Chajj Da Vichar (2099) || Amritpal Singh ਨੂੰ ਪੈ ਗਿਆ ਨਵਾਂ ਪੰਗਾ

Sdílet
Vložit
  • čas přidán 8. 09. 2024
  • #primeasiatv #chajjdavichar #swarnsinghtehna #harmanthind #amritpalsingh #bhagwantmaan #tollplaza #cmmann #sikh #narendramodi #aamaadmipartypunjab #sukhbirbadal #akalidal #punjabnewstoday #punjabikhabra #olympics2024 #parisolympics2024 #hockey
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Komentáře • 140

  • @ParamjeetBenipal
    @ParamjeetBenipal Před měsícem +12

    ਹਰਮਨ ਜੀ ਅੱਜ ਤੁਸੀਂ ਪੰਜਾਬਣ ਮੁਟਿਆਰ ਨਹੀਂ ਲੱਗਦੇ ਦੁੱਪਟਾ ਸਰਦਾਰੀ ਹੈ

  • @dosanjhsingh5889
    @dosanjhsingh5889 Před měsícem +17

    ਇਹ ਬਹੁਤ ਮਾੜੀ ਗੱਲ ਆ ਸਾਡੇ ਲਈ 🤬ਹਸਨ ਵਾਲੀ ਨੀ ਦੁੱਖ ਲੱਗਦਾ ਪਿੰਡਾਂ ਦੇ ਪਿੰਡ ਖਾਲੀ ਹੋ ਗਏ 😢ਪਰਵਾਸੀਆਂ ਨੇ ਕਬਜ਼ਾ ਕਰਨਾ ਸ਼ੁਰੂ ਕਰਤਾ ਬਾਹਰ ਦੇ ਮੁਲਕਾ ਚ ਕੁਝ ਨੀ 5,7 ਸਾਲ ਲਾ ਕੇ ਵਾਪਸੀ ਕਰਨੀ ਚਾਹੀਦੀ ਆ 👏🙏 ਪੰਜਾਬ ਦੀ ਧਰਤੀ ਦੀ ਕੋਈ ਰੀਸ ਨਹੀਂ

    • @sweet11440
      @sweet11440 Před měsícem

      You are also parwasi if you are living in somewhere else and who you calling parwasi they are living in their country did you understand?

    • @sweet11440
      @sweet11440 Před měsícem

      I don’t like to see you here because you both are really racist. Sad but true.

  • @kaursingh8369
    @kaursingh8369 Před měsícem +4

    ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਕੱਲ੍ਹ ਨੂੰ ਜਾਣੀ ਕਿ ਅਗਲੀ 3000ਵੀਂਚੱਜ ਦੇ ਵਿਚਾਰ ਦੀ ਕਿਸ਼ਤ ਮੁਬਾਰਕ ਹੋਵੇ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਤਰੱਕੀਆਂ ਲੰਬੀਆਂ ਉਮਰਾਂ ਬਖਸ਼ਣ ਜੀ 🙏

  • @KulwinderSingh-sh2jk
    @KulwinderSingh-sh2jk Před měsícem +25

    ਮਾਫ ਕਰਨਾ ਜੀ ਅਸੀ ਆਪਣੇ ਘਰੇ ਹੀ
    ਔਰਤਾਂ ਨੂੰ ਸਿਰ ਢਕਣ ਦੀ ਤਲੀਮ ਦੇਈ
    ਰੱਖੀਏ ਤਾਂ ਬਹੁਤ ਆ ਦੂਜਿਆਂ ਦਾ ਫਿਕਰ
    ਛੱਡੋ....🙏🏽🙏🏽

    • @jspawaar675
      @jspawaar675 Před měsícem

      ਬਹੁਤ ਖੂਬ ਜਵਾਬ ਦਿੱਤਾ ਹੈ ਜੀ ਕਿਉਂਕਿ ਇਸ ਵਿੱਚ ਹੀ ਸਵਾਲ ਕੀਤਾ ਗਿਆ ਹੈ 🎉❤

    • @makhansingh3002
      @makhansingh3002 Před měsícem

      ਬਿਲਕੁਲ ‌ਸਹੀ ਕਿਹਾ ਭਰਾ

    • @user-jb7qc1sm3p
      @user-jb7qc1sm3p Před měsícem

      Bilkul sahi

  • @VarinderSingh-he7wo
    @VarinderSingh-he7wo Před měsícem +5

    ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾਂ ਜੀ। ਬਹੁਤ ਖੂਬਸੂਰਤ ਪ੍ਰੋਗਰਾਮ ਐ

  • @sukhmattu3517
    @sukhmattu3517 Před měsícem +4

    ਚੁੰਨੀ ਮਾ ਬਾਪ lai k aouni aa DSO Harman ਤੁਸੀ ਬਹੁਤ ਵਧੀਆ ਗਲ਼ ਆ dso ਗੱਲਾਂ ਕਰਨ ਨੂੰ ਬਹੁਤ ਆ ਟਹਿਣਾ ਤੂੰ ਵੀ

  • @user-dx8tt9qe6e
    @user-dx8tt9qe6e Před měsícem +3

    Very god 🙏

  • @jspawaar675
    @jspawaar675 Před měsícem +5

    ਭਾਰਤ ਦੇ ਵਿੱਚ ਬ੍ਰਿਜ ਭੂਸ਼ਨ ਐ ਜੀ ਪਰ ਖਿਡਾਰੀਆਂ ਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੈ ਜੀ ਕਿਉਂਕਿ ਭੂਸ਼ਨ ਖਿਡਾਰੀਆਂ ਦੇ ਸਿਰ ਤੇ ਐ ਪਰ ਸਰਕਾਰ ਭੂਸ਼ਨ ਦੇ ਸਿਰ ਤੇ ਐ😂😂😂😂

  • @mallrecords
    @mallrecords Před měsícem +6

    ਬਹੁਤ ਬਹੁਤ ਧੰਨਵਾਦ ਸਵਰਨ ਟਹਿਣਾ ਜੀ ਤੇ ਹਰਮਨ ਥਿੰਦ ਜੀ ਮੇਰਰਾ ਜਿਕਰ ਕਰਨ ਲਈ ❤

  • @SukhwinderSingh-wq5ip
    @SukhwinderSingh-wq5ip Před měsícem +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @mohansingh767
    @mohansingh767 Před měsícem +1

    Mere vello 2wate bht khusi h g tuci poerrpunjabi bolde ho gbakki biba bhut vdiya khuss dill ho g guru meher kro g

  • @AvtarSingh-bj2vm
    @AvtarSingh-bj2vm Před měsícem +4

    ਟੈਹਣਾ ਸਾਹਿਬ ਜੀ ਤੁਸੀਂ ਜੋ ਮਰਜ਼ੀ ਕਹਿ ਲਵੋ ਅਸੀਂ ਬੇਸ਼ਰਮ ਲੋਕ ਹਾਂ ਬਿਲਕੁਲ ਭੂਖਣੇ ਵਰਗੇ ਹਾਂ ਕਿ ਇੱਧਰੋਂ ਫੂਕ ਮਾਰੋ ਪਰਲੇ ਪਾਰ ਭੂਖਣੇ ਦੀ ਸਿਹਤ ਕੋਈ ਅਸਰ ਨਹੀਂ?

  • @mewasingh3980
    @mewasingh3980 Před měsícem +3

    ਵੀਰ ਟਹਿਣਾ ਸਾਹਿਬ ਜੀ ਪੰਜਾਬੀ ਬੰਦੇ ਹੱਥ ਬਈਏ ਦੀ ਜੁਬਾਨ ਏ ਕਦੇ ਵੀ ਨਹੀ ਰੁਕਦੇ

  • @BaldevSingh-zs7zn
    @BaldevSingh-zs7zn Před měsícem +2

    ਇਹਨਾਂ ਪੰਜਾਬੀਆਂ ਨੂੰ ਤਾਂ ਪ੍ਰਮਾਤਮਾ ਹੀ ਸੋਜੀ ਬਖਸ਼ੇ ਇਹਨਾਂ ਨੂੰ ਤਾ ਸਿਖ ਹੋਣ ਦਾ ਹਕਾਰ ਹੈ ਸਿਖ ਬਣਨਾ ਹੈ ਤਾਂ ਸੱਚ ਨਾਲ ਜੁੜੋ

  • @jagannath7141
    @jagannath7141 Před měsícem +62

    ਹਰਮਨ ਜੀ ਕਿਸੇ ਸਰੋਤੇ ਨੇ ਤੁਹਾਡੇ ਤੇ ਕੂਮੈਂਟ ਕੀਤਾ ਹੈ ਕਿ ਪੰਜਾਬੀ ਔਰਤ ਚੁੰਨੀ ਤੋਂ ਬਿਨਾਂ ਚੰਗਾ ਨਹੀਂ ਲੱਗਦਾ।ਇਸ ਵੱਲ ਧਿਆਨ ਦੇਣ ਦੀ ਲੋੜ ਹੈ।

    • @NavjotSingh-qu1ys
      @NavjotSingh-qu1ys Před měsícem +15

      Kyo fer ਪੰਜਾਬੀ mard de sir pagg te mooh te ਦਾਹੜੀ ਹੋਣੀ ਜਰੂਰੀ ਨਹੀਂ ki updesh ਸਿਰਫ aurta lyi

    • @Avtar-xu1dd
      @Avtar-xu1dd Před měsícem +2

      ਨਹੀਂ ਜੀ ਘੱਟ ਦੋਨੋਂ ਹੀ ਨਹੀਂ

    • @drbajwa5923
      @drbajwa5923 Před měsícem +5

      ਇਕ ਪੱਗ ਤੇ ਚੁੰਨੀ ਲੈ ਕੇ ਪਹੁੰਚਦੀ ਕਰੋ

    • @Avtar-xu1dd
      @Avtar-xu1dd Před měsícem +2

      @@drbajwa5923 ਇਹਨਾਂ ਨੇ ਲੈਣੀਆਂ ਫੇਰ ਵੀ ਨਹੀਂ ਜੀ ?

    • @AmarjitSinghDhanju-ll3xd
      @AmarjitSinghDhanju-ll3xd Před měsícem +1

      😅😊😊😅o😊😅o😊ooooo😊😊o😊😅oooo😅😅😊😊​@@NavjotSingh-qu1ys

  • @user-nq5or5fx4q
    @user-nq5or5fx4q Před měsícem +2

    Very Nice Tehnna bai je 🙏 I'm Bint Rai JODHPUR PAKHAR ( Maur. Mandi )

  • @devindergrewal2004
    @devindergrewal2004 Před měsícem +3

    GALHI ASI CHANGIAN ,AACHARI BURIAAH, MANN KASUDA KALIA ,, BAHAR CHITVIAAH,,, GURU NANAK JI.

  • @jaswinderkaur6034
    @jaswinderkaur6034 Před měsícem +2

    ਕਨੇਡਾ ਪੰਜਾਬ ਬਣ ਗਿਆ ਜਿਹੜੇ ਵੀ ਦੇਸ਼ ਵਿੱਚ ਤੁਸੀਂ ਗਏ ਸਾਰੇ ਪੰਜਾਬ ਹੀ ਲਗਦੇ ਹਨ। ਪੰਜਾਬ ਵੀ ਕਿਸੇ ਕਿਸਮ ਦਾ ਲੱਗੇਗਾ ਹੀ।

    • @Food_294
      @Food_294 Před měsícem

      ਅਗਲਾ 30-35ਲੱਖ ਲਾਕੇ ਗਿਆ ਜੀ ਏ ਓਨ 150 ਦੀ ਟਿਕਟ ਲੈਕੇ

  • @AvtarSingh-bj2vm
    @AvtarSingh-bj2vm Před měsícem +3

    ਮੈਡਮ ਜੀ ਮੈਂ ਪਹਿਲਾਂ ਵੀ ਕਹਿ ਚੁੱਕਿਆਂ ਕਿ ਅਸੀਂ ਬੇਸ਼ਰਮ ਹਾਂ ਭੂਖਣੇ ਹਾਂ

  • @kuljitsingh3749
    @kuljitsingh3749 Před měsícem +5

    ਬਹੁਤ ਸੋਹਣਾ ਅਤੇ ਗਿਆਨ ਭਰਪੂਰ ਪ੍ਰੋਗਰਾਮ

  • @daljitsingh7980
    @daljitsingh7980 Před měsícem +8

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ 🙏

  • @GurdeepSingh-yi2bh
    @GurdeepSingh-yi2bh Před měsícem +2

    ਇਹ ਬੀਬਾ ਜੀ ਲੋਕਾ ਨੂ ਹੀ ਮੰਤਾ ਦੇ ਸਕਦੇ ਹਨ

  • @user-he7gr5mx6q
    @user-he7gr5mx6q Před měsícem +2

    Great 👍 😊

  • @naharsingh-fv6fv
    @naharsingh-fv6fv Před měsícem +6

    ਡੇਹਲੋਂ ਮਲੇਰਕੋਟਲਾ ਲੋੜ ਪਿੰਡ ਗਿੱਲ ਲੁਧਿਆਣਾ ਵਿਖੇ ਮੀਂਹ ਨਹੀਂ ਪੈਂਦਾ।ਹਰ ਪਾਸੇ ਹੁੰਮਸ ਅਤੇ ਗਰਮ ਹਵਾ ਚੱਲ ਰਹੀ ਹੈ।

  • @harmeetsinghghumaan8601
    @harmeetsinghghumaan8601 Před měsícem +1

    Very tru ❤ se welcome to prime Asia t v for good views life is move on

  • @sewaksinghshamiria4488
    @sewaksinghshamiria4488 Před měsícem +2

    ਟਹਿਣਾ ਸਾਹਿਬ ਕਈ ਤਾਂ ਮੀਆਂ ਬੀਵੀ ਮਹੀਨਾ ਮਹੀਨਾ ਰੁੱਸੇ ਰਹਿੰਦੇ ਨੇਂ ।

  • @Wafjofsx
    @Wafjofsx Před měsícem +1

    ਟਹਿਣਾ ਸਾਬ ਤੁਸੀਂ ਐਨੇ ਲਿੱਸੇ ਕਿਵੇਂ ਹੋ ਗਏ?

  • @Rambo-hh6ow
    @Rambo-hh6ow Před měsícem +3

    Tehna saab tuhanu changa kitho lagna amritpal khalsa eh ta jihna bahrale loaka nu mille ho ohna de pasand hai ta gall karti tu

    • @BaldevSingh-co2sq
      @BaldevSingh-co2sq Před měsícem +1

      ਬਾਈ ਜੀ ਇਹ ਕਦੇ ਵੀ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਦਾ ਸਤਿਕਾਰ ਨਾਲ ਨਾਂਮ ਵੀ ਨਹੀਂ ਲੈਂਦਾ ਬਾਕੀ ਬਾਠ ਸਾਬ ਧਾਲੀਵਾਲ ਸਾਬ ਸਤਿਕਾਰ ਯੋਗ ਪੰਨੂੰ ਸਾਬ ਸਤਿਕਾਰ ਕਰਦੇ ਨੇ ਭਾਈ ਸਾਹਿਬ ਜੀ ਦਾ

  • @BalwantSingh-to7nu
    @BalwantSingh-to7nu Před měsícem +10

    ਸਰਬਜੀਤ ਸਿੰਘ ਖਾਲਸਾ ਦੀ ਸਭ ਤੋਂ ਵੱਡੀ ਗਲਤੀ ਹੋਵੇਗੀ ਜੇ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਕਰ ਲਿਆ

    • @jagsirsinghsidhu
      @jagsirsinghsidhu Před měsícem +4

      ਤੁਸੀਂ ਸਲਾਹ ਦੇ ਕੇ ਜਰੂਰ ਆਇਆ ਸਰਬਜੀਤ ਖਾਲਸਾ ਨੂੰ,,, ਘਰ ਬੈਠ ਕੇ ਕਮੈਟ ਨਹੀਂ ਕਰੀ ਦੇ

    • @jspawaar675
      @jspawaar675 Před měsícem +2

      ​@@jagsirsinghsidhuਵੈਰੀ ਗੁੱਡ 🎉

  • @SukhwinderSingh-fm7xh
    @SukhwinderSingh-fm7xh Před měsícem +2

    ਢੱਕੀ ਰਿੱਝੇ ਕੋਈ ਨਾ ਬੁੱਝੇ

  • @ramandeepsingh4310
    @ramandeepsingh4310 Před měsícem

    Good

  • @gumitgill6406
    @gumitgill6406 Před měsícem +2

    Sat sri aakal ji

  • @tejinderpalsingh7817
    @tejinderpalsingh7817 Před měsícem +3

    Sat shri akal Tehna j and Harman Thind j

  • @balvindersandhar4657
    @balvindersandhar4657 Před měsícem

    ਜਿਹੜਾ ਨਜਾਰਾ ਖੁੱਲੇ ਵਾਤਾਵਰਨ ਵਿਚ ਆਉਦਾ ਹੈ ਉਹ ਤਾਂ ਪੰਜ ਸਿਤਾਰਾ ਹੋਟਲ ਵਿਚ ਵੀ ਨਹੀ ਆਉਦਾ

  • @kamaljitkang524
    @kamaljitkang524 Před měsícem

    People pay their taxes here. No one wants to pay for anything in Punjab; forget the taxes.

  • @MandeepKaur-ps9hj
    @MandeepKaur-ps9hj Před měsícem +2

    Tusi appna programme har 6 month baad forgein ch kio karde.

  • @RobindeepSingh-vt1eh
    @RobindeepSingh-vt1eh Před měsícem +2

    View de lyi. Tital Amritpal da dita. Episode gala vch kad dita sara

  • @cdani119
    @cdani119 Před měsícem +1

    I watch yor show u told story about kids when they were in punjab my views it is better than English speaking parxasi r better than international people what u think Hindi or Bihari is not belong to India

  • @balkaransingh6034
    @balkaransingh6034 Před měsícem

    ਵੋਟਾਂ ਦੇ ਲਾਲਚੀ ਸਰਪੰਚ ਐਮ ਐਲ ਏ,, ਐਮ ਪੀ ਸਾਰੇ ਜੁੰਮੇਵਾਰ ਨੇ ਏਸ ਵਰਤਾਰੇ ਲਈ। ਟ੍ਰੇਨਾਂ ਭਰ ਭਰ ਕੇ ਨਿੱਤ ਆ ਰਹੀਆਂ ਨੇ ਤੇ ਆਉਂਦਿਆਂ ਦੇ ਹੀ, ਰਾਸ਼ਨ ਕਾਰਡ, ਅਧਾਰ ਕਾਰਡ ਤੇ ਵੋਟਰ ਕਾਰਡ ਬਣਾ ਦਿੰਦੇ ਨੇ,

  • @jaswantchhapa
    @jaswantchhapa Před měsícem +3

    ਟਣਾ ਸਾਹਿਬ ਤੁਹਾਡੇ ਮੈਂ ਨੌ ਸਾਲਾਂ ਤੋਂ ਪ੍ਰੋਗਰਾਮ ਸੁਣਦਾ ਆ ਰਿਹਾ ਨਾਲ ਹੀ ਆਪਣਾ ਪ੍ਰੇਮੀ ਸੀ ਇਥੇ ਗੁਰਪ੍ਰੀਤ ਸੰਧਾਵਾਲੀਆ ਪਰਮਵੀਰ ਬਾਠ ਤੇ ਜਤਿੰਦਰ ਪੰਨੂ ਸਾਰੇ ਸੁਣ ਦਾ ਤੁਸੀਂ ਕਿਸੇ ਵੀ ਸਰਕਾਰ ਦੇ ਖਿਲਾਫ ਨਹੀਂ ਬੋਲਦੇ ਕਿਉਂਕਿ ਤੁਸੀਂ ਹਰੇਕ ਸਰਕਾਰ ਨਾਲ ਮਿਲ ਕੇ ਚਲਦੇ ਹੋ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਹੋਵੇ ਚਾਹੇ ਹੁਣ ਝਾੜੂਆਂ ਨਾਲ ਤੁਸੀਂ ਪੂਰਾ ਫੈਕਸ ਮੈਚ ਆ ਜਿਹੜੀਆਂ ਕੋਈ ਪਿੰਡਾਂ ਦੇ ਵਿੱਚ ਨਸ਼ੇ ਦੇ ਖਿਲਾਫ ਕੋਈ ਕਮੇਟੀ ਬਣੀ ਵੀ ਆ

  • @ajaibsingh-td1cu
    @ajaibsingh-td1cu Před měsícem +7

    ਟਹਿਣਾ ਸਾਬ੍ਹ ਨਾਂ ਮੌਸਮ ਦਾ ਹਾਲ ਦੱਸਿਓ ੧੬੦ ਪਰਸੈਂਟ ਗਲਤ ਹੁੰਦਾ ਹੈ ਮੇਹਰਬਾਨੀ

  • @baljeetgill3304
    @baljeetgill3304 Před měsícem +2

    Jo haige aa o soch to Bhaiya to v piche aa, gandiya gala kadhan, marna palle aa

  • @ParamjeetBenipal
    @ParamjeetBenipal Před měsícem

    ਜੇ ਮਾਂ ਬੋਲੀ ਜਰੂਰੀ ਹੈ ਪੰਜਾਬੀ ਪਹਿਰਾਵਾ ਵੀ ਜਰੂਰੀ ਹੈ

  • @mohansingh767
    @mohansingh767 Před měsícem +1

    Meri sosati vello purjor apeel k jihrre bnde bibiya Facebook te nagejj wali v do peunde hn g onna te karwai kro g ya iss nu block khonna chahida h g

  • @KuldeepSingh-hn7uj
    @KuldeepSingh-hn7uj Před měsícem +1

    Dekha tha zamane ki sohrat ko
    Dusre ko sunane wala
    Khud benakab nikla
    Listen carefully Deep

  • @jaswantchhapa
    @jaswantchhapa Před měsícem +1

    ਟਹਿਣਾ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਕਿ ਅੰਮ੍ਰਿਤ ਪਾਲ ਨੇ ਜਿੱਤਣਾ ਨਹੀਂ ਇਹ ਤਾਂ ਸੋਸ਼ਲ ਮੀਡੀਆ ਦਾ ਬੰਦਾ ਇਹਨੂੰ ਕਿਹੜਾ ਵੋਟ ਪੈਣੀ ਆ ਤੁਹਾਡੇ ਸਾਹਮਣੇ ਦੋ ਲੱਖ ਵੋਟਾਂ ਨਾਲ ਜਿੱਤ ਗਿਆ ਹਰੇਕ ਗੱਲ ਸੋਚ ਸਮਝ ਕੇ ਕਰਿਆ ਕਰੋ ਅਰੇ ਨੂੰ ਨਾ ਮਜ਼ਾਕ ਪੰਜਾਬੀ ਮਾੜੇ ਨੇ ਪੰਜਾਬੀਆਂ ਨੇ ਹਰੇਕ ਨੂੰ ਪੰਜਾਬੀਆਂ ਨੂੰ ਮਾੜਾ ਨਾ ਕਿਹਾ ਕਰੋ

  • @AmrikSingh-bd4pf
    @AmrikSingh-bd4pf Před měsícem

    Zihn, ZIHN

  • @lifeofanoldmanbyrambakshi4615

    Sir but Amrit pal singh said he didn't agree with Indian constitution then how he can take oath it is all for power and money.

  • @jspawaar675
    @jspawaar675 Před měsícem +3

    ਡਰਬੀ ਦੇ ਗੁਰਦੁਆਰਾ ਸਾਹਿਬ ਜੀ ਵਿੱਚ ਫੋਟੋ ਨਹੀਂ ਵੇਖੀ ਹੈ ਜੀ ਕਿਉਂਕਿ ਉਸ ਫੋਟੋ ਵਿੱਚ ਤਿੰਨ ਪੀੜ੍ਹੀਆਂ ਨੂੰ ਦਰਸਾਇਆ ਗਿਆ ਹੈ ਜੀ ਦਾਦਾ ਪੂਰਨ ਸਿੱਖ ਪਿਤਾ ਕਟਵੀਂ ਦਾਹੜੀ ਨਾਲ ਦਸਤਾਰ ਸਜਾਉਣ ਅਤੇ ਤੀਜੀ ਵਿੱਚ ਕਲੀਨ ਸ਼ੇਵ

  • @devrajsalaria3333
    @devrajsalaria3333 Před měsícem

    Tehna je lagda hai tuhade management ne aap sab nu airlines pass banwa ke de ditte ne. uder baath sahib Paris Germany hjymi firde ne.Sandhawalia kewal canade vich baithe hoi ne.kuj bhi hove i must say that your management is very veru cooperative. ;ast 15 dime ti tusso Europe UK de tour te ho.yes assee apnia jaran to ukher gaye haan.sangat da fark painda hai ek changa programme jo apne maan boli nu increse karda hai.

  • @simranjitsingh-vc9gh
    @simranjitsingh-vc9gh Před měsícem

    ASI apne pind eh system kitta a gi k hr. Maheene eh saari detail WhatsApp group vich pa ditti jaandi a k golak vich kinna paisa aayea te kinna khrch hoyea, eh bhut vdiya system a ji te eh saade pind vich 3-4 saal toh chl rha a te bhut saare vivaad v khtm ho gye

  • @SurinderPaul-wv1yy
    @SurinderPaul-wv1yy Před měsícem +1

    Jina chir tak sadey mulk vich "falsafey" nu "fallshaffaa" kehn wale mozuud ne oni der tak koi leader desh da kujh nhi swaar skda 😮

  • @user-bk3nr7fd3v
    @user-bk3nr7fd3v Před měsícem

    Kuchh Ullu log Punjab de Jinu kha gai roti😮 Jithe berojgari comedy Titanic kam a Gaya Galli roti❤ electrician Billa

  • @BaldevSingh-zs7zn
    @BaldevSingh-zs7zn Před měsícem

    ਜਿਥੋਂ ਦਾ ਪ੍ਰਮਾਤਮਾ ਨੇ ਦੇਣਾ ਪਾਣੀ ਲਿਖੀਆਂ ਹੈ ਚੋਗਾ ਛਕਣਾ ਪੳ

  • @AmarSingh-vq9tx
    @AmarSingh-vq9tx Před měsícem +26

    ਪੰਜਾਬੀ ਔਰਤ ਹੋਵੇ ਸਿਰ ਨੰਗਾ ਹੋਵੇ ਲਾਹਨਤ ਹੈ

    • @jasdeepsingh2680
      @jasdeepsingh2680 Před měsícem +11

      ਜਿਹੜੀਆਂ ਉਹ ਅਕਾਲ ਦੀਆ ਗੱਲਾ ਕਰਦੇ ਆ ਓਹ ਸੁਣ

    • @parmjitkaur3248
      @parmjitkaur3248 Před měsícem +9

      ਦੁਨੀਆਂ ਚੰਨ ਤੇ ਪਹੁੰਚ ਗਈ ਹੈ ਤੇ ਅਸੀਂ ਪੰਜਾਬੀ ਚੁੰਨੀ ਦੇ ਪੱਲੇ ਬੱਝੇ ਰਹਿ ਗਏ।

    • @AmarSingh-vq9tx
      @AmarSingh-vq9tx Před měsícem

      @@parmjitkaur3248 ਚੰਨ ਤੇ ਕੀ ਕਰਨਾ ਸਿੱਧਾ ਰੱਬ ਕੋਲ ਜਾਵੇ ਸਾਨੂੰ ਕੀ ਚੁੰਨੀ ਨੰਗੀ ਇੱਜ਼ਤ ਨੂੰ ਢੱਕਦੀ ਹੈ ਬਾਕੀ ਤੁਹਾਡੀ ਸੋਚ

    • @mynanogarden6842
      @mynanogarden6842 Před měsícem +8

      ਸਾਡੀ ਪੰਜਾਬੀਆਂ ਦੀ ਸੋਚ ਛੋਟੀ ਹੁੰਦੀ ਜਾ ਰਹੀ ਆ ਚੁੰਨੀ ਨਾਲ ਹੀ ਬੱਝੇ ਹੋਏ ਆ ਮਰਜ਼ੀ ਉਸ ਦੀ ਉਹ ਚੁੰਨੀ ਲਵੇ ਜਾਂ ਨਾ ਲਵੇ ਸਾਨੂੰ ਕੀ ਅਸੀਂ ਕੋਂਣ ਹੁੰਦੇ ਹਾਂ ਕਹਿਣ ਵਾਲੇ

    • @tarloksingh6387
      @tarloksingh6387 Před měsícem +8

      ਆਪਣੇ ਘਰ ਚ ਧਿਆਨ ਦਿਓ

  • @amardeepsingh8338
    @amardeepsingh8338 Před měsícem +1

    ਦੰਦ ਕੱਢੀ ਜਾਨੀ ਆ ਸਿਰ ਤੇ ਦੁਪੱਟਾ।ਚੁੰਨੀ ਕਿਥੇ ਗੁਵਾਚ ਗਈ ਆ ਗੱਲਾਂ ਗੁਰੂ ਨਾਨਕ ਦੇ ਫ਼ਲਸਫ਼ੇ ਦੀਆਂ ਕਰਦੇ ਜੇ ਸ਼ਰਮ ਤੇ ਤੁਸੀਂ ਆਪ ਲਾਹੀ ਆ।ਮੱਤਾਂ ਤੁਸੀਂ ਲੋਕਾਂ ਨੂੰ ਦਿੰਦੇ ਜੇ

  • @taranjitrandhawa8574
    @taranjitrandhawa8574 Před měsícem

    Bahut barish ho rahe hai jammu & kashmir mein

  • @ManpreetKaur-ch7dk
    @ManpreetKaur-ch7dk Před měsícem +3

    ਵੀਰ ਜੀ ਕਿੱਥੇ ਲਿਖਿਆ ਆ ਜਨਾਨੀ ਸਿਰ ਢੱਕ ਕੇ ਰੱਖੇ ਵੀਰ ਜੀ ਜੇਕਰ ਅਸੀਂ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਸਮਝਣ ਲੱਗ ਜਾਈਏ ਫਿਰ ਇਹੋ ਜਿਹੇ ਮੈਸੇਜ ਕਰਨ ਦੀ ਲੋੜ ਨਹੀਂ

  • @SurinderPaul-wv1yy
    @SurinderPaul-wv1yy Před měsícem +1

    Punjabi ta ptta nhi kithe aa per perwasi jruur Punjab vich aa....aaho Bhai jad sham nu daal ch gheoo da chamcha pe janda ohne kee lena pind ja Kay

  • @iqbalsinghsingh7997
    @iqbalsinghsingh7997 Před měsícem +1

    Madam doppata lay liya karo guru di tusi bi man liya karo

  • @RajinderSingh-vw6cz
    @RajinderSingh-vw6cz Před měsícem +1

    ਤੇਰੇ ਤੋਂ ਚਵਲ ਬੰਦਾ ਕੋਈ ਨਹੀਂ ਮੂਸੇਵਾਲਾ ਬਿਲਕੁਲ ਸਹੀ ਕਹਿੰਦਾ ਸੀ ਤੇਰੇ ਬਾਰੇ। ਹੈਡਿੰਗ ਅੰਮਿ੍ਤਪਾਲ ਬਾਰੇ ਲਗਾਈ ਆ ਬਕਵਾਸ ਹੋਰ ਈ ਮਾਰੀ ਗਿਆ ਜਨਾਨਾ ਜਿਹਾ।

  • @user-hw8kc8hd1u
    @user-hw8kc8hd1u Před měsícem

    sidhu moose wala sufne ch aunda ke nahi tehna saab

  • @baljitkaur-hj4sp
    @baljitkaur-hj4sp Před měsícem

    Ki panjabi ortan sarian sir thhak k rakhdian u k vich ?

  • @user-vc7tf4pr2d
    @user-vc7tf4pr2d Před měsícem

    Eathy chunni bht jaruri c punjabi harman peyari thind laye

  • @user-cf3vx3uc9k
    @user-cf3vx3uc9k Před měsícem

    Right ji

  • @vanshladhar6690
    @vanshladhar6690 Před 16 dny

    Beth key jnaniyan na krdr a chugliyan tey show da namm rkhdey aa chj da vichar😂

  • @dalipsingh5028
    @dalipsingh5028 Před měsícem +7

    ਗਲਤੀਆਂ ਹੋਈਆਂ ਹੋਣਗੀਆਂ ? ਨਿਮਾਣਾ ਜਿਹਾ ਸਿੱਖ ?ਪਰ ਪ੍ਰਧਾਨਗੀ ਨਹੀਂ ਛੱਡਣੀ।

  • @kirankaur4504
    @kirankaur4504 Před měsícem +1

    ਸਤਿ ਸ੍ਰੀ ਅਕਾਲ ਜੀ 🙏🙏

  • @gurbaxsingh1581
    @gurbaxsingh1581 Před měsícem

    UK toll plaza You can use off toll roads route very near to these roads.

  • @baljeetgill3304
    @baljeetgill3304 Před měsícem +1

    Apne aap nu Dharm da thekedar samjhn wale, Guru di ek gall v palle nahi bande, banda marn lage te, gandi gal kadhan lage mint londe

  • @deepsoni2208
    @deepsoni2208 Před měsícem

    3 din kithe gayab hoge c tehna Saab

  • @user-td7cy9hl9f
    @user-td7cy9hl9f Před měsícem

    Tehna sahib je prime asia na hunda tan hun tak punjabi khatam ho jane si

  • @amarjit3638
    @amarjit3638 Před měsícem

    Eh papa eh mumma wali clip cut k jaroor pao

  • @user-yf4vl4kc6e
    @user-yf4vl4kc6e Před měsícem +1

    ਟਹਿਣਾ ਸਾਹਿਬ ਹਰਮਨ ਜੀ ਸਤਿ ਸ਼੍ਰੀ ਅਕਾਲ ਨਜ਼ਾਰਾ ਲੈ ਰਹੋ ਹੋ

    • @kuljitsingh3749
      @kuljitsingh3749 Před měsícem +1

      ਨਜ਼ਾਰੇ ਪਿੱਛੇ ਅਣਥੱਕ ਮਿਹਨਤ ਛੁਪੀ ਹੋਈ ਹੈ।

  • @kuldeepsinghfatra1381
    @kuldeepsinghfatra1381 Před měsícem

    Nice veer🙏🏻

  • @ajitkumar-xj1nn
    @ajitkumar-xj1nn Před měsícem

    ਵਾਹ ਬਈ ਵਾਹ ਮਾਤ ਭਾਸ਼ਾ ਦੇ ਅਲਮਬਰਦਾਰੋ
    ਆਪਣੇ ਲਈ ਕਹਿ ਰਹੇ ਓ ਮਾਂ ਬੋਲੀ
    ਤੇ ਦੂਜੇ ਦੀ ਮਾਂ ਬੋਲੀ ਤੇ ਹੱਸ ਰਹੇ ਹੋ??

    • @naharsingh-fv6fv
      @naharsingh-fv6fv Před měsícem +1

      ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿਚ ਨਹੀਂ ਲੋਕ ਪ੍ਰਵਾਸੀਆਂ ਦੀ ਭਾਸ਼ਾ ਹਿੰਦੀ ਵਿੱਚ ਗੱਲਾਂ ਬਾਤਾਂ ਕਰਦੇ ਹਨ। ਪੰਜਾਬੀ ਲੋਕ ਘੱਟ ਰਹੇ ਹਨ,

  • @boharsingh7725
    @boharsingh7725 Před měsícem

    🙏🙏🙏🙏🙏

  • @gurdevbrar4352
    @gurdevbrar4352 Před měsícem +7

    ਥੀ ਰਾਣੀ ਸਿਰ ਤੇ ਚੁੰਨੀ ਨੂੰ ਲੈਂ ਲਿਆ ਕਰ

  • @dhanwantsingh9111
    @dhanwantsingh9111 Před měsícem

    Tuhadi gall theek aa mai v danda vaste hi jana very nice 👌 mann usa

  • @arjansingh980
    @arjansingh980 Před měsícem +1

    KHALLI DAAL😂

  • @user-td7cy9hl9f
    @user-td7cy9hl9f Před měsícem

    Tehna ji hun tuhadi india nu lor hai ravi singh nu nal lai ke himacal ja ke langar lado

  • @jarnailsingh9949
    @jarnailsingh9949 Před měsícem +1

    Ninety ninth like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @baljeetgill3304
    @baljeetgill3304 Před měsícem +1

    Jo Guru Ghar jake torhbhan kar sakda o loka de ghra ch jake kyo na bhantorh kru

  • @JasbirSingh-rw4ds
    @JasbirSingh-rw4ds Před měsícem

    ਟਹਿਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਕਮੈਂਟ ਵੀ ਪੜਨੇ ਗੁਰੂ ਨਾਨਕ ਸਾਹਿਬ ਨੇ ਕੇਸਾਧਾਰੀ ਪੰਥ ਰਚਿਆ ਹੈ ਆਓ ਪਹਿਲਾਂ ਗੁਰੂ ਨਾਨਕ ਦਾ ਫਲਸਫਾ ਆਪਣੇ ਤੇ ਲਾਗੂ ਕਰੀਏ

  • @HardeepSingh-pj7tu
    @HardeepSingh-pj7tu Před měsícem

    ❤❤❤❤❤

  • @sukhdevkahlon2282
    @sukhdevkahlon2282 Před měsícem

    Thik sach aa

  • @jspawaar675
    @jspawaar675 Před měsícem

    ਟਹਿਣਾ ਸਾਹਿਬ ਜੀ ਵਕਫਾ ਇੱਥੇ ਵੀ ਝੀਲ ਦੇ ਕਿਨਾਰੇ ਖੜ੍ਹੇ ਹੋ ਕੇ ਲੈ ਰਹੇ ਓਂ ਜੀ 😂😂😂

  • @user-td7cy9hl9f
    @user-td7cy9hl9f Před měsícem

    Amritpal nu jatinder panu nal gal karni chahidi

  • @user-yx1mi3rj5v
    @user-yx1mi3rj5v Před měsícem

    ਚੰਗਾ ਲੱਗਾ ਵਲੋਗ ਵੱਲੋ ਨੇਕਾ ਮੱਲ੍ਹਾ ਬੇਦੀਆ

  • @sweet11440
    @sweet11440 Před měsícem

    Every language is beautiful but both of you are racist, sad😢

  • @AaBb-st3ct
    @AaBb-st3ct Před měsícem

    ਹੁਣ ਬੁਰਕਾ ਪਾਲੈ ਤੁਹਾਡਾ ਕਰਕੇ

  • @arjansingh980
    @arjansingh980 Před měsícem

    Nagga Sirr./Fir Ke Hoia

  • @pawandeepbadesha5686
    @pawandeepbadesha5686 Před měsícem +2

    Parvasia ne bahut pani Kharb karta Nehra da

    • @joeminhas5210
      @joeminhas5210 Před měsícem

      Punjabi killed there own land using all kind of sprays and pesticides now you all blaming to other peoples shame on you and your thinking

  • @BoharDhillon-hw3uc
    @BoharDhillon-hw3uc Před měsícem

    🙏🙏🙏🙏🙏