Ludhiana de Bache Nu Yaad Aya Pichla Janam | Rangla Tv

Sdílet
Vložit
  • čas přidán 22. 08. 2024
  • #Ludhiana #PunarJanam #Rebirth
    Ludhiana de Bache Nu Yaad Aya Pichla Janam | Rangla Tv
    #Ludhiana
    #Punarjanam
    #PichlaJanam
    #TrueStory
    #Rebirth
    #TaranjitSingh
    #SatnamSingh

Komentáře • 1,5K

  • @dalwindersingh1028
    @dalwindersingh1028 Před 4 lety +31

    ਜਦੋ ਸਾਰਾ ਆਖੀ ਦੇਖਿਆ ਤੇ ਕਨੀ ਸੁਣਿਆ ਅਭ ਕੁਝ ਠੀਕ ਹੀ ਨਿਕਲਿਆ ਫਿਰ ਕਿਵੇਂ ਝੂਠ ਹੋ ਸਕਦਾ ਵਾਹਿਗੁਰੂ ਹੁਣ ਲੰਮੀ ਉਮਰ ਕਰੇ ਦੋ ਘਰਾਂ ਦਾ ਪਿਆਰ ਮਿਲਦਾ

  • @ARTMASTER1313
    @ARTMASTER1313 Před 4 lety +192

    ਇਹੋ ਜਿਹੀ ਘਟਨਾ ਸਾਡੇ ਪਿੰਡ ਵੀ ਹੋਈ ਆ, 5 ਸਾਲ ਦੇ ਬੱਚੇ ਨੇ ਆਪਣੇ ਪੁਰਾਣੇ ਜਨਮ ਬਾਰੇ ਸਭ ਕੁਛ ਦਸਤਾ, ਪਿਛਲੇ ਜਨਮ ਚ ਉਸਦੇ 2 ਬੇਟੇ ਇਕ ਬੇਟੀ ਵੀ ਸੀ, ਉਹ ਸਾਰੇ ਆਪਣੇ ਬਾਪ ਦੇ ਦੋਬਾਰਾ ਜਨਮ ਤੋਂ ਬਹੁਤ ਹੈਰਾਨ ਹੋਏ, ਉਸਦੀ ਬੇਟੀ ਬਾਹਰ ਗਈ ਹੋਈ ਸੀ, ਪਰ ਹੁਣ ਉਹ ਵੀ ਮਿਲ ਕੇ ਗਈ ਆ ਉਸ ਬੱਚੇ ਨੂੰ

  • @ManjitSingh-yj6ti
    @ManjitSingh-yj6ti Před 4 lety +841

    ਬੱਚਾ ਬਹੁਤ ਕਿਸਮਤ ਵਾਲਾ ਹੈ ਜਿਸ ਨੂੂੰ 2 2, ਮਾਤਾ ਪਿਤਾ ਦਾ ਪਿਆਰ ਮਿਲੇਗਾ ਪਰਮਾਤਮਾ ਲੰਬੀ ਉੁਮਰ ਕਰੇ

    • @singhpardeep6465
      @singhpardeep6465 Před 4 lety +3

      6

    • @buttartejinderjagdeepbutta3035
      @buttartejinderjagdeepbutta3035 Před 4 lety +15

      Dil da saaf hunda jhera bnda ohnu he apna pishla janam Yaad rehnda va

    • @sukhjindersinghsarai2975
      @sukhjindersinghsarai2975 Před 4 lety +10

      ਮਨਜੀਤ ਸਿੰਘ ਭਾਜੀ ਪਿਛਲੇ ਜਨਮ ਵਾਲੇ ਮਾਤਾ ਪਿਤਾ ਜੀ ਮੇਰੇ ਤਾਇਆ ਜੀ ਤਾਈਂ ਜੀ ਸਵਰਗ ਵਾਸ ਹੋ ਚੁੱਕੇ ਨੇ ਜੀ

    • @sarbjitsinghsidhu5141
      @sarbjitsinghsidhu5141 Před 4 lety +1

      @@sukhjindersinghsarai2975 ji.... Tuhaade TAYA ji te Tayee ji.... de hor v children 👦 👧 hai ji ????? Je hai ta Kirpa krke dso ji....... Thanks......

    • @sukhjindersinghsarai2975
      @sukhjindersinghsarai2975 Před 4 lety +3

      @@sarbjitsinghsidhu5141 ਸਤਿ ਸ੍ਰੀ ਅਕਾਲ ਜੀ ਭਾਜੀ ਧੰਨਵਾਦ ਤਿੰਨ ਭਰਾ ਤੇ ਇਕ ਭੈਣ ਹੈ ਜੀ ਮੇਰੇ ਤਾਇਆ ਜੀ ਤੇ ਤਾਈ ਜੀ ਦੇ ਬੇਟੇ ਤੇ ਬੇਟੀ ਆ

  • @kd7835
    @kd7835 Před 4 lety +370

    ਪਰਮਾਤਮਾ ਦੇ ਰੰਗਾਂ ਨੂੰ ਕੌਣ ਜਾਣੇ।
    ਕਿ ਉਹ ਕੀ ਖੇਲ ਖੇਡ ਦਾ ਹੈ।

  • @jaggeka1
    @jaggeka1 Před 4 lety +262

    ਗੁਰਬਾਣੀ ਕਹਿੰਦੀ ਐ
    ਮਰ ਜਮੈ ਵਾਰੋ ਵਾਰ
    ਸਹੀ ਐ ਜੀ ਗੱਲ

    • @JaswantSingh-tj4mz
      @JaswantSingh-tj4mz Před 4 lety

      ਸੰਖੇਪ ਚ ਦਸੋ

    • @dharmpalsinghsidhu6777
      @dharmpalsinghsidhu6777 Před 4 lety

      Ji bro

    • @sarwarsarsinivillage1130
      @sarwarsarsinivillage1130 Před 4 lety +1

      ਹਾਂ ਜੀ ਬਿਲਕੁਲ ਸਹੀ ਗੱਲ ਹੈ ਜੀ
      ਮਨ ਮੁੱਖਾ ਨੂੰ ਫੇਰ ਜਨਮ ਹੈ
      ਗੁਰਬਾਣੀ ਏਸ ਬਾਰੇ ਸਾਰੀ ਜਾਣਕਾਰੀ ਦਿੰਦੀ ਹੈ ਜੀ ਕਿ ਇਹ ਕਿਵੇਂ ਸੰਭਵ ਹੋਇਆ ਹੈ ਜੀ
      ਏਸ ਲਈ ਗੁਰਬਾਣੀ ਪੜੋ ਜੀ

    • @sarbjitsinghsidhu5141
      @sarbjitsinghsidhu5141 Před 4 lety

      GUR Bani da is JHOOTH naal ki matlab BHAI ji........... 😍

    • @GurdasSingh-ow8qm
      @GurdasSingh-ow8qm Před 4 lety

      Lii only in OK km

  • @travelpanjab9624
    @travelpanjab9624 Před 4 lety +335

    ਬਹੁਤ ਕਰਮਾਂ ਵਾਲਾ ਵੀਰੇ ਤੂੰ। ਰੱਬ ਤੇਰੀ ਲੰਮੀ ਉਮਰ ਕਰੇ। ਤੇ ਰਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏

  • @vattanbrar2255
    @vattanbrar2255 Před 4 lety +361

    ਕਰਮਾ ਵਾਲਾ ਹੈ ਬੱਚਾ ਜੋਦੁਜੀ ਵਾਰ ਦੁਨੀਆ ਤੇ ਆਇਆ

    • @akashdeepsinghakashdeepsin2440
      @akashdeepsinghakashdeepsin2440 Před 4 lety +13

      ਇਹ ਕੱਲਾ ਨਹੀਂ ਆਪਾਂ ਸਾਰੇ ਹੀ, ਤੇ ਦੋ ਜਨਮ ਨਹੀਂ ਹਜਾਰਾਂ ਜਨਮ।

    • @mruncle5347
      @mruncle5347 Před 4 lety

      Akashdeep singh Akashdeep singh
      Par veer yaad nu kise nu
      Ehnu taan yaad aa ki pehlan v ensaan c
      Aapan kujj v ho sakde

    • @akashdeepsinghakashdeepsin2440
      @akashdeepsinghakashdeepsin2440 Před 4 lety

      @@mruncle5347 ha bilkul

    • @BalvinderSingh-i5
      @BalvinderSingh-i5 Před 4 lety +1

      @@akashdeepsinghakashdeepsin2440 right brother

  • @ramanmehrok1030
    @ramanmehrok1030 Před 4 lety +630

    ਕੌਣ ਕੌਣ ਵੀਡੀਓ ਦੇਖਣ ਤੋਂ ਪਹਿਲਾਂ ਹੀ ਕਮੈਂਟ ਪੜਨ ਆਇਆ। 😜

  • @BaljinderSingh-bs8vq
    @BaljinderSingh-bs8vq Před 4 lety +141

    ਸੁਣ ਕਿ ਚੰਗਾ ਲਗਦਾ ! ਸਚ

  • @fansidhubaide8018
    @fansidhubaide8018 Před 4 lety +14

    Bai ਕਰਮਾਂ ਵਾਲਾ ਏ ਰੱਬ ਨੇ tenu ਦੂਜੀ ਵਾਰ ਦੁਨੀਆ ਤੇ ਭੇਜੇ ਆ ਰੱਬ ਦੇ ਰੰਗਾਂ ਦਾ ਕੋਈ ਪਤਾ ਹੋਈ ਜਾਣੇ wmk 🙏

  • @kakusingh1081
    @kakusingh1081 Před 4 lety +66

    ਸਾਡੇ ਜਾਣਕਾਰ ਨੂ ਦੋ ਜਨਮ ਯਾਦ ਸੀ..ਅਸੀ ਪੜਤਾਲ ਕੀਤੀ ਪੂਰਾ ਸੱਚ ਸੀ

  • @MandeepSingh-ly4is
    @MandeepSingh-ly4is Před 4 lety +137

    ਵੀਰੇ ਤੇਨੂ ਗੁਰੂ ਵਾਲਾ ਜਰੂਰ ਬਨਣਾ ਚਾਹੀਦਾ ਦੋਬਾਰਾ ਮੋਕਾ ਮਿਲਿਅਾ ਤੁਨੂ

  • @NISHANATV
    @NISHANATV Před 4 lety +230

    ਪਰਮਾਤਮਾ ਦੇ ਰੰਗ ਨੇ ਗੁਰਬਾਣੀ ਵਿੱਚ ਸਭ ਕੁਛ ਲਿਖਿਆ ਪ੍ਰਮਾਤਮਾ ਕੁਝ ਵੀ ਕਰ ਸਕਦਾ ਉਸਦੇ ਹੁਕਮ ਵਿੱਚ ਰਹਿਣਾ ਚਾਹੀਦਾ ਰੱਬ ਨੂੰ ਯਾਦ ਰੱਖਣਾ ਚਾਹੀਦਾ ਮੈਂ ਤਾਂ ਇਸ ਚੀਜ਼ ਨੂੰ ਮੰਨਦਾ ਜਿਹੜਾ ਉਸ ਵਾਹਿਗੁਰੂ ਰਾਮ ਅੱਲ੍ਹਾ ਤੇ ਵਿਸ਼ਵਾਸ ਕਰੇਗਾ ਉਸਨੂੰ ਰੱਬ ਆਪਣੀ ਨਿਸ਼ਾਨੀ ਜ਼ਰੂਰ ਦਿੰਦਾ ਕਿ ਮੈਂ ਤੇਰੇ ਨਾਲ ਮੈਂ ਆਪਣੀ ਜਿੰਦਗੀ ਵਿੱਚ ਇਹ ਗੱਲ ਅਜ਼ਮਾ ਕੇ ਵੇਖੀ

    • @sukhwinderkhinda46
      @sukhwinderkhinda46 Před 4 lety +2

      Waheguru je

    • @BHUPINDER55484
      @BHUPINDER55484 Před 4 lety +1

      Harpal S Nimana right

    • @gurpreetkilli
      @gurpreetkilli Před 4 lety +3

      Sahi keha bai apne nal v kai vaar eda diya ghtnawa hundiya jdo apa nu ehsaas hunda ki eh sab rab ne kita ... waheguru ji waheguru ji kro sham tak sab thik hunda

    • @sardarasingh7115
      @sardarasingh7115 Před 4 lety +6

      Apne nal v kadi kadi istra hunda ki eh jive pehla v hoya hove kadi

    • @jaswindermann85jaswinder38
      @jaswindermann85jaswinder38 Před 4 lety

      veer ji ki gurbani punr janam .
      nu mndi haa...
      ..
      muslman ta quran mutalk nai mande
      punr jamam nu ..

  • @gurpreetkilli
    @gurpreetkilli Před 4 lety +629

    ਮੇਰੇ ਨਾਨੀ ਜੀ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਸਾਰਾ ਦਿਨ ਰੱਬ ਕੋਲੋ ਜੋ ਵੀ ਮੰਗਦੇ ਆ ਸ਼ਾਮ ਤੱਕ ਮਿਲ ਜਾਂਦਾ

    • @newsandeducation3799
      @newsandeducation3799 Před 4 lety +20

      ਬਹੁਤ ਬਹੁਤ ਬਹੁਤ ਹੀ ਵਧੀਆ ਕਹਿੰਦੇ ਸੀ।

    • @ArshChahal47
      @ArshChahal47 Před 4 lety +14

      Oh cheez Kamaun te rabb dewega, j hath te hath rakh sirf mangoge ta nhi. baki smey de saab naal sab dadlav aundey rehnde han baad ch ki hona oh sab achanchet ghatnawa han.

    • @alampreet8522
      @alampreet8522 Před 4 lety +11

      ਹਾਏ ਰੱਬਾ eh gall ਸੱਚ ਆ ਮੇਰੇ mumy ਵੀ Kehnde a

    • @gurpreetkilli
      @gurpreetkilli Před 4 lety +9

      ਸਹੀ ਗੱਲ ਆ ਜੀ । ਵਡਿਆ ਦੀਆ ਗੱਲਾਂ ਯਾਦ ਕਰਕੇ ਮੇਹਨਤ ਕਰੀ ਜਾਨੇ ਆ। ਸ਼ਾਮ ਤੱਕ ਸਭ ਕੁਝ ਮਿਲ ਜਾਂਦਾ ਜੀ।।।।।

    • @VoicelessPictures
      @VoicelessPictures Před 4 lety +2

      Pehlaa kade daseya hi ni

  • @sukhmandhillon7123
    @sukhmandhillon7123 Před 4 lety +2

    ਧੰਨ ਉਹ ਮਾਂ ਜਿਸ ਦਾ ਪੁੱਤ ਮਰ ਕੇ ਵੀ ਦੂਜੇ ਜਨਮ ਵਿੱਚ ਵੀ ਆ ਮਿਲਿਆ
    ਵਾਹ ਵਾਹ ਰਮਝ ਰਮਝ ਫਕੀਰਾ ਤੇਰੀ
    ਤੇਰੀਆਂ ਤੂੰ ਹੀ ਜਾਣੇ........🙏🙏

    • @gurwindersingh2622
      @gurwindersingh2622 Před 4 lety +1

      Mere veer khre sadi vich jee rahe aa it’s fake eh sara Kujh india kyo hunda dunia bhut vaddi aa super power ik ee km krdi aa use common sense Sade Loki bhut bhole aa jldi yakeen kr lende aa brain nu tusi words nal hra skde aa but trk level sara Kujh hra skda aa it’s fake

    • @sukhmandhillon7123
      @sukhmandhillon7123 Před 4 lety

      @@gurwindersingh2622 ok bro

  • @Smartboys589
    @Smartboys589 Před 4 lety +303

    ਮੇਰੀ ਭਾਣਜੀ ਦਾ ਵੀ ਪੁਨਰ ਜਨਮ ਜੀ ਉਹਦਾ ਪਿਛਲਾ ਜਨਮ ਪਾਕਿਸਤਾਨ ਦਾ ਦੱਸਦੀ ਆ ਤੇ ਕਹਿੰਦੀ ਮੇਰੇ ਦੋ ਬੱਚੇ ਐ ਮੇਰਾ ਘਰਵਾਲਾ ਫੌਜੀ ਆ ਪਰ ਹੁਣ ਉਹ ਥੋੜਾ ਭੁੱਲ ਗਈ ਘੱਟ ਯਾਦ ਕਰਦੀ ਹੁਣ ਇਹ ਸੱਚ ਹੁੰਦਾ ਜੀ।

    • @yadwindersingh6098
      @yadwindersingh6098 Před 4 lety +2

      Bilkul sach.

    • @sidhuyaaryaariyaara2800
      @sidhuyaaryaariyaara2800 Před 4 lety +6

      A sacha hunda 😂😂😂😂😂😂

    • @Smartboys589
      @Smartboys589 Před 4 lety +8

      @@sidhuyaaryaariyaara2800 hji Vir kde reality dekheo eh jyada tar janam toh 5 saal Tak yaad rehda ji oh jd v koi yaad kre ta ohnu Loki bhulan da kmm krde a & eh koi funny gal ni 🙏

    • @Mannizzzzz
      @Mannizzzzz Před 4 lety +1

      Tuc ohna nal contact kita kde

    • @watan_official1
      @watan_official1 Před 4 lety +4

      Nasir dhillon nal smpark kro.. udr

  • @worldstatus4163
    @worldstatus4163 Před 4 lety +63

    ਸੱਤ ਨਾਮ ਵਾਹਿਗੁਰੂ🙏🏻🙏🏻

  • @VikramSingh-bz3wb
    @VikramSingh-bz3wb Před 4 lety +153

    ਸਿੱਖ ਧਰਮ ਪੁਨਰ ਜਨਮ ਨੂ ਮਨਦਾ ਹੈ ਜੀ 🙏🙏🙏🙏 ਤੇ ਇਹ ਗਲ ਸੱਚ ਹੈ ਜੀ

  • @user-ur8gt9xw7u
    @user-ur8gt9xw7u Před 4 lety +45

    ਮੈ ਪਿਛਲੇ ਜਨਮ ਬਾਰੇ ਸੁਣਿਆ ਕਈ ਵਾਰ ਆ
    ਪਰ ਦੇਖਿਆ ਅੱਜ ਆ😳

  • @rashamsinghbabbu6104
    @rashamsinghbabbu6104 Před 4 lety +50

    ਮੈਂ ਤਾਂ ਸੁਣਿਆ 5ਸਾਲ ਤੱਕ ਪਿਛਲੇ ਜਨਮ ਦੀ ਯਾਦ ਰਹਿੰਦੀ ਇੰਨੂੰ ਤਾਂ ਵੱਡੇ ਹੋਏ ਨੂੰ ਵੀ ਯਾਦ ਆ

    • @BalvinderSingh-i5
      @BalvinderSingh-i5 Před 4 lety

      5 ਨਹੀਂ 9-10 ਸਾਲ ਤੱਕ

    • @tireshdeepsinghchohan3718
      @tireshdeepsinghchohan3718 Před 4 lety +6

      ਬਦਾਮ ਖਾਦਾ ਹੌਓ ਰੌਜ

    • @amanrandhawa2568
      @amanrandhawa2568 Před 4 lety

      Ok

    • @kakaludhianvi1868
      @kakaludhianvi1868 Před 4 lety +1

      @@tireshdeepsinghchohan3718 😂😂😂🤣🤣

    • @jattmood6668
      @jattmood6668 Před 2 lety

      ਪ੍ਰਮਾਤਮਾ ਹਰ ਕਿਸ ਨੁ ਮਾਨਸ ਦੇਹ ਵਾਰ ਵਾਰ ਨਹੀਂ ਦਿੰਦਾ
      1000 ਚੋ 1 ਨੁ ਦਿੰਦਾ ਓਵੀ ਚੰਗਾ ਕੰਮ ਕਿਤਾ ਹੋਵੇ
      ਭਹੁਤ ਜੂਨਾ ਨੇ ਜੋ ਦਿਖ ਦਿਆ ਨਹੀਂ ਜੀ ਪ੍ਰੇਤ ਜੂਨੀ
      ਜਿਵੇ ਕਟਾਣੂ ਜਿਵੇ ਸ਼ਕਰਾਣੂ ਓਵੀ ਇਕ ਜੰਨਮ੍ ਹੈ
      ਮੈ ਤਾ ਇਹੋ ਕਹਿ ਸਕਦਾ ਪ੍ਰਮਾਤਮਾ ਨਾਮ ਲਿਆ ਕਰੋ

  • @singhsaab-yo1dm
    @singhsaab-yo1dm Před 4 lety +31

    His thoughts are 100 percent absolutely right.
    Its reality..waheguru🙏🏼

  • @varinderklakhanpal1543
    @varinderklakhanpal1543 Před 4 lety +29

    ਮੈਂ ਇਹਨਾਂ ਚੀਜ਼ਾਂ ਵਿਚ ਬਿਲਕੁਲ ਵੀ ਵਿਸ਼ਵਾਸ ਨਹੀਂ ਰੱਖਦਾ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਮੇਰੀ ਸੋਚ ਮੇਨੂੰ ਸੋਚਣ ਉੱਤੇ ਮਜਬੂਰ ਕਰ ਰਹੀ ਹੈ ਕੀ ਇਸ ਤਰ੍ਹਾਂ ਵੀ ਹੋ ਸਕਦਾ ਹੈ। ਵਾਹ ਰਬ ਜੀ 🙏🙏🙏🙏🙏🙏🙏🙏🙏🙏🙏 I LOVE YOU DEAR "GOD" YOU TRULY LOVE YOU. 🕉️

    • @bninagra8652
      @bninagra8652 Před 4 lety +3

      Beer g j tusi Malerkotla near pind bhasaur vich awo ta mai sonu 2 case dikha sakda with sboot ..... punrjanam ik sach hai veer bss odo viswas hunda jadd apa akhi dekhia

    • @varinderklakhanpal1543
      @varinderklakhanpal1543 Před 4 lety

      @@bninagra8652 Oh my God, I will definitely contact you brother whenever I come to India.

    • @Foodieandtravel1313
      @Foodieandtravel1313 Před 4 lety

      fake

    • @satyagill5094
      @satyagill5094 Před rokem

      @@bninagra8652 veer thoda pind kehde pind kol a veer mai milna chauna os veer nu jisda punar janam hoyia

  • @paramrupal5351
    @paramrupal5351 Před 4 lety +58

    ਧਰਮਰਾਜ ਜੀ ਨੇ ਤੁਹਾਨੂੰ ਕੀ ਪੁੱਛਿਆ ਕਈ ਕਈ ਜਨਮਾ ਵਿੱਚ ਆ ਰਹੇ ਹਾਂ ਸੁਣ ਕਿ ਚੰਗਾ ਲਗਦਾ ! ਸਚ

  • @parmindergill2584
    @parmindergill2584 Před 4 lety +57

    ਵਾਹਿਗੁਰੂ ਜੀ

  • @PunjabiVlogandStories
    @PunjabiVlogandStories Před 4 lety +3

    ਦੁਨੀਆ ਦਾ ਹਰੇਕ ਜੀਵ ਇੱਕ ਵਾਰ ਹੀ ਪੈਦਾ ਹੁੰਦਾ ਹੈ ਤੇ ਇੱਕ ਵਾਰ ਹੀ ਮਰਦਾ ਹੈ।
    ਇਹ ਸਬ ਕਹਾਣੀ ਹੈ। ਕੋਈ ਨਾ ਕੋਈ ਝੋਲ ਜ਼ਰੂਰ ਹੈ ਇਸ ਚ।

  • @akashjohal2273
    @akashjohal2273 Před 4 lety +13

    ਤੇਰੇ ਰੰਗ ਨਿਆਰੇ ਪ੍ਰਮਾਤਮਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ

  • @sarabjitkaur7693
    @sarabjitkaur7693 Před 3 lety +2

    ਇਹ ਸੱਚ ਹੈ,ਇਸ ਤਰ੍ਹਾਂ ਹੋਂਦਾ ਹੈ ਮੈਨੂੰ ਵੀ ਕਿਸੇ ਦਾ ਚਿਹਰਾ ਯਾਦ ਆ , ਪਰ ਕੋਈ ਥਾਂ ਟਿਕਾਣਾ ਨਹੀਂ ਯਾਦ, ਇਹ ਮੇਰੇ ਬਚਪਨ ਤੋਂ ਹੀ ਮੇਰੇ ਨਾਲ ਹੈ ਮੈਨੂੰ ਵੀ ਚੈਨ ਨਹੀਂ ਆਉਂਦਾ ਸੀ ੳੁਸ ਚਿਹਰੇ ਨੂੰ ਬਹੁਤ ਲਭਿਆ , ਤੇ ਹੁਣ ਉਹ ਮੈਨੂੰ ਲੱਭ ਗਿਆ ਪਰ ਬਹੁਤ ਦੇਰ ਹੋ ਚੁੱਕੀ ਹੈ , ਮੈਂ ੳੁਸ ਨੂੰ ਨਾ ਨਹੀਂ ਸਕਦੀ
    ਮੇਰਾ ਜਨਮ 1983 ਹੁੳਆ ਸੀ ਤੇ ੳੁਹ ,,1993 ਪਰ ੳੁਸ ਨੂੰ ਕੁਝ ਨਹੀਂ ਯਾਦ , ਪਰ ਮੈਂ ਅੱਜ ਵੀ ੳੁਸ ਨੂੰ ਬਹੁਤ ਪਿਆਰ ਕਰਦੀ ਹਾਂ ਵਾਹਿਗੁਰੂ ਜੀ ਸਭ ਦਾ ਭਲਾ ਕਰਿ

  • @palwinderkaur9257
    @palwinderkaur9257 Před 4 lety +26

    ਜਿਸ ਘਰ ਵਿੱਚ ਪਹਿਲਾਂ ਜਨਮ ਹੋਇਆ ਸੀ ਉਸ ਘਰ ਵਿੱਚ ਪਹਿਲੀ ਮਾਂ ਜਨਮ ਦੇਣ ਵਾਲੀ ਨੂੰ ਇਸ ਦੇ ਮਰਨ ਤੋਂ ਬਾਅਦ ਕੀ ਮਹਿਸੂਸ ਹੁੰਦਾ ਸੀ ਕਿਰਪਾ ਕਰਕੇ ਮੈਨੂੰ ਵੀ ਦਸ ਦੇਣ ਮੇਰਾ ਪੁੱਤਰ ਵੀ ਅਠ ਮਹੀਨੇ ਹੋ ਗਏ ਮਾਂ ਨੂੰ ਸਦਾ ਲਈ ਰੋਂਦਿਆਂ ਨੂੰ ਛੱਡ ਗਿਆ ਕਿ ਉਹ ਮੈਨੂੰ ਵੀ ਕਦੇ ਪੁਰਬਲੇ ਜਨਮ ਵਿੱਚ ਆ ਕੇ ਮਿਲੇਗਾ

  • @cutebaby2439
    @cutebaby2439 Před 4 lety +28

    Kina lucky a veer ik janam ch do parents pyaar mil gya

  • @sukhjindersinghsarai2975
    @sukhjindersinghsarai2975 Před 4 lety +24

    ਸਤਿ ਸ੍ਰੀ ਅਕਾਲ ਜੀ ਇਹ ਗੱਲ ਸੱਚੀ ਹੈ ਇਹ ਮੇਰੇ ਤਾਇਆ ਜੀ ਦਾ ਸਪੁੱਤਰ ਹੈ ਜੀ ਮੈਨੂੰ ਵੀ ਪਹਿਚਾਣ ਲਿਆ ਸੀ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਇਹ ਸਭ ਕੁਝ ਹੋਇਆ ਹੈ ਜੀ

    • @baljindersinghlongowal4097
      @baljindersinghlongowal4097 Před 4 lety

      ਅਫਵਾਹ ਨਾ ਫੈਲਾਓ

    • @sukhjindersinghsarai2975
      @sukhjindersinghsarai2975 Před 4 lety +2

      ਇਹ ਅਫਵਾਹ ਨਹੀ ਇਹ ਸੱਚੀ ਗੱਲ ਹੈ ਭਾਜੀ ਮੈਂ ਆਪ ਇਹ ਸਭ ਕੁੱਝ ਦੇਖਿਆ ਹੈ ਜੀ

    • @sukhjindersinghsarai2975
      @sukhjindersinghsarai2975 Před 4 lety +2

      @@surindervermarcm7658 ਤੁਸੀ ਭਾਜੀ ਆਪਣਾ ਨੰਬਰ ਭੇਜ ਦੇਵੋ ਮੈ ਤੁਹਾਨੂੰ ਫੋਨ ਕਰ ਲਵਾਗਾਂ ਜੀ

    • @sukhjindersinghsarai2975
      @sukhjindersinghsarai2975 Před 4 lety +2

      ਇਹ ਸਭ ਕੁੱਝ ਪ੍ਰਮਾਤਮਾ ਮਨੁੱਖ ਨੂੰ ਦਿਖਾ ਰਿਹਾ ਹੈ ਜੀ ਕੇ ਇਹ ਸਭ ਕੁੱਝ ਮੇਰੇ ਹਥ ਹੈ

    • @sarbjitsinghsidhu5141
      @sarbjitsinghsidhu5141 Před 4 lety

      Aapne TAYA ji te Tayee ji de hor 👦 👧 Bachian bare v dso ji...... Please...........

  • @reshamsingh1804
    @reshamsingh1804 Před 4 lety +5

    ਵਿੱਗਿਆਨਿਕ ਤੌਰ ਤੇ ਇਸਦੀ ਜਾਂਚ ਹੋਣੀ ਚਾਹੀਦੀ ਹੈ..ਪੰਜਾਬ ਵਿਚ ਵਹਿਮ ਭਰਮ ਪਹਿਲਾ ਬਹੁਤ ਹੈ..

    • @swransingh9862
      @swransingh9862 Před 4 lety

      ਇਹ ਹਕੀਕਤ ਹੈ ਸਾਡੇ ਪਿੰਡ ਵੀ ਅਜਿਹੀ ਘਟਨਾ ਵਾਪਰੀ ਹੈ ਸਾਡੇ ਕੋਲ ਹੀ ਘਰ ਹੈ।

  • @ManjeetSingh-wb3ut
    @ManjeetSingh-wb3ut Před 4 lety +31

    Kismat vala tu bhai rab ne tenu doora janam dita karma vala tuveere ....hasda vasda rhe...

  • @Vikramjeetsinghmeet
    @Vikramjeetsinghmeet Před 4 lety +28

    ਬਾਕਮਾਲ ਪੇਸ਼ਕਾਰੀ,
    ਦੋਹਾਂ ਪਰਿਵਾਰਾਂ ਦੀ ,
    ਬਹੁਤ ਮਿਹਨਤ ਕੀਤੀ ਹੋਣੀ ਬਿਆਨ ਇਕ ਕਰਨ ਲਈ, ਆੜਤੀ ਨੂੰ ਵੀ ਮਿਲ ਲੈਂਦੇ ,
    ਕੌਣ ਕਰੂ ਪੜਤਾਲ?
    ਚੈਨਲ ਵਾਲਿਆਂ ਨੇ ਕੀ ਕੁੱਝ ਹੋਰ ਪੜਤਾਲ ਕੀਤੀ?
    ਕੇ ਬਸ ਦੋਹਾਂ ਪਰਿਵਾਰਾਂ ਦੇ ਰਟੇ ਰਟਾਏ ਬਿਆਨ ਸੁਣਾ ਤੇ? ਤੇ ਘੜੇ ਹੋਏ ਬਿਆਨਾਂ ਮੁਤਾਬਿਕ ਘੜੇ ਹੋਏ ਸਬੂਤ ਵਿਖਾ ਤੇ ,
    ਸਭ ਕੁਝ ਵਿਕਦਾ ਇਥੇ ,
    ਇਹ ਦੁਨੀਆਂ ਮੰਡੀ ਪੈਸੇ ਦੀ

    • @BalvinderSingh-i5
      @BalvinderSingh-i5 Před 4 lety +2

      ਕੱਲ੍ਹ ਨੂੰ ਤੇਰੇ ਵੀ ਬੱਚੇ ਹੋਣਗੇ ਜਾਂ ਹੋਏ ਹੋਣੇ ਤੂੰ ਸਿਖਾ ਕੇ ਵੇਖ ਲੈ ਕੀ ਪਤਾ ਤੇਰੀ ਵੀ ਕੋਈ ਖਬਰ ਲੱਗ ਜਾਵੇ।

    • @khoo_wale08
      @khoo_wale08 Před 4 lety +1

      ਬਾਈ ਸਾਡੇ ਗਵਾਂਢ ਪਿੰਡ ਆ ਚੱਕਾਂ ਜਿਥੇ ਇਹਦਾ ਪਹਿਲਾ ਜਨਮ ਹੋਇਆ ਸੀ,ਪੂਰੀ ਪੜਤਾਲ ਕੀਤੀ ਸੀ ਪੁਲੀਸ ਨੇ ਵੀ,ਲਿਖਾਈ ਵੀ ਮਿਲਾਈ ਗਈ ਸੀ,ਬਾਕੀ ਸਾਰੇ ਪਿੰਡ ਦਿਆਂ ਨੇ ਇਹਦੀਆਂ ਗਲਾਂ ਨੂੰ ਸਹੀ ਕਿਹਾ ਸੀ ਜੋ ਵੀ ਇਹ ਦੱਸ ਰਿਹਾ ਸੀ

    • @KuldeepSingh-hi1gn
      @KuldeepSingh-hi1gn Před 4 lety

      Eh possible hai, mere pind khiala kalan, Distt. and Tehsil, Mansa vich v eda hoyeya si 20 year pehla

    • @Vikramjeetsinghmeet
      @Vikramjeetsinghmeet Před 4 lety

      @@BalvinderSingh-i5 ਤਰਕ ਨਾਲ ਗਲ ਕਰੀਦੀ ਐ , ਮੈਹਣੇ ਮਾਰਨੇ ਸੋਖੇ ਆ , ਦਮਾਗ ਵਰਤ ਕੇ ਢੰਗ ਸਾਰ ਦੀ ਗਲ ਕਰਨੀ ਔਖੀ ਆ

    • @Vikramjeetsinghmeet
      @Vikramjeetsinghmeet Před 4 lety

      @@KuldeepSingh-hi1gn ਤੁਸੀਂ ਮੰਨੋ ਕੌਣ ਰੋਕਦਾ ।।

  • @Bhupindersingh-br9gy
    @Bhupindersingh-br9gy Před 4 lety +41

    ਰਬ ਦਾ ਰਗ ਹੈ ਜੀ ਵਹਿਗੁਰੂ

  • @dhimansingh5510
    @dhimansingh5510 Před 4 lety +1

    ਇਹ ਸਬ ਨਿਉਜ ਚੈਨਲ ਵਾਲੀਆਂ ਦਿਅੇ ਗਪੌੜਾਂ ਨੇ ਆਪਣਾ ਚੈਨਲ ਵਲਾਉਣ ਵਾਸਤੇ ਗੱਲ ਕੋਈ ਹੋਰ ਹੁੰਦੀ ਆ ਤੇ ਉਸਨੂੰ ਬਣਾ ਕੁਝ ਹੋਰ ਹੀ ਦਿੱਤਾ ਜਾਂਦਾ। ਇਨਸਾਨ ਦੀ ਸਾਰੀ ਸੋਚਣ ਸ਼ਕਤੀ ਉਸਦੇ ਦਿਮਾਗ ਵਿੱਚ ਹੁੰਦੀ ਹੈ ਤੇ ਜਦੋ ਬੰਦਾ ਮਰਦਾ ਤਾਂ ਉਸਦਾ ਉਹੀ ਦਮਾਗ ਵੀ ਕੰਮ ਕਰਨਾਂ ਬੰਦ ਕਰ ਦਿੰਦਾ ਤੇ ਆ ਪੁਨਰ ਜਨਮ ਵਾਲੀਆਂ ਗੱਲਾ ਸਿਰਫ ਅੰਧਵਿਸ਼ਬਾਸ਼ ਵਾਲੀਆਂ ਨੇ ਕਦੇ ਕਿਸੇ ਡਿਵੈਲਪਡ ਕੰਟਰੀ ਵਿੱਚ ਇਹੋ ਜੀ ਖਬਰ ਦੇਖਣ ਨੂੰ ਨਹੀ ਮਿਲੂਗੀ ਕਿਉਕਿ ਉਥੋ ਦੇ ਲੋਕ ਸਮਝਦਾਰ ਹੋਣਗੇ ਪਰ ਪੰਜਾਬ ਵਿੱਚ ਆ ਅੰਧਵਿਸ਼ਵਾਸ਼ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾਂਦੀ ਆ। ਜਦੋ ਬੰਦਾ ਮਰਦਾ ਤਾਂ ਉਸਦਾ ਮਤਲਬ ਆ ਕਿ ਉਸਦੀ ਮੌਤ ਹੋ ਗਈ ਤੇ ਉਸਦਾ existence ਸਦਾ ਲਈ ਖਤਮ ਹੋ ਗਿਆ। ਜਦੋ ਤੁਸੀ ਵੀ ਮਰੋਗੇ ਤਾਂ ਕੋਈ ਝੋਟੇ ਤੇ ਬੈਠਾਂ ਧਰਮ ਰਾਜ ਜਾ ਪਰੀਆਂ ਨੀ ਲੈਣ ਆਉਣਗੀਆ ਇਹ ਸਬ ਬੇ ਤੁਕੀਆਂ ਗੱਲਾਂ ਹੀ ਨੇ। ਜਦੋ ਤੁਸੀ ਮਰੋਗੇ ਤਾਂ ਥੋਨੂੰ ਖੁਦ ਨੂੰ ਇਹ ਪਤਾ ਨੀ ਲੱਗਣਾ ਕਿ ਇੱਕ ਮਿੰਟ ਪਹਿਲਾਂ ਮੈ ਜਿਉਦਾ ਸੀ। ਪੁਰਾਣੇ ਜਮਾਨੇ ਵਿੱਚ ਕਿਸੇ ਨੇ ਬਹੁਤ ਸੋਹਣੀ ਕਲਪਨਾ ਕੀਤੀ ਆਤਮਾਂ ਦੀ ਜਿਸ ਵਿੱਚ ਮੌਤ ਤੌ ਬਾਅਦ ਵੀ ਜੀਵਨ ਦੀ ਉਮੀਦ ਰੱਖਣਾ।ਕਾਸ਼ ਇਹ ਸੱਚ ਹੁੰਦਾ ਪਰ ਕੋੜਾ ਸੱਚ ਤਾਂ ਇਹ ਹੈ ਨਾਂ ਕੋਈ ਆਤਮਾਂ ਹੈ ਤੇ ਨਾਂ ਹੀ ਪਰਮਾਤਮਾਂ(ਰੱਬ)। ਜਦੋ ਤੁਸੀ ਗੂੜੀ ਨੀਦ ਸੁਤੇ ਪਏ ਹੁੰਨੇ ਉ ਤੇ ਥੋਨੂੰ ਕੁਸ਼ ਪਤਾ ਨੀ ਹੁੰਦਾ ਕਿ ਮੈ ਕੋਣ ਆ,ਮੈ ਰਾਤ ਸੁਤਾ ਸੀ,ਮੈ ਸਵੇਰੇ ਉਠਣਾ ਇਹ ਸਬ ਚੀਜਾਂ ਤੁਸੀ ਉਸ ਵਖਤ ਨਹੀ ਸੋਚ ਸਕਦੇ ਕਿਉਕਿ ਤੁਸੀ ਗੂੜੀ ਨੀਦ ਸੁਤੇ ਹੁੰਨੇ ਉ ਮਰਨ ਤੌ ਬਾਅਦ ਵੀ ਬਿਲਕੁਲ ਗੁੜੀ ਨੀਦ ਸੁਤੇ ਵਾਲੀ ਹੀ ਗੱਲ ਆ ਤੇ ਉਹ ਨੀਦ ਅੱਧੀ ਰਤਾ ਵਾਲੀ ਨੀਦ ਤੌ ਵੀ ਜਾਅਦਾ ਗੁੜੀ ਹੋਵੇਗੀ ਕਿਉਕਿ ਅੱਧੀ ਰਾਤ ਵਾਲੀ ਨੀਦ ਵਿੱਚ ਥੋਡਾ ਦਮਾਗ subconscious mind ਕੰਮ ਕਰ ਰਿਹਾ ਹੁੰਦਾ ਹੈ ਪਰ ਮਰਨ ਤੌ ਬਾਅਦ ਦਮਾਗ ਬਿਲਕੁਲ ਕੰਮ ਕਰਨਾਂ ਬੰਦ ਕਰ ਦੇਵੇਗਾ ਤੁਸੀ ਸਦਾ ਵਾਸਤੇ ਗੂੜੀ ਨੀਦ ਸੌ ਜਾਵੋਗੇ। ਜਨਮ ਸਿਰਫ ਇੱਕ ਵਾਰ ਹੀ ਹੋਇਆ ਤੇ ਇੱਕ ਵਾਰ ਹੀ ਮੌਤ ਹੋਵੇਗੀ। ਅੱਜ ਲੌੜ ਹੈ ਆ ਪੁਨਰ ਜਨਮ ਵਾਲੇ ਅੰਧਵਿਸ਼ਵਾਸ਼ਾਂ ਨੂੰ ਰੋਕਣ ਦੀ ਕਈ ਲੋਕ ਤਾਂ ਸਿਰਫ ਇਹ ਸੋਚਕਿ ਹੀ suicide ਕਰ ਲੈਂਦੇ ਨੇ ਕਿ ਕੀ ਪਤਾ ਅਗਲਾ ਜਨਮ ਵੱਧੀਆ ਮਿਲ ਜਾਵੇ। ਸੌ ਕਿਰਪਾ ਕਰਕੇ ਇਹੋਜੇ ਪਖੰਡ ਨਾਂ ਪਰਮੋਟ ਕਰੋ ਥੋਡੇ ਇਸ ਤਰਾਂ ਕਰਨ ਨਾਲ ਕਿਸੇ ਘਰ ਦਾ ਚਿਰਾਗ ਮਿਟ ਸਕਦਾ ਜੋ ਕਦੇ ਵੀ ਪੁਨਰ ਜਨਮ ਲੈਕਿ ਬਾਪਿਸ ਨਹੀ ਆਵੇਗਾ। 🙏🙏

  • @kulbirkaur4143
    @kulbirkaur4143 Před 4 lety +1

    ਮੇਰਾ ਵੀ ਪੁਨਰ ਜਨਮ ਹੋਇਆ, ਪਰ ਮੈਂਨੂੰ ਹੁਣ ਕੁਝ ਬਹੁਤਾ ਯਾਦ ਨਹੀਂ, ਨਾ ਮੈਂਨੂੰ ਮੇਰੇ parents ਮਿਲ ਪਾਏ ਉਹ ਸਾਡੇ ਜਾਣ ਤੋ ਪਹਿਲਾਂ ਹੀ Delhi move ਹੋਗੇ ਸੀ । ਅਗਰ ਮੇਰੇ ਨਾਲ ਏਹ ਨਾਂ ਹੋਇਆ ਹੁੰਦਾ ਤਾਂ ਸ਼ਾਇਦ ਮੈਂ ਵੀ ਕਦੇ ਯਕੀਨ ਨਾ ਕਰਦੀ ਪੁਨਰ ਜਨਮ ਦੀ ਗੱਲ ਤੇ...

  • @lakhwindersinghrajput1107
    @lakhwindersinghrajput1107 Před 4 lety +133

    ਆਤਮਾ ਕਦੀ ਨੀ ਮਰਦੀ ਬਸ

    • @mruncle5347
      @mruncle5347 Před 4 lety +2

      Mardi nai par jeendi ho jandi us ik vich sma k.

    • @ratindersinghphl
      @ratindersinghphl Před 4 lety +2

      sir Atma nai hundi a ik chetna Shakti hai.memmory jo.

    • @sukhjinderchahal-ny7ls
      @sukhjinderchahal-ny7ls Před 4 lety +1

      @@ratindersinghphl rab de reader ho

    • @androiduser7508
      @androiduser7508 Před 4 lety +1

      Aattma sda amar rehndi hai.. Aattma naa mardi hai Naa paida hundi hai..

    • @komaljeet7884
      @komaljeet7884 Před 4 lety

      @@ratindersinghphl watch videos of nanak naam , basics of Sikhi

  • @inquilaabayega944
    @inquilaabayega944 Před 4 lety +4

    😊😊😊😊...Rab de rang ne ho sakda....👍👍👍👍

  • @BalwinderSingh-ce5nu
    @BalwinderSingh-ce5nu Před 4 lety +1

    ਕਿਨੇ ਚੰਗੇ ਕਰਮ ਨੇ ਬੇਟਾ ਤੇਰੇ ਤੈਨੂੰ ਫਿਰ ਮਨੁੱਖਾ ਦੇਹੀ ਵਾਹਿਗੁਰੂ ਜੀ ਨੇ ਦਿੱਤੀ ਹੈ। ਹੁਣ ਵਾਹਿਗੁਰੂ ਜੀ ਧੰਨਵਾਦ ਕਰ ਅਤੇ ਚੰਗੇ ਕਰਮ ਕਰ।

  • @user-zb2lp5oz7x
    @user-zb2lp5oz7x Před 5 měsíci

    ਵਾਹਿਗੁਰੂ ਜੀ ਦੇ। ਰੰਗ ਹੈ। ਬੰਦੇ ਨੂੰ ਕੁਝ ਨਹੀਂ ਪਤਾ ਹੁੰਦਾ ਕੀ ਹੋਇਆ ਹੈ। ਵਾਹਿਗੁਰੂ ਜੀ ਕਿਰਪਾ। ਸਬ ਦਾ ਭਲਾ ਕਰੇ ਵਾਹਿਗੁਰੂ ਜੀਉ

  • @gudiya5803
    @gudiya5803 Před 4 lety +15

    Tere rang niyare daateya 🙏🙏🙏🙏🙏

  • @user-iz4pd8fp6z
    @user-iz4pd8fp6z Před 4 lety +19

    ਰੱਬ ਦੇ ਰੰਗ

  • @gopyjkgopyjk4159
    @gopyjkgopyjk4159 Před 3 lety

    ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਆਪ ਤੇ। ਵੀਰ ਤੇ
    ਵਾਹਿਗੁਰੂ ਤੇਰਾ ਸ਼ੁਕਰ ਹੈ।। ਕਿ ਤੁਸੀਂ ਇੱਕ ਮਾਂ ਦਾ ਪੁਤਰ ਵਾਪਸ ਕਰਤਾ। ਸੱਚ ਹੈ ਵਾਹਿਗੁਰੂ ਘਰ ਕਿਸੇ
    ਚੀਜ਼ ਦਾ ਘਾਟਾ ਨਹੀਂ ਹੈ ਜੀ ।।।

  • @jeeta_pasla
    @jeeta_pasla Před 4 lety

    ਇਹ ਸੱਚ ਹੈ ਵੀਰ ਨੇ ਦੁਬਾਰਾਂ ਜਨਮ ਲਿਆਂ ਹੈ ਜੀ
    ਪਹਿਲਾਂ ਚੱਕ ਚੇਲੇ ਪਿੰਡ ਵਿੱਚ ਸਤਨਾਮ ਸਿੰਘ ਸੀ ਬਾਅਦ ਦੁਬਾਰਾਂ ਜਨਮ ਲਿਆਂ ਪਿੰਡ ਅਲੁਣਾਂ ਮਿਆਂਣਾ ਵਿੱਚ

  • @godblessyou3619
    @godblessyou3619 Před 4 lety +6

    Rab diaa ladlia rooha nu pisla janm yaad aa janda aam Loka nu nhu pta lgda

  • @jassyjudge962
    @jassyjudge962 Před 4 lety +1

    ਰੱਬ ਦੀਆਂ ਦਾਤਾਂ ਰੱਬ ਹੀ ਜਾਣੇ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ ਵਾਹਿਗੁਰੂ ਜੀ

  • @gbinjoki0001
    @gbinjoki0001 Před 4 lety +1

    ਪਿਛਲੇ ਜਨਮ ਚ ਤਾਂ ਐਕਸੀਡੈਂਟ ਨਾਲ ਮਰ ਗਿਆ ਸੀ, ਫਿਰ ਇਸਨੂੰ ਕਿਵੇਂ ਪਤਾ ਲੱਗਿਆ ਕਿ ਖੂਨ ਨਾਲ ਲਿਬੜੀਆਂ ਕਿਤਾਬਾਂ ਅਲਮਾਰੀ ਵਿਚ ਰੱਖੀਆਂ ਨੇ,। ਕਿਉਕਿ ਖੂਨ ਨਾਲ ਲਿਬੜੀਆਂ ਕਿਤਾਬਾਂ ਤਾਂ ਇਸਦੇ ਮਰਨ ਤੋਂ ਬਾਅਦ ਵਿਚ ਹੀ ਕਿਸੇ ਨੇ ਅਲਮਾਰੀ ਚ ਰੱਖੀਆਂ ਹੋਣਗੀਆਂ। ਤੇ ਪਹਿਲੇ ਪਰਿਵਾਰ ਨੇ ਵੀ 1993 ਦੀਆਂ ਖੂਨ ਨਾਲ ਲਿਬੜੀਆਂ ਕਿਤਾਬਾਂ ਅਲਮਾਰੀ ਵਿਚ ਸਾਂਭ ਕੇ ਰੱਖੀਆਂ,,, ਜਿਵੇਂ ਓਹਨਾ ਨੂ ਪਤਾ ਹੋਵੇ ਕਿ ਸਾਡਾ ਮੁੰਡਾ ਦੁਬਾਰਾ ਜਨਮ ਲੈਕੇ ਆਵੇਗਾ।। ਕੁਛ ਗੱਲਾਂ ਮੰਨਣ ਵਾਲੀਆਂ ਨਹੀਂ ਲਗਦੀਆਂ।।।

  • @HammyBains
    @HammyBains Před 4 lety +3

    Rab de rang dekh lao🙏 waheguru ji 🙏

  • @rashadbatteyvlogs1981
    @rashadbatteyvlogs1981 Před 4 lety +2

    ਦੂਜਾ ਜਨਮ ਵੀ ਪੰਜਾਬ ਚ ਹੋਇਆ ਹੈਰਾਨੀ ਦੀ ਗੱਲ ਹੈ

  • @SurjitSingh-vq6dw
    @SurjitSingh-vq6dw Před 4 lety

    ਏਹੋ ਜਿਹੀਆਂ ਕਹਾਣੀਆਂ ਬਹੁਤ ਸੁਣੀਆਂ ਨੇ । ਪਰ ਕਦੀ ਕੁਝ ਨੇੜਿਉਂ ਨਹੀਂ ਵੇਖਿਆ । ਪਰ ਇਸ ਘਟਨਾ ਨੂੰ ਸਹੀ ਜਾਂ ਗਲਤ ਕਹਿਣਾ ਵੀ ਗਲਤ ਗੱਲ ਹੈ ।

  • @msv9135
    @msv9135 Před 4 lety +6

    ਕਮਾਲ ਈ ਰਬ ਦੀ
    ਵਰਨਾ ਕਿਸੇ ਨੂ ਨਹੀ ਚੇਤੇ ! !
    ਅਸੀ ਕੌਣ ਆ

    • @BalvinderSingh-i5
      @BalvinderSingh-i5 Před 4 lety

      ਮੈਨੂੰ ਵੀ ਯਾਦ ਨਹੀਂ ਮੇਰਾ ਪਿਛਲਾ ਜਨਮ ਕਿੱਥੇ ਸੀ।

    • @starkindustries2507
      @starkindustries2507 Před 4 lety

      Meh pehla amitabbachan dai ghr hunda si

  • @HAPPY-qg5tt
    @HAPPY-qg5tt Před 4 lety +3

    ਖੁਸ਼ ਰਿਹ ਵੀਰ❤

  • @yashbalu186
    @yashbalu186 Před 4 lety +1

    Menu te mere bro nu tan es janm ch v mom dad grandmother na mile 10 saal ton te ik sade sirf grandfather c ohna ne sanu hmesha khush rakhea te ohna nu kde puttan da sukh ni milea rabb ne hun oh v kho lae veer tu karma wala

  • @bhindersanghera9258
    @bhindersanghera9258 Před 4 lety +1

    1993 ਚ ਤਾ ਮੋਤ ਹੋਗੀ ਸੀ ਪਰ ਜਨਮ 1996 ਚ ਹੋੲਅਾ ਫੇਰ 3 ਸਾਲ ਕਿਥੇ ਰਿਹਾ ਸੋਚਣ ਵਾਲੀ ਗਲ ਅਾ . ਗਲਤ ਵੀਡਿੳ ਹੈ ਜੀ

  • @maninderkaur2968
    @maninderkaur2968 Před 4 lety +5

    Waheguru ji sat nam ji waheguru ji sat nam ji

  • @harmeetsingh4354
    @harmeetsingh4354 Před 4 lety

    ਚਲੋ ਰਿਸ਼ਤਾ ਬਣ ਗਿਆ...ਮੇਲਜੋਲ ਵਧ ਗਿਆ, ਵਧੀਆ ਗੱਲ ਵਾ ਸਾਰੇ ਖੁਸ਼ ਵਾ।
    ਪਰ 10 ਮਹੀਨੇ ਚ ਤੇ ਕਿਹੜਾ ਏਡਾ ਰਵੀਸ਼ ਕੁਮਾਰ ਬਣ ਜਾਂਦਾ ਕਿ ਏਡੀ ਜਾਣਕਾਰੀ ਦੇ ਦਵੇ।ਨਾਲੇ 1992-93 (ਉਂਦੋਂ ਮੁੱਲ 20-25₹/$) ਚ ਏਨੇ ਪੈਹੇ ਮ੍ਹਾਤੜ ਪਰਿਵਾਰ ਦੇ ਬੱਚੇ ਕੋਲ,ਓਦਾਂ ਈ ਮਿਲ ਜਾਂਦੇ 27 ਸਾਲਾਂ ਬਾਦੋਂ ਪਏ।ਬੜੇ ਤੱਥ ਨੇ ਜਿਹੜੇ ਵੀਡੀਓ ਚ ਸਾਹਮਣੇ ਨੀ ਰੱਖੇ ਗਏ।
    ਸਮੁੱਚੇ ਤੱਥਾਂ ਤੋਂ ਬਿਨ੍ਹਾਂ ਤੇ ਬਾਬੇ ਨਾਨਕ ਨੇ ਵੀ ਕਿਹੇ ਗੱਲ ਚ ਯਕੀਨ ਕਰਨ ਤੋਂ ਵਰਜਿਆ ਜੀ ਸਭ ਨੂੰ।

  • @kuljitjeet1101
    @kuljitjeet1101 Před 4 lety +1

    ਮੇਰਾ ਬੇਟਾ ਪੰਜ ਸਾਲ ਦਾ ਹੈ , ਉਹ ਮੈਨੂੰ ਦੱਸਦਾ ਹੁੰਦਾ ਵੀ ਡੈਡੀ ਮੈਂ ਤੇ ਮੇਰਾ ਭਰਾ ਸਾਇਕਲ ਤੇ ਜਾ ਰਹੇ ਸੀ ਫੇਰ ਸਾਡਾ ਐਕਸੀਡੈਂਟ ਹੋ ਗਿਆ , ਉਹ ਦੱਸਦਾ ਵੀ ਮੇਰੇ ਘਰ ਮੰਮੀ ਡੈਡੀ ਸੀ ਤੇ ਅਸੀਂ ਦੋ ਭਰਾ ਸੀ ਮੰਮੀ ਘਰ ਹੁੰਦੀ ਸੀ ਤੇ ਡੈਡੀ ਕੰਮ ਕਰਦੇ ਸੀ , ਉਹਨੇ ਮੈਨੂੰ ਇਹ ਵੀ ਦਸਿਆ ਵੀ ਉਸਦਾ ਪਹਿਲਾ ਪਿੰਡ ਬਾਘਾ ਪੁਰਾਣਾ ਸੀ , ਮੈਨੂੰ ਕੋਈ ਸਮਝ ਨੀ ਆਉਦੀ ਸੱਚ ਹੈ ਜਾਂ ਝੂਠ 😊🤔

  • @RajveerSingh-br9zg
    @RajveerSingh-br9zg Před 4 lety +37

    Waheguru ji.

  • @MandeepSingh-nn5pz
    @MandeepSingh-nn5pz Před 4 lety +30

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagroopbhangujagroopbhangu2487

    ਸਾਡੇ ਪਿੰਡ ਦਾ ਇਹੋ ਸਭ ਕੁਝ ਸੇਮ ਹੈ ਇਹ।ਸਭ ਪਰ ਲੜਕੀ ਹੈ ਪਰ ਉਹ ਖੋਹੀ ਵਿੱਚ ਡਿੱਗ ਏਦਾਂ ਹੋਈ ਸੀ ਤਰਨ ਤਾਰਨ

  • @gurpindersingh2356
    @gurpindersingh2356 Před 3 lety

    raab mera haga aa bhot ykeen aa raab te menu te baki duniya nu

  • @balbirsinghusajapmansadasa1168

    ਕਈ ਕਈ ਜਨਮਾ ਵਿੱਚ ਆ ਰਹੇ ਹਾਂ।

    • @CJ21605
      @CJ21605 Před 4 lety +4

      Kai janam bhaye keet patanga
      Kai janam gajj meen karanga!!

  • @herdeepkaur7341
    @herdeepkaur7341 Před 4 lety +9

    Koi kismt waly nu pichla jnm yaad rehinda

    • @jaswinderjassa8001
      @jaswinderjassa8001 Před 4 lety

      Girlfriend ban ne ke liye contact me 8355020000, pyare duga dhokha nhi

  • @gurwindersidhu2733
    @gurwindersidhu2733 Před 4 lety

    ਕਮੈਂਟਸ ਦੇਖ ਕੇ ਲਗਦਾ ਪੰਜਾਬ ਵਿਚ ਹਲੇ ਵੀ ਬਹੁਤ ਅੰਧੇ ਵਿਸ਼ਵਾਸੀ ਤੇ ਮੂਰਖ ਲੋਕ ਹੈਗੇ ਨੇ ਬਿਨਾਂ ਕਿਸੇ ਸਬੂਤ ਤੋ ਇਕ ਚੈਨਲ ਵਾਲਿਆ ਦੀ ਗੱਲ ਤੇ ਮਿੰਟ ਵਿਚ ਜ਼ਕੀਨ ਕਰਕੇ ਧਨ ਧਨ krwati ਓਹ ਮੁਰੁਖੋ ਜੇਕਰ ਏਡਾ ਹੋਣ ਲੱਗ ਜਾਵੇ ਅੱਧੀ ਦੁਨੀਆ ਨੂੰ ਆਪਣੀ ਪੁਰਾਣੀ ਹਿਸਟਰੀ ਯਾਦ ਹੋਇਆ ਕਰੂਗੀ

    • @user-zb2lp5oz7x
      @user-zb2lp5oz7x Před 5 měsíci

      ਬਾਈ ਜੀ ਵਾਹਿਗੁਰੂ ਜੀ ਕੁਝ ਵੀ।ਕਰ। ਸਕਦਾ ਹੈ। ਕੋਈ ਵੀ ਖੇਡ।ਰਚਾ। ਸਕਦਾ ਮੂਰਖਾਂ। ਬੰਦੇ ਦੇ ਹੱਥ ਕੁਝ ਨਹੀਂ ਹੈ।ਜੋ।ਵੀ।ਕਰਦਾ। ਵਾਹਿਗੁਰੂ ਹੀ ਕਰਦਾ ਹੈ

  • @UsmanAli-sp8vw
    @UsmanAli-sp8vw Před 2 lety

    ਬਹੁਤ ਵਧੀਆ ਕਹਾਣੀ ਅਕਾਸ ਸੱਚ ਵਿੱਚ ਪੈਦਾ ਹੁੰਦਾ ਸਾਡਾ ਕਾਕਾ ਪੈਦਾ

  • @OfficialPunjabiindustry
    @OfficialPunjabiindustry Před 4 lety +18

    Kis kis
    Nu galan sachiya lgdia
    Like kro
    🖕🏻

    • @sukhghotra8809
      @sukhghotra8809 Před 4 lety +1

      Sach te kuch v nhi story achi bnaai aww 👋👋👋👋😀😀

    • @surajkumar1620
      @surajkumar1620 Před 4 lety

      Mata g kahinde 10 months ch bolan lag gaya 😑😑

  • @gurlallali8824
    @gurlallali8824 Před 4 lety +12

    93 ਦੀ ਅਲਮਾਰੀ ਖੋਲੀ ਨੀ ਕਿਸੇ ਨੇ? ਨਾਲ਼ੇ ਉਦੋਂ 10 ਰੁਪਏ ਦੀ ਕੀਮਤ ਕਿੰਨੀ ਸੀ? ਇਥੇ ਕੋਈ 5 ਰੁਪਏ ਨੀ ਸ਼ੱਡਦਾ

  • @anchalanchal7170
    @anchalanchal7170 Před 3 lety +1

    ਮੇਰੀ ਭੂਆ ਦੀ ਕੁੜੀ ਦਾ ਵੀ ਪੂਨਰ ਜ਼ਨਮ ਹੋਇਆ ਓ ਵੀ ਦਾਸਦੀ ਕਿ ਮੈਂ ਅਪਨੇ ਡੈਡੀ ਦੀ ਟਰੈਕਟਰ ਥੱਲੇ ਆਏ ਗਿਆ ਸੀ ਤੇ ਬੋਲਦੀ ਮੈਂ ਪਹਿਲਾਂ 4 ਸਾਲ ਦਾ ਮੂਡਾ ਸੀ

  • @dalwindersingh1028
    @dalwindersingh1028 Před 4 lety

    ਸਾਇੰਸ ਵਾਲੇ ਤਾ ਇਹ ਹੀ ਕਹਿੰਦੇ ਅਸੀਂ ਜੋ ਮਰਜੀ ਕਹਿ ਦੇਈਏ ਲੋਕਾਂ ਨੇ ਸੱਚ ਹੀ ਸਮਝ ਜਾਣਾ ਜੇ ਸਾਇੰਸ ਵਾਲੇ ਜਾ ਤਰਕਸ਼ੀਲ ਵਾਲੇ ਨੀ ਕਿਸੇ ਦਾ ਸੱਚ ਮੰਨਦੇ ਤਾ ਸਾਰੀਆਂ ਗੱਲਾ ਇਨ੍ਹਾਂ ਦੀਆਂ ਵੀ ਸੱਚੀਆਂ ਨੀ ਹੁੰਦੀਆਂ ਪਰ ਸਾਇੰਸ ਵਾਲੇ ਆਪਣੀ ਮਰਜੀ ਨਾਲ ਅਗਲੇ ਤੋਂ ਸੱਚ ਮਨਵਾਉਂਦੇ ਨੇ ਮੈ ਪਿਓ ਨੂੰ ਪੁੱਟ ਮਿੱਲ ਗਿਆ ਤੇ ਪੁੱਤ ਨੂੰ ਦੋਹਰੇ ਮਾਪੇ ਮਿੱਲ ਗਏ ਦੋਹਾ ਪਰਵਾਰਾਂ ਨੂੰ ਰਾਜੀ ਖੁਸ਼ੀ ਰੱਖੇ

  • @tarloksingh5755
    @tarloksingh5755 Před 4 lety +8

    Waheguru ji mehar karan ji is bache te

  • @newlooknagar8957
    @newlooknagar8957 Před 4 lety +18

    ਸਤਨਾਮ ਲੱਗਪਗ 22ਕ ਸਾਲ ਦਾ ਹੁਣਾ। 22 ਸਾਲ ਚ ਉਹਦੀਆ ਕਾਪੀਆ ਕਿਦਾ ਪਈਆ ਆ। ਉਹਦੇ ਪੈਸੈ ਵੀ ਨੀ ਛੇੜੇ ਕਿਸੇ ਨੇ। ਉਹਦੀ ਅਲਮਾਰੀ ਚੋ।
    10 ਸਾਲ ਦਾ ਸੀ ਜਦੋ ਉਸਨੂੰ ਲੱਗਣ ਲੱਗਾ ਕਿ ਮੈਰਾ ਦੁਜਾ ਜਨਮ ਆ। ਇਨੇ ਸਾਲ ਕਿਸੇ ਕੋਈ ਵਿਸਵਾਸ ਨੀ ਕਿਤਾ। ਕੋਈ ਇਹਨੂੰ ਮਿਲਾਉਣ ਨੀ ਆਇਆ। ਬਾਕੀ ਹੋਰ ਵੀ ਕਈ ਰਾਜ ਖੋਲੂਗਾ 20 jun ਨੂੰ ਮੈ ਇਸ ਤੇ video ਜਾਰੂਰ ਬਣਾਉਗਾ।
    ਮੇਰਾ ਚੇਨਲ suscribe ਕਰ ਦਿਓ।

    • @gurpreetsran203
      @gurpreetsran203 Před 4 lety +1

      ਬਹੁਤ ਬਹੁਤ ਧੰਨਵਾਦ ਵੀਰ ਜੀ। ਵੀਰ ਬਣਕੇ ਇਸ ਵੀਡੀਓ ਦੇ ਭੇਦ ਜ਼ਰੂਰ ਖੋਲ ਦਿਓ। ਇਸ ਕਹਾਣੀ ਪਿੱਛੇ ਜ਼ਮੀਨ ਦਾ ਲਾਲਚ ਛੁਪਿਆ ਹੋਵੇਗਾ।

    • @gurpreetsran203
      @gurpreetsran203 Před 4 lety

      ਵੀਰੇ ਤਹਾਡੇ ਚੈਨਲ ਦਾ ਨਾਮ ਕੀ ਆ

    • @BalvinderSingh-i5
      @BalvinderSingh-i5 Před 4 lety

      ਪੰਜ ਸਾਲਾਂ ਦਾ ਸੀ ਉਹ ਜਦੋਂ ਇਹ ਗੱਲ ਸਾਹਮਣੇ ਆ ਗਈ ਸੀ।ਵੀਡਿਓ ਨੂੰ ਧਿਆਨ ਨਾਲ ਸੁਣ। ਉਸ ਸਮੇਂ ਨੈਟ ਸਿਸਟਮ ਨਹੀਂ ਸੀ। ਇਸ ਕਰਕੇ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਲੱਗ ਸਕਿਆ ।

    • @BalvinderSingh-i5
      @BalvinderSingh-i5 Před 4 lety

      ਪੁਰਾਣੀਆਂ ਚੀਜਾਂ ਹਰ ਘਰ ਵਿੱਚ ਮਿਲ ਜਾਂਦੀਆਂ ਹਨ ਮਰੇ ਹੋਏ ਮਨੁੱਖ ਦੀਆਂ।

    • @grewal7018
      @grewal7018 Před 4 lety

      Ryt veer.. Fer syad ohnu esto pichla janam v yadd a jave

  • @Deeplylove..
    @Deeplylove.. Před rokem

    Rab kre eda sidu ਮੁੱਸੇਵਾਲਾ aaje ਵਾਪਿਸ

  • @sukhjindersinghtoor4399
    @sukhjindersinghtoor4399 Před 4 lety +1

    ਸਾਡੇ ਮਾਮੇ ਦੇ ਮੁੰਡੇ ਦੇ ਮੁੰਡੇ ਦਾ ਹੋਇਆ ਦੁਬਾਰਾ ਜਨਮ

  • @amritpalsaggu7987
    @amritpalsaggu7987 Před 4 lety +15

    Ehe sachian gallan ne ..mere akhan samne eda de 2 case hoye aa

    • @tarandeepsingh9563
      @tarandeepsingh9563 Před 4 lety +1

      ਸਭ ਝੂਠ... ਬੱਚੇ ਦੀ ਮੌਤ 1993 ਚ ਹੋਈ ਤੇ ਉਹ ਆਪਣੀ ਅਲਮਾਰੀ ਚ ਪੈਸੇ ਛੱਡ ਕੇ ਗਿਆ।ਪਰ 10ਰੁਪਏ ਦਾ ਨੋਟ ਜੀਹਦੇ ਤੇ ਗਾਂਧੀ ਦੀ ਫ਼ੋਟੋ ਹੈ ਉਹ ਸੀਰੀਜ਼ 1996 ਚ ਸ਼ੁਰੂ ਹੋਈ ਸੀ।ਉਸ ਤੋਂ ਪਹਿਲਾਂ 10ਰੁਪਏ ਦੇ ਨੋਟ ਤੇ ਚੇਂਜ ਇਨ ਇੰਡਿਯਨ ਆਰਟ ਦੀ ਸੀਰੀਜ਼ ਚੱਲਦੀ ਸੀ।ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਾਈਟ ਜਾਂ ਫ਼ਿਰ ਵਿਕੀਪੀਡੀਆ ਤੇ 10ਰੁਪਏ ਦੇ ਨੋਟ ਦੀ ਹਿਸਟਰੀ ਚੈੱਕ ਕਰ ਸਕਦੇ ਹੋ।
      ਇਹ ਝੂਠੀ ਤੇ ਮਨਘੜਤ ਕਹਾਣੀ ਹੈ।

    • @msshergill1112
      @msshergill1112 Před 5 měsíci

      ਮੈਂ ਵੀ ਇਹੀ ਗੱਲ ਨੋਟ ਕੀਤੀ ਹੈ ਦੱਸ ਰੁਪਏ ਦੇ ਨੋਟ ਵਾਲੀ

  • @lalkaarerecords8974
    @lalkaarerecords8974 Před 4 lety +3

    ਆਜੋ ਜਿਹੜੇ ਰੱਬ ਨੂੰ ਨੀਂ ਮੰਨਦੇ

    • @gurjitkaur4167
      @gurjitkaur4167 Před 4 lety

      Virji es vch Rabb nu na mann wali kehdi gll aa...Gurbani vch v likhya hoya k pta ni asi kinne janam laike es duniya te aye va...

    • @lalkaarerecords8974
      @lalkaarerecords8974 Před 4 lety

      @@gurjitkaur4167 ਉਹੀ ਦੱਸ ਰਿਹਾਂ ਜੀ ਜੋ ਤੂਸੀ ਦੱਸ ਰਹੇ ਉ

  • @nitinkataria3474
    @nitinkataria3474 Před 2 lety

    Ghaint gallan..... baahrle desan ate India di hor thavan ch suniya san pehlan. Jiyo desion.

  • @schoolgam5106
    @schoolgam5106 Před 4 lety +1

    ਵਹਿਗੁਰੂ ਦੀ ਕਿਰਪਾ ਹੈ

  • @punjabizindabaad7823
    @punjabizindabaad7823 Před 4 lety +16

    Mera purana janam Sydney (Australia) da hai mnu v othe le k jao 😜😂

  • @avinoorbenipal8959
    @avinoorbenipal8959 Před 4 lety +4

    Wow yaar 😢 Waheguru tere rang

  • @desimarka4223
    @desimarka4223 Před 4 lety

    Waheguru tera shukar hai....akhan vich hanju aa gaye veee

  • @swaranjitsingh529
    @swaranjitsingh529 Před 4 lety +1

    ਐਨਾ ਹੈਰਾਨ ਹੋਣ ਦੀ ਕੀ ਗੱਲ ਹੈ?
    ਜਦੋਂ ਪਤਾ ਹੈ ਕਿ ਆਤਮਾ ਅਮਰ ਹੈ ਼ ਇਕ ਸਰੀਰ ਛੱਡ ਕੇ ਦੁਸਰੇ ਸਰੀਰ ਵਿੱਚ ਵਾਸ ਕਰਦੀ ਹੈ਼਼
    ਵਿਗਿਆਨਕ ਸੋਚ ਵਾਲੇ ਤਾਂ ਕਿਹਦੇ ਸਾਡੇ ਸਹਮਣੇ ਆਤਮਾ ਨਿਕਲੈ, ਹੁਣ ਇਹ ਤਾਂ ਸੰਭਵ ਨਹੀਂ
    ਕਿਉਂ ਕਿ ਰੱਬ ਤੋਂ ਵੱਡਾ ਵਿਗਿਆਨਕ ਕੋਈ ਨਹੀਂ

  • @waheguruwaheguru4051
    @waheguruwaheguru4051 Před 4 lety +6

    Good is toh message milda.
    ... Waheguru insan Jun bhagti krn lai dinde ne... is insan Jun Da misuse na kro...

  • @jagjeetjagjeet4493
    @jagjeetjagjeet4493 Před 4 lety +5

    Vadia.ji

  • @pankajchowdhry8269
    @pankajchowdhry8269 Před 4 lety

    Rabba kite mere putt nu v ada vapic bhaj de me apne jindejee usno mill lava ha mera sohna putt

  • @Bhogal_fitness
    @Bhogal_fitness Před 4 lety +1

    ਸੱਚ ਹੈ ਆ ਗੱਲ ਜਮਾ

  • @mandeepdhillon6680
    @mandeepdhillon6680 Před 4 lety +20

    ਹੁਣ ਸਾਰੇ ਕਹਿੰਦੇ ਕਿ ਇਹ ਸੱਚ ਹੈ । ਪਰ ਮੈਨੂੰ ਲੱਗਦਾ ਹੈ ਕਿ ਇਹ ਬੱਚਾ ਝੂਠ ਬੋਲ ਰਿਹਾ ਹੈ ਕਿਉਂਕਿ ਬੱਚਾ ਕਹਿੰਦਾ ਕਿ ਮੈਂ ਸਕੂਲ ਜਾ ਰਿਹਾ ਸੀ ਤੇ ਉਸ ਦਾ ਪਿਤਾ ਕਹਿੰਦਾ ਹੈ ਕਿ ਬੱਚਾ ਸਕੂਲ ਤੋ ਆ ਰਿਹਾ ਸੀ ।

    • @Mangasbnr
      @Mangasbnr Před 4 lety +1

      Cid

    • @LovieVirk
      @LovieVirk Před 4 lety +5

      ਜੇ ਇਹ ਝੂਠ ਐ ਤੇ ਫੇਰ ਸਾਰੇਆਂ ਨੂੰ ਪਛਾਣ ਕਿਵੇਂ ਲਿਆ ??
      ਇਹ ਵੀ ਦੱਸ ਦਿਓ ਇਨਸਪੈਕਟਰ ਸਾਬ??

    • @gaganbhullar4569
      @gaganbhullar4569 Před 4 lety

      @@LovieVirk j bai tu jhuth bolna hoya kise nu ode bar sb pta krle ga already.

    • @sunnys8726
      @sunnys8726 Před 4 lety

      Yaar 🤫 ja riha c Ya aa riha c hun 30 saal Bad ina k ta bhul ji sakda
      Ya Go sakda usnu bache nu v yaad na Hove

  • @akashdeepsinghakashdeepsin2440

    ਪੁਨਰ ਜਨਮ ਸਾਬਿਤ ਹੋ ਗਿਆ। ਹੁਣ ਓਹ ਲੋਕ ਕੀ ਕਹਿਣਗੇ ਜਿਹੜੇ ਕਹਿੰਦੇ ਵੀ ਸਿੱਖ ਧਰਮ ਪੁਨਰ ਜਨਮ ਨੂੰ ਨਹੀਂ ਮੰਨਦਾ।

  • @neerusandhu853
    @neerusandhu853 Před 3 lety +1

    Menu v pichle janam da ghar dissda hunda c bachpan vich. Pakistan vich c

  • @avnindersingh5774
    @avnindersingh5774 Před 4 lety

    ਸਾਡੇ ਪਿੰਡ ਵੀ ਇੱਕ ਫੋਜੀ ਸੀ ਜੋ ਸ਼ਹੀਦ ਹੋ ਗਿਆ ਸੀ ਤੇ ਫੇਰ ਕਿਸੇ ਨੇੜੇ ਪਿੰਡ ਜਨਮ ਲਿਆ ਉਹਣੇ ਮੈ ਦੇਖੀਆ ਮਿਲੀਆ ਨਹੀ ਸੁਣੀ ਸੁਣਾਈ ਗੱਲ ਆ

  • @GurpreetSingh-es3ke
    @GurpreetSingh-es3ke Před 4 lety +24

    ਞਾਹਿਗੁਰੂ ਜੀ

    • @sarbmaan
      @sarbmaan Před 4 lety +1

      Spelling ਵਾਹਿਗੁਰੂ

  • @harpreetupdates6830
    @harpreetupdates6830 Před 4 lety +25

    Mere v pichla janam yad aw gya g canada vch Toronto da janam c plz chanel walyo manu othe lai jao mai ta othe he rahuga hun

    • @sidhuji2835
      @sidhuji2835 Před 4 lety +7

      Menu v kush kush yaad aa riha mai Tere naal kherda hunda si .. yaad aa tenu yaara

    • @harpreetupdates6830
      @harpreetupdates6830 Před 4 lety +4

      @@sidhuji2835 ha y tu mere 30 doller dene c pichle janam de hun bejde y

    • @lovegod-wx3gq
      @lovegod-wx3gq Před 4 lety +1

      🤣🤣🤣🤣🤣

    • @gurmeetsandhu1300
      @gurmeetsandhu1300 Před 4 lety +1

      hahaha

    • @Amar_ramgarhiaa
      @Amar_ramgarhiaa Před 4 lety +2

      @@harpreetupdates6830 apa 3 jnne c mere to ta 22 tu 50 dollar leke vicho ohnu 30 ditte c , channel aleya nu kaho saanu othe chdke aun 😂😂😂😂😂 Canada

  • @punjabimelodies_786
    @punjabimelodies_786 Před 4 lety +2

    Wah Rabba pta ni rab kehreya rangan ch rajji 🙏🏻🙏🏻🙏🏻🙏🏻

  • @kaur_bajwa
    @kaur_bajwa Před 4 lety +1

    Kia bat a waheguru tere rag niare

  • @bhangujagmeet5576
    @bhangujagmeet5576 Před 4 lety +5

    ਬਹੁਤ ਵਧੀਆ ਸੁਭਾਅ ਏ ਗੁਰਪ੍ਰੀਤ ਦਾ ਮੇਰਾ ਨਾਲ ੩ ਸਾਲ ਕੰਮ‌ ਕਰੀਆ

  • @dragonwalker9832
    @dragonwalker9832 Před 4 lety +13

    ਯਾਰ ਏਦਾਂ ਕੇਯੋਂ ਨੀ ਹੁੰਦਾ ਵੀ ਬੰਦਾ ਇੰਡੀਆ ਚ ਮਰ ਕੇ ਯੂਰੋਪ ਚ ਕਿਸੇ ਗੋਰੇ ਦੇ ਘਰ ਜੰਮੇ
    ਨਾਲੇ ਏਹ ਕੇਸ ਇੰਡੀਆ ਚ ਈ ਕਯੋੰ ਹੁੰਦੇ ਆ

    • @NISHANATV
      @NISHANATV Před 4 lety +9

      ਇੰਡੀਆ ਪੀਰਾਂ ਫ਼ਕੀਰਾਂ ਗੁਰੂਆਂ ਦੀ ਧਰਤੀ ਹੈ
      ਪਰਮਾਤਮਾ ਦੀਆਂ ਖੇਡਾਂ ਨੇ ਉਹ ਕੁਛ ਵੀ ਕਰ ਸਕਦਾ ਵਿਸ਼ਵਾਸ਼ ਰੱਖਣਾਂ ਪੈੰਦਾ ਮੈਂ ਇਸ ਗੱਲ ਨੂੰ ਪਰਖ ਕੇ ਵੇਖਿਆ ਮੈਂ ਤਾਂ ਰੱਬ ਨੂੰ ਮੰਨਦਾ ਉਹ ਕਿਤੇ ਵੀ ਕੁਛ ਵੀ ਕਰ ਸਕਦਾ

    • @Sunnysainiukto
      @Sunnysainiukto Před 4 lety +3

      Kyu k india ch e mahapursh babe nanak vargeya ne janam lita

    • @pardesiyaarchannel3025
      @pardesiyaarchannel3025 Před 4 lety

      Bhai news valaya ne passe dite ina nu joth bolde dekho oda hee pta lagda

  • @jashanpreetsingh9801
    @jashanpreetsingh9801 Před 4 lety +2

    Kamal a yrrr 👌

  • @parmeetsingh5151
    @parmeetsingh5151 Před 4 lety +2

    ਅੱਜ ਕੱਲ ਦੇ ਬਾਬੇ ਫਿਰ ਝੂਠ ਈ ਬੋਲਦੇ ਆ
    ਕਿ ਮਨੁੱਖਾ ਜਨਮ 84 ਲੱਖ ਜੂਨਾਂ ਤੋਂ ਬਾਅਦ ਮਿਲਦਾ

  • @gurjindersingh1783
    @gurjindersingh1783 Před 4 lety +17

    Ek simple g gl nu kive sansni khez bna binde o odo mot ik hadsa c is wich katal wali ki gl aa

  • @BalwinderSingh-zb6gc
    @BalwinderSingh-zb6gc Před měsícem

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurpreetkau-zl2ie
    @gurpreetkau-zl2ie Před 9 měsíci

    Waheguru de rang niyare han