ਨਾਂ ਦਾ ਜੱਟ ਕੰਮ ਕੰਜਰਾਂ ਵਾਲੇ ਕਰਦਾ |Inspiring Story|Sucha Rangeela - Mandeep Mandy| Josh Talks Punjabi
Vložit
- čas přidán 28. 02. 2023
- ਗਾਉਣਾ ਨੱਚਣਾ ਕੋਈ ਮਾੜਾ ਨਹੀਂ ਪਰ ਹਜੇ ਕੁਝ ਲੋਕ ਅਜਿਹਾ ਕਰਨ ਵਾਲਿਆਂ ਮਾੜਾ ਹੀ ਸਮਝਦੇ ਹਨ।
ਸਾਡੇ ਅੱਜ ਦੇ Speaker ਸੁਚਾ ਰੰਗੀਲਾ ਜੀ ਨਾਲ ਵੀ ਕੁਝ ਅਜਿਹਾ ਹੀ ਹੋਇਆ. ਸੁਚਾ ਜੀ ਹੋਣਾ ਦਾ ਸਾਰਾ ਪਰਵਾਰ ਵੱਡੇ ਭਲਵਾਨ ਸਨ ਪਰ ਉਨ੍ਹਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਸਾਰੀਆਂ ਨੇ ਉਨ੍ਹਾਂ ਜੀ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ।
ਫਿਰ ਜਦੋ ਉਨ੍ਹਾਂ ਨੇ Duet ਜੋੜੀ ਵਿੱਚ ਗਾਉਣਾ ਸ਼ੁਰੂ ਕੀਤਾ ਤਾ ਵੀ ਲੋਕਾਂ ਨੇ ਉਨ੍ਹਾਂ ਬਾਰੇ ਬਹੁਤ ਕੁਝ ਬੋਲਣਾ। ਪਰ ਸੁਚਾ ਜੀ ਹਮੇਸ਼ਾ ਆਪਣੀ ਚਾਲ ਚਲਦੇ ਰਹੇ ਤੇ ਅੱਜ ਜੋ ਉਨ੍ਹਾਂ ਨੂੰ ਕਦੇ ਮਾਰ ਕੁੱਟ ਕੇ ਭਜਾ ਦਿੰਦੇ ਸਨ, ਉਹੀ ਆਪਣੇ ਬਚਿਆ ਨੂੰ ਉਨ੍ਹਾਂ ਕੋਲ ਗਾਉਣ ਦੀ ਸਿਖਿਆ ਲਈ ਭੇਜਦੇ ਹਨ। ਤੇ ਅੱਜ ਉਨ੍ਹਾਂ ਦੇ Show ਨਾ ਸਿਰਫ ਭਾਰਤ ਸਗੋਂ Canada America ਵਰਗੇ ਹੋਰ ਵੱਡੇ-ਵੱਡੇ ਦੇਸ਼ ਵਿੱਚ ਲੱਗਦੇ ਹਨ।
ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ।
Singing and dancing are not bad, but some people think that those who do it are bad.
Something similar happened to our Speaker Sucha Rangeela. The whole family of Sucha ji was Depressed when he started singing and everyone started talking bad words about him. And when he began singing in the duet duo, people talked a lot about them. But Sucha ji always followed his own path and today, those who used to beat him and drive him away, send their children to him for singing lessons. And today their shows are in India and other big countries like Canada and America.
Let's hear their full story.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
josh talks,josh talks punjabi,new punjabi duet song,punjabi duet singer,sucha rangeela mandeep mandy,mandeep mandy,mandeep mandy live show,sucha rangeela mandeep mandy live,sucha rangeela badmashi,sucha rangeela live show,sucha rangeela live akhara,live akhara punjabi,punjabi songs,badmashi prem dhillon,badmashi sucha rangeela,duet jodi,sucha rangeela mandeep mandy interview,josh talks mandeep mandy,sucha rangeela josh talks,punjabi duet song new,duet songs,
sucha rangila,duet jodi,punjabi duet song new,duet songs,punjabi duet
#JoshTalksPunjabi #struggletosuccess #failuretosuccess #sucharangeela #mandeepmandy #mandeepmandylive #punjabiduetsong #strugglestory #zerotohero #hearttouchingstory #emotionalstory #viralvideo #viralsong #badmashisongs #badmashisongpunjabi #orginalpunjabisongs #motivationalvideo
ਰੰਗੀਲੇ ਭਾਜੀ ਸਤਿ ਸ਼ੀ ਆਕਾਲ 🙏 ਤੁਸੀ ਬਹੁਤ ਵਧੀਆ ਇਨਸਾਨ ਹੋ ! ਪ੍ਰਮਾਤਮਾ ਨੇ ਤੁਹਾਡੀ ਮੇਹਨਤ ਦਾ ਫਲ ਤਾਹਾਨੂੰ ਦਿੱਤਾ ਇੱਕ ਹੋਰ ਗੱਲ ਜੇਹ ਨੂੰ ਅਸੀ ਘਰ ਦੇ ਕਹਿੰਦੇ ਹੋ ਤਾਏ ਚਾਚੇ ਜਾ ਕੋਈ ਬਾਹਰਲਾ ਇਹ ਲੋਕ ਸਿਰਫ ਗੱਲਾ ਹੀ ਕਰ ਸਕਦੇ ਹਨ ਮਦਦ ਕੋਈ ਨਹੀ ਕਰਦਾ
ਸਿਰਫ ਬੰਦੇ ਨੂੰ ਜਲੀਲ ਹੀ ਕਰਦੇ ਹਨ ਇਹ ਗੱਲ ਜੇਹੜੀ ਤੁਸੀ ਕੀਤੀਆ ਇਹ ਸਭ ਕੁਝ ਸਾਡੇ ਨਾਲ ਹੋਇਆ
Ĺĺlĺ】】2 ⅞y ..
¾5663ewqs6775dfrwswsdga9g2se cf4í9
ਬਿੱਲਕੁਲ ਸਹੀ ਗੱਲਾਂ ਨੇ ਬਾਈਁ👍 ਜੀ ਲੱਤਾਂ ਖਿੱਚਣ ਵਾਲੇ ਵੀ ਆਪਣੇ ਆਲੇ ਦੁਵਾਲੇ ਹੀ ਹੁੰਦੇ ਹਨ ਬਾਈਁ ਜੀ ਪਰ ਬੰਦੇ ਨੂੰ ਆਪਣਾ ਹੌਂਸਲਾ ਨਹੀਂ ਛੱਡਣਾ ਚਾਹੀਦਾ ਲੱਗੇ ਰਹੋ ਵਾਹਿਗੁਰੂ ਜੀ🙏 ਮੇਹਰ ਜਰੂਰ ਕਰਦੇ ਹਨ ਸਤਿਨਾਮ🙏 ਵਾਹਿਗੁਰੂ ਜੀ🙏
Jatt majjau karday Rabb nay toht koi naa rakhi.......inspiring storey
ਬਹੁਤ ਵਧੀਆ ਸਿਗੰਰ ਸੀ, ਆਰਾ ਬਾਈ ਨੂੰ ਕੋਲ ਬੈਠ ਕੇ ਸੁਣਿਆ ਸੀ, ਪਿੰਡ ਕਾਲੇ ਬਾਹੀਆਂ, ਚ,
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
Vyah ni hoya te pta v nai kiwe bacha hunda fer v bacha ho giya?? Ih ta bahut advanceed level di gall a
Dil Da Scha Insan Ha Wahaguru Chardi Kala Rakhay
Jindi vich utra chads Onday Honsla Rakhna Chahida Ha
ਬਹੁਤ ਵਧੀਆ ਜੀ ਪਰਮਾਤਮਾ ਹੋਰ ਤਰੱਕੀਆਂ ਦੇਣ
🙏
ਜਿਹਨੇ ਕਦੇ ਨੇਰਾ ਨਹੀਂ ਦੇਖਿਆ
ਓਸ ਦਾ ਚਾਨਣ ਤਕ ਪਹੁੰਚਣਾ ਬਹੁਤ ਮੁਸ਼ਕਿਲ ਹੈ
ਬਾਕੀ ਵਾਹੇਗੁਰੂ ਮੇਹਰ ਕਰੇ
Eh struggle hunda c, purane singers da 👌🏻👍, ajj kal de online singers nu ki pta
Waheguru ji nice
Namaste Rangela Paji good im himachal
Bravo! Very tragic story! But every dark tunnel end with light !
ਵੀਰ ਜੀ ਵਾਹਿਗੁਰੂ ਤੁਹਾਨੂੰ ਤਰਕੀਆ ਵਗਸ਼ੇ
Baai rangeela banda bohot vadhia.... nice human being...
Good Rangila g
ਆਮ ਕਲਾਕਾਰ ਸਟੇਜ ਤੇ ਗਾਉਣ ਵੇਲੇ ਦਰਸਕਾ ਵਲ ਵੇਖਣੇ ਨੇ । ਪਰ ਜੇ ਕੋਈ ਕਲਾਕਾਰ ਸਟੇਜ ਤੇ ਲੋਕਾ ਦੇ ਸਾਹਮਣੇ ਗਾਉਣ ਵਾਲੀ ਦੇ ਹਥ ਪੜੇ ਜਾ ਸਰੀਰ ਨੂੰ ਟਚ ਕਰੇ ਤਾ ਉਸ ਤੋ ਵੱਡਾ ਕੰਜਰ ਕਿਹੜਾ ਹੋ ਸਕਦਾ ਹੈ
Waheguru Ji Tuhanu Te Tuhadi Family Nu Hamesha Chardiklaa Cha Rakhe Ji 🙏🙏🙏🙏🙏
Very good 22 ji you great 👍 God bless you 🙏
Bilkul sach vir g parmatma charde kla rakhy
Bhut wadiya rangeela saab jeonde raho ji tarakkiyan kro veer ji ❤❤❤❤ khush haali kurbani mangdi hai hamesha 🎉❤
Ryt
Waheguru Ji
Bai g tusi boht vadiea insan ho salut g
Sow All Family Baiography
Waheguru suker. Qu. Femily. Bajti karda
Ehnu kehnde sanghrash.vire noo mai kaee var sunya.god bless you vira
Good 👍👍👍
God bless you 🙏
❤
❤❤
Waheguru waheguru ji ❤❤❤❤
Waheguru ji
ਗੁਡ
Best of luck
22.g
Your good.
Good
Sira bai tu chakk ke rakh kmm
😢😢
❤❤❤❤❤
❤️❤️🙏🙏🙏
ok
Very nic 🌹🙏
ਬਾਈ ਇਦਾ ਦੱਸ ਕੀ ਮੈ ਰਣਜੀਤਾ ਨੂੰ ਕੁਜ ਦਿਤਾ ਨੀ ਅਗਲੀ ਨੇ ਤੇਰੇ ਕਰਕੇ ਅਪਣਾ ਘਰ ਸ਼ੱਡੀਆ ਸੀ ਮੈਨੂੰ ਆਪ ਉਸਨੇ ਦੱਸਿਆ ਸੀ ਮੈਨੂੰ ਬੀਬਾ ਜੀ ਪਿੰਡ ਧੀਣਾ ਮਿਲੇ ਸੀ
M ekali ne he ਬੱਚੇ ਪਾਲੇ ਹਾ ੪
mera Room aaj v chonda e balyan vala koi kharcha nahi lana chanda
BHAI RAB NEIN AISE MEHER KEETI HUN TAAN JAMES BOND GOLD FINGER BANGAYA BHAI SUCHA RANGEELA JI.
PURANE TIMES WICH ACTORS SINGERS DANCERS NU WAKYA HI KANJAR KAHENDE SI PAR HUN PATA NAHIN KEHRE PAANDEY NEIN PAISE WALA JALWA DEKHAYA HUN TAAN KALAKAAR KAHENDE BHAI.....
ਚੰਗ਼ਾ ਨਹੀਂ ਲੱਗਾ ਉਹੋ ਵੀ ਤੇਰੇ ਵਾਂਗ ਬੱਚਾ ਸੀ ਜਿੰਨੇਂ ਤੇਰਾਂ ਕੁੱਝ ਵੀ ਮਾੜਾ ਨਹੀਂ ਕੀਤਾ😮 ਦੁਸ਼ਮਣੀ ਬੱਚੇ ਤੋਂ, ਪਿਉਂ ਨੇਂ ਕੰਮ ਨਹੀਂ ਲਾਇਆ ਸੀ
Aahi gall mere dil te lagg gyi sari izzat bni bnai khuh ch pa geya..je tu baccha c oh v baccha c jisda koi kasoor nhi c. Ohne je aah interview dekhli oh v tere bacche to badla na lain aje
first view
ਹੁਣ ਬਣਾ ਲਿਅਆ ਮੁੰਨੀ ਜਾੳ ਗਰੀਬ ਕੀ ਕਰੇ
Ba Bhai rab ne Teri te sun layi Changi gal aa,par aa ik badle wali gal karke apne baare sari Galat fehmi dhur karti,pher rab ne Tohanu bi saza diti je tusi samjhde
Baki tan theek aa bai je o Jatt si tan jaruri odi Jaat Da hi name badnam karna si oda name Laila waise thorhe je time ton Jatt nu bhandan di Lehar challi hoi aa
bai 20 % sach hunda 80% scripted hunda
@@gurpreetsingh1596 sahi gall aa bai
Gallan sun ke bnda fuddu lgda
ਭਾਜੀ ਝੂਠ ਬੋਲਣ ਚੰਗੀ ਗੱਲ ਨਹੀਂ ਹੈ ਸਨ 90ਵਿਚ ਪੰਜਹ ਰਪੁਏ ਦਿਹਾੜੀ ਸੀ ਸਨ ਅੱਸੀ ਪੰਜ ਰੁਪਏ ਤੁਸੀਂ ਜੰਮੇ ਕਿਹੜੀ ਸਨ ਜੇ ਝੂਠ ਦੀ ਦੁਕਾਨ
Bandaa taa tu vi fer changaa ni jo badlaa laynn di gal krda a tenu aap ki gaonna aonda a mandi kar k chal rehaa a
Foddu
Bai tu sara kuj jhuth bolda tu sirf asiq mizaz a.tenu rab ne ik sohny mendy milaty os kuri nu dekhde or sunde ne lok tenu koi ni pusda.