Charanjit Brar ਨੂੰ ਪਾਰਟੀ ਚੋਂ ਕੱਢਣ ਬਾਰੇ..!, ਭੂੰਦੜ ਦਾ ਸਪਸ਼ਟੀਕਰਨ..! | Bolda Punjab | Sukhbir Badal
Vložit
- čas přidán 19. 06. 2024
- * ਚਰਨਜੀਤ ਬਰਾੜ ਨੂੰ ਪਾਰਟੀ ਚੋਂ ਕੱਢਣ ਬਾਰੇ..!
* ਭੂੰਦੜ ਦਾ ਸਪਸ਼ਟੀਕਰਨ..!
* ਮਲੂਕਾ ਨੂੰ ਕਿਉਂ ਹਟਾਇਆ..?
Chardikla Time TV is available on all the Satellite Platforms in India.
Tata Sky- Channel No.1945
Free Dish- Channel No.340
Videocon Channel No.-779
Fastway Channel No.- 115
Airtel Digital TV- 557
Dish TV Channel No.-1152
Independent TV- 958
Call your local Cable Network & see Chardikla Time TV without any additional charges.
Chardikla Time TV is also available on various Satellite Platforms including DISH TV North America Channel Number 748, SLING TV, Various IPTV Networks in USA, Canada & Worldwide.
Download App CHARDIKLA MEDIA NETWORK & Watch Chardikla Time TV on Android & iOS Platforms.
Follow us on: --
CZcams - / chardiklatimetvgroup
/ chardiklatimetvlive
Facebook - / chardiklatimetvlive
/ charhdikalatimetv
Instagram - / chardiklatime_tv
Twitter - / chardiklatv
Chardikla App - play.google.com/store/apps/de...
Website - timetv.news
Gurbani TV - / gurbaanitv
For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
#boldapunjab #akalidal #ChardiklaTimeTv #Chardikla #Charhdikala #Chardiklatimetvlive
ਪੱਤਰਕਾਰ ਭਰਾ ਗਿੱਦੜਬਾਹਾ ਤੋਂ ਰਾਜਾ ਵੜਿੰਗ, ਸੁਖਬੀਰ ਬਾਦਲ ਦੀਆਂ ਗੋਡਣੀਆਂ ਲਵਾ ਦਿਉ, ਸੁਖਬੀਰ ਬਾਦਲ ਨੂੰ ਲੋਕ ਹੁਣ ਸਮਝ ਗਏ
ਚਾਹੇ ਸ ਚਰਨਜੀਤ ਸਿੰਘ ਜੀ ਨੂੰ ਪਾਰਟੀ ਵਿੱਚ ਹੀਰੋ ਨੰਬਰ one
ਕੱਢੀ। ਜਾਓ। ਨੇੜੇ। ਜਾਂ ਕਿ। ਟਿਕਟ। ਦੇਵਾਂਗੇ। ਭਾਈ
ਬਾਦਲ ਪਰਿਵਾਰ ਨੂੰ ਬਚਾਲੋ ਜੇ ਵਚਦਾ ਭੂੰਦੜ ਜੀ ਗੁਰੂ ਦੀ ਗੋਲਕ ਦੀ ਮਾਇਆ ਖਾਦੀ ਹੈ
ਬੇਅਦਬੀ ਦੇ ਮਾਰਿਆ ਨੂੰ ਕੋਈ ਬਚਾ ਨਹੀਂ ਸਕਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗ ਕੇ ਹੀ ਬਚ ਸਕਦੇ ਹਨ।
ਜਦੋਂ ਅਨੁਸਾਸ਼ਨ ਹੈ ਹੀ ਨਹੀਂ ।ਤਾਂ ਭੰਗ ਕਿਥੇ ਹੋ ਗਿਆ ।
Parkash de time sikh voter bhole si na ke parkash syana si
ਚਰਨਜੀਤ ਬਰਾੜ ਤਿੱਤਲੀ ਬਣ ਸਕਦਾ
ਅਕਾਲੀ ਦਲ ਬਾਦਲ ਕਹਿੰਦਿਆ ਨੂੰ ਸੰਗ ਲਗਦੀ ਹੈ
I support my mother party Akali dal
ਪਾਰਟੀ ਵੱਲੋਂ ਕੀਤੇ ਜਾ ਰਹੇ ਗ਼ਲਤ ਕੰਮਾ ਬਾਰੇ ਜੇ ਕਰ ਕੋਈ ਅਪਣਾ ਵਿਚਾਰ ਪਾਰਟੀ ਨੂੰ ਦਿੰਦਾ ਹੈ ਤਾਂ ਉਸ ਖ਼ਿਲਾਫ਼ ਪਾਰਟੀ ਦਾ ਅਨੁਸ਼ਾਹਨ ਭੰਗ ਕਰਨ ਦਾ ਦੋਸ਼ ਲਾ ਕੇ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ । ਇੰਨਾ ਕੰਮਾ ਕਰ ਕੇ ਹੀ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ ।
ਹੋਰ ਕਰ ਵੀ ਕੀ ਸਕਦੇ
Akali dal Jindabad
🎉
Now bhootarh also having problem
Till now Charan jit brar was khas chatu of badal family
Brar ne chamcha giri boht kiti ek time c jdo brar akali dal dia galtia te parda poanda c jo boht ghatia gal hundi
Jila jathedar sabad fir suru hoia
He did not speak about Shri guru granth sahib de be adbi
No akali leader speak about be adbi and goli cand of behbel kalan
4Jana de party rehju gi kisa din. Jijja. Sala do gharwalyan bas
ਪਹਿਲਾਂ ਵੀ ਚਰਨਜੀਤ ਸਿੰਘ ਨੂੰ ਡਾਂਗ ਨਾਲ ਅਕਾਲੀਆਂ ਵਿਚ ਰਲਾਇਆ ਸੀ
ਬਹੁਤ ਵਧੀਆ ਇਨਸਾਨ ਨੇ ਭੂੰਦੜ ਸਾਹਿਬ
ਭੂੰਦੜ ਤੇ ਸੀਰੀ ਆ ਬਾਦਲਾ ਦਾ ਇਸ੍ਹਦੀ ਆਪਣੀ ਕੋਈ ਅਵਕਾਤ ਨਹੀ ਕਿਉਂਕਿ ਇਹ ਚੋਣ ਤਾਂ ਕਦੇ ਜਿੱਤੇ ਨਹੀ ਚੋਰ ਮੋਰ ਰਾਹੀ ਇਸਨੂੰ ਬਾਦਲ ਨਾਮਜਦ ਕਰਦੇ ਸਨ ਤੇ ਜੋ ਐਮਪੀ ਫੰਡ ਹੁੰਦਾ ਉਸ ਦਾ ਇਸਤੇਮਾਲ ਆਪਣੇ ਹਲਕੇ ਚ ਕਰਦੇ ਸਨ
Only Akali dal Punjabi mother party 🎉🎉🎉🎉🎉🎉🎉🎉🎉🎉
Sahi gal veer me also Akali, par hun sama a gia Sukhbir ji nu asthifa de ke AkaltakhT Sahib te pesh ho ke saja lavon te avda te Akalidal ch navi rooh pon ,par m MARA PANTH jive wali gal kr k ,asthifa dena chahida , tnx🙏
Hun sare lok sukhvir Badal piche pye nai kise din Akalidal di hi sarkar aa jani aa sma sma samarath a
Bhoodarh also chatoo of badal family
? 😂😂😂😂😂
All answers are useless by bhunder
ਕਿਉਂ ਹਰੇਕ ਨੂੰ ਪਾਰਟੀ ਵਿਚ ਕੱਢ ਰਹੇ ਹੋ ਆਏ ਤਾਂ ਖਾਲੀ ਦਲ ਬਣ ਜਾਵੇਗਾ
Badal Jindabad
ਹਣ 025ਸਾਲ ਪੂਰੇ ਹੋਣਗੇ ਆਜੇ15ਹੌਰ ਬਾਕੀ ਹੈ???
Bhóndarh malooka chadu majra and daljit Cheema are all badal family chatoo
SAD Zindabad
Is nu khanda ant
Khatm ha sromni kmeaty Akalidel Badal