ਅਕਾਲੀ ਆਗੂ Charanjit Brar ਵੱਲੋਂ Bunty Romana ਨੂੰ ਲੈਕੇ ਦਿੱਤੇ ਬਿਆਨਾਂ ਤੇ ਭੜਕੇ ਉਸਦੇ ਸਮਰਥਕ।

Sdílet
Vložit
  • čas přidán 19. 06. 2024
  • #buntyRomana #CharanjitBrar #PunjabINews #PunjabInews #latestPunjabNews #PunjabInews #PunjabPolitics
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Komentáře • 42

  • @SukchainSingh-jo5vy
    @SukchainSingh-jo5vy Před 10 dny +8

    ਤੁਹਾਡੇ ਵਰਗੇ ਲੋਕਾਂ ਨੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ

  • @opinderbatth2723
    @opinderbatth2723 Před 10 dny +6

    ਇਹੋ ਜਿਹਾ ਆਕਾਲੀ ਦਲ ਰਹਿ ਗਿਆ

  • @user-hd5zl7ew5b
    @user-hd5zl7ew5b Před 10 dny +4

    ਨਾ ਤੁਹਾਨੂੰ ਕਿਸੇ ਨੇ ਪੁੱਛਣਾ ਨਾ ਬੰਟੀ ਰਮਾਣੇ ਨੂੰ ਪੁੱਛਣਾ

  • @balbirgill9961
    @balbirgill9961 Před 10 dny +3

    ਇਹ ਘੋੜੇ ਮੋਨੇ ਨੀ ਸਗੋਂ ਸਾਡੀ ਪਾਰਟੀ ਦੇ ਹਿੰਦੂ ਵੀਰ ਭਰਾ ਹਨ ।

  • @balbirgill9961
    @balbirgill9961 Před 10 dny +3

    ਇਹ ਵਾਕਿਆ ਹੀ ਮੰਦਭਾਗੀ ਗੱਲ ਗੱਲ ਹੈ ਕਿ ਬੰਟੀ ਬਾਈ ਚੰਗੇ ਤੇ ਮਿਹਨਤੀ ਵਰਕਰ ਹਨ ਤੇ ਆਉਣ ਵਾਲੇ ਫਰੀਦਕੋਟ ਦੇ mla ਹਨ । ਕਿਸੇ ਤੇ ਵੀ ਪਰਸਨਲ ਚਿੱਕੜ ਨਹੀ ਸੁੱਟਣਾ ਚਾਹੀਦਾ ।

  • @paramveersingh9857
    @paramveersingh9857 Před 10 dny +5

    Charanjit brar shi aaa bunty huna nuksan kita
    Ik ik gl shi a charanjitt dit

  • @ParminderSingh-yg1qh
    @ParminderSingh-yg1qh Před 10 dny +3

    ਤੁਹਾਡੇ ਬਾਟੀ ਨੇ ਪੰਜਾਬ ਵਿੱਚ ਅਕਾਲੀ ਦਲ ਦਾਂ ਬੈੜ
    ਬੇੜਾ ਗ਼ਰਕ ਕੀਤਾ ਹੈ ਅੱਗੇ ਵੀ ਕਰੇਗਾ

  • @mangatsingh670
    @mangatsingh670 Před 10 dny +5

    ਇਹ ਨੇ ਅਕਾਲੀ ਦਲ ਦੇ ਵਰਕਰ ਘੋਨੇ ਮੋਨੇ

    • @gurjantchoudhary1308
      @gurjantchoudhary1308 Před 7 dny

      ਕਿਉਂ ਬਾਈ ਕੁਨੇ ਮੁਨੇ ਬੰਦੇ ਨੀਂ ਹੁੰਦੇ ਤੇ ਤੂੰ ਤਾ ਬਾਈ ਅਸਲ ਸਿੱਖ ਆ ਤਾ ਇੱਕ ਕੰਮ ਕਰ ਸੋਹ ਖਾ ਕੇ ਸ਼ਰਤ ਲਗਾ ਕੇ ਇੱਕ ਗੱਲ ਦੱਸ ਵੀ ਤੇਰੇ ਕਿਸੇ ਵੀ ਪਰਿਵਾਰ ਚ ਰਿਸ਼ਤੇਦਾਰੀ ਕੋਈ ਮੁੰਨਾ ਨੀਂ ਉਹ ਵੀ ਸਿੱਖ ਹੁਕੇ ਅਸੀਂ ਤਾ ਫਿਰ ਵੀ ਹਿੰਦੂ ਆ ਨਾਲ਼ੇ ਸਾਬ ਧਰਮਾਂ ਦਾ ਤੇ ਸਿੱਖ ਧਰਮ ਦਾ ਪੂਰਾ ਸਤਿਕਾਰ ਕਰਦੇ ਆ ਹੁਣ ਤੂੰ ਦੱਸੀ ਆਹ ਸੱਚ ਤੇ ਇੱਕ ਗੱਲ ਹੋਰ ਕਿਥੇ ਲਿਖਿਆ ਆਹ ਪਾਰਟੀ ਚ ਕੀ ਦੂਜੇ ਧਰਮ ਦਾ ਬੰਦਾ ਅਕਾਲੀ ਦਲ ਚ ਨੀਂ ਆ ਸਕਦਾ ਹੱਦ ਆ ਜਮਾ ਹੀ?

    • @jaswindersingh6410
      @jaswindersingh6410 Před 7 dny

      ​@@gurjantchoudhary1308 ਪੱਗਾਂ ਦਾਹੜਿਆਂ ਵਾਲੇ ਬੇਅਦਬੀ ਬਲਾਤਕਾਰੀਆਂ ਨੂੰ ਮਾਫੀਆਂ ਦੇ ਸਕਦੇ ਹਨ ਪਰ ਘੋਨਾ ਮੋਨਾ ਬੰਦਾ ਪਾਰਟੀ ਦਾ ਵਰਕਰ ਨਹੀਂ ਹੋ ਸਕਦਾ!

    • @banarsidass3604
      @banarsidass3604 Před 6 dny

      ਅਕਾਲੀ ਦਲ ਚ ਘੋਨੇ ਮੋਨੇ ਹੋਣ ਤਾਂ ਮਾੜੇ ਜੇ ਗੁਰੂ ਘਰਾਂ ਚ ਜਾਣ ਤਾਂ ਫੇਰ ਠੀਕ ਕਿਓੁਕਿ ਗੋਲਕ ਚ ਚੜਾਵਾ ਵਦਧਾ ਹੈ ।ਕਿਡੀ ਮਾੜੀ ਸੋਚ ਹੈ ਤੁਹਾਡੀ।ਪੰਜਾਬੀ ਹਿੰਦੁਆਂ ਨੂੰ ਤੁਸੀਂ ਨਫਰਤ ਕਰਦੇ ਹੋ ਪਰ ਯੂ ਪੀ ਬਿਹਾਰ ਨੇਪਾਲ ਹਿਮਾਚਲ ਬੰਗਾਲ ਓੁੜੀਸਾ ਦੇ ਹਿੰਦੁਆਂ ਨੂੰ ਤੁਸੀ ਜਫੀਆਂ ਪਾਓੁਦੇ ਹੋ ।ਇਹੋ ਜਿਹੀ ਮਾੜ੍ੀ ਸੋਚ ਨੂੰ ਛੱਡੋ ਤੇ ਆਪਸੀ ਭਾਈਚਾਰਾ ਵਧਾਓ ਭਰਾ ਜੀ।

  • @user-rd9dp6ce1n
    @user-rd9dp6ce1n Před 10 dny +3

    Charan singh bara jindabad

  • @bschungha8542
    @bschungha8542 Před 9 dny +1

    ਤੁਹਾਡੀਆਂ ਇਹਨਾਂ ਗੱਲਾਂ ਨੇ ਅਕਾਲੀ ਦਾ ਬੇੜਾ ਗ਼ਰਕ ਕਰ ਦਿੱਤਾ ਡੋਬ ਦਿਓ ਤੁਹਾਡੀਆਂ ਸ਼ਕਲਾਂ ਹੀ ਦਸਦੀਆਂ ਹਨ

  • @gurnoordhaliwal3556
    @gurnoordhaliwal3556 Před 10 dny +2

    ਬੰਟੀ ਰੋਮਾਣਾ ਜ਼ਿੰਦਾਬਾਦ

  • @balbirgill9961
    @balbirgill9961 Před 10 dny +1

    ਹੁਣ ਸਾਡੇ ਤੇ ਸਮਾਂ ਵੀ ਔਖਾ ਆ ਇਸ ਕਰਕੇ ਬੋਂਡੀ ਯਾਰ ਪਿੱਠ ਦਿਖਾ ਰਹੇ ਆ ਤੇ ਖਾਧੀ ਪੀਤੀ ਤੇ ਬੀਤੇ ਸਮੇ ਦੀਆਂ ਗੱਲਾਂ ਕਰਕੇ ਸਿਆਸੀ ਵਿਰੋਧੀਆਂ ਤੋ ਸ਼ਾਬਾਸ਼ ਲੈ ਰਹੇ ਆ । ਪਰ ਇਹਨਾਂ ਅਨਸਰਾਂ ਨੂੰ ਵਿਰੋਧੀ ਕਰਨਗੇ use and throw

  • @chandigarh2803
    @chandigarh2803 Před 10 dny +2

    Bolya ta brar sch ae

  • @kuldeepSingh-zu9pt
    @kuldeepSingh-zu9pt Před 10 dny +2

    Sukhveer badal ena knna da kacha
    Jo leader knaa da kacha oh leader kahda

  • @hsandhu0015
    @hsandhu0015 Před 5 dny

    SOI nu stand sirf Vicky Middukherha ne kitta . Bunty Babli nu credit na davo kaka g

  • @JasvinderSingh-dr7oi
    @JasvinderSingh-dr7oi Před 5 dny

    god bless brarh for truth speech sadB no Akali dal After moga really

  • @LovedeepSingh-yj3rc
    @LovedeepSingh-yj3rc Před 9 dny +1

    Charnjeet singh brar jindabad

  • @STANDWITHTRUTH-sh8mh
    @STANDWITHTRUTH-sh8mh Před 8 dny

    Jo kam bunty karda eho Jehi mehnat tan Punjab da koi v ankh te gairat wala banda nhi kar sakda

  • @rdhillon-iv2ki
    @rdhillon-iv2ki Před 9 dny

    ਆਹ ਸਾਰੇ ਜਥੇਦਾਰ ਤੇ ਬੰਟੀ ਜਥੇਦਾਰ ਜਿੰਦਾਬਾਦ

  • @surindersingh2233
    @surindersingh2233 Před 9 dny +1

    ਇਹਨਾਂ ਦੀ ਸ਼ਕਲ ਤੋਂ ਪਤਾ ਲੱਗ ਰਿਹਾ ਵੀ ਇਹ ਬੰਦੇ ਅਕਾਲੀ ਦਲ ਦੇ ਬੰਦੇ ਆ ਸਿਰੋ ਮੁੰਨੀ ਅਕਾਲੀ ਦਲ ਬਾਦਲ😅😅😅😅😅😅

  • @gigiminiature4192
    @gigiminiature4192 Před 7 dny

    ਏਸ ਉਹ ਆਈ ਨੇ ਜਿਤ ਕੇ ਕਿਤਾ ਚਿਟਾ ਬੇਚਣ ਦਾ ਰਾ ਪੰਦਰ ਕਿਤਾ ਸੱਭ ਤੋ ਬੇੜਾ ਗਰਕ ਕਿਤਾ ਪੰਜਾਬ ਦਾ ਨਾਲੇ ਹੁਣ ਜੇੜਾ ਜੋਰ ਲੋਨਾ ਲਾਲੋ ਹੁਣ ਅਕਾਲੀ ਦੱਲ ਖੱਤਮ ਹੋ ਗਿਆ

  • @thesikhrebels
    @thesikhrebels Před 10 dny +1

    Akali kehda lagda shakal ton

  • @jatindersandhu8433
    @jatindersandhu8433 Před 9 dny +1

    ਟਕਸਾਲੀ ਅਕਾਲੀਓ ਆਹ ਦੇਖ ਲਓ ਸੁਖਬੀਰ ਬਾਦਲ ਦਾ ਅਕਾਲ਼ੀ ਦਲ ਹੈ ਕੋਈ ਇਹਨਾਂ ਵਿੱਚ ਅਕਾਲੀਆਂ ਵਾਲੀ ਗੱਲ ਬੰਟੀ ਹੈ ਕੋਣ ਆ ਅਸੀਂ ਤਾਂ ਸੁਖਬੀਰ ਬਾਦਲ ਦਾ ਹਰ ਹਾਲ ਵਿੱਚ ਅਸਤੀਫ਼ਾ ਮੰਗਦੇ ਆ

    • @SukchainSingh-jo5vy
      @SukchainSingh-jo5vy Před 8 dny +1

      ਵੀਰ ਜੀ ਇਹ ਸੱਚ ਹੈ ਕਿ ਇਹੋ ਜਿਹੇ ਲੋਕਾਂ ਨੇ ਅਕਾਲੀ ਆਗੂਆਂ ਨੂੰ ਝੂਠ ਬੋਲ ਕੇ ਖਤਮ ਕਰ ਦਿੱਤਾ ਹੈ

  • @iqbalsinghbutter7812
    @iqbalsinghbutter7812 Před 8 dny

    5 ਨੰਬਰ ਤੇ ਅਕਾਲੀ ਇਸ ਵਾਰ ਫਰੀਦਕੋਟ ਤੋਂ

  • @mahinderkaur8646
    @mahinderkaur8646 Před 7 dny

    Bantti romana jindabad

  • @kharoudk5869
    @kharoudk5869 Před 9 dny

    Veer kyo batha bitha re ho asi v akaldl nall han chamkursihab ton han yr sukhvir badl nu pase krna pena prty nu khatm na krooo

  • @kulwindersingh9915
    @kulwindersingh9915 Před 10 dny

    Tusi Bjp Wale ho
    Akali tan tusi lagde ni

  • @STANDWITHTRUTH-sh8mh
    @STANDWITHTRUTH-sh8mh Před 8 dny

    Worker di Banh bunty ki fadhda ehdi tan gharwali de banh sukhbir te majithiye faddi firde a 😂tuc aavdiyan jnaniyan bchaake rakheyo tatteyo jehda aavdi saki massi di kudi nu gharon bhjaake k ljaake viyah kar sakda oh tuhade ghar v thibi la sakda hai

  • @harneksingh7780
    @harneksingh7780 Před 10 dny

    Tuhadi ta sakal hi Akali dal wali nahi tusi hi sikhi nu dah la e aa

  • @user-im4pj3hr8q
    @user-im4pj3hr8q Před 9 dny

    ਲਾਲਾ ਜੀ ਕਿਉ ਬਕਵਾਸ ਕਰਦਾ ਹੈ

  • @SP.06
    @SP.06 Před 10 dny

    Veer tuhade councillor v nahi banea karne
    Thodi der udeek kro
    Te eh es karke nahi hona ke dujia oarties vadia ne tuhade ton
    Par es layi ke tusi aap hi aone workers nu kadhi ja rahe ho
    10 seats ton zamanat zabt hoi tuhadi
    Kuch sharm hi karlo

  • @hummer2jatt
    @hummer2jatt Před 7 dny

    Ah dekhlo Sirro munni Akali Dal

  • @LovyManchanda-pe2rl
    @LovyManchanda-pe2rl Před 10 dny

    Lai das

  • @jasjot_singh3260
    @jasjot_singh3260 Před 8 dny

    ਬਸ

  • @happyuppal0031
    @happyuppal0031 Před 7 dny

    Chor

  • @worldmade5599
    @worldmade5599 Před 9 dny +2

    Charanjit brar sehi keh reha yr