CM ਦੇ ਰੋਡ ਸ਼ੋਅ ਦਾ ਵੱਡਾ ਵਿਰੋਧ ਲੋਕਾਂ ਨੇ ਮੰਗਿਆ ਵਿਧਾਇਕ ਦਾ ਅਸਤੀਫਾ | Ground Report | Talk With Rattan

Sdílet
Vložit
  • čas přidán 21. 05. 2024
  • #bhagwantmann #aappunjab #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

Komentáře • 855

  • @gurchransingh5674
    @gurchransingh5674 Před 28 dny +284

    ਬਹੁਤ ਵਧੀਆ ਇਮਾਨਦਾਰੀ ਵਾਲਾ ਫੈਸਲਾ ਧੰਨਵਾਦ ਦਿਲੋ ਸਲੂਟ ਜਾਗਦੀ ਜਮੀਰ ਵਾਲੇ ਲੋਕਾ ਦਾ

    • @HappySingh-is2pw
      @HappySingh-is2pw Před 28 dny +9

      Very Very Good 22 j Janadabad 👍👌👌🙏🙏🙏🌹🌹🌹🌹🌹🌹🌹

    • @AvtarSingh-gs1si
      @AvtarSingh-gs1si Před 28 dny +6

      ਜਮੀਰ ਕਿਸਦੀ ਜਾਗਦੀ ਆ ਦਸੋ ਕਾਂਗਰਸ ਸਰਕਾਰ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਮਾਰੇ ਗਏ ਲੋਕ ਫਿਰ ਕਾਂਗਰਸ ਕਾਂਗਰਸ ਕਰ ਰਹੈ ਆ ਜਮੀਰ ਮਰ ਗਈ ਜਿਹਨਾ ਦੇ ਬੰਦੇ ਬਚੇ ਦਰਬਾਰ ਸਾਹਿਬ ਅੰਮ੍ਰਿਤਸਰ ਢਾਹੁਣ ਵੇਲੇ ਮਾਰੇ ਗਏ ਪੁਛੋ ਉਹਨਾ ਨੂ ਕਾਂਗਰਸ ਚੰਗੀ ਜਾ ਮਾੜੀ

    • @PalwinderSingh-cr8pq
      @PalwinderSingh-cr8pq Před 28 dny +1

      Attack ta bai army ni kita c,ki apne loka army ch bharti hona chdta,congress 2 var jiti apne loka jatayi, koi vi party leader kise da ske nai​@@AvtarSingh-gs1si

    • @user-zb9ni4md4o
      @user-zb9ni4md4o Před 28 dny +3

      Lakhe noo jitao punjabi boli pani and Jawani bachao ji

    • @dhaliwal1217
      @dhaliwal1217 Před 26 dny +2

      ​@@AvtarSingh-gs1siਭੰਡ ਨੇਂ ਕਿਹੜਾ ਘੱਟ ਕਰੀਂ,ਸੁਲਤਾਨਪੁਰ ਲੋਧੀ ਗੂਰੂ ਚ ਪੁਲਿਸ ਨੇ ਗੋਲੀ ਚਲਾਈ ਤੇ ਨਾਲੇ ਪੁਲਿਸ ਮੁਲਾਜ਼ਮ ਬੂਟਾ ਸਮੇਤ ਗੁਰੂ ਘਰ ਦੇ ਅੰਦਰ ਵੜ ਗਏ ਸੀ । ਜਦੋਂ ਭਾਈ ਅਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਚ ਭੇਜਿਆ ਸੀ। ਉਸ ਟਾਈਮ ਤੁਸੀਂ ਕਿਥੇ ਮਰਗੇ ਸੀ, ਨਸ਼ਾ ਬੰਦ ਹੋ ਗਿਆ, ਜਿਹੜੇ ਟੇਕੀਂਆ ਤੇ ਚੜੇ ਬੇਠੇ ਨੇਂ ਉਹਨਾਂ ਨੂੰ ਤਾਂ ਨੋਕਰੀ ਮਿਲ਼ੀ ਨੀਂ,

  • @kuldipsinghmaluka1973
    @kuldipsinghmaluka1973 Před 28 dny +138

    ਲੋਕਾਂ ਦੀ ਸੱਚ ਦੀ ਅਵਾਜ ਦਬਾ ਨਹੀਂ ਸਕਦੇ ਰਤਨਦੀਪ ਧਾਲੀਵਾਲ ਦੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਲ਼ੋਕ ਸਭਾ ਹਲਕਾ ਬਠਿੰਡਾ ਦਾ ਸੱਚ ਸਾਹਮਣੇ ਰੱਖਿਆ

  • @gurpalgill9314
    @gurpalgill9314 Před 28 dny +163

    ਲੱਖੇ ਸਿਧਾਣੇ ਨੂੰ ਜਿਤਾਉ ਮੋੜ ਮੰਡੀ ਵਾਲਿਉ । ਤੁਹਾਡੇ ਤੇ ਵੀ ਉਲਾਵਾ ਖਡੂਰ ਸਾਹਿਬ ਵਾਂਗ ਐਤਕੀਂ ਲਾ ਦਿਉ।

    • @RajKumar-qo3gy
      @RajKumar-qo3gy Před 28 dny +6

      Akali city maur Mandi ,janmeja saikho nu yad krde ne hun

    • @ArshpreetSingh-qg4zy
      @ArshpreetSingh-qg4zy Před 28 dny +6

      Lakha ta app chor a pasu mandeya de tehkedR to 20 lakh rupeya lae lea pache. Char Guna bad lagde a hun jdo Jeet gaeya fer ta sab Paseo hesa lea kroga vota kes moh nal paea es nalo. Ta akale congrsey nu pawange amm waleya nu sabk sekhawange vota to pehla jananea da 28/28 hajar bank ac vitch poun

    • @sikandersinghbrar9027
      @sikandersinghbrar9027 Před 28 dny

      ​@@ArshpreetSingh-qg4zyewe bkai mari jayiya kro tuc dalle o congress te akaliya de

    • @Viral_video.6789
      @Viral_video.6789 Před 27 dny

      ​@@ArshpreetSingh-qg4zy😅😅

  • @manjeetsinghpawar1383
    @manjeetsinghpawar1383 Před 28 dny +50

    ਲੋਕਾ ਦਾ ਬਹੁਤ ਬਹੁਤ ਧੰਨਵਾਦ। ਭੰਡ ਦਾ ਵਿਰੋਧ ਕਰਨ ਲਈ।

  • @amarjeetsingh-er4bq
    @amarjeetsingh-er4bq Před 28 dny +99

    ਕਿੱਕਲੀ ਦਾ ਜਵਾਬ ਲੋਕਾਂ ਨੇ ਦੂਜੇ ਦਿਨ ਹੀ ਦੇ ਦਿੱਤਾ ਹੈ। ਸਰਕਾਰ ਨੂੰ ਲੋਕਾਂ ਦੇ ਦਿਲ ਦੀ ਗੱਲ ਸਮਝ ਲੈਣੀ ਚਾਹੀਦੀ ਹੈ

    • @arshdeep7181
      @arshdeep7181 Před 28 dny +2

      a cm like nahi a veer g

    • @loveguru4554
      @loveguru4554 Před 26 dny

      ​@@arshdeep7181kpi na 4 June nu oh vi pa deni loka ne ja lkha jitu ja harsimrat eh ta pta hi hai

  • @lakhwindergrewal4999
    @lakhwindergrewal4999 Před 28 dny +145

    ਬਠਿੰਡੇ ਆਲਿਉ ਬਠਿੰਡੇ ਆਲੀ ਬੜਕ ਮਾਰੀ ਆ 👍👌💪🏻

  • @avtars.dhindsa8381
    @avtars.dhindsa8381 Před 28 dny +130

    ਮੌੜ ਮੰਡੀ ਆਲਿਉ ਤੁਹਾਨੂੰ ਲੱਖਾ ਸਿਧਾਣਾ ਦਾ ਮਿਹਣਾ ਵੱਜ ਰਿਹੈ ਖਡੂਰ ਸਾਹਿਬ ਆਲਿਆ ਵਾਗੂ ਲੱਖੇ ਦਾ ਸਾਥ ਦਿਉ ,
    ਇਨਾ ਭੰਡਾ ਨੂੰ ਭਜਾਉ

  • @rajwinderkaurthind2896
    @rajwinderkaurthind2896 Před 28 dny +88

    92 ਜਿੱਤਣ ਦਾ ਹੰਕਾਰ ਬਹੁਤ ਜ਼ਿਆਦਾ ਹੋ ਗਿਆ ਸੀ। ਇਹ ਕੁਰਸੀ ਸਦਾ ਥੱਲੇ ਨਹੀਂ ਰਹਿਣੀ। ਇਹਦੇ ਛਿਤਰ ਦੂਜਿਆਂ ਨਾਲੋਂ ਜ਼ਿਆਦਾ ਪੈਣੇ।

    • @manjitsandhu6918
      @manjitsandhu6918 Před 28 dny

      Paid people.

    • @gurnoorpadda7304
      @gurnoorpadda7304 Před 28 dny

      🐑 ​@@manjitsandhu6918

    • @Blessed-qg2kb
      @Blessed-qg2kb Před 28 dny

      Paid nhi...ehna di zameer zinda hai​@@manjitsandhu6918

    • @Punjabi_Pakke_Wale
      @Punjabi_Pakke_Wale Před 28 dny

      BJP Congrasiyan di ikathi kitti bheed hai. Bhagwant Mann ne 2 saal which bahut wadiya kam kitta hai

    • @karansahi5087
      @karansahi5087 Před 28 dny +3

      ​​@@Punjabi_Pakke_WaleBhede koi km D's v de lokan nu jehra Kita paise khan ton bina 91 Gadheyan ne.. 9:32

  • @karanveersingh1220
    @karanveersingh1220 Před 28 dny +112

    ਆਪਣੇ ਹੱਕਾਂ ਲਈ ਲੜਨ ਵਾਲੇ ਮੌੜ ਮੰਡੀ ਦੇ ਲੋਕਾਂ ਨੂੰ ਸਲਾਮ

  • @bikramgill5035
    @bikramgill5035 Před 28 dny +79

    ਵੋਟਾਂ ਵੇਲੇ ਚੇਤਾ ਆਉਂਦਾ ਮੁੱਖ ਮੰਤਰੀ ਨੂੰ ਬਹੁਤ ਵਧੀਆ ਕੀਤਾ ਲੋਕਾਂ ਨੇ ਵਿਰੋਧ ਕਰਕੇ

  • @inderjeetsinghgrewal6979
    @inderjeetsinghgrewal6979 Před 28 dny +144

    ਜਿਹੜਾ ਕਹੇ ਦੂਜਿਆਂ ਦੇ ਰੋੜੇ ਮਾਰੋ ਇਕ ਦਿਨ ਆਵਦੇ ਵੱਜਦੇ ਹਨ

  • @harmanSingh-me9oy
    @harmanSingh-me9oy Před 28 dny +170

    ਪੰਜਾਬ ਵਿੱਚ ਤੇ ਪੋਚਾ ਪਾਰਟੀ ਹੁਣ ਖਤਮ ਹੀ ਸਮਜੋ

    • @sukhdevbrar965
      @sukhdevbrar965 Před 28 dny

      ਬੀ ਜੇ ਪੀ ਦੇ ਚਮਚੇ ਅਕਾਲੀਆਂ ਦੇ ਕੜਛੇ ਕਾਂਗਰਸੀਆਂ ਦੇ ਡੋਂਗੇ ਲੱਖੇ ਦੇ ਹੁੱਲੜਬਾਜ਼

    • @Kuljeetsabharwal
      @Kuljeetsabharwal Před 28 dny +3

      Aaho te 84 waale ta tuhade yaar ne bhootni deyo, Gurdware dian golkaan khan wale v tuhade yaar ne, Behbal kalaan kaand waale v tuhade yaar ne.. Tuhanu ohi chahide aa oh nahi haige delhi de dalle? Dur fiteh muh laahnatiyo...

    • @harmanSingh-me9oy
      @harmanSingh-me9oy Před 28 dny

      @@Kuljeetsabharwal kejriwal de dalle TUC o bhedo

    • @GagandeepSingh-ll3fp
      @GagandeepSingh-ll3fp Před 28 dny

      ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ ਸਿਮਰਨਜੀਤ ਸਿੰਘ ਜੀ ਮਾਨ ਉਹਨਾਂ ਦੀ ਪਾਰਟੀ ਨੂੰ ਸਪੋਰਟ ਕਰਦੇ ਆ ਏਹ ਜਾਗਦੀ ਜ਼ਮੀਰ ਵਾਲੇ ਲੋਕ​@@Kuljeetsabharwal

    • @Saanjh_chauhan
      @Saanjh_chauhan Před 28 dny

      @@Kuljeetsabharwal nhi saanu daaru baaj bhi ni chahide, liquor scam bhi ni chahide.... bhanndd taa jama ni chahide... topibaaj.. dogle ta bilkul ni chahide... msp ta saadi sarkar aunde hi daugii.. de diti ? beadbiii rokange rokk diti ?? nasha 48 ghnteya ch band ! ho gaya ?? bs topiyaan

  • @JagjitSingh-er1ob
    @JagjitSingh-er1ob Před 28 dny +60

    ਦੱਬ ਲਿਆ ਭਗਵੰਤ ਮਾਨ ਅੱਜ

  • @phumansingh372
    @phumansingh372 Před 28 dny +64

    ਕਿਸੇ ਦੀ ਭੇੜ ਨਾ ਬਣੋ ਲੱਖੇ ਨੂੰ ਜਿਤਾਓ ਪੰਜਾਬੀ ਮਾਂ ਬੋਲੀ ਦੇ ਪਹਿਰੇਦਾਰ ਨਜਤਾ ਜਤਾਉ ਜਿਤਾਓ ਲੱਖੇ ਨੂੰ ਜਿਤਾਓ

  • @jarnailsingh1731
    @jarnailsingh1731 Před 28 dny +37

    ਬਹੁਤ ਖੁਸ਼ੀ ਦੀ ਗੱਲ ਹੈ ਕਿ ਲੋਕ ਜਾਗਰੂਕ ਹੋ ਗੲਏ।ਹਨ।

  • @BhupinderSingh-pr5yc
    @BhupinderSingh-pr5yc Před 28 dny +85

    ਡਲਾ ਤੋਂ ਡਲਾ ਹੋਤਾਂ ਹੈ ਕਿਆ ਪਤਾ ਕਹਾਂ ਸੇ ਚਲਾ ਹੋਤਾਂ ਹੈ 😂😂😂

  • @user-ob6hu3uh7q
    @user-ob6hu3uh7q Před 28 dny +67

    ਭਗਵੰਤ ਮਾਨ ਨੂੰ ਆਉਣ ਵਾਲੇ ਦਿਨਾਂ ਵਿੱਚ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ,,

  • @Jagdeepsingh-op
    @Jagdeepsingh-op Před 28 dny +49

    ਸੁਆਦ ਲਿਆ ਤਾ ਮੌੜ ਵਾਲੇਓ

  • @user-jo1pl8md8r
    @user-jo1pl8md8r Před 28 dny +59

    ਜਾਗਦੀ ਜਮੀਰ ਵਾਲੇਓ ਤੁਸੀਂ ਬਾਈ ਸਾਰੇ ਬੁੱਚੜ ਸਰਕਾਰ ਮੁਰਦਾਬਾਦ ਜੁਝਾਰੂ ਲੋਕਾਂ ਦਾ ਏਕਾ ਜ਼ਿੰਦਾਬਾਦ

  • @paramjitsingh6295
    @paramjitsingh6295 Před 28 dny +124

    ਭੰਡ ਤੌ ਬੱਚ ਜੌ ਪੰਜਾਬ ਦੇ ਲੌਕੌ

  • @harmeetchand2842
    @harmeetchand2842 Před 28 dny +69

    ਬਹੁਤ ਵਧੀਆ ਮੋੜ ਵਾਲਿਉ ਹੁਣ ਲੱਖਾਂ ਸਿਧਾਣਾ ਜਿੱਤਾ ਦਿਉ ਪੰਜਾਬ ਪੰਜਾਬੀਅਤ ਦੀ ਗੱਲ ਕਰਨ ਵਾਲੇ ਯੋਧਾ

  • @simran7139
    @simran7139 Před 28 dny +40

    ਏਹੇ ਹਾਲ ਪੂਰੇ ਪਜਾਬ ਵਿਚ ਇਸ ਸ਼ਰਾਬੀ ਦਾ ਹੋਣਾ ਚਾਹੀਦਾ ਜੂਤੀਆ ਦਾ ਹਾਰ ਪਾਣਾ ਚਾਹੀਦਾ ਹੈ ਭਗਵੰਤ ਮਾਨ ਨੂ ❤❤❤❤

  • @shamlal4747
    @shamlal4747 Před 28 dny +26

    ਮੌੜ ਦੇ ਲੋਕ ਜਾਗਦੀ ਜਮੀਰ ਵਾਲੇ ਨੇ

    • @user-vh5rm5mz5p
      @user-vh5rm5mz5p Před 27 dny

      ਸੰਗਰੂਰ ਵਾਲੇ ਪਹਿਲਾਂ।

    • @loveguru4554
      @loveguru4554 Před 26 dny

      ​@@user-vh5rm5mz5pshi gal bai sangrur aleya ne taare vikha te c

    • @user-vh5rm5mz5p
      @user-vh5rm5mz5p Před 26 dny

      @@loveguru4554 ਹੁਣ ਦਿਖਾਉਣ ਫਿਰ ਗੱਲ ਬਣੂੰ।

    • @loveguru4554
      @loveguru4554 Před 26 dny

      @@user-vh5rm5mz5p jrur bai hun ta dupe hi taare vikha dene sangrur ch ena nu bathinde ch vi khdoor sahib ch vi

    • @user-vh5rm5mz5p
      @user-vh5rm5mz5p Před 26 dny

      @@loveguru4554 bahut vadhiya 22g.

  • @jatinderdeol6942
    @jatinderdeol6942 Před 28 dny +25

    ਸਾਨੂੰ ਅਫਸੋਸ ਹੈ ਕਿ ਅਸੀਂ ਡਰਾਮੇਬਾਜ਼, ਚਲਾਕ ਅਤੇ ਚੋਰ ਮੁੱਖ ਮੰਤਰੀ ਚੁਣ ਲਿਆ। ਬਠਿੰਡੇ ਵਾਲਿਓ ਇਸ ਵਾਰ ਕਿਰਪਾ ਕਰਕੇ ਲੱਖਾ ਸਿੰਘ ਸਿਧਾਣਾ ਦਾ ਸਾਥ ਦਿਓ।

  • @CanadaKD
    @CanadaKD Před 28 dny +32

    ਸੁਆਦ ਆ ਗਿਆ

  • @gurbhejsingh5703
    @gurbhejsingh5703 Před 28 dny +53

    ਭੰਡਾਂ ਤੋਂ ਬਚੋ

  • @harbansbhullar7318
    @harbansbhullar7318 Před 28 dny +24

    ਰਤਨ ਬਾਈ ਸੱਚ ਦਿਖਾਉਣ ਲਈ ਧੰਨਵਾਦ

  • @user-ow3mg7pk8m
    @user-ow3mg7pk8m Před 28 dny +5

    ਜੇਕਰ ਐਮ ਐਲ ਏ ਦਾ ਅਸਤੀਫ਼ਾ ਦੇ ਕੇ ਲੋਕਾਂ ਦਾ ਗੁੱਸਾ ਠੰਢਾ ਹੁੰਦਾ ਤਾ ਮਾਨ ਸਾਬ ਨੂੰ ਉਹਦਾ ਅਸਤੀਫ਼ਾ ਦੁਆ ਦੇਣਾ ਚਾਹੀਦਾ ਹੈ k.s.Raju

  • @baldevverma4994
    @baldevverma4994 Před 28 dny +47

    ਬਹੁਤ ਵਧੀਆ ਕੀਤਾ ਲੋਕਾਂ ਨੇ ਸਵਾਦ ਆ ਗਿਆ

    • @HappySingh-is2pw
      @HappySingh-is2pw Před 28 dny

      Very Very Good 👍👍👌👌🙏🙏🌹🌹🌹Siraaa Kartaaaa 👌👍🙏🌹🌹

  • @jasmindersingh8535
    @jasmindersingh8535 Před 28 dny +48

    ਬੇਸਰਮਾ ਤੋਂ ਬੇਸ਼ਰਮ ਹੋਤੇ ਹੈ

  • @School_of_Engineers
    @School_of_Engineers Před 28 dny +115

    ਚੀਕਾਂ ਕਢਾ ਦਿਓ ਦਿੱਲੀ ਦੇ ਦਲਾਲਾਂ ਦੀਆਂ ਪੰਜਾਬੀਓ
    ਪੰਜਾਬ ਦੇ ਗਦਾਰ ਹਨ ਇਹ ਸਭ ਮੰਤਰੀ

  • @AtwalFamily-or3pg
    @AtwalFamily-or3pg Před 28 dny +65

    ਬਹੁਤ ਵਧਿਆ ਕਿਤਾ ਚੋਰ ਪਜ਼ਾਓ ਪੰਜਾਬ ਵਚਾਉ

  • @RanjitSingh-pp9lh
    @RanjitSingh-pp9lh Před 28 dny +60

    ਮੌੜ ਮੰਡੀ ਵਾਲਿਓ ਸਲੂਟ

  • @balvirsingh5810
    @balvirsingh5810 Před 28 dny +14

    ਜਨਾਨਾ ਭੰਡ ਮੁਰਦਾਬਾਦ

    • @arshdeep7181
      @arshdeep7181 Před 28 dny

      😂😂😂😂😂😂

    • @user-vh5rm5mz5p
      @user-vh5rm5mz5p Před 27 dny

      ਵੀਰ ਆਹ ਦਰਜਾ ਦੇ ਕੇ ਬਹੁਤ ਵਧੀਆ ਕੀਤਾ। ਵਾਕਿਆ ਜ਼ਨਾਨੀਆਂ ਵਾਗ ਮੇਹਣੇ ਮਾਰਦਾ ਰਹਿੰਦਾ ਹੈ

  • @satnamsingh-re4hr
    @satnamsingh-re4hr Před 28 dny +47

    ਪੰਜਾਬ ਨੂੰ ਅਪੀਲ ਹੈ ਸਰਦਾਰ ਲੱਖੇ ਸਿਧਾਣੇ ਦਾ ਸਾਥ ਡੱਟ ਕੇ ਜ਼ਰੂਰ ਜ਼ਰੂਰ ਦਿੱਤਾ ਜਾਵੇ ਤੇ ਪੰਜਾਬ ਲੲੀ ਲੱਖਾ ਸਿਧਾਣਾ ਸੱਚਾ ਤੇ ਹੀਰਾ ਬੰਦਾ ਹੈ ਚੌਣ ਨਿਸ਼ਾਨ ਬਾਲਟੀ। ਬਠਿੰਡੇ ਸ਼ਹਿਰ ਤੋ ਜਿੱਤਾਓ

  • @RamanDeep-sf4gz
    @RamanDeep-sf4gz Před 27 dny +7

    ਦਿਲ ਖੁਸ਼ ਕਰਤਾ ਲੋਕਾਂ ਨੇ

  • @jaspreetbhullar2641
    @jaspreetbhullar2641 Před 28 dny +80

    ਕਿਕਲੀ ਕਲੀਰ ਦੀ ਬੇਜ਼ਤੀ ਹੋਗੀ ਲੀਰ ਦੀ 😂😂ਵਿਰੋਧ ਹੋਗਿਆ ਭਾਈ ਦਾ ਹੁਣ ਸ਼ਰਮ ਨਾਲ ਮਾਰ ਜਾਈਦਾ 😂😂

  • @jasmindersingh8535
    @jasmindersingh8535 Před 28 dny +30

    ਮਹਾ ਢੀਠ ਹੈ ਬੇਸ਼ਰਮ ਸ਼ਰਾਬੀ

  • @KartarSingh-es8mo
    @KartarSingh-es8mo Před 28 dny +68

    ਜਿਹੜੀਆਂ ਇਹ ਚਵਲਾਂ ਮਾਰ ਦਾ ਲੋਕਾਂ ਨੂੰ ਹੁਣ ਹਰਖ ਆਉਣ ਲਗ ਗਿਆ ਸਮਝਦਾਰ ਬੰਦੇ ਨੂੰ ਤਾ ਗੁੱਸਾ ਆਉਂਦਾ ਸੁਖਵੀਰ ਨੇ ਆਏਂ ਕਰਤਾ ਕੈਪਟਨ ਨੇ ਆਏ ਕਰਤਾ ਇਹ ਗੱਲਾਂ ਸੁਣ ਕੇ ਗੁੱਸਾ ਆਉਂਦਾ ਤੂੰ ਕੀ ਕੀਤਾ ਤੀਹ ਕਿਲੋ ਕਣਕ ਤੋ ਪੰਜ ਕਿਲੋ ਕਰਤੀ ਇਕ ਐਨ ਉ ਸੀ ਚਿੱਤੜਾ ਵਿੱਚ ਲੈ ਲਵੋ ਨੌਜਵਾਨ ਡਿਬਰੂਗੜ ਭੇਜ ਦਿੱਤੇ ਇਹ ਪੰਜਾਬ ਆ ਪੈੱਗਵੰਤ ਮਾਨ ਜੀ ਹੁਣ ਲੋਕ ਜਾਗ ਚੁੱਕੇ ਨੇ ਚੁਟਕਲੇ ਨਹੀ ਚੱਲਣੇ

    • @Punjabi_Pakke_Wale
      @Punjabi_Pakke_Wale Před 28 dny +1

      Amritpal de kam hi odan de si, jehda guru granth sahib nu dhaal bana ke hathyaran naal bheed ne Police station te attack kar ditta

    • @KartarSingh-es8mo
      @KartarSingh-es8mo Před 28 dny +7

      @@Punjabi_Pakke_Wale ਵਾਰੇ ਵਾਰੇ ਜਾਈਏ ਤੁਹਾਡੇ ਵਰਗੇ ਲੋਕਾਂ ਦੇ ਉ ਬਸ ਕਰ ਕਿਹੜੀਆਂ ਏਕੇ ਸਤਾਲੀ ਜਾ ਤੋਪਾਂ ਫੜੀਆਂ ਗਈਆਂ ਅਮ੍ਰਿਤ ਪਾਲ ਕੋਲੋ ਇਸ ਤਰ੍ਹਾਂ ਹਜ਼ਾਰ ਵਾਰ ਕਿਸਾਨਾਂ ਤੇ ਪੁਲਿਸ ਦੀ ਲੜਾਈ ਹੋਈ ਏ ਮੈ ਤਾ ਦੇਖੀ ਨੀ ਕਦੇ ਐਨ ਐਸ ਏ ਲਗਦੀ ਲੋਕ ਇਕ ਸਬਰ ਦਾ ਘੁੱਟ ਭਰੀ ਬੈਠੇ ਏ ਸਮੇਂ ਉਡੀਕ ਰਹੇ ਨੇ ਪਿੰਡਾਂ ਵਿੱਚ ਏਦਾਂ ਹੀ ਟਾਪ ਲਵਾਉਣ ਗੇ ਭੰਡ ਦੀ

  • @barjindersingh6165
    @barjindersingh6165 Před 28 dny +46

    ਲੋਕਾਂ ਨੇ ਹੁਣ ਤਕ ਸਿਰਫ ਚੁਟਕਲੇ ਤੇ ਕਿਕਲੀ ਹੀ ਸੁਣੀ। ਪਰ ਇਥੇ ਤੇ ਕਿਕਲੀ ਪਵਾ ਦਿਤੀ। ਲੋਕਾਂ ਦੇ ਮੁਦਿਆਂ ਦੀ ਕੋਈ ਗਲ ਨਹੀ ਹੋ ਰਹੀ।

    • @user-vh5rm5mz5p
      @user-vh5rm5mz5p Před 26 dny

      ਪੰਜਾਬ ਦੇ ਲੋਕਾਂ ਨੇ ਮੁੱਦਿਆਂ ਵਿੱਚੋ ਕੀ ਲੈਣਾ ਦੇਣਾ ਹੈ ਬੱਸ ਇਹਨਾਂ ਨੂੰ ਚੁਟਕਲੇ ਤੇ ਭੰਡੀ ਪ੍ਰਚਾਰ ਸੁਣਨ ਨੂੰ ਮਿਲਣਾ ਚਾਹੀਦਾ ਹੈ।

    • @kinskins3895
      @kinskins3895 Před 25 dny

      Loge comadeyn tou comady sun jindabad jindabad Kari jande bhagwant Mann de soch tee pahra deya GE dhok ke

  • @inderjeetsinghgrewal6979
    @inderjeetsinghgrewal6979 Před 28 dny +49

    ਮੁਰਗੀ ਖਾਨਾ ਖੋਲ ਲੈ

  • @gnsingh411
    @gnsingh411 Před 28 dny +104

    ਪੈ ਗਈ ਕਿੱਕਲੀ ਸੁਖਵੀਰ ਦੀ! ਬਾਦਲ ਦੀ ਨਹੀਂ ਮਾਈਸਰਖਾਨਾ ਦੀ।

  • @thebathindalover4606
    @thebathindalover4606 Před 28 dny +15

    ਵਧੀਆ ਕੀਤੀ ਭੰਢ ਨਾਲ

  • @PENDU.JATT.LIFE1350
    @PENDU.JATT.LIFE1350 Před 28 dny +25

    "ਰਤਨ ਭਾਅ ਸਾਂਹ ਲੈ ਮੇਰਾ ਵੀਰ ਗਰਮੀ ਏਨੀ ਇਹਨਾ ਚਵਲਾ ਨੂੰ ਕਵਰ ਕਰਦੇ ਕਰਦੇ ਡਿੱਗ ਨਾ ਪਈ,,

  • @jagroopsingh2053
    @jagroopsingh2053 Před 28 dny +42

    ਝਾੜੂ ਪੋਚਾ ਮੁਰਦਾਬਾਦ ਜ਼ੀਰੋ

  • @SurjitSingh-tp8im
    @SurjitSingh-tp8im Před 27 dny +4

    ਧਾਲੀਵਾਲ ਸਾਹਿਬ ਤੁਸੀਂ ਬਹੁਤ ਵਧੀਆ ਤਸਵੀਰਾਂ ਜੋ ਗਰਾਉਡ ਲੈਵਲ ਤੋਂ ਵਿਖਾਇਆ। ਮੁਖ ਮੰਤਰੀ ਲੲਈ ਬਹੁਤ ਨਮੋਸ਼ੀ ਵਾਲੀ ਗਲ ਏ ਲੋਕ ਜਾਗਰੂਕ ਹੋ ਰਹੇ ਨੇ ਜੋ ਸਮੇਂ ਦੀ ਮੁਖ ਲੋੜ ਹੈ।

  • @drharbanssinghrajpal6931
    @drharbanssinghrajpal6931 Před 28 dny +40

    ਲੋਕਾਂ ਦੇ ਵਿਰੋਧ ਕਰਕੇ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।ਪਰ ਝਾੜੂ ਵਾਲੇ ਐਨੇ ਢੀਠ ਹਨ ਇਨ੍ਹਾਂ ਨੂੰ ਕਦਰਾਂ ਕੀਮਤਾਂ ਦੀ ਪ੍ਰਵਾਹ ਨਹੀਂ। ਬਹੁਤੇ ਵਿਧਾਇਕ ਅਤੇ ਮੰਤਰੀ ਮੋਟੇ ਨੋਟ ਸ਼ਾਪ ਰਹੇ ਹਨ

  • @balvirsingh5810
    @balvirsingh5810 Před 28 dny +9

    ਐਨ ਐਸ ਏ ਦਾ ਲੈ ਨਜ਼ਾਰਾ

  • @jagrajsinghmarahar74
    @jagrajsinghmarahar74 Před 28 dny +61

    ਹੁਣ ਕਦੇ ਇਹਨਾਂ ਦੇ MLA ਨੂੰ ਦੁਬਾਰਾ ਮੌਕਾ ਨੀ ਮਿਲਦਾ

  • @satgurkotra2543
    @satgurkotra2543 Před 28 dny +33

    ਬੋਕਰ ਪਾਰਟੀ ਮੁਰਦਾਬਾਦ

  • @yuvi8010
    @yuvi8010 Před 28 dny +20

    ਵੇੜਾ ਗਰਕ ਕਰ ਤਾ ਆਪ ਵਾਲਿਆਂ ਨੇ

  • @sukhsukhvirsingh1043
    @sukhsukhvirsingh1043 Před 28 dny +24

    ਰੰਤਨ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ

  • @sukhsukhvirsingh1043
    @sukhsukhvirsingh1043 Před 28 dny +23

    ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ

  • @BalkinderSingh-th1hr
    @BalkinderSingh-th1hr Před 28 dny +35

    ਰਤਨ ਬਾਈ ਜਿੰਦਾਬਾਦ 👍

  • @amrik408able
    @amrik408able Před 28 dny +22

    ਅੰਦਰ ਬੈਠਾ ਬੋਲਦਾ ਰਿਹਨਾ ਹੁਣ ਮੇਲਅ ਅੱਖਾ ਲੋਕਾ ਨਾਲ ਹੁਣ ਕਿਓ ਚੂਹੈ ਵਾਂਗ ਲੁਕਦਾ ਫਿਰਦਾ

  • @santokhsinghbajwa3390
    @santokhsinghbajwa3390 Před 28 dny +22

    ਇਹਨਾਂ ਲੋਕਾਂ ਨੇ ਉਦੋਂ ਲੱਖੇ ਨੂੰ ਛੱਡ ਕੇ ਮੈਸਰਖਾਨਾ ਨੂੰ ਵੋਟਾਂ ਪਾਈਆਂ ਸੀ ਹੁਣ ਕਿਉਂ ਚੀਕਾਂ ਮਾਰਦੇ ਨੇ

  • @harmanxbrar9842
    @harmanxbrar9842 Před 28 dny +53

    ਜਾਗਦੀ ਜਮੀਰ ਵਾਲੇ ਲੋਕਾਂ ਨੂੰ ਸਲਾਮ 🙏🙏🙏

  • @AmrikSingh-vd5vx
    @AmrikSingh-vd5vx Před 28 dny +17

    ਰਤਨਵਾਈਜਿਦਾਵਾਦ

  • @inderjeetsinghgrewal6979
    @inderjeetsinghgrewal6979 Před 28 dny +96

    ਸੂਰਜ ਦੀ ਰੌਸ਼ਨੀ ਨੂੰ ਬੱਦਲ ਜਾਦਾ ਚਿਰ ਨਹੀਂ ਲਕੋ ਸਕਦੇ

  • @user-Rashpalsohi55
    @user-Rashpalsohi55 Před 28 dny +21

    ਸਿਰਾ ਲੋਕ ਨੇ ਲੱਖੇ ਦੇ ਹਲਕੇ ਦੇ ਇਹਨਾਂ ਲੱਖਾ ਹਰਾਇਆ ਸੀ ਪਿਛਲੀ ਵਾਰੀ।

    • @sevaksingh9469
      @sevaksingh9469 Před 28 dny +1

      ਸਹੀ ਗੱਲ ਭਰਾ ਓਹ ਪਿਟ ਪਿਟ ਮਰ ਗਿਆ

  • @BalkinderSingh-th1hr
    @BalkinderSingh-th1hr Před 28 dny +25

    ਬਹੁਤ ਵਧਿਆ ਕੀਤਾ ਜੀ 🙏👍

  • @chamkaur_sher_gill
    @chamkaur_sher_gill Před 28 dny +28

    ਰਤਨ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kewalsingh5280
    @kewalsingh5280 Před 28 dny +26

    Bahut vadiya kita

  • @SurjitSingh-xd5sk
    @SurjitSingh-xd5sk Před 28 dny +3

    ਬਹੁਤ ਵਧੀਆ ਜੀ

  • @AmrikSingh-vd5vx
    @AmrikSingh-vd5vx Před 28 dny +8

    ਬਹੁਤ ਵਧੀਆ ਵਾਈ

  • @GurmukhSingh-mz5it
    @GurmukhSingh-mz5it Před 28 dny +31

    ਵਿਰੋਧੀਆਂ ਦਾ ਅਖੀਰ ਆ ਗਿਆ ਹੈ

  • @LoveBoy-qo6mi
    @LoveBoy-qo6mi Před 28 dny +6

    ਟੋਟਲ ਫਲੋਅਪ ਸਰਕਾਰ ਟੋਟਲ

  • @HarpreetSingh-rq3db
    @HarpreetSingh-rq3db Před 27 dny +2

    ਸਾਡੇ ਮਾਨਸਾ ਜਿਲ੍ਹੇ ਲਈ AAP ਨੇ ਕੁਝ ਵੀ ਨਹੀਂ ਕੀਤਾ ਇਸ ਲਈ ਅਸੀਂ ਇਸ ਪਾਰਟੀ ਨੂੰ ਤਬਾਹ ਕਰਨਾ।

  • @shivdeep7024
    @shivdeep7024 Před 27 dny +2

    ਸਿਰਾ ਕਰਾਤਾ ਲੋਕਾ ਨੇ

  • @ParamjitSingh-zd5mu
    @ParamjitSingh-zd5mu Před 28 dny +16

    ਹਲਕਾ ਵਿਧਾਇਕ ਪੂਰਬੀ asr ਮੈਡਮ ਜੀਵਨ ਜੋਤ ਕੌਰ ਵੀ ਅਪਣੇ ਹਲਕੇ ਦੇ ਲੋਕਾਂ ਦੇ ਕੰਮ ਨਹੀਂ ਕਰ ਰਹੇ ਵਾਰਡ ਨੰਬਰ 25,,26,,27 28 ਵਿਚ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਕਸ ਹੋ ਕੇ ਆ ਰਿਹਾ ਹੈ ਕੋਈ ਕੰਮ ਨਹੀਂ ਹੋ ਰਹੇ ਇਹ asr ਦੀ ਸੀਟ 101% ਹਾਰਨ ਗਏੇ ਕੰਮ ਨਹੀਂ ਤੇ ਵੋਟ ਨਹੀਂ

    • @Punjabi_Pakke_Wale
      @Punjabi_Pakke_Wale Před 28 dny

      Pure shehar which Sewer pain da tender ho chukkya hai. Thoda sabar karlonyaar 70 saal da gand 2 saal which hi kiven nibad jayega

  • @JaswinderSingh-ie8xu
    @JaswinderSingh-ie8xu Před 28 dny +11

    ਭੰਡ ਭਜਾਓ ਲੱਖਾ ਸਿਧਾਣਾ ਨੂੰ ਜਤਿਓ

  • @sukhmanjotsingh7427
    @sukhmanjotsingh7427 Před 28 dny +2

    ਰਤਨ ਵੀਰ ਬਹੁਤ ਬਹੁਤ ਧੰਨਵਾਦ ਸੱਚ ਬੋਲਣ ਤੇ।

  • @Lovepreetlavi855
    @Lovepreetlavi855 Před 28 dny +21

    Bahut Vaidya kita

  • @babbudhaliwal2036
    @babbudhaliwal2036 Před 28 dny +16

    ❤❤❤ VERY GOOD

  • @MS-nt8cx
    @MS-nt8cx Před 28 dny +12

    ਮਾਲਵੇ ਆਲਿਉ ਲੱਖੇ ਦੇ ਪੈਰ ਲਾ ਦਿਉ ਐਤਕੀ

  • @gurmeetsinghgurmeetsingh2599

    ਲੀਡਰਾਂ ਦੇ ਚਾਪਲੂਸੋ ਲੋਕਾਂ ਦੇ ਵਿਰੋਧ ਨੂੰ ਸਮਝੋ।

  • @chaggersingh2865
    @chaggersingh2865 Před 28 dny +11

    ਕਰ ਲੈਣਾ ਬਦਲਾਅ

    • @ASTeer1699
      @ASTeer1699 Před 28 dny

      Hun ta bjp rss reh gai j ona nu v ik moka de k galami da negg sekna.

  • @RanjeetSingh-bc7wh
    @RanjeetSingh-bc7wh Před 27 dny +2

    ਬੱਲੇ ਧਾਲੀਵਾਲ ਸਾਹਿਬ ਬਹੁਤ ਵਧੀਆ ਕਵਰੇਜ ਕਰੀ ਤੁਸੀਂ 👍👍👍

  • @chamkaursinghhappy4342
    @chamkaursinghhappy4342 Před 28 dny +4

    😮ਬੈਰੀ ਗੁਡ ਬਾਈ

  • @AtwalFamily-or3pg
    @AtwalFamily-or3pg Před 28 dny +28

    ਚੰਗੇ ਲੌਕ ਚਣੋ ਕਾਤਲਾਂ ਨੂੰ ਪਜ਼ਾਉ

  • @vickyvickt1477
    @vickyvickt1477 Před 28 dny +6

    Rattan veer bhut 2 dhanbaad cover kran lyi 👌👌👌

  • @nainakaur5211
    @nainakaur5211 Před 28 dny +14

    Swad agya

  • @jeevansingh3948
    @jeevansingh3948 Před 28 dny +9

    Rattan veere
    Sirrrrrraaaa yr
    Kmaal da km kr rhe ho tusi 💐

  • @PardeepPardeep-uj6yb
    @PardeepPardeep-uj6yb Před 28 dny +7

    Very very very very good good good good

  • @naharsinghsekhon1586
    @naharsinghsekhon1586 Před 28 dny +1

    ਲੋਕਾ ਨੇ ਬਹੁਤ ਵਧੀਆ ਕੀਤਾ

  • @jashanwarring968
    @jashanwarring968 Před 25 dny

    ਬਹੁਤ ਵਧੀਆ ਕੀਤਾ ਬਠਿੰਡੇ ਵਾਲਿਓ ਵੀਰ ਲੱਖੇ ਨੂੰ ਜਤਾਓ ਪੰਜਾਬ ਬਚਾਓ

  • @RajPal-oc4vv
    @RajPal-oc4vv Před 28 dny +8

    Very good

  • @punjabistatus7688
    @punjabistatus7688 Před 28 dny +9

    Kisan mazdoor Ekta zindabad jai Jawan Ji kisan

  • @user-gz4of9xy1q
    @user-gz4of9xy1q Před 27 dny +1

    ਵੋਟ ਨਾਲ ਜਵਾਬ ਦਿਉ

  • @ManinderSingh-tz2mn
    @ManinderSingh-tz2mn Před 28 dny +1

    ਲੱਖ ਸਿਧਾਣ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿੱਤਉ ਪੰਜਾਬੀਓ ਲੱਖ ਵੀ ਦਿੱਲੀ ਹਕੂਮਤ ਦੇ ਅੱਖ ਚ ਅੱਖ ਪਾਕੇ ਗੱਲ ਕਰੋ ਲੱਖ ਸਿਧਾਣਾ ਜਿੰਦਾਬਾਦ

  • @sukhjindersingh1224
    @sukhjindersingh1224 Před 27 dny +2

    ਜਿਨ੍ਹਾਂ ਖੁਸ ਹੋਇਆ ਜਿਤਨ ਵੇਲੇ ਭੰਡ ਵੀਰੋ ਅੱਜ ਤੁਸੀਂ ਵੀ ਨਜ਼ਾਰਾ ਲਿਆ ਤਾ

  • @NavjotSingh-nr9rq
    @NavjotSingh-nr9rq Před 28 dny +7

    Good 👍👍

  • @sanjeevgupta5350
    @sanjeevgupta5350 Před 28 dny +3

    Very good job 👍

  • @nikhilkalra4060
    @nikhilkalra4060 Před 28 dny +3

    Very honest person nd channel nd honest reporting

  • @VrienderKashmirSingh-bj7kf

    ਬਠਿੰਡਾ ਵਾਲਿਉ ਲੱਖੇ ਸਿਧਾਣੇ ਦਾ ਸਾਥ ਦਿਉ ਜਿਵੇਂ ਖਡੂਰ ਸਾਹਿਬ ਵਾਲੇ ਦੇ ਰਹੇ ਹਨ

  • @bindersingh1315
    @bindersingh1315 Před 28 dny +6

    👍👍👍👍

  • @harpalsinghkainthharpalsin9778

    ਬਾਦਲਾਂ ਦੇ ਦਿਹਾੜੀ ਤੇ ਛੱਡਿਆ ਹੋਇਆ ਕਿਉਂ ਹਲਕ ਪੜਵਾਇਆ ਐ,,

    • @user-vh5rm5mz5p
      @user-vh5rm5mz5p Před 27 dny

      ਵੀਰ ਜੀ ਇਸ ਦੇ ਵਿੱਚ ਬਾਦਲ ਕਿਥੋਂ ਆ ਗਿਆ। ਹੁਣ ਲੁਕਦਾ ਕਿਉਂ ਹੈ ਦੇਵੇ ਜਵਾਬ ਲੋਕਾਂ ਨੂੰ। ਏਵੇਂ ਹੀ ਨਾ ਬਾਦਲ ਦੇ ਟ ਨੂੰ ਚਿੰਬੜਿਆ ਕਰੋ।

  • @gurmeetdandiwal8738
    @gurmeetdandiwal8738 Před 28 dny +1

    ਸੀਵਰੇਜ ਦੀ ਸਮੱਸਿਆਂ ਹਰ ਜਗ੍ਹਾ ਹੀ ਹੈ

  • @pavittarsingh739
    @pavittarsingh739 Před 28 dny +1

    ਝੰਡਾ ਅਮਲੀ ਡਰ ਗਿਆ ਕਿਤੇ ਲੋਕਾਂ ਕੋਲ਼ ਪਾਥੀਆਂ ਨਾ ਹੋਣ

  • @jasbir10333
    @jasbir10333 Před 27 dny

    ਪੱਤਰਕਾਰ ਜੀ ਅਹਿਸਤਾ ਜੀ ਗਲ਼ਾ ਬੈਠ ਜਾਂਦਾ ਜੀ