Pehalwana Di Haveli Pind Chone / Batala/ Gurdaspur ਭਲਵਾਨਾਂ ਦੀ ਹਵੇਲੀ ਪਿੰਡ ਚੋਣੇ ਜਿਲਾ ਗੁਰਦਾਸਪੁਰ

Sdílet
Vložit
  • čas přidán 4. 05. 2023
  • ਮਾਝੇ ਦੇ ਬਟਾਲਾ ਏਰੀਆ ਦੀ ਇਹ ਸ਼ਾਨ ਭਲਵਾਨਾ ਦੀ ਹਵੇਲੀ ਤੇ 20 ਵੀ ਸਦੀ ਦੇ ਸ਼ੁਰੂ ਵਿਚ ਬਣਾਉਣੀ ਸ਼ੁਰੂ ਕੀਤੀ ਗਈ ਦੱਸੀ ਜਾਂਦੀ ਹੈ ਇਸ ਹਵੇਲੀ ਨੂੰ ਬਣਾਉਣ ਵਿਚ 2 ਕਰੋੜ 40 ਲੱਖ ਇੱਟ ਲੱਗੀ ਸੀ ਇਹ ਹਵੇਲੀ ਕਈ ਮੀਲਾਂ ਤੋਂ ਹੀ ਵਿਖਾਈ ਦੇਣ ਲੱਗ ਪੈਂਦੀ ਹੈ , ਇਹ ਚੌਂਕ ਮਹਿਤਾ ਦੇ ਕੋਲ ਪਿੰਡ ਚੋਣੇ ਵਿੱਚ ਵਾਕਿਆ ਹੈ , ਪਿੰਡ ਚੋਣੇ ਜਾਣ ਦਾ ਰਸਤਾ ਚੌਕ ਮਹਿਤਾ ਤੋਂ ਬਟਾਲਾ ਰੋਡ ਅੱਡਾ ਰੰਗੜ ਨੰਗਲ ਤੋਂ ਸੜਕ ਜਾਂਦੀ ਹੈ । ਹੋਸ਼ਿਆਰਪੁਰ ਤੋਂ ਜਾਣਾ ਹੋਵੇ ਤਾਂ ਸ੍ਰੀ ਹਰਗੋਬਿੰਦ ਪੁਰ ਤੋਂ ਚੌਂਕ ਮਹਿਤਾ ਰੋਡ ਤੇ ਅੱਡਾ ਬੋਹਜਾ ਤੋਂ ਵੀ ਸੜਕ ਜਾਂਦੀ ਹੈ । ਇਹ ਵਿਰਾਸਤ ਸਰਕਾਰ ਨੂੰ ਸੰਭਾਲਣ ਦੀ ਲੋੜ ਹੈ । ਸੁਖਵਿੰਦਰ ਗਿੱਲ 9463672761

Komentáře • 122

  • @naunihalsingh4108
    @naunihalsingh4108 Před rokem +45

    ਇਸ ਤਰਾਂ ਦੀਆਂ ਹਵੇਲੀਆ ਵੱਡੇ ਘਰ ਹੁਣ ਆਮ ਪਿੰਡਾ ਵਿੱਚ ਵਿਹਲੇ ਪਏ ਨੇ ਜਿਹੜੇ ਆਉਣ ਵਾਲੇ ਟਾਈਮ ਵਿੱਚ ਖੰਡਰਾਤ ਬਣ ਜਾਣੇ ਜਾ ਦੂਜੀਆਂ ਸਟੇਟਾ ਤੋ ਆਏ ਲੋਕਾ ਨੇ ਕਬਜ਼ੇ ਕਰ ਲੈਣੇ ਨੇ ਵਿਦੇਸ਼ ਗਏ ਪੰਜਾਬੀਆਂ ਦੀ ਅਗਲੀਆਂ ਪੀੜ੍ਹੀਆਂ ਨੇ ਇਹਨਾਂ ਭਲਵਾਨਾਂ ਦੀ ਅੋਲਾਦ ਵਾਂਗ ਗੋਰਿਆ ਕਾਲਿਆ ਚੀਨਿਆ ਦੀ ਵਿੱਚ ਹੀ ਰੱਲਗੱਡ ਹੋ ਜਾਣਾ😢😢ਦੁਖਦਾਈ ਅੰਤ ਹੋਣ ਵਾਲਾ ਪੰਜਾਬੀਆਂ ਦੀ ਬੋਲੀ ਨਸਲਾਂ ਤੇ ਕਲਚਰ ਤੇ ਧਰਮ ਦਾ

    • @gabbygill1315
      @gabbygill1315 Před rokem +3

      ਬਿਲਕੁਲ ਸੱਚ 🙏

    • @singh-im2tv
      @singh-im2tv Před rokem +1

      ਹਰ ਬੰਦਾ ਜਿਹੜਾ ਬਾਹਰ ਵਾਲਿਆ ਮੁਲਖਾ ਚ ਹਨ ਅਪਣਾ ਭਵਿੱਖ ਵੇਖ lo ਅੱਜ aa ਹੋਣਾ.

    • @Singh_Singh23
      @Singh_Singh23 Před rokem

      True 😢

    • @avtarvirk433
      @avtarvirk433 Před rokem +1

      Bil kul sach

    • @punjabson5991
      @punjabson5991 Před rokem +1

      ਨੌਨਿਹਾਲ ਸਿੰਘ ਜੀ ਤਕੜੇ ਹੋਵੋ ਕੁਝ ਨਹੀਂ ਹੁੰਦਾ ਵੀਰ ਜੀ ਥੋੜ੍ਹੀ ਜੁਰਅੱਤ ਰੱਖ । ਕੋਈ ਨਹੀਂ ਖਾ ਸਕਦਾ ਸਾਨੂੰ

  • @gurjantbrar201
    @gurjantbrar201 Před rokem +5

    ਪਿੰਡ ਨੂੰ ਚਹਿਦਾ ਐ ਜਾ ਕਲੱਬ ਨੂੰ ਹਵੇਲੀ ਦੀ ਸਾਭ ਸਭਾਲ ਕਰਨ ਅਜੇ ਹਵੇਲੀ ਨੂੰ ਕੁੱਝ ਨੀ ਹੋਈਆ ਜਾ ਕੋਈ ਭਲਵਾਨਾ ਦਾ ਰਿਸਤੇਦਾਰ ਹੋਵੇ ਜਰੂਰ ਸਭਾਲ ਕਰਨ

  • @anoopkaur6780
    @anoopkaur6780 Před rokem +8

    ਬਾਪੂ ਜੀ ਤੁਹਾਡੀਆ ਗੱਲਾ ਸੁਣ ਕੇ 1947 ਯਾਦ ਆ ਗਿਆ

  • @kamalsingh-dc1vs
    @kamalsingh-dc1vs Před rokem +8

    ਪੰਜਾਬ ਦੇ ਵਾਸੀ ਬਹੁਤ ਕੁਝ ਸਿੱਖ ਸਕਦੇ ਨੇ ਇਸ ਕਹਾਣੀ ਤੋਂ

  • @arjindersingh255
    @arjindersingh255 Před 10 hodinami

    ਮੇਰੇ ਪਿੰਡ ਦੇ ਨਾਲ ਦਾ ਪਿੰਡ ਹੈ ਚੋਣੇ ❤❤❤❤

  • @gurlabhsra1998
    @gurlabhsra1998 Před rokem +2

    ਬਾਪੂ ਜੀ ਸਚ ਬੋਲਦੇ ਵਾਹਿਗੁਰ ਜੀ ਬਾਪੂ ਜੀਆ ਦੀਆ ਉਮਰ ਲੰਬੀ ਹੋਵੇ

  • @manderjassal5532
    @manderjassal5532 Před rokem +7

    ਬਾਪੂ ਜੀ ਬਹੁਤ ਵਧੀਆ ਬੋਲੇ

  • @davinder1279
    @davinder1279 Před rokem +18

    ਐਥੇ ਰਹਿੰਦਾ ਕਿਉਂ ਨਹੀਂ ਕੋਈ?
    ਇਸ ਬਿਲਡਿੰਗ ਨੂੰ ਬਚਾ ਕੇ ਰੱਖਣ ਦੀ ਲੋੜ ਹੈ, ਇਹੋ ਜਿਹੇ ਘਰ ਨੂੰ ਥੇਹ ਬਣਦਾ ਵੇਖਣਾ ਬਹੁਤ ਦੁਖਦਾਇਕ ਹੈ

    • @antieuntie8724
      @antieuntie8724 Před rokem +1

      ੲਿਹ ਮੇਰਾ ਪਿੰਡ ਹੈ ਲੰਬੇ ਸਮੇ ਤੌ ਖਾਲੀ ਹੌਣ ਕਰਕੇ ਹੁਣ ੲੇਥੇ ਭੁਤਾਂਂ ਦਾ ਵਾਸ ਹੈ

    • @gurubhai2071
      @gurubhai2071 Před rokem +2

      ​@@antieuntie8724😂 ooh bhoot nashedi honge

    • @Inderkachownk
      @Inderkachownk Před 6 dny

      @@antieuntie8724 saanu te labhe ni kdi babe bhoot 😅😅

  • @GurjantSingh-vg7hn
    @GurjantSingh-vg7hn Před rokem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ, ਇਸ ਜਗਾ ਤੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਜਾਵੇ, ਤਾਂ ਕਿ ਇਸ ਕੀਮਤੀ ਜਾਇਦਾਦ ਦੀਵਿਰਾਸਤ ਦੀ ਸੰਭਾਲ ਹੋ ਸਕੇ

  • @shahidhakeem9424
    @shahidhakeem9424 Před rokem +3

    واقعی بہت خوبصورت حویلی ہے

  • @user-xy7nq5jd5j
    @user-xy7nq5jd5j Před rokem +7

    ਇਸ‌।ਦੀ।ਦੇਖਵਾਲ।ਕੋਣ।ਕਰ।ਰਿਹਾ ਹੈ।ਇਸ।ਦੀ।ਦੇਖਭਾਲ ।ਜਰੂਰੀ ।ਹੈ।ਇਹਨਾਂ ਦੇ।ਪਰਿਵਾਰ ।ਕਿਥੇ ।ਰਹਿੰਦਾ ਹੈ।ਇਹ।ਖਿੱਚ ਦਾ।ਕੇਂਦਰ ।ਬਣ।ਸਕਦਾ ਹੈ

  • @KARAMSINGH_shorts
    @KARAMSINGH_shorts Před rokem +3

    Pind Chunnyan di Haveli ,100 sal ton purani bani hai. Eh Haveli banni koi 130 sal purani hai. ESI parvarde ek member nu mil chuka han. Oh member menu Pune sehir Maharashter vich ek College vich milya see.

  • @baljitsingh9761
    @baljitsingh9761 Před rokem +1

    ਸਕੂਨ ਆ ਬਾਬਿਆ ਦੀਆਂ ਗੱਲਾਂ ਵਿੱਚ

  • @maanpunjabiblogger6138
    @maanpunjabiblogger6138 Před rokem +8

    ਇਸਦੀ ਸਾਂਭ ਸੰਭਾਲ਼ ਹੋਣੀ ਚਾਹੀਦੀ ਇੱਕ ਵਧੀਆ ਹੋਟਲ ਬਣ ਸਕਦਾ

  • @GurdevSingh-bo7nb
    @GurdevSingh-bo7nb Před rokem +1

    Dhan guru Nanak ji 🙏 ji

  • @kamalsingh-dc1vs
    @kamalsingh-dc1vs Před rokem +4

    ਧੰਨ ਧੰਨ ਬਾਬਾ ਨੰਦ ਸਿੰਘ ਜੀ

    • @dilpreetsingh0015
      @dilpreetsingh0015 Před rokem

      ਸਾਡੇ। ਗੁਰੂ। ਨੇ। ਬਾਬਾ। ਜੀ

  • @noblecomputer74bachiter9

    Thanks Veer press reporter and Bapu ji for giving information about Old Big Haveli and Partition time God bless you

  • @afzalkamboo4583
    @afzalkamboo4583 Před rokem

    ❤ good history Allah pak ap ko salamit rakhe

  • @ranjitsandle2213
    @ranjitsandle2213 Před rokem

    Very beautiful Hawaii and nice talk to both gentle man

  • @vikasrattan2806
    @vikasrattan2806 Před rokem +1

    Waheguru Waheguru Waheguru Waheguru Waheguru Waheguru ji

  • @tanveerbodla3132
    @tanveerbodla3132 Před rokem +1

    Baba gee telling the history is still in good health , very nice to see ....

  • @abdulrazaq7157
    @abdulrazaq7157 Před 11 měsíci +1

    Very good ji

  • @robinbhatti909
    @robinbhatti909 Před rokem

    Bajurga diya gallan sunn bohut anad aya❤❤

  • @rajpermindersandhu5917
    @rajpermindersandhu5917 Před rokem +1

    Very beautiful haveli

  • @MrSinghjasvirgill
    @MrSinghjasvirgill Před rokem +4

    Gurdit Singh was leading figures to ran Khalsa school in Indonesia
    I met one student who study at Khalsa school he know the family very well and now family is mx of Sikh , Muslim n chrischian member with ultra rich business

  • @zafariqbalhoshiarpuri3175

    Great Work

  • @jatalyarain7961
    @jatalyarain7961 Před rokem

    Wah g wah

  • @Mehar422
    @Mehar422 Před rokem +1

    Very nice g🥰🥰🥰

  • @kamaljitnagra26
    @kamaljitnagra26 Před rokem +1

    Very nice video
    Gill sahib ji❤

  • @baljindervirk6087
    @baljindervirk6087 Před rokem

    baapu ਜੀ ne bhot wadiya explain kita

  • @Hardeepmaan-re5gs
    @Hardeepmaan-re5gs Před rokem

    Good capture

  • @gurubhai2071
    @gurubhai2071 Před rokem

    Weer tapai pind aa haveli mast waa

  • @tanveerbodla3132
    @tanveerbodla3132 Před rokem

    Zabardast 💞

  • @bhupalboygamer2873
    @bhupalboygamer2873 Před rokem

    🙏🏻👌Save this

  • @ManjinderSingh-pv7kl
    @ManjinderSingh-pv7kl Před rokem +1

    Very nice

  • @omkardeepsandhu259
    @omkardeepsandhu259 Před rokem +2

    Dear brother sukhwinder singh Gill Sahib beautiful video and good work god bless you thanks 🙏

  • @harmeghsingh2399
    @harmeghsingh2399 Před rokem +2

    Varee. Good. House. G

  • @hanumansharma7198
    @hanumansharma7198 Před rokem

    Thank you so much for making this beautiful ❤ content it took me back in the time brought lost of memories even though I'm not old guy but still i feel like i was there please make more such videos it touches my soul 🙏🙏

  • @jaskarandas8351
    @jaskarandas8351 Před rokem +1

    Pehlwan vi tabeyat de raje hi hunde koi vi kam fir khule dil nal karde ne❤

  • @maliksajjadaliawanibrahim8332
    @maliksajjadaliawanibrahim8332 Před 8 měsíci +1

    Love you Gill sab

  • @rajpermindersandhu5917

    Sooooo nice

  • @sirajdeen9165
    @sirajdeen9165 Před rokem

    Amazing Historical OLD memories culture of my Sanjha Rangeela PB whereas Punjabi Wrestlers give 100,/-dedication toWfr

  • @kuldipsinghbharaj1791

    Looks in good condition.Punjab govt,should take over and make a tourism spot.

  • @sonyfoujigurdaspur
    @sonyfoujigurdaspur Před rokem +2

    ਮੇਰੇ ਪਿੰਡ ਦੇ ਨੇੜੇ ਆ ਚੌਣੇ ਪਿੰਡ ਖੰਡਰ ਬਣ ਗਈ ਕੋਠੀ

  • @Rahi_Pandhi
    @Rahi_Pandhi Před rokem +1

    👌👌👌👌👌👍❤️

  • @bhanguambeymajria
    @bhanguambeymajria Před rokem +1

  • @sirajdeen9165
    @sirajdeen9165 Před rokem

    This old Haveali is looking very beautiful . PB Govt open Big toorist place,Gim Hall or training centre of rural wrestlers

  • @rajpermindersandhu5917
    @rajpermindersandhu5917 Před rokem +1

    I have no word that much beautiful HAVBLI 🏚️

  • @kanwarsidhu3286
    @kanwarsidhu3286 Před rokem +2

    ਹਰ ਚੀਜ ਦਾ ਅੰਤ ਹੁੰਦਾ ਤੇ ਬੇਗਾਨਾ ਧੰਨ ਪਚਦਾ ਨੀ ਹੁੰਦਾ, 32:36 ਠੱਗੀ ਦਾ ਪੈਸਾ ਸਮਾ ਪੈ ਕੇ ਨਿਕਲ ਜਾਦਾ🤔

    • @HarmeetSingh-ws6xz
      @HarmeetSingh-ws6xz Před rokem +1

      ਬਿਲਕੁਲ ਸਹੀ ਗੱਲ ਮਿਹਨਤ ਹੀ ਫਲਦੀ ਐ

  • @shubvirk7820
    @shubvirk7820 Před rokem

    Bahut Sohni hvali auncle ji ihnu samb lo

  • @Singh_Singh23
    @Singh_Singh23 Před rokem

    Ek building main Kapurthala city vich dekhi, koi purana mehal lagda c, ohda v review karo ji

  • @kuldipsinghbharaj1791
    @kuldipsinghbharaj1791 Před rokem +1

    Renovated property must be worth crores and Punjab govt,should take initiative as taken by Rajisthan govt,to convert havelies into Hotels,

  • @MuhammadAslam-iy7fz
    @MuhammadAslam-iy7fz Před rokem +3

    Bht pyar wale loog n g....salute to you and these two Bapus....very informative video....my forefathers also from east punjab village KALSIAN KHURD near DUDE village district AMERITSAR....

  • @mnawaznawaz4131
    @mnawaznawaz4131 Před rokem +2

    Love 💕 dalla gurdaspur

  • @NarinderKaur-lo5vv
    @NarinderKaur-lo5vv Před rokem

    Bhut khosurat video aa thanks for sharing but pind de sarpach es nu hospital ch change kr sakde aa in legaly.....

  • @kuldeepsidhu1149
    @kuldeepsidhu1149 Před rokem

    👌❤️🙏

  • @azrazabi9759
    @azrazabi9759 Před rokem +1

    Allah sari maanav jaat pe mahar kar ।

  • @avtarvirk433
    @avtarvirk433 Před rokem +1

    Idda he moosse jatt n havali banni se shonk nal

  • @vipanpuri5073
    @vipanpuri5073 Před rokem +1

    Why not some buy the beautiful building make a gym on first floor top floors restaurant & ground floor is beautiful entrace for office with beautiful fish tank & fitting screen television on the wall for customers or make a havali hotel & restaurant also bed & breakfast or make a luxury apartment for families to live ❤

  • @markgill7284
    @markgill7284 Před rokem

    Es kothi te malkeat kis de ha. Ma khareedni chauhnda ha es kothi nu.

  • @hellomark57
    @hellomark57 Před rokem +2

    Sansar bhar de tourist awnge..

  • @bhupinderjhalli3502
    @bhupinderjhalli3502 Před rokem +3

    Ki faida hoiya aine shonk naal bna ke hun lavaris aini sohni haveli dekh ke rona aonda punjab govt nu apne under leke ihdi dekhbhaal te touristique place bna dena chahidi aa

  • @GORAWALIA
    @GORAWALIA Před rokem +1

    Where is DC and local MLA?
    ਡੀ.ਸੀ ਅਤੇ ਲੋਕਲ ਐਮ . ਐਲ . ਏ ਿਕਥੇ ਹਨ? ਕੀ ਵਕਤ ਵਕਤ ਦੇ ਚੀਫ ਮਿਨਸਟਰ ਵੀ ਅੱਖਾਂ ਮੀਟਕੇ ਬੈਠੇ ਰਹੇ ਅਤੇ ਹੁਣ ਵਾਲੇ ਚੀਫ ਮਿਨਸਟਰ ਸਾਿਹਬ ਿੲਹ ਹਵੇਲੀ ਵੇਖਣ ਨਹੀ ਆਉਣਗੇ ?

  • @Mehar422
    @Mehar422 Před rokem

    Pakistan panjab okara 🥰

  • @jaspalanand2165
    @jaspalanand2165 Před rokem

    🙏🙏👍👍

  • @user-ni2nx5vf5d
    @user-ni2nx5vf5d Před rokem

    Bapuji hona di gllan bot sohnia jo giyan ehna kol a oh ni milna kite ehna nu time jroor dia kro ese tra

  • @SandeepSingh-hs1wd
    @SandeepSingh-hs1wd Před rokem

    sab Time Time de gall ha

  • @Sadadaispunjab
    @Sadadaispunjab Před rokem +3

    As Hawaii dy Malik kider gy hun

  • @bhupinderjhalli3502
    @bhupinderjhalli3502 Před rokem +5

    Bai g hun ihda Malik kon aey

  • @tajammalkhurshid6806
    @tajammalkhurshid6806 Před rokem

    Ena bildingan di hifazat rahkni cahi di hi zaia ni kerni chai di hi😥

  • @surkhabsingh9849
    @surkhabsingh9849 Před rokem +1

    ਅਫਸੋਸ ਦੀ ਗੱਲ ਹੁਣ ਏਹ ਹੈ ਕਿ ਹੁਣ ੲਿਸ ਪਰਿਵਾਰ ਨੇ ਮੁਸਲੀਮ ਧਰਮ ਅਪਨਾ ਲਿਅਾ ਹੈ

  • @PreetTVChone
    @PreetTVChone Před rokem

    Mere pind chone di kothi

  • @robilex4876
    @robilex4876 Před rokem

    Jadho sarkaro panchyeta ignir kardiye ne apnia dharohara nu ta eyda hunda hai

  • @artisharma359
    @artisharma359 Před rokem

    Reno hate kar lo. Ek vekhan wali than ban jau. Koi cafe khol dena. Tourist spot bna diyo.

  • @tanujotpunjabilokgeet726

    ਵੀਰ ਜੀ ਸਤਿ ਸੀ੍ ਅਕਾਲ ਜੀ। ਵੀਰ ਜੀ ਪਿਡ ਚੋਧਰੀਆਲਾ ਵਾਰੇ ਵੀ ਜਾਣਕਾਰੀ ਦਿਓ ਜੀ ।

    • @mitteedimehak558
      @mitteedimehak558  Před rokem

      ਵੀਡਿਓ ਵੇਖੋ ਇਸੇ ਚੈਨਲ ਤੇ ਸਰਚ ਕਰੋ old masjid pind chaudharwal

    • @user-tg3xz8bn9g
      @user-tg3xz8bn9g Před rokem

      ​ 36:05 36:05 @@mitteedimehak558

  • @simrankhehra7144
    @simrankhehra7144 Před rokem

    tuhade nal gl krr ni hove

  • @simrankhehra7144
    @simrankhehra7144 Před rokem

    Jado video utube te update karde je apna phone no v likh deya kroo

  • @lovelymalhotra2736
    @lovelymalhotra2736 Před rokem +1

    Punjab sarkar gaur kare sirf rajniti karn nu aa sadali aa sadali.........

  • @nazchahal9276
    @nazchahal9276 Před rokem +1

    A mera mummy da dada g de pooya de Haveli a

    • @fazalhussain5013
      @fazalhussain5013 Před rokem

      Eh faimly awely chor kr ab kahan hai agr india main hai to ye avely ab kiun veran hai ye to they bhi sikh

    • @sirataulakh5067
      @sirataulakh5067 Před rokem +1

      ​@@fazalhussain5013in ke bacche indonesia mein rehne lagy thay,dharam badal kr muslim ho gye hain.

    • @fazalhussain5013
      @fazalhussain5013 Před rokem

      @@sirataulakh5067 SubhanAllah ❤️

  • @Ranglapunjab103
    @Ranglapunjab103 Před rokem +3

    ਕੁਛ ਵੇਚ ਗਏ, ਕੁਛ ਢਹਿ ਗਏ ਨੇ
    ਕੁਛ ਖੰਡਰ ਬਣਕੇ ਰਹਿ ਗਏ ਨੇ
    ਢਹਿ ਗਈਆਂ ਪੌੜੀਆਂ ਕੋਠੇ ਦੀਆਂ
    ਉਤੇ ਚੜ੍ਹ ਨਹੀਂ ਹੋਇਆ
    ਸਰਦਲ ਤੋਂ ਰੋਕੇ ਮੁੜ ਆਇਆਂ ਘਰ ਵੜ ਨਹੀਂ ਹੋਇਆ।

  • @mahboobkhan3710
    @mahboobkhan3710 Před rokem

    THIS IS LESSON FOR THE HUMANS.SOME BUILDINGS IN EAST PUNJAB GOT RUINED AS THEIR OWNERS MIGRATED TO PAKISTAN.INITIALLY I THOUGHT THIS BUILDING BELONGS TO MIGRATING MUSLIM FAMILY BUT IT WAS MORE TORTURING THAT THE BUILDING BELONGED TO A LOCAL FAMILY BUT GOT DILIPADATED.

  • @MandeepSingh-tj6kz
    @MandeepSingh-tj6kz Před rokem

    ਪਿੰਡ ਦਾ ਨਾਮ ਚੋੜਾ ਹੈ

  • @punjabivloggger7178
    @punjabivloggger7178 Před rokem +1

    Bhalwana ne sochia ni hona aulad eni nakhatu niklu

  • @SarbjeetSingh-vd3io
    @SarbjeetSingh-vd3io Před rokem

    ਕਨਵਰ ਸਿੱਧੂ ਜੀ ਇਸ ਪੈਸੇ ਨੂੰ ਤੁਸੀਂ ਠੱਗੀ ਦਾ ਨਹੀਂ ਕਹਿ ਸਕਦੇ ਅਸਲੀ ਮਿਹਨਤ ਦੀ ਕਮਾਈ ਹੈ

  • @Bikhray.Moti_521
    @Bikhray.Moti_521 Před 3 měsíci

    Ak
    521
    Gb
    Tts

  • @GORAWALIA
    @GORAWALIA Před rokem +1

    ਿੲਸੇ ਤਰੰਾਂ ਿਬਕਰਮਜੀਤ ਿਸੰਘ ਮਜੀਠੀਆ ਨੂੰ ਨਹੀ ਪਤਾ ਿਕ ਉਸ ਦੇ ਵਡੇਰਿਆਂ ਦਾ ਘਰ ਮਜੀਠੇ ਿਵਚ ਿਕਥੇ ਹੈ ।

  • @hellomark57
    @hellomark57 Před rokem +1

    Ehna nu samb lawo, berojgari khatm ho javegi...

  • @sukhpalsingh6372
    @sukhpalsingh6372 Před 3 měsíci

    2 crore 40 lakh it nhi laggi
    2 lakh 40 hajaar it laggi hovegi

  • @jaskarandas8351
    @jaskarandas8351 Před rokem +1

    Una pehlwana de ollad te kite na kite hovegi

  • @simrankhehra7144
    @simrankhehra7144 Před rokem

    is wal jaroori gaur karan
    ok ji

  • @humanityfirst5820
    @humanityfirst5820 Před 4 měsíci

    Map is English

  • @sirajdeen9165
    @sirajdeen9165 Před rokem

    This old Haveali is looking very beautiful . PB Govt open Big toorist place,Gim Hall or training centre of rural wrestlers