Video není dostupné.
Omlouváme se.

Babbu Maan - Bullet | Punjabi Song 2023

Sdílet
Vložit
  • čas přidán 23. 10. 2023
  • Song - Bullet
    Singer/Lyrics/Music - Babbu Maan
    Mix Master - Bhanu Thakur
    Managed by Shah Jandiali
    Bullet Babbu Maan
    Apple Music : / bullet-single
    Amazon : music.amazon.i...
    Spotify : open.spotify.c...
    Jiosaavn : www.jiosaavn.c...
    Kkbox : www.kkbox.com/...
    Shazam : www.shazam.com...
    YT Music : • Babbu Maan - Bullet | ...
    Reeso : h5.resso.app/t...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 14K

  • @HarpreetSingh-qq5ny
    @HarpreetSingh-qq5ny Před 9 měsíci +42

    ਪੰਜਾਬ ਦਾ ਇਕੋ ਇਕ ਗਾਇਕ ਜੋ ਬਿਨਾਂ ਕਿਸੇ ਨੂੰ ਦੱਸੇ ਗੀਤ ਰਿਲੀਜ਼ ਕਰਦਾ ਇਨੂੰ ਕਿਗ ਕਹਿਦੇ ਆ ♥️♥️♥️♥️

  • @fanbabbumaandi8629
    @fanbabbumaandi8629 Před 9 měsíci +45

    ਪਿੱਛੇ ਮੁੜ ਜਾਵੇ ਜ਼ਿੰਦਗੀ ਜੈ ਦੱਸ ਬਾਰਾਂ ਸਾਲ
    ਤੂਤ ਦੀ ਮੈਂ ਛਾਵੇਂ ਬਹਿ ਕੇ ਪੁੱਛਾਂ ਤੇਰਾ ਹਾਲ।।❤❤

    • @GurjitSingh-xn4fu
      @GurjitSingh-xn4fu Před 9 měsíci +1

      ਬਹੁਤ ਉਡੀਕ ਏ ਇਸ ਗੀਤ ਦੀ ❤

  • @sukhjitsukhjitdhaliwal
    @sukhjitsukhjitdhaliwal Před 8 měsíci +8

    Real Legend of punjabi music industry 👑

  • @manibharwal3427
    @manibharwal3427 Před 5 měsíci +4

    Organic 1millon complete ✅💯 that's Babbu Maan fan following 🤲✅⛳🚀

  • @Ajay_Sharma
    @Ajay_Sharma Před 9 měsíci +92

    ਬਹੁਤ ਦੇਰ ਬਾਅਦ ਕਿਸੇ ਨੇ ਬੁਲਟ ਦੀ ਸਾਰ ਲਈ ਏ... ਬਹੁਤ ਚਿਰ ਬਾਅਦ ਅਜਿਹਾ ਗਾਣਾ ਆਇਆ ਜੋ ਕਾਫੀ ਦਿਨਾਂ ਤੋਂ ਸਾਰਿਆਂ ਦੀ ਜ਼ੁਬਾਨ ਤੇ ਹੈ । ਜਿੰਨੇ ਵੀ ਪੰਜਾਬੀ ਮੁੰਡੇ ਆਪਣੇ ਪੱਕੇ ਯਾਰ (ਬੁਲਟ) ਨੂੰ ਛੱਡ ਕੇ ਬਾਹਰਲੇ ਮੁਲਕ ਗੲੇ ਹਨ ੳੁਨ੍ਹਾਂ ਦਾ ਦਿਲ ਹੀ ਲਿੱਖ ਦਿੱਤਾ ਵੀਰ ਜਿਊਂਦਾ ਵੱਸਦਾ ਰਹਿ।

  • @BatthSandhuaWala723
    @BatthSandhuaWala723 Před 9 měsíci +24

    Bullet ਵਾਲੇ ਵੀਰਾਂ ਲਈ ਬਾਈ ਵੱਲੋਂ ਦੁਸਹਿਰੇ ਵਾਲੇ ਦਿਨ ਗਿਫਟ 👌😊👌

  • @jattmind910
    @jattmind910 Před 6 měsíci +11

    ਆਹਾਂ ਜਿਹਨੂੰ ਸੁਰਾਂ ਦਾ ਪਤਾ ਨਹੀਂ ਓ ਮਾਂਨ ਸਾਹਿਬ ਨਾਂ ਸੁਣੇ। ਆਹਾਂ।

  • @SukhdevSinghDhaliwal-wr3dg
    @SukhdevSinghDhaliwal-wr3dg Před 8 měsíci +13

    Living legend babbu maan Saab ji respect always ❤❤❤❤❤❤

  • @debibabbumaan5248
    @debibabbumaan5248 Před 9 měsíci +33

    ਮੇਰਾ ਬੁੱਲਟ ਚਲਾਉਣ ਨੂੰ ਜ਼ੀ ਕਰਦਾ
    ਨੀ ਤੈਨੂੰ ਪਿਛੇ ਬਿਠਾਉਣ ਨੂੰ ਜ਼ੀ ਕਰਦਾ😉
    2013 ਦੀ ਯਾਦਾ ਤਾਜ਼ਾ ਕਰਤੀਆ❤

  • @sukhwinder293
    @sukhwinder293 Před 9 měsíci +12

    ਤੇਰੇ ਵਰਗਾ ਯਾਰ ਪਾ ਕੇ ਜ਼ਿੰਦਗੀ ਖੂਬਸੂਰਤ ਲੱਗਦੀ ਆ..
    ਜਨਮ ਦਿਨ ਮੁਬਾਰਕ ਮੇਰੇ ਘੈਂਟ ਯਾਰ !

  • @sukhjitsukhjitdhaliwal
    @sukhjitsukhjitdhaliwal Před 8 měsíci +4

    God bless you babbu Maan Saab ji 🙏 🙌 ❤️

  • @Deepsandeep8847
    @Deepsandeep8847 Před 8 měsíci +4

    ਕਿਉ ਨਹੀ ਸੁਨਤੇ ਫ਼ਰਿਆਦ ਮੇਰੀ ਦਰਦ ਬਣਕਰ ਰਹਿ ਗਈ ਯਾਦ ਤੇਰੀ ❤🤗 ਬੇਈਮਾਨ

  • @Ajay_Sharma
    @Ajay_Sharma Před 9 měsíci +194

    ਸਲਾ ਸੁਪਨਾ ਏ ਰਹਿ ਜਾਣਾ ਬੁੱਲਟ ਅਲਾ ਵੀ....ਚਲ ਕੋਈ ਨੀ ਸਪਲੈਂਡਰ ਕਿਹੜਾ ਘੱਟ ਆ💝

  • @jethalal4327
    @jethalal4327 Před 9 měsíci +6

    Maan Saab Da song jithe v chalda Hove bas phir alag hi feeling jehi aayundi h Sunan d❤❤

  • @SukhdevSinghDhaliwal-wr3dg
    @SukhdevSinghDhaliwal-wr3dg Před 9 měsíci +11

    Living legend babbu maan Saab ji respect always 👏👏❤❤

  • @sukhjitsukhjitdhaliwal
    @sukhjitsukhjitdhaliwal Před 8 měsíci +10

    God father of punjabi music industry babbu Maan Saab ji 🙏 🙌 ❤️

  • @officialSukhpreet_singh21
    @officialSukhpreet_singh21 Před 9 měsíci +10

    Na Koi Poster Na Koi Teaser ਸਿੱਧਾ He Gana
    Eh Hai Bai Babbu Maan ❤❤

  • @user-by4sp1bz6p
    @user-by4sp1bz6p Před 9 měsíci +47

    Happy Dussehra Bai babbu Bai ji ,,
    Waheguru ,,tenu hmesa chardikala ch rkhe ❤️❤️❤️
    Bullet ,,,👍👍👍🔥🔥🔥🔥🔥

  • @RanjitSingh-ec6ib
    @RanjitSingh-ec6ib Před 8 měsíci +4

    Living legend babbu Maan Saab ji respect always ❤❤❤❤❤❤❤

  • @SukhdevSinghDhaliwal-wr3dg
    @SukhdevSinghDhaliwal-wr3dg Před 8 měsíci +7

    Maan Saab ji zindabad ⛳🦅

  • @Maanbeimaan0798
    @Maanbeimaan0798 Před 9 měsíci +25

    ਮੇਰੇ ਬੁਲਟ ਦਾ ਮੁੱਲ ਪੈ ਗਿਆ ਉਸਤਾਦ ਜੀ ❤❤

  • @i_naresh05
    @i_naresh05 Před 9 měsíci +59

    ਜਿਹਦਾ ਦੁਨੀਆਂ ਤੇ ਵੱਖਰਾ ਮੁਕਾਮ ਬਈ,
    ਮਾਨ ਵਰਗਾ ਨਾਂ ਕੋਈ ਹੋਰ ਜਨਾਬ ਬਈ,
    ਅਪਣੇ ਨਾਂਮ ਕਰੇ ਵੱਡੇ ਵੱਡੇ ਖਿਤਾਬ ਬਈ,
    Ustaad Babbu Maan 😎❤

    • @theDoCumentaryUnivers16
      @theDoCumentaryUnivers16 Před 9 měsíci

      ❤️‍🩹✌🏻Mera channel bii subscribe Karo veero Babbu Maan kattad fans 💌😎

  • @RanjitSingh-ec6ib
    @RanjitSingh-ec6ib Před 8 měsíci +7

    God bless you Maan Saab ji 🙏🙏🙏

  • @sukhjitsukhjitdhaliwal
    @sukhjitsukhjitdhaliwal Před 7 měsíci +3

    Living Legend babbu Maan Saab ji Respect always ❤❤❤

  • @Maanfans777
    @Maanfans777 Před 9 měsíci +24

    ਵਾਹਿਗੁਰੂ ਜੀ chardikala ਵਿੱਚ ਰੱਖਣ ਮਾਨ saab ji ਨੂੰ ਹਮੇਸ਼ਾ #babbumaan #gaggugm7 ❤❤

  • @mohammadsadeek2727
    @mohammadsadeek2727 Před 9 měsíci +21

    ❤ਬਹਿ ਲੱਤ ਤੇ ਲੱਤ ਟਕਾ ਨੀ ❤ ਆ ਮਿੰਨੀ ਸ਼ਿੰਨੀ ਪਾ ਕਿ ਨੀ❤ਕੱਢ ਟਾਈਮ ਮੇਰੇ ਲਈ ਤੂੰ ਜੱਟੀਏ ਤੈਨੂ ਲੇਕ ਤੇ ਲਿਆਉ ਘੁਮਾ ਕਿ ਨੀ ❤ਇਹ ਤੇਰੇ ਬਿਨਾ ਨਾ ਰੇਸ ਫੜੇ ❤ਇਹ ਤੇਰੇ ਬਿਨਾ ਨਾ ਹਿਲ ਚੜੈ ❤ਤੂੰ ਆਉਦੀ ਕਿਉ ਨੀ ਬੇਦਰਦੇ ਤੈਨੂ ਜਲਵਾ ਦਖੋਣੈ ਨੂੰ ਦਿਲ ਕਰੇ❤ ਮੇਰਾ ਬੁਲੈਟ ❤❤❤❤❤❤❤

  • @sukhjitsukhjitdhaliwal
    @sukhjitsukhjitdhaliwal Před 7 měsíci +4

    Real Legend of punjabi music industry

  • @RanjitSingh-ec6ib
    @RanjitSingh-ec6ib Před 8 měsíci +8

    Father of Punjabi music industry babbu Maan Saab ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JasjitSingh-k
    @JasjitSingh-k Před 9 měsíci +8

    Love from germany babbu bai ji ❤❤❤❤ Sarabe Nagar Di Yad A Gi ❤❤❤❤ love From Ludhiana 🇩🇪🇩🇪🙏🙏🦅🦅🦅🕺💃🕺💃🕺💃💥💥💥💥💥💥💥

  • @karmjeetkuar
    @karmjeetkuar Před 9 měsíci +8

    ਬੁੱਲਟ ਤੇ ਬੈਠੇ ਕਿੰਨੇ ਸੋਹਣੇ ਲੱਗਦੇ ਓ ਉਸਤਾਦ ਜੀ ❤️😍😍😍😍

  • @sukhjitsukhjitdhaliwal
    @sukhjitsukhjitdhaliwal Před 8 měsíci +5

    Real Legend of punjabi music industry babbu Maan Saab ji 🙏 🙌 ❤️

  • @harrywahla
    @harrywahla Před 9 měsíci +29

    ਵਿਹਲਿਆਂ ਨੂੰ ਨਕਾਰਿਆ ਜਾਂਦਾ ਹੈ
    ਮਿਹਨਤੀਆਂ ਨੂੰ ਮਾਰਿਆ ਜਾਂਦਾ ਹੈ
    Nice Song❤
    #justiceforSidhumoosewala

  • @JagtarSingh-gb7sg
    @JagtarSingh-gb7sg Před 9 měsíci +19

    ਦੁਨੀਆਂ ਤੇ ਜਿੰਨੇ ਮਰਜ਼ੀ ਖਾਨ ਤੇ ਮਾਨ ਆ ਜਾਣ ਪਰ ਸਾਡੇ ਖੰਟ ਵਾਲਾ ਬਾਈ ਬੱਬੂ ਮਾਨ ਵਰਗਾ ਦੁਨੀਆਂ ਤੇ ਹੋਰ ਨਹੀਂ ਹੋ ਸਕਦਾ, ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ ਤੇ

  • @AmmandeepSingh-ru4gn
    @AmmandeepSingh-ru4gn Před 5 měsíci +4

    1M+ ✅ organics💯on official audio BULLEET🎵

  • @karmjeetkuar
    @karmjeetkuar Před 9 měsíci +117

    ਰੱਬ ਨੇ ਬਣਾਇਆ ਹੀ ਇੰਨਾ ਸੋਹਣਾ ਸਾਡੀ ਜਿੰਦ ❤️ ਜਾਨ ਬੱਬੂ ਮਾਨ ਨੂੰ ❤ ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬੇਇਮਾਨ 🦅 ਨੂੰ ❤️😍😍😍😍😍😍😍😍😍😍😍😍😍😍😍

  • @karmitakaur3390
    @karmitakaur3390 Před 9 měsíci +47

    Love u Maan Saab ❤😍ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @RanjitSingh-ec6ib
    @RanjitSingh-ec6ib Před 8 měsíci +3

    Father of Punjabi music industry babbu Maan Saab ji 👏👏👏👏👏

  • @SukhdevSinghDhaliwal-wr3dg
    @SukhdevSinghDhaliwal-wr3dg Před 8 měsíci +4

    Real legend of Punjabi music industry 👑

  • @industry_da_king75
    @industry_da_king75 Před 9 měsíci +278

    ਮੇਰਾ ਬੁਲਟ ਚਲਉਣੇ ਨੂੰ ਦਿਲ ਕਰੇ ਤੈਨੂੰ ਪਿੱਛੇ ਬੈਠਾਉਣੇ ਨੂੰ ਦਿਲ ਕਰੇ❤ਜੀਉ ਉਸਤਾਦ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤

  • @sunnysingh-hf3jo
    @sunnysingh-hf3jo Před 9 měsíci +8

    Na sippy de na Gippy de
    Na hi kise khan de
    Munde assi jammu ton
    Fan khant ale maan de❤🔥

  • @sukhjitsukhjitdhaliwal
    @sukhjitsukhjitdhaliwal Před 7 měsíci +4

    All time favorite Maan Saab ji ❤

  • @sukhjeetchahal9236
    @sukhjeetchahal9236 Před 9 měsíci +21

    ਬਿਨਾ ਦੱਸੇ ਹੀ ਛੱਡ ਦਿੰਦਾ ਗੀਤ ਪਤੰਦਰ 😍

  • @karmitakaur3390
    @karmitakaur3390 Před 9 měsíci +48

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ ।
    ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ

  • @navpreetsingh7507
    @navpreetsingh7507 Před 9 měsíci +8

    Legend eve thodi kehnde aa great artist of all time great babbu maan saab ❤❤

  • @Mogewala_record
    @Mogewala_record Před 9 měsíci +5

    Bullet te Babbu Maan da Daur Kde khatm nahi hona❤

  • @sukhjitsukhjitdhaliwal
    @sukhjitsukhjitdhaliwal Před 7 měsíci +7

    All time favorite babbu Maan Saab ji ❤

  • @riprecords1372
    @riprecords1372 Před 9 měsíci +66

    ਬਹੁਤ ਸੋਹਣਾ ਗੀਤ ਬੱਬੂ ਮਾਨ ਵੀਰ ❤❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ ਅੱਜ ਧੂਰੀ ਦੁਸਿਹਰੇ ਤੇ ਮਾਸੀ ਕੇ

  • @Ajay_Sharma
    @Ajay_Sharma Před 9 měsíci +37

    ਵੀਰ ਮੇਰੇ ਕੋਲ ਬੁੱਲਟ ਤਾ ਹੈ ਨਹੀਂ ਪਰ ਤੇਰਾ ਸੋਂਗ ਸੁਣਾ ਕੇ ਬੋਤ ਵਿਦਿਆ ਲੱਗਿਆ ਆ
    ਰੱਬ ਤੈਨੂੰ ਚੜ੍ਹਦੀ ਕਲ ਚ ਰਾਖੇ

  • @RajeevSharma-sy9ks
    @RajeevSharma-sy9ks Před 9 měsíci +53

    ਦਿਲ ਨੂੰ ਇੰਨੀ ਖੁਸ਼ੀ ਹੋਈ ਮੈਂ ਬਿਆਨ ਨਹੀਂ ਕਰ ਸਕਦਾ ਗਾਣਾ ਸੁਣ ਕੇ ਰੂਹ ਗੁਲਾਬ ਦੇ ਫੁੱਲ ਵਾਂਗ ਖਿੜ ਗਈ ਲਬਜੂ ਮਾਨ ਸਾਹਿਬ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @sahilpreetsingh3919
    @sahilpreetsingh3919 Před 9 měsíci +10

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ
    ਕੌਣ ਸਾਂਭੇ ਇਕੱਠ ਜਦੋਂ ਲੱਗਦੇ ਖੁੱਲੇ ਅਖਾੜੇ

  • @SukhdevSinghDhaliwal-wr3dg
    @SukhdevSinghDhaliwal-wr3dg Před 8 měsíci +2

    King of Punjabi music industry 👑

  • @Ash_PB23
    @Ash_PB23 Před 9 měsíci +17

    ਬੱਬੂ ਮਾਨ ਵੀ ਸਹੀ ਟਾਈਮ ਤੇ ਗੀਤ ਕਢ ਦਾ ਹੈ
    ਹੁਣ ਹੀ ਮੈ ਘਰਦਿਆ ਨੂੰ ਆਖ ਰਿਹਾ ਸੀ ਕਿ ਮੈਂਨੂੰ bullet ਦਵਾ ਦੋ😅ਲਵ ਯੂ ਮਾਨਾ❤

  • @RajeevSharma-sy9ks
    @RajeevSharma-sy9ks Před 9 měsíci +39

    ਪੰਜਾਬੀ ਇੰਡਸਟਰੀ ਦਾ ਲੇਜੈਂਡ ਸਿੰਗਰ ਬੱਬੂ ਮਾਨ ਸਾਬ ਜੀ ਅਤੇ ਪੰਜਾਬੀ ਮਾਂ-ਬੋਲੀ ਦਾ ਲਾਡਲਾ ਗਾਇਕ ਬੱਬੂ ਮਾਨ ਸਾਹਿਬ ਜੀ ਨਵੇਂ ਗੀਤ ਦੀ ਲੱਖ ਲੱਖ ਵਧਾਈ ਅਤੇ ਚੜ੍ਹਦੀ ਕਲਾ ਵਿਚ ਰਹੇ ਆਪ ਜੀ ਲਵ ਜੂ ਮਾਨ ਸਾਹਿਬ ਜੀ ❤️❤️❤️❤️❤️❤️❤️❤️❤️❤️❤️❤️❤️❤️

  • @luckyKUMAR-iy7nm
    @luckyKUMAR-iy7nm Před 9 měsíci +4

    ਬਾਈ ਜੇ ਤੁਸੀਂ ਏਹੀ ਗਾਣਾ ਦੋ ਹਫ਼ਤੇ ਪਹਿਲਾਂ ਰਿਲੀਜ਼ ਕਰਦੇ... ਤਾਂ ਏਨਾ ਸਵਾਦ ਨਹੀਂ ਸੀ ਆਉਣਾ ਜਿੰਨਾ ਹੁਣ ਆ ਰਿਹਾ ਆ... ਦੋ ਹਫ਼ਤੇ ਪਹਿਲਾਂ ਈ ਲਿਆ..... Love you ਬਾਈ ਯਰ....

  • @lakhwindersingh5153
    @lakhwindersingh5153 Před 9 měsíci +10

    ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 👌👌👌

  • @sukhjitsukhjitdhaliwal
    @sukhjitsukhjitdhaliwal Před 7 měsíci +4

    All time favorite babbu Maan Saab ji ❤🎉

  • @SukhdevSinghDhaliwal-wr3dg
    @SukhdevSinghDhaliwal-wr3dg Před 9 měsíci +11

    School time yaad aa gya Maan Sahib Ji love you Maan Sahib Ji ❤️❤️

  • @SukhwantSingh-sv8yd
    @SukhwantSingh-sv8yd Před 9 měsíci +5

    ਉਸਤਾਦ ਦੇ ਗਾਣੇ ਤੇ ਬੁਲਟ ਦੀ ਦੁੱਗ ਦੁੱਗ ਸੀਨੇ ਚ ਉੱਤਰਦੇ ਦੋਵੇਂ , love you Babbu maan saab ❤❤❤

  • @SukhdevSinghDhaliwal-wr3dg
    @SukhdevSinghDhaliwal-wr3dg Před 8 měsíci +4

    Babbu Maan Saab ji zindabad ⛳🦅

  • @user-il9we8xx8k
    @user-il9we8xx8k Před 8 měsíci +4

    ਪੰਜਾਬ ਦਾ ਸ਼ੇਰ

  • @tarsemsingh2484
    @tarsemsingh2484 Před 9 měsíci +102

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤

  • @i_naresh05
    @i_naresh05 Před 9 měsíci +5

    ਇਸ ਦਿਲ ਨੂੰ ਹਰ ਵਕਤ ਤੁਸੀਂ ਨੇ ਪਤਾ ਨਹੀਂ ਕਿੰਨੀ ਵਾਰ ਜਿੱਤਿਆ,
    ਪਹਿਲਾਂ ਦਰਦ ਹੰਢਾਇਆ ਖੁਦ ਤੇ ਫਿਰ ਬੇਈਮਾਨ ਨੇ ਲਿਖ ਕੇ ਗਾਇਆ,
    ਫੱਟ ਜਿਗਰ ਤੇ ਲੱਗਿਆ ਬਈ ਮਾਨ ਸੁਣਾਉਂਦਾ ਆਪਦੀ ਹੱਡ-ਬੀਤੀਆਂ,
    Ustaad Babbu Maan 😎💪💯

  • @arjunsidhu7669
    @arjunsidhu7669 Před 9 měsíci +82

    ਵਾਹ ਮਾਨ ਸਾਹਿਬ ❤❤❤ ਬਿਨਾ ਅਨੌਸਮੇਂਟ ਤੋ ਗਾਣਾ ❤️🔥❤️🔥❤️🔥ਜਿਉਂਦੇ ਵਸਦੇ ਰਹੋ

  • @amritmann1400
    @amritmann1400 Před 9 měsíci +87

    ਬੱਬੂ ਮਾਨ ਦੇ ਗੀਤ ਦਾ ਤੇ ਮੀਹ ਦੇ ਆਉਣ ਦਾ ਕੋਈ ਟਾਈਮ ਨਹੀ ❤️❤️💥💥

  • @RanjitSingh-ec6ib
    @RanjitSingh-ec6ib Před 8 měsíci +3

    Real legend of Punjabi music industry

  • @SukhjanduSukhjandu-vc9ol
    @SukhjanduSukhjandu-vc9ol Před 9 měsíci +52

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤ love u maan saab g 🥰

  • @gurindersingh-xb9tz
    @gurindersingh-xb9tz Před 9 měsíci +10

    ਦੁਸਹਿਰੇ ਵਾਲੇ ਦਿਨ ਤੋਹਫ਼ਾ fans nu ,, ghaint song ustaad ji

  • @SukhjanduSukhjandu-vc9ol
    @SukhjanduSukhjandu-vc9ol Před 9 měsíci +27

    🥰ਮੇਰਾ ਬੁਲਟ ਚਲਉਣੇ ਨੂੰ ਦਿਲ ਕਰੇ ਤੈਨੂੰ ਪਿੱਛੇ ਬੈਠਾਉਣੇ ਨੂੰ ਦਿਲ ਕਰੇ❤ਜੀਉ ਉਸਤਾਦ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤🥰👌👌👌👌👌

  • @sanju_thapar
    @sanju_thapar Před 9 měsíci +10

    🔥ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ 🔥

  • @dawindersinghchatthu3392
    @dawindersinghchatthu3392 Před 9 měsíci +18

    ਮੈ ਤਾਂ ਤੂੰ ਮੇਰੀ ਇੰਡੀਆ ਤੋੰ ਹੀ ਅੱਜ ਤੱਕ ਬੇਈਮਾਨ ਨੂੰ ਲਗਾਤਾਰ ਸੁਣ ਰਿਹਾਂ ਹਾਂ ਰੱਬ ਲੰਮੀ ਉਮਰ ਬਖਸ਼ਣ ਸਾਡੇ ਬੇਈਮਾਨ ਨੂੰ❤❤❤❤❤🎉🎉🎉🎉🎉

  • @sukhjitsukhjitdhaliwal
    @sukhjitsukhjitdhaliwal Před 6 měsíci +1

    Living Legend of punjabi music 🎶 industry

  • @Amandeep_bachhal
    @Amandeep_bachhal Před 9 měsíci +29

    ❤🔥ਮਾਨ ਸਾਬ ਦੀ ਰੱਬ ਲੰਬੀ ਉਮਰ ਕਰੇ ਹਮੇਸ਼ਾ ਹੱਸਦੇ ਵੱਸਦੇ ਰਹਿਣ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

    • @theDoCumentaryUnivers16
      @theDoCumentaryUnivers16 Před 9 měsíci

      ❤️‍🩹✌🏻Mera channel bii subscribe Karo veero Babbu Maan kattad fans 💌😎

  • @HappyDhillon-qz1bz
    @HappyDhillon-qz1bz Před 9 měsíci +8

    22 ਦੀ ਅੱਜ ਇਸਕਪੁਰੇ ਚ ਉਡੀਕ ਕਰਦਾ ਸੀ, ਜਿਵੇਂ ਰੋਜ਼ 22, ਦੇ ਗੀਤ ਦੀ ਉਡੀਕ ਕਰਦਾ ਵਾ ਦੋਨਾਂ ਚੋ ਇਕ ਚੀਜ਼ ਮਿੱਲ ਗਈ ਆ ❤❤❤❤❤❤❤❤❤❤❤❤❤❤❤❤❤❤

  • @sukhjitsukhjitdhaliwal
    @sukhjitsukhjitdhaliwal Před 9 měsíci +1

    Living Legend babbu Maan Saab ji Respect always 🙏 ❤❤❤❤

  • @Cheema.karan.5353
    @Cheema.karan.5353 Před 9 měsíci +76

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਮਾਨ ਸਾਬ ਜੀ 🙏❤️

  • @hrpbstatus
    @hrpbstatus Před 9 měsíci +65

    ਰੂਹ ਦਾ ਸੁਕੂਨ ਉਸਤਾਦ ਬੱਬੂ ਮਾਨ ❤❤❤

    • @theDoCumentaryUnivers16
      @theDoCumentaryUnivers16 Před 9 měsíci

      ❤️‍🩹✌🏻Mera channel bii subscribe Karo veero Babbu Maan kattad fans 💌😎

  • @Maanfans777
    @Maanfans777 Před 9 měsíci +131

    ਬਿਨਾਂ hype ਬਿਨਾਂ controversy ਬਿਨਾਂ parmotion ਬਿਨਾਂ adds ਬਿਨਾਂ ਦੱਸੇ ਮਾਨਾ ਵਾਅ ਕਿਆ ਬਾਤਾਂ ❤❤❤ #babbumaan #gaggugm7

  • @Music_label_9786
    @Music_label_9786 Před 9 měsíci +243

    Babbu Maan is not a channel , it is an emotion 💫💫

  • @Rkchaudhary-ge7pz
    @Rkchaudhary-ge7pz Před 8 měsíci +2

    O jatta teri rish koi ni love u...jattaaaaa❤❤❤❤

  • @HappyDhillon-qz1bz
    @HappyDhillon-qz1bz Před 9 měsíci +14

    ❤❤ ਮੇਰਾ ਇਹ ਗੀਤ ਵਾਰ ਵਾਰ ਲਾਉਣ ਨੂੰ ਦਿਲ ਕਰੇ ❤❤❤❤❤❤❤ ਰਪੀਟ ਤੇ ❤❤❤❤❤

  • @sunnysingh-hf3jo
    @sunnysingh-hf3jo Před 9 měsíci +15

    Ustaada da ustaad.. babbu maan.. 25 saal purana geet wah wah❤

  • @legendbandye
    @legendbandye Před 9 měsíci

    ❤❤❤ਐਤਕੀਂ ਦੀਵਾਲੀ ਓਏ ਤੂੰ ਮਿਹਲਾ ਚ ਮਨਾਲੀ, ਸਾਰੀ ਰਾਤ ਦੀਵੇ ਵੇ ਮੈਂ ਬਾਲਦਾ ਦਾ ਰਿਹੈ ਰੁੱਸੇ ਚੰਨ ਨੂੰ ਮੈਂ ਸਾਰੀ ਭਾਲਦਾ ਰਿਹੈ ❤️❤️❤️ #babbumaanlovers #gaggugm7

  • @RajeevSharma-sy9ks
    @RajeevSharma-sy9ks Před 9 měsíci +62

    ਬੱਬੂ ਮਾਨ ਸਾਹਬ ਤੇ ਬੁਲਟ ਕਦੇ ਵੀ ਪੁਰਾਣੇ ਨਹੀਂ ਹੋ ਸਕਦੇ ਹੈ ਮਾਨ ਸਾਬ ਜੀ ਦਾ ਜ਼ਮਾਨਾ ਰਹਿਣਾ ਹੀ ਹੈ ਭੇਡਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਲਵ ਯੂ ਮਾਨ ਸਾਹਿਬ ਜੀ 🦅🦅🦅🦅🦅❤️❤️❤️❤️❤️❤️❤️❤️🔥🔥🔥🔥🔥🔥🔥🔥

  • @sukhjitsukhjitdhaliwal
    @sukhjitsukhjitdhaliwal Před 8 měsíci +1

    God father of punjabi music industry 👑

  • @yudhvirsingh2482
    @yudhvirsingh2482 Před 9 měsíci +14

    ਦਿਲਾਂ ਤੇ ਰਾਜ ਕਰਨ ਵਾਲਾ ਬੱਬੂ ਮਾਨ ਜੀ❤️❤️🙏🏻🙏🏻

  • @ravinderwarring01
    @ravinderwarring01 Před 9 měsíci +30

    ਮੇਰਾ ਮਨਪਸੰਦ ਗੀਤ ਬੁੱਲਟ ❤

  • @vakhrekaraj9948
    @vakhrekaraj9948 Před 6 měsíci +2

    ਕਿੰਨਾ ਸੋਹਣਾ ਸਮਾ ਸੀ ਜਦੋਂ ਕਾਲਜ ਬੁੱਲੇਟ ਤੇ ਜਾਂਦੇ ।ਹੁਣ ਜਿਨ ਟਾਈਮ advanced ਹੋਇਆ ਓਹਨਈਆ ਹੀ ਰੋਣਕਾ ਘਟ ਗਈਆਂ ਕਾਲਜ ਲਗਭਗ ਖਤਮ ਹੋ ਗਏ

  • @RanjitSingh-ec6ib
    @RanjitSingh-ec6ib Před 7 měsíci +1

    Real legend of Punjabi music 🎶 industry

  • @user-vw6qc5so4y
    @user-vw6qc5so4y Před 9 měsíci +14

    Emotion = Babbu Maan ❤

  • @user-ur4yx5eu5i
    @user-ur4yx5eu5i Před 9 měsíci +4

    Mera mood off c but maan Saab tuci song release karke dil khush karta mera 😘😘😘

  • @babbumaandsm3893
    @babbumaandsm3893 Před 7 měsíci +3

    ਗੱਲ ਸੁਣ ਪੰਚਕੂਲੇ ਵਾਲੀਏ
    ਨੀ ਅਸੀ ਪਰਨੇ ਵਾਲੇ ਹਾਂ
    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ
    ਨੀ ਉਹ ਧਰਨੇ ਵਾਲੇ ਆ

  • @Amardeep45416
    @Amardeep45416 Před 9 měsíci +578

    ਸਕੂਲ ਟਾਈਮ ਲਿਖਿਆ ਹੁਣ ਗਾਇਆ ਬਾਕਮਾਲ਼ ਉਸਤਾਦ ਜੀ❤️

    • @Maanfans777
      @Maanfans777 Před 9 měsíci +4

      ❤❤❤

    • @gorugoru5312
      @gorugoru5312 Před 9 měsíci +6

      Salya school time nhi hun yaad ayea 😂😂😂😂😂

    • @harrygill1873
      @harrygill1873 Před 9 měsíci +14

      ​@@gorugoru5312saleya Behn deneya Tenu puch ke Gauna tere peo Ne

    • @shekhargurjar4728
      @shekhargurjar4728 Před 9 měsíci +1

      Babbu maan da gaane hit krwao yr nhi gaane di line la deni bai ney😅

    • @preetisgrumpy
      @preetisgrumpy Před 9 měsíci +2

      ​@@shekhargurjar4728Hit di definition ki hund brother.....

  • @baggakotlakotla5178
    @baggakotlakotla5178 Před 9 měsíci +5

    Maan saad da song sun ke sada vi dil kare bullet chlaun no sada dil kare Picha baithauno att ji song

  • @BalwinderSingh-yu4ou
    @BalwinderSingh-yu4ou Před 9 měsíci +29

    Nice ਉਸਤਾਦ babbu maan saab ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ

  • @prabhjeetkaur3989
    @prabhjeetkaur3989 Před 9 měsíci +35

    ਰੂਹ ਦੀ ਖੁਰਾਕ bejana 'ਚ ਜਾਨ ❤❤ Lyric ਬੇਈਮਾਨ ਦੇ ❤❤👌👌👌👌💕💕ਜਿਉਂਦੇ ਵਸਦੇ ਰਹੋ maan ਸਾਹਬ ❤❤

  • @AmmandeepSingh-ru4gn
    @AmmandeepSingh-ru4gn Před 7 měsíci +3

    All songs on trending🙌 Always without any paid adds promotions 840,000organic views🎵

  • @sunnysingh-hf3jo
    @sunnysingh-hf3jo Před 9 měsíci +17

    ਹਰਿ ਮੁੱਦੇ ਤੇ ਗਾਉਣ ਵਾਲਾ ਮਹਾਨ ਗੀਤਕਾਰ ❤

  • @ramanbenipal
    @ramanbenipal Před 9 měsíci +384

    ਬੱਬੂ ਮਾਨ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤❤❤❤❤

  • @sunnysingh-hf3jo
    @sunnysingh-hf3jo Před 5 měsíci +2

    1000212 original views completed❤
    #1 million 🔥🔥
    Organic

  • @luckyKUMAR-iy7nm
    @luckyKUMAR-iy7nm Před 9 měsíci +7

    ਬਾਈ ਦੋ ਹਫ਼ਤੇ ਪਹਿਲਾਂ ਈ ਬੁਲਟ ਲਿਆ..... ਹੁਣ ਤਾਂ ਸੱਚੀਂ ਓ ਇੰਝ ਲੱਗਦਾ ਕਿ ਤੂੰ ਸਾਡੇ ਲਈ ਹੀ ਗਾਉਂਦਾ ਆਂ....❤❤❤❤ਨਜ਼ਾਰਾ ਆ ਗਿਆ