ਖ਼ਾਲਸਾ ਵਹੀਰ ਦਾ ਮੁਸਲਮਾਨ ਭਰਾਵਾਂ ਵਲੋਂ ਸਵਾਗਤ | Khalsa Vaheer | Bhai Amritpal Singh | Papalpreet Singh

Sdílet
Vložit
  • čas přidán 29. 08. 2024

Komentáře • 6

  • @rajsandhu3343
    @rajsandhu3343 Před rokem

    ਵਾਹਿਗੁਰੂ ਜੀ 🙏🙏

  • @jagjeevansingh6703
    @jagjeevansingh6703 Před rokem

    Waheguru ji 🙏🙏

  • @sk-nr7jr
    @sk-nr7jr Před rokem

    🙏🙏

  • @SandeepSingh-0009
    @SandeepSingh-0009 Před rokem

    🙏🙏🙏🙏🙏🙏

  • @skm1016
    @skm1016 Před rokem

    ਹਰਕਰਨ ਸਿੰਘ ਮਾਸਟਰ:
    ਕਵਿਤਾ
    ਸਿੱਖੀ ਨਾਲ ਜੋੜਦਾ, ਅਮ੍ਰਿਤਪਾਨ ਕਰਾਉਂਦਾ ਏ।
    ਵਡਿਆਂ ਦੀਆਂ ਗਾਥਾ ਅੱਜ ਫੇਰ ਸੁਣਾਉਂਦਾ ਏ।
    ਮੀਂਹ ਬਣ ਵਰਸਿਆ, ਜਦ ਲਗੀਆਂ ਔੜਾਂ ਨੇ।
    ਅਮ੍ਰਿਤਪਾਲ ਵਰਗੇ ਪੁੱਤਰਾਂ ਦੀਆਂ ਪੰਥ ਨੂੰ ਲੋੜਾਂ ਨੇ।
    ਨਸ਼ਿਆ ਵਿਚੋਂ ਕਢਕੇ, ਨੌਜਵਾਨ ਗੁਰੂ ਲੜ ਲਾਏ ਨੇ।
    ਜੋ ਭੇਡਾਂ ਸੀ ਬਣ ਗਏ, ਮੁੜ ਸ਼ੇਰ ਬਣਾਏ ਨੇ।
    ਜੋ ਸੀ ਰੌਲਾ ਪਾਉਂਦੇ, ਸਭ ਦੀਆਂ ਲਗੀਆਂ ਦੌੜਾਂ ਨੇ।
    ਅੰਮ੍ਰਿਤਪਾਲ ਵਰਗੇ ਪੁੱਤਰਾਂ ਦੀਆਂ ਪੰਜਾਬ ਨੂੰ ਲੋੜਾਂ ਨੇ।
    ਜਿਉਂਦਾ ਰਹਿ ਓ ਵੀਰਿਆ, ਤੂੰ "ਵਾਰਸ ਪੰਜਾਬ ਦਾ" ਏ
    ਮਹਿਕਾਂ ਵੰਡਦਾ ਫਿਰਦਾਂ, ਸਚੀਂ ਫੁੱਲ ਗੁਲਾਬ ਦਾ ਏ।
    ਤੂੰ ਸੱਚ ਦਾ ਏ ਹਾਂਮੀ ਤਾਹੀਓਂ ਰੌਲਾ ਪਾਇਆ ਚੋਰਾਂ ਨੇ।
    ਅੰਮ੍ਰਿਤਪਾਲ ਵਰਗੇ ਪੁੱਤਰਾਂ ਦੀਆਂ ਪੰਥ ਨੂੰ ਲੋੜਾਂ ਨੇ।
    ਅੰਮ੍ਰਿਤਪਾਲ ਵਰਗੇ ਪੁੱਤਰਾਂ ਦੀਆਂ ਪੰਜਾਬ ਨੂੰ ਲੋੜਾਂ ਨੇ।

  • @paramksandhu5984
    @paramksandhu5984 Před rokem

    Papalpreet singh ji waheguru ji aap ji de awaz buland rakhe
    ik benti hai panj piarea ch ik singh kulwinder singh khalastani di v interview aap ji walo lai jawe t bht dhanwadi rawange🙏🏻💐