Video není dostupné.
Omlouváme se.

ਇਹ ਬਜੁਰਗ ਬਾਪੂ ਜੀ ਨਾ ਕੁਝ ਦੇਖ ਸਕਦੇ ਨੇ, ਨਾ ਕੁਝ ਬੋਲ ਸਕਦੇ ਨੇ, ਨਾ ਹੀ ਕੁਝ ਸੁਣ ਸਕਦੇ ਨੇ ॥ ਜਿੰਦਗੀ ਨਰਕਭਰੀ ॥

Sdílet
Vložit
  • čas přidán 23. 10. 2023
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    ...
    Facebook: pal kharoud
    www.facebook.c...
    CZcams: pal kharoud
    youtube.com/@p...

Komentáře • 330

  • @ashusharmaashusharma7931
    @ashusharmaashusharma7931 Před 9 měsíci +33

    ਵਾ ਓ ਵੀਰ ਨਹੀ ਰੀਸਾਂ ਤੇਰੀਆਂ ਰੱਬ ਤੁਹਾਡੇ ਵਰਗੀ ਨਿਮਰਤਾ ਹਿਮਤ ਸੇਵਾ ਦਾ ਬਲ ਸੱਭ ਨੂੰ ਬਖਸ਼ਣ, ਸੱਚੇ ਪਾਤਸ਼ਾਹ

  • @sharandeepsingh5966
    @sharandeepsingh5966 Před 9 měsíci +23

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਵੀਰ ਨੂੰ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ ਜੋ ਇਹ ਵੀਰ ਕਰ ਰਿਹਾ ਸਾਹਿਦ ਕੋਈ ਹੀ ਕਰ ਸਕਦਾ ਵਾਹਿਗੁਰੂ ਜੀ ਮੇਹਰ ਕਰੋ

  • @sultansingh7138
    @sultansingh7138 Před 9 měsíci +35

    ਪਾਲ ਸਿੰਘ ਖਾਲਸਾ ਜੀ ਥੋਡੀ ਬਹੁਤ ਮਹਾਨ ਸੇਵਾ ਹੈ ਅਕਾਲਪੁਰਖ ਥੋਡੇ ਤੇ ਮੇਹਰ ਭਰਿਆ ਹੱਥ ਰੱਖਣ 🙏❤️❤️❤️

  • @jasvirkaur5248
    @jasvirkaur5248 Před 9 měsíci +13

    ਧੰਨ ਧੰਨ ਓ ਤੁਸੀਂ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਵੀਰ ਜੀ ❤️🙏🙏

  • @balbirsakhon6729
    @balbirsakhon6729 Před 9 měsíci +4

    ਵੀਰੇ ਬਜੁਰਗਾਂ ਨੂੰ ਦੇ ਖ ਕੇ
    ਰੋਣ ਆ ਗਿਆ ਤੇ ਖੁਸ਼ੀ ਵੀ ਹੋਈ ਪਾਲ ਵੀਰੇ ਜਦੋਂ ਬਜੁਰਗਾਂ ਦੇ ਚੇਹਰੇ ਤੇ ਖੁਸ਼ੀ ਦੇਖੀ ਵੀਰ ਮੇਰਿਆ
    ਤੁਹਾਡੇ ਵਰਗੇ ਘਰ ਘਰ ਜੰਮਣ 🙏

  • @dhillonjatt7650
    @dhillonjatt7650 Před 9 měsíci +2

    ਪਾਲ ਖਰੋੜ ਛੋਟੇ ਭਰਾ ਆਪ ਜੀ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਅੱਜ ਦੇ ਕਲਯੁਗ ਵਿਚ ਆਪ ਇੰਨਸਾਨ ਨਹੀਂ ਦੇਵਤਾ ਹੋ। ਧੰਨ ਗੁਰੂ ਨਾਨਕ ਦੇਵ ਜੀ ਆਪ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ਬਹੁਤ ਬਹੁਤ ਦੁਆਵਾਂ ਅਤੇ ਪਿਆਰ ।।🙏🌹❤️

  • @BalwinderKaur-mu9zb
    @BalwinderKaur-mu9zb Před 9 měsíci +7

    ਵਾਹਿਗੁਰੂ ਜੀ ਪਾਲ ਪੁੱਤਰ ਨੂੰ ਹਮੇਸ਼ਾ ਤੰਦਰੁਸਤੀ ਔਰ ਲਮੀਆਂ ਉਮਰਾਂ ਬਖਸ਼ਿਸ਼ ਕਰਣਾ ਤਾਕਿ ਇਹ ਮਜ਼ਲੂਮਾਂ ਦੀ ਸੇਵਾ ਸੰਭਾਲ ਕਰਦੇ ਰਹਿਣ 🙏🙏🙏

  • @kanwardeepsingh9819
    @kanwardeepsingh9819 Před 9 měsíci +7

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @8425
    @8425 Před 9 měsíci +2

    ਪਾਲ ਵੀਰ ਜੀ 😢😢😢ਸਾਡੀਆ ਅੱਖਾ ਵਿਚ ਰੋਣਾ ਆਗਿਆ ਬਾਪੂ ਨੂੰ ਦੇਖਕੇ ਤੁਹਾਡਾ ਕੌਟੀ ਕੌਟੀ ਧੰਨਵਾਦ ਬਾਬਾ ਲੱਮਿਆ ਉਮਰਾ ਬਖਸੇ ਸਾਰੀ ਸੰਸਥਾ ਦੀ ਟੀਮ ਨੂੰ ਤੁਹਾਡੇ ਵਰਗੇ ਬੰਦੇ ਦੁਣੀਆ ਤੇ ਘੱਟ ਹੀ ਹੁੱਦੇ ਨੇ ਵੀਰ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ

  • @harwinderbassi6927
    @harwinderbassi6927 Před 9 měsíci +6

    ਬਾਈ ਪਾਲ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ

  • @malkitkaur9429
    @malkitkaur9429 Před 9 měsíci +8

    Waheguru ji sade veer pal Singh and teem nu chardikla ch rakhe 🙏🙏

  • @Arshiya-k9
    @Arshiya-k9 Před 9 měsíci +42

    Waheguru ji 🙏 ਵੀਰ ਜੀ ਤੁਸੀਂ ਬਹੁਤ ਚੰਗਾ ਕੰਮ ਕਰਦੇ ਓ । ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।🙏

  • @SulakhanSingh-tm1nc
    @SulakhanSingh-tm1nc Před 9 měsíci +2

    ਰੋਣਾ ਆਉਦਾ ਇਹੋ ਜਾਇਆ
    ਰਬੀ ਰੂਹਾਂ ਨੂੰ ਦੇਖ ਕੇ ਪ੍ਰਮਾਤਮਾ ਇਨ੍ਹਾਂ ਤੇ ਮੇਹਰ ਭਰਿਆ ਹੱਥ ਰੱਖੇ 🙏🏻🙏🏻🙏🏻ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਿਓ 🙏🏻🙏🏻🙏🏻

  • @jeetharjit
    @jeetharjit Před 9 měsíci +11

    ਵਾਹਿਗੁਰੂ ਜੀ

  • @Ramanpreet912
    @Ramanpreet912 Před 9 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਦਿੱਲ ਜਿੱਤ ਲਿਆ ਤੇ ਮੈਨੂੰ ਲੱਗਦਾ ਤੁਹਾਡੀ ਇਹ ਸੰਸਥਾ ਤੋ ਵੱਡਾ ਕੋਈ ਤੀਰਥ ਨਹੀ ਹੋ ਸਕਦਾ ਵਾਹਿਗੁਰੂ🙏❤❤

  • @jagvirsinghbenipal5182
    @jagvirsinghbenipal5182 Před 9 měsíci +9

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ 🙏🙏

  • @Renudhawan026
    @Renudhawan026 Před 9 měsíci +2

    ਬਹੁਤ ਵਧੀਆ ਕੰਮ ਕਰਦੇ ਹੋ ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏🙏

  • @lalypaprali2895
    @lalypaprali2895 Před 9 měsíci +11

    waheguru jiii❤

  • @HardeepSingh-zx2pw
    @HardeepSingh-zx2pw Před 9 měsíci +10

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @Usr3473
    @Usr3473 Před 9 měsíci +1

    Humanity is more important than Religion please make Punjab peacful and worth living place help old people needy people like this bapoo Ji thanks Bhai Saheb

  • @sunilkapil1519
    @sunilkapil1519 Před 9 měsíci +3

    waheguru ji waheguru ji waheguru ji waheguru ji waheguru ji waheguru ji waheguru ji waheguru

  • @Sandeepsingh-lf4gm
    @Sandeepsingh-lf4gm Před 9 měsíci +2

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️

  • @sonyfoujigurdaspur
    @sonyfoujigurdaspur Před 9 měsíci +6

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @alexandermusic9445
    @alexandermusic9445 Před 9 měsíci +7

    Waheguru Ji tuhanu Hamesa khus rakhan Pal paji🙏❤️

  • @roshangrover144
    @roshangrover144 Před 9 měsíci +8

    Waheguru ji🙏🙏

  • @surindersinghbajwa5735
    @surindersinghbajwa5735 Před 9 měsíci +8

    Satnam waheguru ji 🙏❤🙏❤🙏❤🙏❤🙏

  • @theartistichub11
    @theartistichub11 Před 9 měsíci +8

    Waheguru❤

  • @kamaljitkaur5053
    @kamaljitkaur5053 Před 9 měsíci +1

    ਵਾਹਿਗੁਰੂ ਜੀ ਤੁਸੀ ਵੀਰ ਜੀ ਜੀਅ ਲਾ ਕੇ ਸੇਵਾ ਕਰ ਰਿਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਕਲਾ ਵਿਚ ਰੱਖਣ ਹਮੇਸਾ

  • @anshdeep627
    @anshdeep627 Před 8 měsíci

    Baapu ji kina khush hoyee yaar akee guru ji de ghar😇❤️(Pal kharoud veer 🫡❤️💯)

  • @kiranburj5919
    @kiranburj5919 Před 9 měsíci +5

    Waheguru ji 🙏🙏❤️

  • @Sanatanibrahman..
    @Sanatanibrahman.. Před 9 měsíci +6

    Nihala aagye paaji waheguru ji❤

  • @satpalsingh369
    @satpalsingh369 Před 21 dnem

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ ।
    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ।
    🌹🌹🌹🌹🌹
    🙏🙏🙏🙏🙏

  • @TarsemSingh-st1vw
    @TarsemSingh-st1vw Před 9 měsíci +3

    God bless you beta ji god may you live a long life Lakhwinder Kaur from Gurdaspur

  • @manisidhumani205
    @manisidhumani205 Před 9 měsíci

    ਪਾਲ ਵੀਰੇੰ ਵਾਹਿਗੁਰੂ ਤੁਹਾਂਨੂੰ ਸ਼ਦਾ ਤੰਦਰੁਸਤ ਤੇ ਹਿੰਮਤ ਬਖਸ਼ੇ ਤਾਂ ਜੋ ਇਹ ਸੇਵਾਂ ਨਿਭਾਉਦੇ ਰਹੋ ਘਰ ਵਿੱਚ ਜੇ ਕੋਈ ਮਾਂ ਬਾਪ ਮੰਦ ਬੁੱਧੀ ਹੋਵੇ ਤਾਂ ਧੀਆਂ ਪੁੱਤ ਤੋ ਅੱਕ ਜਾਂਦੇ ਨੇ ਤੇ ਕਹਿੰਦੇ ਨੇ ਹੁਣ ਤਾਂ ਰੱਬ ਇਸ ਨੂੰ ਚੱਕ ਲਵੇਂ ਦੂਜੇ ਪਾਸੇ ਤੁਸੀ ਹੋ ਜੋ ਬਿਨਾਂ ਨਫਰਤ ਕੀਤੇ ਇਹਨਾਂ ਮੰਦ ਬੁੱਧੀ ਜੀਂਵਾ ਦੇ ਪਏ ਕੀੜੇਂ ਕੱਢਦੇ ਹੋ,

  • @user-gurijatana0786
    @user-gurijatana0786 Před 9 měsíci

    Ajj baba ji sachi ruh kush ho gayi khane de loka ne ena piyar te spot kari 🙏eh he pal baba ji de kamai nhi ta ajj de time kese kol koi ek minut layi v nhi kharda waheguru pal vere nu hamesha chardika ch rakhan 🙏

  • @jassff7x
    @jassff7x Před 9 měsíci +1

    ❤ Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ❤

  • @SurjitSingh-zk9py
    @SurjitSingh-zk9py Před 9 měsíci

    ਕਿਸੇ ਕਰਮਾ ਵਾਲੇ ਨੂੰ ਹੀ ਮਿਲਦੀ ਹੈ ਐਸੀ ਸੇਵਾ ਵਾਹਿਗਰੂ ਜੀ

  • @japneetkaur8856
    @japneetkaur8856 Před 9 měsíci +1

    Babaji bappu ji di aakha di roshni jldi theek krdeyo

  • @paramjitkaur9844
    @paramjitkaur9844 Před 9 měsíci

    ਵਾਹਿਗਰ ਜੀ ਇਸ ਮਾਇਆ ਦੇ ਨਾਲ ਇਸ ਬਾਬੇ ਦਾ ਇਲਾਜ ਕਰਾ ਦਿੳ ਕੀ ਰੋਸ਼ਨੀ ਆ

  • @Deepsingh-xi8tx
    @Deepsingh-xi8tx Před 9 měsíci +6

    Waheguru ji❤

  • @user-im7gc7yo9f
    @user-im7gc7yo9f Před 9 měsíci

    ਵਾਹਿਗੁਰੂ ਜੀ ਮੇਹਰ ਕਰੋ ਇਸ ਬਾਪੂ ਜੀ ਤੇ ਇਹਨਾ ਦੀ ਜਿੰਦਗੀ ਵਿੱਚੋ ਦੁੱਖ ਤਕਲੀਫਾ ਦੂਰ ਕਰੋ ਹੁਣ ਤਾਂ । ਬਾਕੀ ਇਹਨਾ ਦੇ ਪਰਿਵਾਰ ਨੂੰ ਸਮੱਤ ਬਖਸ਼ੋ ਜੀ

  • @sonubuttar4933
    @sonubuttar4933 Před 9 měsíci

    Ahna nu kainde aa BABA NANAK DA SIKH Waheguru Lami umar Bakhse Mera Veer nu Jithe lok apne. Apnya nu nahi sambde uthe veer pata ni kinya ku bajurga nu Pyar dinde aa

  • @vinodbhambhu8482
    @vinodbhambhu8482 Před 9 měsíci

    GOD bless you:::: bhagwaan TUJHE JINDGI KI HAR KHUSHI DE :::::YEAH DUAA HAI HUMARI UPER Wale KHUDA se HAATH JODKAR

  • @davinderkumar3600
    @davinderkumar3600 Před 9 měsíci +5

    Good Bro

  • @barinderkaurhundal9856
    @barinderkaurhundal9856 Před 9 měsíci

    ਵਾਹਿਗੁਰੂ ਜੀ ਮੇਹਰ ਕਰੀ ਇਸ ਬਾਪੂ ਜੀ ਤੇ ਨਿਗਾ ਵਾਪਸ ਆ ਜਾਵੇ ਠੀਕ ਹੋ ਜਾਵੇ 🙏🙏🙏🙏

  • @khushjgrewal691
    @khushjgrewal691 Před 9 měsíci +3

    Satt sri akal pal veer g waheguru trakki bakshe🙏🙏🚩🚩

  • @SKaur_multani
    @SKaur_multani Před 9 měsíci +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ

  • @baljeetsidhu3550
    @baljeetsidhu3550 Před 9 měsíci +1

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @user-pp6fj8fq3l
    @user-pp6fj8fq3l Před 9 měsíci

    Pal veere tusi bhaut sohni seva karde a rab thono lamiya umra bakhshe

  • @radhikakhetarpal3015
    @radhikakhetarpal3015 Před 9 měsíci

    🙏🏻🙏🏻🙏🏻🙏🏻 tuhade warga insan nahi dekhye mai, bhgwan da roop ho tusi veere

  • @JagtarSingh-tn9oh
    @JagtarSingh-tn9oh Před 9 měsíci +3

    Waheguru ji ka khalsa waheguru ji ki Fateh 🙏

  • @prem.ksingh4103
    @prem.ksingh4103 Před 9 měsíci +3

    Waheguru ji bless you Satpal Singh ji and your team 🙏🙏🙏

  • @user-wp5bl6zo8d
    @user-wp5bl6zo8d Před 8 měsíci

    You are Great Pal Jee🙏
    Waheguru Aap Jee Nuh Chardee Kalan wich Rakhee Ji🙏

  • @user-gurijatana0786
    @user-gurijatana0786 Před 9 měsíci

    Pal verr ji parmatma thanu hamesha chardika ch rakhan 🙏 lok sach kehnde a tusi rabhi ruh ho 🙏

  • @shiningrainbow4839
    @shiningrainbow4839 Před 9 měsíci +3

    Respected veer ji
    ਤੁਸੀ ਬਹੁਤ ਵਧੀਆ ਕੰਮ ਕਰਦੇ ਹੋ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀ ਅਤੇ ਤੁਹਾਡੀ ਟੀਮ ਕਿਰਪਾ ਕਰਕੇ ਦਸਤਾਨੇ ਪਾ ਕੇ rescue ਕਰਿਆ ਕਰੋ,🙏🙏🙏🙏

  • @JASSKALSI-fs2np
    @JASSKALSI-fs2np Před 9 měsíci

    Hey mere aa malka .baba g te mehar krna ....baba g nu bilkul thik kar dena mere aa malka 🙏🙏🙏🙏🙏🙏🙏

  • @sachkhand670
    @sachkhand670 Před 9 měsíci

    Waheguru ji kinni narak bhari zindagi ghatt rahe ne eh😢 asi kinne khushkismat aa ki saade kol sab kuch hai te fir vi asi zindagi ton santusht nahi..Waheguru ji mehar karn 🙏

  • @harpreetkaurbhandohal7296
    @harpreetkaurbhandohal7296 Před 9 měsíci

    ਵੀਰੇ ਬਾਪੂ ਜੀ ਨੂੰ ਦਿਖਦਾ ਅੱਵੇ ਲੱਗਦਾ ❤

  • @arshmann2394
    @arshmann2394 Před 6 měsíci

    Heyyy Sachepatshah 🙏🙏🙏🙏dar lagda waheguru,, tu sanu bohat vadiya jeevan dita sachepatshah, asin dekh sakde aa sun sakde aa bol sakde aa tur sakde aa. Hor ki chahida waheguru bas ik Tera Naam 🙏🙏🙏

  • @gaganbrar8675
    @gaganbrar8675 Před 9 měsíci +1

    Waheguru ji ki Khalsa waheguru ji ki Fateh ❤

  • @Zeeshankhan-hz4kg
    @Zeeshankhan-hz4kg Před 9 měsíci +1

    Ki hogaya hai saade punjab nu, kiho jihe ristedaar, bete ate betiyan han jihre apne bujuragan nu raste ch shadd jaande ne jadon ihna nu, unha di zaroorat hundi hai, eh mere punjab da virsa taan nahi ho sakda. Par Pal veere varge veeran ne punjab te punjabiat nu bachaon da jimma apne modeyan te chakk rakheya hai, jeeonde vasde raho pal veere, ajj punjab nu tuhaade varge veeran di lorh hai.

  • @zaheeruddinbaber5179
    @zaheeruddinbaber5179 Před 9 měsíci +2

    Great work 🌹 MASHALLA ❤️💛💜

  • @karmjitsingh2230
    @karmjitsingh2230 Před 9 měsíci

    ਵਾਹੇ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ

  • @ROHITCHITRA-qz8qe
    @ROHITCHITRA-qz8qe Před 9 měsíci

    Vir g ashi tuhadi video dekhar bohut khush hunde ha ki Aap jo kam kardo ho es tra koi nahi kar sakta Aap bohut hi ache ensan ho thanks g

  • @user-sx5ow3sx4p
    @user-sx5ow3sx4p Před 9 měsíci +2

    Rab Tawanu lambi umar deve veere🙏🙏🙏🙏lots of respect from himanchal valon

  • @Aaravshorts-fd9nx
    @Aaravshorts-fd9nx Před 9 měsíci +1

    Wahe guruji ka Khalsa wahe guruji ki fateh 🙏🙏 wahe guru aap pe humesha mehar kre Bhai ji 🙏

  • @pooja-105
    @pooja-105 Před 9 měsíci +1

    ❤❤ waheguru waheguru waheguru waheguru waheguru waheguru waheguru ji 🥰

  • @grettaalmeida3612
    @grettaalmeida3612 Před 9 měsíci +1

    Praise the lord 🙏 both are doing very very good job sir God bless you and your team 🙏🙏🙏❤❤❤🎉

  • @JaswinderSingh-lq6zj
    @JaswinderSingh-lq6zj Před 9 měsíci +1

    Waheguru ji Mehar kario bapu ji te 🙏

  • @karamjitgillgill2480
    @karamjitgillgill2480 Před 9 měsíci

    Waheguru ji waheguru ji waheguru ji waheguru ji

  • @SatnamSingh-fe3tg
    @SatnamSingh-fe3tg Před 9 měsíci +2

    Dhan Guru Nanak Dev g Mhar kro 🙏🙏

  • @MannSabb-qw3ni
    @MannSabb-qw3ni Před 9 měsíci +3

    Waheguru ji 🙏🙏🙏♥️♥️

  • @shehnaj_dhillxn7514
    @shehnaj_dhillxn7514 Před 9 měsíci +1

    ਵਾਹਿਗੁਰ ਚੜਦੀ ਕਲਾੰ

  • @gurjitkaur9033
    @gurjitkaur9033 Před 9 měsíci +2

    ਵਾਹਿਗੁਰੂ ਜੀ ਵਾਹਿਗੁਰੂ 😢😢😢😢😢

  • @kashmirsingh8572
    @kashmirsingh8572 Před 9 měsíci

    ਪਾਲ ਸਹਿਬ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ

  • @love9456hii
    @love9456hii Před 9 měsíci +2

    Wahegauru ji 🙏 mehre kari

  • @pawanseema8282
    @pawanseema8282 Před 9 měsíci +1

    Waheguru Waheguru Waheguru g

  • @karamjitgillgill2480
    @karamjitgillgill2480 Před 9 měsíci

    Waheguru ji Mehar Karo ji Khalsa ji di manokamna puri karo ji

  • @harman_Dabrikhana
    @harman_Dabrikhana Před 9 měsíci +1

    ਬਹੁਤ ਵਧਿਆ ਬਾਈ ਜੀ

  • @Jaspreet851
    @Jaspreet851 Před 9 měsíci

    Waheguru nanak dukhia sab sansaar so sukhiya jin naam adhaar

  • @Pawan_xr
    @Pawan_xr Před 9 měsíci +1

    Waheguru mahr krn 🙏

  • @annasrandhawa9822
    @annasrandhawa9822 Před 9 měsíci

    Veer ji you are doing great work. Mera dil bohat ziada krda visit karn nu pr kr nai sakda q k main Pakistan tu waa. Allah pak tuwanu khush rakhay te hor ziada kam karn di himat de.

  • @user-tm3jj8kd1p
    @user-tm3jj8kd1p Před 9 měsíci

    Waheguru g sab da phla kri.

  • @singhavanish4960
    @singhavanish4960 Před 9 měsíci +1

    Waheguru Ji Ka Khalsa Waheguru Ji Ki Fateh" ❤🙏

  • @Gurpyas957
    @Gurpyas957 Před 9 měsíci +1

    Waheguru ji Maher kre rabb

  • @davinderkumar2873
    @davinderkumar2873 Před 9 měsíci

    Waheguru ji waheguru ji waheguru ji

  • @kuldeepkaurkaur6515
    @kuldeepkaurkaur6515 Před 9 měsíci +1

    God bless you and your team

  • @sukhraj6761
    @sukhraj6761 Před 9 měsíci

    Waheguru ji 🙏 dhan dhan baba Deep Singh ji 🙏🙏🙏🙏

  • @sunnyallowal
    @sunnyallowal Před 9 měsíci +2

    Ram Ram ji

  • @SulakhanSingh-tm1nc
    @SulakhanSingh-tm1nc Před 9 měsíci +1

    ਵਾਹਿਗੁਰੂ ਜੀ ਤੁਹਾਨੂੰ ਚੜੀ ਕਲਾਂ ਵਿੱਚ ਰੱਖੇ 🙏🏻🙏🏻🙏🏻🙏🏻🙏🏻🙏🏻

  • @ParamjitKaur-dl1zd
    @ParamjitKaur-dl1zd Před 9 měsíci +2

    Waheguru ji

  • @amandeepsidhuz3331
    @amandeepsidhuz3331 Před 9 měsíci

    Pal veer di rab lambi umar kre

  • @jaswindergouriji4108
    @jaswindergouriji4108 Před 9 měsíci

    Veer g bhout achi sava kar rhy Waheguru g mihar Karn. 🙏🙏🙏👌

  • @youtubegurman1260
    @youtubegurman1260 Před 9 měsíci

    God bless bapuji and also pal verr ji

  • @baudhikchannel
    @baudhikchannel Před 9 měsíci

    Waheguru ji waheguru ji waheguru ji waheguru ji waheguru ji

  • @user-vs7qp2hw5y
    @user-vs7qp2hw5y Před 9 měsíci

    Veer ji tusi bht changa Kam karde ho g . Rabb tuhanu bht khush rakhe g.

  • @gurwantsingh1895
    @gurwantsingh1895 Před 9 měsíci

    ਵੀਰ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ

  • @BalbirSingh-xt2ud
    @BalbirSingh-xt2ud Před 9 měsíci +1

    ਬਹੁਤ ਵਧੀਆ ਇਨਸਾਨ ਪਾਲ ਭਾ ਜੀ ❤

  • @charanjitsingh4388
    @charanjitsingh4388 Před 9 měsíci +1

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @ParamjeetSingh-xv4qz
    @ParamjeetSingh-xv4qz Před 9 měsíci

    Waheguru waheguru waheguru waheguru waheguru