho te super ⭐⭐⭐⭐⭐ rhoge God meri Omer v thano la deve Rozy ji

  • @gurbhejsingh5703
    @gurbhejsingh5703 Před rokem +15

    ਰੋਜ਼ੀ ਜੀ ਸਤਿ ਸ੍ਰੀ ਆਕਾਲ ਜੀ ਧਾਰਮਿਕ ਗੀਤ ਬਹੁਤ ਵਧੀਆ ਗਾਇਐ ਜੀ ਧਾਰਮਿਕ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਓ ਜੀ ਆਉਂਣ ਵਾਲਾ ਸਮਾਂ ਧਾਰਮਿਕ ਗੀਤਾਂ ਦਾ ਹੀ ਆਉਣੈ ਬਾਕੀ ਰਹੀ ਕੰਮ ਦੀ ਗੱਲ ਸਿਆਣੇ ਕਹਿੰਦੇ ਨੇ ਵਿੜੀ ਸਿੜੀ ਸੌ ਸਿਆਪਾ ਕੰਮ ਭਾਵੇਂ ਥੋੜਾ ਕਰਲੋ ਕੰਮ ਹਮੇਸ਼ਾ ਆਪਣਾ ਕਰੋ ਆਪਣੇ ਕੰਮ ਚ ਕਿਸੇ ਤਰ੍ਹਾਂ ਦੀ ਟੈਨਸਠ ਨਹੀਂ ਹੁੰਦੀ ਚੰਗੇ ਕੰਮ ਕਰੋ ਜੇਕਰ ਗੱਲ ਕਰੀਏ ਧਰਮਿਕ ਗੀਤਾਂ ਦੀ ਸਭ ਤੋਂ ਵੱਧ ਧਾਰਮਿਕ ਗੀਤ ਹੀ ਚੱਲੇਂ ਨੇ ਸੋ ਰੋਜ਼ੀ ਜੀ ਘਬਰਾਉਣ ਦੀ ਕੋਈ ਗੱਲ ਨਹੀਂ ਮਹੇਸ਼ਾ ਚੜਦੀ ਕਲਾ ਚ ਰਹੋ ਦਿਰੜ ਵਿਸ਼ਵਾਸ ਰੱਖੋ ਸਦਾ ਖੁਸ਼ ਰਹੋ ਆਪੇ ਵਾਹਿਗੁਰੂ ਚੜਦੀ ਕਲਾ ਕਰ ਦਿੰਦੈ

  • @ranjitsingh7157
    @ranjitsingh7157 Před rokem +20

    ਰੋਜੀ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਤੁਸੀ ਜਿੰਨੇ ਗਾਣੇ ਬੜੀ ਬੜਕ ਨਾਲ ਗਾਏ ਥੈਂਕਯੂ ਜੀ

  • @MB-uv4qu
    @MB-uv4qu Před rokem +13

    Wahiguruji 🙏🏻🤗baut terakiya day.
    Beautiful voice👌

  • @amarjitsinghvirkdangian905

    Roji ji tusi bahut vadhia faisila kita God bless you pamatama chardi kala vich rakhe tarakian bakhse

  • @kulwindersinghninda375
    @kulwindersinghninda375 Před rokem +34

    ਰੋਜ਼ੀ ਨੇ ਹੁਣ ਬਹੁਤ ਵਧੀਆ ਗਾਣਾ ਗਾਇਆ ਨਵਾਂ ਹੀ ਆਇਆ ਹਲੇ🙏

  • @btsarmyforever2953
    @btsarmyforever2953 Před rokem +19

    ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ।।

    • @raghveersingh153
      @raghveersingh153 Před rokem

      ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।।

  • @kuldeepmaan7817
    @kuldeepmaan7817 Před rokem +8

    ਅਮਨ ਰੋਜ਼ੀ ਜੀ ਇੱਕ ਬੁਲੰਦ ਅਵਾਜ਼ ਦੀ ਮਾਲਕ ਹਨ ਜੀ।ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾਂ ਜੀ।

  • @gurbhejsingh6377
    @gurbhejsingh6377 Před rokem +4

    ਬਹੁਤ ਹੀ ਵਧੀਆ ਜੀ ਰੋਜੀ ਵੀਰੇ ਹੌਸਲਾ ਨਹੀਂ ਹਾਰਨਾਂ ਸਾਡੀ ਉਸ ਵਾਹਿਗੁਰੂ ਅੱਗੇ ਅਰਦਾਸ ਹੈ ਤੁਸੀਂ ਬਹੁਤ ਤਰੱਕੀ ਆ ਕਰੋ ਬਹੁਤ ਲੰਬੀ ਉਮਰ ਹੋਵੇ ਜੀ ਅਵਾਜ ਮੁਰਦੇ ਚ ਜਾਨ ਪਾਉਣ ਵਾਲੀ ਹੈ ਉਸ ਵਾਹਿਗੁਰੂ ਅੱਗੇ ਅਰਦਾਸ ਹੈ ਬਹੁਤ ਤਰੱਕੀ ਕਰੋਗੇ ।ਧੰਨਵਾਦ ਜੀ

  • @KashmirSingh-zf1bv
    @KashmirSingh-zf1bv Před rokem +12

    ਭੈਣ ਮੇਰੀਏ
    ਲੱਗੀ ਰਹਿ ਵਾਹਿਗੁਰੂ ਜੀ ਤਰੱਕੀ ਬਖਸ਼ਣ ਗੇ

  • @ARSHDEEPSINGH-ec1nq
    @ARSHDEEPSINGH-ec1nq Před rokem +11

    Aman rozi mam full support aw thanu..
    ND journalist sahab tuc tan almost sare swal hi aman rozi mam against jehe bole...
    Aman mam tuc takde ho ke honsle nal rho lok thnu jyada pyar krde aa💞✌️💞

    • @avtarkumar2829
      @avtarkumar2829 Před rokem

      Jodi hit cgi dohvan di mehnat jrur cgi. par Aman rozi kar ke jeyada suneya janda cga es Jodi nu

  • @paramjitkooner4366
    @paramjitkooner4366 Před rokem +5

    Aman Ji you are so nice singer. Thanks. 💖

  • @chanansinghmohiwalia4629
    @chanansinghmohiwalia4629 Před rokem +11

    ਵਾਹਿਗੁਰੂ ਵਾਹਿਗੁਰੂ ਜੀ

  • @desihomemadefood
    @desihomemadefood Před rokem +52

    ਵਾਹਿਗੁਰੂ ਜੀ ਰੋਜ਼ੀ ਜੀ ਨੂੰ ਤੰਦਰੁਸਤੀ ਬਖ਼ਸ਼ੇ 🙏

  • @gurmitsinghgurmitbhullar9121

    ਅਸੀ ਸੋਚਦੇ ਸੀ ਕਿ ਦੋਵਾ ਦਾ ਵਿਆਹ ਹੋਇਆ ਹੈ ਇਹ ਦੱਸੋ ਆਤਮੇ ਦਾ ਵਿਆਹ ਕੀਦੇ ਨਾਲ ਤੇ ਰੋਜ਼ੀ ਦਾ ਕੀਦੇ ਨਾਲ ਵਿਆਹ ਹੋਇਆ ਹੈ ਇਹ ਵਿਆਹੀ ਜੋੜੀ ਨਹੀ ਸੀ

  • @GurdeepSingh-tm8mw
    @GurdeepSingh-tm8mw Před rokem +6

    ਕੱਲੇ ਆਏ ਤੇ ਕੱਲੇ ਮਰਨਾਂ
    ਕਾਹਤੋਂ ਸਾਥ ਕਿਸੇ ਦਾ ਕਰਨਾ
    ਆਪਣੇ ਬੇੜੀ ਵਿੱਚ ਬਿਠਾ ਕੇ ਡੋਬਣ
    ਬਿੱਲਿਆ ਖੁਦ ਹੀ ਸਿੱਖ ਲੈ ਤਰਨਾਂ!!!!!

  • @martinamorgenstern4002
    @martinamorgenstern4002 Před rokem +27

    ਵਾਹਿਗੁਰੂ chardikla bakhshe Rozi behn g nu.🙏🏽🙏🏽😘❤️

    • @BaldevMehra-eu6hq
      @BaldevMehra-eu6hq Před 11 měsíci

      Rozi ji dard lako ke rakho hamesha khush raho god is with you

  • @paldhanjal1787
    @paldhanjal1787 Před rokem +1

    ਜਿਹਨੂੰ ਵਾਹਿਗੁਰੂ ਤੇ ਭਰੋਸਾ ਉਹਦੀ ਕੰਡ ਕਦੇ ਨਹੀਂ ਲੱਗਦੀ ਅਮਨ ਰੋਜੀ ਮਹਾਰਾਜ ਤੇ ਭਰੋਸਾ ਤੇਰੇ ਨਾਲ ਵਹਿਗੁਰੂ ਜੀ

  • @kulwinderknagra3640
    @kulwinderknagra3640 Před rokem +5

    ਜਸਵਿੰਦਰ ਬਰਾੜ ਭੈਣ ਜੀ ਵੀ ਕਲੇ ਹੀ ਗਾਉਦੇ ਹਨ ਅਮਨ ਰੋਜੀ ਜੀ ਤੁਸੀ ਵੀ ਕਲੇ ਗਾਓ ਵਧੀਆ ਗਾਉਦੇ ਹੋ ਤੁਸੀ ਵੀ 🙏❤🙏

  • @daljitjhamat7802
    @daljitjhamat7802 Před 9 měsíci

    ਬਹੁਤ ਸੋਹਣੀ ਅਵਾਜ ਦੀ ਮਾਲਕ ਆ ਅਮਨ ਰੋਜ਼ੀ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਚਂ ਰੱਖਣ 🙏🙏

  • @Khalsa-kf3wt
    @Khalsa-kf3wt Před rokem +29

    ਹੰਕਾਰ ਇਕ ਦੂਜੇ ਤੋਂ ਵੱਖ ਕਰਾ ਦਿੰਦਾ ਉਹ ਭਾਵੇ ਕਿਸੇ ਪਾਸਿਓਂ ਹੋਵੇ

  • @rajwantsingh2523
    @rajwantsingh2523 Před rokem +9

    ਨਦੀਆਂ ਨੀਰ ਰਹਿਣ ਨਿੱਤ ਤਾਰੂ,
    ਇਹ ਕਦੀ ਨਾ ਹੋਵਣ ਹਲਕੇ।
    ਜੋ ਜਲ ਗਿਆ ਇਸ ਰਾਹੋ
    ਫੇਰ ਨਾ ਆਉਸੀ ਭਲਕੇ।
    ਏਦਾ ਰਹੇਗ ਜਹਾਨ ਵਸੇਂਦਾ,
    ਪਰ ਅਸੀਂ ਨਾ ਬੈਠ ਸਾਂ ਰਲਕੇ।
    ਹਾਸ਼ਮ ਕੌਣ ਕਰੇ ਦਿਲਬਰੀਆਂ,
    ਖਾਕ ਮਿੱਟੀ ਵਿੱਚ ਰਲਕੇ।

  • @gurcharandabwali7171
    @gurcharandabwali7171 Před rokem +6

    medam roji bahut hi vdia artist hai.waheguru ji ehna nu hamesha chardikala vich rakhe

  • @talvindersingh99
    @talvindersingh99 Před rokem +1

    ਜੇ ਕਿਸੇ ਤਰੀਕੇ ਨਾਲ ਇਹ ਜੋੜੀ ਦੁਬਾਰਾ ਇਕੱਠੀ ਹੋ ਜਾਵੇ ਤਾਂ ਬਹੁਤ ਵਧੀਆ ਹੈ ਜੀ

  • @baljit8759
    @baljit8759 Před rokem +8

    ਇਕੱਠੇ ਹੋਵੋ ਯਾਰ ਆਪਣੇ ਵਿਆਹ ਤੇ ਅਖਾੜਾ ਕਰਵੋਣਾ ਮੈ ...ਇਕਲੇ ਇਕਲੇ ਕੋਈ ਸਵਾਦ ਨੀ ਸਾਨੂ ਵੀ ਤੁਹਾਨੂੰ ਵੀ ਜੋੜੀ ਜ਼ੋੜੋ ਯਾਰ ...

  • @SandeepSingh-zt2ju
    @SandeepSingh-zt2ju Před rokem +5

    ਆਤਮੇ ਨੋ ਰੋਜ਼ੀ ਨੂੰ ਵਾਰਤੀਆ ਆਤਮੇ ਨੂੰ ਕੋਣ ਪੁੱਛਦਾ ਸੀ , ਰੋਜ਼ੀ ਨੇ ੳਸ ਨੂੰ ਸਿਰੇ ਲੲਈਆ ਆਤਮੇ ਨੇ ਤਾਂ ਆਪਣੇ ਬੱਚੇ ਤੱਕ ਵਿਆਹ ਲਾਏ , ਪਰ ਰੋਜੀ ੳਹਨਾ ਤੋਂ ਦੂਰ ਹੁੰਦੀਆਂ ਗਾਈ ਜਿਹੜੇ ਰੋਜ਼ੀ ਨੂੰ ਪਿਆਰ ਕਰਦੈ ਸੀ , ੳਹਨਾ ਤੋਂ ਰੋਜ਼ੀ ਨੂੰ ਦੂਰ ਕਰਿਆ ਗਿਆ ,

  • @SurajJhander
    @SurajJhander Před rokem +17

    ਮੈਂ ਮਿਲਿਆਂ ਆਤਮਾ ਨੂੰ ਬਹੁਤ ਹੰਕਾਰੀ ਬੰਦਾ ਕੁੜੀ ਸੱਚ ਬੋਲ ਰਹੀ ਆ ਕੇ ਸਮਾਂ ਬਹੁਤ ਬਲਵਾਨ ਆ

  • @user-zn5xs7qf5p
    @user-zn5xs7qf5p Před 4 měsíci +1

    Aman roji zindabad sister ji ❤❤❤❤❤

  • @vikramsomalsomal5480
    @vikramsomalsomal5480 Před rokem +31

    ਰੋਜ਼ੀ ਜੀ ਅਸਲੀ ਗੱਲ ਦੱਸੋ ਕੀ ਕਾਰਨ ਹੈ ਜੋੜੀ ਟੁੱਟਣ ਦਾ

  • @sukhsandhu7490
    @sukhsandhu7490 Před 13 dny

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ

  • @sukhjindersinghsohi21984

    ਬਾਈ ਆਤਮਾ ਵਧੀਆ ਇਨਸਾਨ ਆ ਥੋੜੇ ਬਹੁਤੇ ਮਨ ਮੁਟਾਵ ਚੱਲਦੇ ਰਹਿੰਦੇ ਆ ਇਕੱਠੇ ਗਾਓ ਵਧੀਆ

  • @ManjitKaur-cw3fx
    @ManjitKaur-cw3fx Před rokem +3

    ਵਾਹਿਗੂਰ ਮਿਹਰ ਕਰੇਗਾ ਰੋਜੀ ਕਦੀ ਨਹੀ ਹਾਰੇਗੀ