ਬੇਅੰਤੇ ਬੁੱਚੜ ਦੀ ਸਰਕਾਰ ਅਤੇ ਖਾੜਕੂ ਲਹਿਰ ਦੇ ਅਸਲ ਸੱਚ ਅੱਜ ਸਾਹਮਣੇ ਆ ਹੀ ਗਏ ਸੁਣੋ ਨਵਾਂ ਇਤਿਹਾਸ

Sdílet
Vložit
  • čas přidán 4. 07. 2024
  • ਪੰਜਾਬ ਅਤੇ ਦੁਨੀਆਂ ਭਰ ਦੀ ਦਿਲਚਸਪ ਜਾਣਕਾਰੀ ਲੈਣ ਲਈ Panjab Fact ਉੱਤੇ ਤੁਹਾਡਾ ਸਵਾਗਤ ਹੈ I
    ਵਿਸ਼ਾ-
    #panjabfact #punjabi #punjab #worldfact

Komentáře • 71

  • @NAVINDERDHILLON-vz2ng
    @NAVINDERDHILLON-vz2ng Před 22 dny +9

    ਜਿਸ ਦੇ ਕੰਮ ਹੀ ਬੁਚੜਾਂ ਵਾਲੇ ਸਨ ੳਹ ਸਦਾ ਬੁੱਚੜ ਹੀ ਰਹੇਗਾ

  • @jattlife7451
    @jattlife7451 Před měsícem +9

    ਬੇਅੰਤਾ ਬੁੱਚੜ ।

  • @jattlife7451
    @jattlife7451 Před měsícem +9

    ਕਾਰਵਾਈ ਕਰਨ ਨੂੰ ਤੂੰ ਮਾਮਾਂ ਲਗਦਾਂ।

  • @jattlife7451
    @jattlife7451 Před měsícem +13

    ਤਮੀਜ਼ ਸਿਖਾ ਦਿੱਤੀ ਫੇਰ ਸਿੰਘਾਂ ਨੇ ਬੁੱਚੜ ਨੂੰ।

  • @zaildarcheema106
    @zaildarcheema106 Před měsícem +11

    ਅਕਾਲੀ ਦਲ ਵਾਲਿਆਂ ਨੇ ਵੀ ਬਾਈਕਾਟ ਕੀਤਾ ਸੀ

  • @kakabrar8029
    @kakabrar8029 Před 19 dny +2

    ਗਵਰਨਰ ਨੂੰ ਪਹਿਲਾਂ ਸਜ਼ਾ ਮਿਲ ਗਈ ਵਾਹਿਗੁਰੂ ਜੀ ਤੋਂ ਬੇਅੰਤ ਬੁੱਚੜ ਨੂੰ ਕੁਝ ਸਮਾਂ ਬਾਅਦ ਚੁਕਤਾ

  • @T00-8sm
    @T00-8sm Před měsícem +5

    Good job Jind veer ji

  • @InderSingh-g6z
    @InderSingh-g6z Před 22 dny +2

    Gud jobh punjab fact 🎉

  • @ManjinderSingh-hb6bl
    @ManjinderSingh-hb6bl Před 7 dny

    Waheguru ji

  • @kewaldhaliwal6129
    @kewaldhaliwal6129 Před 20 dny +1

    Good 👍

  • @user-iz7hs9ih6q
    @user-iz7hs9ih6q Před 9 dny

    Shabash

  • @jattlife7451
    @jattlife7451 Před měsícem +7

    ਖਾਲਿਸਤਾਨ ਜਿੰਦਾਬਾਦ।

  • @user-bv9wh1hk9t
    @user-bv9wh1hk9t Před 19 dny +2

    Behropia😢bochahr 😮gdar😅chawal😊beanta,bocharh😂

  • @Balwinder_07146
    @Balwinder_07146 Před 26 dny +2

    Hawayein movie dekho ਸਭ clear a ohde ch

  • @user-oz7kd5ul6x
    @user-oz7kd5ul6x Před 21 dnem

    Waheguru ji waheguru ji

  • @harrys8915
    @harrys8915 Před 27 dny +3

    Baba manochahal bht zor lgonda reha ke goli cho jitt nhi milni apa nu votan ch auna pena,Os vakht bht lokan ne sarkariya keha ona de ghr t parivar t hamla hoya 😢

    • @user-qv5bz2px3h
      @user-qv5bz2px3h Před 18 dny +2

      Amar saheed baba Manochahal jindabaad tussi bilkul sahi ho veer Badal te Simranjit maan v boycott di khed ch Dr Sohan singh naal c isliye hun Amritpal v sakki lagda main 60 saal da ha bahut kareeb to dekhya main par Sikh jawani nu koun samjhaye

    • @user-kr3ob2js8f
      @user-kr3ob2js8f Před 16 dny

      ​@@user-qv5bz2px3hVeer ji ajj kal Sikh hi Sikh da vairy aa sirf apni chadur te hankar kar k 😢😢😢😢😢

  • @user-qv5bz2px3h
    @user-qv5bz2px3h Před 18 dny +1

    Tuhadi jaankaari sahi hai par aduri hai Dr Sohan singh di panthak cometi sarkari c te badal Simranjit maan v center de Darr naal boycott kar gye c Baba Manochahal sital singh matewal vota da boycott nahi chaunde c kyonki oh sarkari nahic

    • @user-kr3ob2js8f
      @user-kr3ob2js8f Před 16 dny

      Veer ji us time na badal na maan ne dil ❤❤ to payere sikha da satth ditta

  • @JagroopJagroopSinghJammu

    Agriculture jo bhi hote dikhana jo bhi hote hotel jo bhi hote jinhone banaya Sara ko Sarkar de under 14 s karke Sarkar dekha DJ ki Na Karo

  • @hardeepsingh-sw7qr
    @hardeepsingh-sw7qr Před 17 dny

    Koi gall ne veer asi singh ha guru gobind singh dy kade ve maut to darde nahe asi marde ha ty fir janam lai lainde ha g..eh ty ke cheej han sanu ty meer manu nahe muka sakiya g.....sache pusho jay koi sant g warga agu mil jawe ty ohna de shater shaiya which mai apna aap war sakda ha mere panth lai ty guru granth sahib g ty manukhta lai...

  • @jattmoosewala83
    @jattmoosewala83 Před 3 dny

    ਇਹ ਫੌਜੀ ਸਲਾਹ ਦੇਣ ਵਾਲ਼ਾ ਡਾਕੂਮੈਂਟ ਹੈ ਕੋਈ ???

  • @gurbindersingh5353
    @gurbindersingh5353 Před 27 dny +2

    ਬਾਈਕਾਟ ਸ ਪ੍ਰਕਾਸ਼ ਸਿੰਘ ਬਾਦਲ ਨੇ ਪੀ ਵੀ
    ਨਰ ਸਿਮਹਾ ਰਾਓ ਦੇ ਕਹਿਣ ਤੇ ਕਰਵਾਇਆ
    ਸੀ । ਸਿਮਹਾ ਰਾਓ ਨੇ ਬਾਦਲ ਨੂੰ ਕਿਹਾ ਦੇ
    ਚੋਣਾਂ ਹੋਈਆਂ ਤਾਂ ਸਰਕਾਰ ਤਾਂ ਸ ਸਿਮਰਨਜੀਤ ਸਿੰਘ ਮਾਨ ਦੀ ਬਣੇਗੀ । ਤੈਨੂੰ
    ਸਿਆਸੀ ਨੁਕਸਾਨ ਹੀ ਹੋਵੇਗਾ ਲਾਭ ਨਹੀਂ ਇਸ ਲਈ ਤੂੰ ਬਾਈਕਾਟ ਕਰਵਾ ਦੇ ਮੇਰੇ ਤੇ
    ਅਹਿਸਾਨ ਕਰਾ ਦੇ ਮੈਨੂੰ 13 ਐਮ ਪੀ ਮਿਲ
    ਜਾਣ ਗੇ ।ਸ ਬਾਦਲ ਦੀ ਸਿਮਹਾ ਰਾਓ ਨਾਲ
    ਦੋਸਤੀ ਸੀ । ਰਾਓ ਨੇ ਸ ਬਾਦਲ ਦਾ ਅਹਿਸਾਨ ਉਸ ਸਮੇਂ ਲਾਇਆ ਜਿਸ ਸਮੇਂ ਸ
    ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵੱਲੋਂ ਐਮ ਪੀ ਸੀਟ ਫਰੀਦਕੋਟ ਤੋਂ ਲੜ ਰਹੇ ਸੀ
    ਦੂਜੇ ਪਾਸੇ ਕਾਂਗਰਸ ਵਲੋਂ ਸ ਹਰਚਰਨ ਸਿੰਘ
    ਦੀ ਧੀ ਬੀਬਾ ਜੀ ਲੜ ਰਹੇ ਸਨ ।ਸ ਜਗਮੀਤ ਸਿੰਘ ਬਰਾੜ ਆਜ਼ਾਦ ਉਮੀਦਵਾਰ ਵਲੋਂ ਚੌਣ
    ਲੜ ਰਹੇ ਸਨ ।ਦੇ ਨਰ ਸਿਮਹਾ ਰਾਓ ਸ ਜਗਮੀਤ ਸਿੰਘ ਬਰਾੜ ਨੂੰ ਤੇ ਸ ਹਰਚਰਨ ਸਿੰਘ ਬਰਾੜ ਨੂੰ ਇੱਕਠੇ ਕਰ ਦੇਂਦੇ ਤਾਂ ਕਾਂਗਰਸ ਸੀਟ ਜਿਤਣੀ ਸੀ ਰਾਓ ਨੇ ਸ ਬਾਦਲ ਦਾ ਅਹਿਸਾਨ ਲਾਉਣ
    ਲਈ ਇਕਠੇ ਨਹੀਂ ਕੀਤਾ। ਸ ਸੁਖਬੀਰ ਸਿੰਘ ਬਾਦਲ ਨੂੰ ਸੀਟ ਜਤਾਉਣੀ ਸੀ।
    ਅਹਿਸਾਨ ਲੌਣਾ ਸੀ ।

    • @PanjabFact00
      @PanjabFact00  Před 27 dny

      ਫੇਰ ਖਾੜਕੂਆਂ ਨੇ ਅਕਾਲੀਦਲ ਦੇ ਉਮੀਦਵਾਰ ਕਿਉਂ ਮਾਰਤੇ ਸੀ ?

    • @surjitgill6411
      @surjitgill6411 Před 27 dny

      ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਬਣਨ ਵਾਲੀ ਗੱਲ ਤੋ ਮਨ੍ਹਾ ਕਰ ਦਿੱਤਾ ਸੀ। ਦੂਜੀ ਗੱਲ ਬਾਈਕਾਟ ਖਾੜਕੂਆਂ ਨੇ ਕਰਵਾਇਆ ਸੀ। ਸੋ ਬੇਨਤੀ ਹੈ ਕਿ ਆਪਾਂ ਕਿਸੇ ਦੀ ਵਿਰੋਧਤਾ ਕਾਰਨ ਇਤਿਹਾਸ ਨੂੰ ਗੰਧਲਾ ਨਾ ਕਰੀਏ ਕਿਉਂਕਿ ਇਨ੍ਹਾਂ ਤੱਥਾਂ ਤੋਂ ਇਤਿਹਾਸ ਬਣਨਾ।

    • @user-qv5bz2px3h
      @user-qv5bz2px3h Před 18 dny

      Badal Simranjit maan Dr Sohan singh sabb jimedaar ne boycott lye mainu ta hun Amritpal v sakki lagda

  • @JagroopJagroopSinghJammu

    Jay Ho Bank Singh Gurjar de kam Tera jab Bhagwant man kar diya nahin to Shekhar Azad kyunki jawab use amritpal sorry aur ghode aur ladki kyunki vah apna Shekhar Azad 0 aho Bhagwant Mann de rahe kal ke Shri Radhe Krishna karke zero

  • @bsr840
    @bsr840 Před měsícem +7

    ਲੁੱਟਾਂ ਖੋਹਾਂ ਅਤੇ ਬਲਾਤਕਾਰ ਜਾਂ ਕਤਲ ਕਰਨ ਵਾਲਿਆਂ ਨੂੰ ਖਾੜਕੂ ਜਾਂ ਸਿੰਘ ਨਹੀਂ ਕਿਹਾ ਜਾ ਸਕਦਾ।

    • @PanjabFact00
      @PanjabFact00  Před měsícem +2

      ਆਹੋ ਨਜਾਇਜ ਮੁੰਡੇ ਮਾਰ ਕੇ ਖਪਾ ਦੇਣੇ ਇਹ ਸਰਕਾਰ ਦੇ ਕੰਮ ਹੁੰਦੇ ਨੇ। ?

    • @user-qv5bz2px3h
      @user-qv5bz2px3h Před 18 dny

      Kutta khoha rape singha ne nahi kitye c veer ji sarkari bande singha de Bane ch eh kujj karde c

    • @RohitKumar-zg3gd
      @RohitKumar-zg3gd Před 13 dny

      Teri Kharku aa bhen da kita lagda

  • @lakhwindersingh9731
    @lakhwindersingh9731 Před 22 dny

    ਆ ਕਿਹੜਾ ਚਵਲ ਆ ਜਿਹਨੂੰ ਕੂਣ ਦੀ ਅਕਲ ਹੀ ਨਹੀਂ

  • @JagroopJagroopSinghJammu

    Udham Singh Rashi kyunki Sheikh hai Na maar deti hai Hindu hi rah gai thi is karke bhej diya gadbadi se hair colours channel live

  • @lakhwindersingh9731
    @lakhwindersingh9731 Před 22 dny

    ਮਾਮਾ

  • @baldevsinghgillbudhsinghwa9352

    very good bulletan

  • @bsr840
    @bsr840 Před měsícem +24

    ਤੁਹਾਡੇ ਵਿਰੁੱਧ ਹੇਟ ਸਪੀਚ ਦਾ ਪਰਚਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

    • @RanjitsinghSingh-rn5hp
      @RanjitsinghSingh-rn5hp Před měsícem +14

      ਫਿਰ ਤੈਨੂੰ ਲਾਈਟਰੀਨ ਖੁੱਲ ਕੇ ਆਜੂ

    • @user-pe1gn9pc4m
      @user-pe1gn9pc4m Před 25 dny

      S Beant singh c.m.punjab zindabad
      Awara kute bhaunkde hn

    • @molrisumit1828
      @molrisumit1828 Před 22 dny +10

      ਬਿਅੰਤੇ ਬੁੱਚੜ ਦੀ ਸੱਟ ਲੱਗਦੀ ਆ ਏਹ ਤਾ ਤਾਹੀ ਜਯਾਦਾ ਬੋਲ ਰਿਆ

    • @InderSingh-g6z
      @InderSingh-g6z Před 22 dny +3

      😂😂😂😂

    • @kalagill3370
      @kalagill3370 Před 17 dny

      Lagi 🌶️🌶️ 😂😂 naklda dhuna🥵🥵 😮😮

  • @lcmahi2708
    @lcmahi2708 Před 18 dny

    ਬੁਚੜ ਤਾਂ ਤੁਸੀਂ ਹੋ ਜਿਨਾਂ ਪੰਜਾਬ ਨੂੰ ਅਗ ਲਾਈ।
    ਬੇਅੰਤ ਸਿੰਘ ਨੇ ਤਾਂ ਪੰਜਾਬ ਵਿਚ ਸ਼ਾਤੀ ਬਹਾਲ ਕੀਤੀ।

  • @SardoolsinghKang
    @SardoolsinghKang Před 29 dny +2

    92 ਦੀਆ ਚੋਣਾ ਬਿਲਕੁਲ ਪਾਰਦਰਸੀ ਸੀ ਐਵੇ ਨਾ ਝੂਠ ਬੋਲ ਆਪਣਾ ਦਿਮਾਗ ਸਹੀ ਕਰ

  • @bsr840
    @bsr840 Před měsícem +5

    ਬੋਲਣਾ ਜ਼ਰੂਰ ਤਮੀਜ਼ ਨਾਲ ਚਾਹੀਦੈ।ਸ ਬੇਅੰਤ ਸਿੰਘ ਨੂੰ ਇਸ ਤਰ੍ਹਾਂ ਦੀ ਭਾਸ਼ਾ ਵਰਤਣਾ ਮੂਰਖਤਾ ਤੋਂ ਵੱਧ ਕੁਝ ਵੀ ਨਹੀਂ।

    • @PanjabFact00
      @PanjabFact00  Před měsícem +2

      ਕੁੱਝ ਲੱਗਦਾ ਏ ਤੁਹਾਡਾ ?

    • @RanjitsinghSingh-rn5hp
      @RanjitsinghSingh-rn5hp Před měsícem +4

      ਜਿਹੜੀਆਂ ਪੱਚੀ ਹਜ਼ਾਰ ਅਨਪਸ਼ਾਤੀਆਂ ਲਾਸ਼ਾਂ ਕੈਹ ਕੇ ਸੜਨ ਦੇ ਦੋਸ਼ੀ ਨੂੰ ਬੁੱਚੇਡ ਨੀ ਹੋਰ ਕੀ ਕਿਹਾ ਜਾਵੇ

    • @SardoolsinghKang
      @SardoolsinghKang Před 29 dny +1

      ਅਜਿਹੇ ਪਤਰਕਾਰ ਪੰਜਾਬ ਵਿਚ ਜ਼ਹਿਰ ਘੋਲ ਕੇ ਨੌਜਵਾਨਾਂ ਨੂੰ ਭੜਕਾ ਕੇ ਗੁਮਰਾਹ ਕਰਦੇ ਨੇ

    • @molrisumit1828
      @molrisumit1828 Před 22 dny

      Bhra tenu pta beante buchad de kam je nahi pta ta mai das dena .....sun far beksoor young mundea nu mrwa dena jhoothe police mukaable kra ke , second beksoor ladies nu polic thane vich nangia kraya janda te ona de muh vi vich mootna te teeja pata ni kine hjaar loka dia dead bodies nu un varified keh ke Saaad dena ki gall ohh kise de kuj lgde ni c Jina de gye dard Ohi smjh skda ... hallle vi tu kehna chahega tameej nall bollo beante buchad nu.... pehla bande di history pad ke ayea kro Fer galll krea kro..

    • @InderSingh-g6z
      @InderSingh-g6z Před 22 dny

      Aa jihde bolde aa Rss de lagde aaa😅

  • @aishleen715
    @aishleen715 Před 17 dny

    Sardar beant singh ji ne bahut changa Kam keeta c bahut changa insan c galat ta nakli khadkua ne keeta c na ke beant singh ji ne

  • @lakhwindersingh9731
    @lakhwindersingh9731 Před 22 dny

    ਮਾਮਾ