ਜਿੰਦਰ ਛੱਡ ਗਿਆ ਕਰਨੈਲ ਨੂੰ ਕਹਿੰਦਾ ਹੁਣ ਨੀ ਵਾਪਸ ਆਉਂਦਾ ਮੈਂ । latest short movie 2024

Sdílet
Vložit
  • čas přidán 16. 05. 2024
  • jattsauda__?igs...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

Komentáře • 247

  • @BhupinderSingh-yg8cg
    @BhupinderSingh-yg8cg Před 15 dny +69

    ਕਰਨੈਲ ਕੈਲੀ,,,, ਪ੍ਰੀਤੋ,,,, ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,,, ਬੀਰੋ,,,,, ਗੱਰਜਨ,,,,ਲਾਬੋ,,,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @MakhanSinghboparaiDarajBoparai

    ਪ੍ਰੀਤੋ ਭਰਜਾਈ ਜੀ ਬੰਤ ਬਾਈ ਜੀ ਨੂੰ ਲਿਉ ਮੋਕਾ ਸੰਭਾਲੋ ਸਾਰੀ ਟੀਮ ❤ ਕਰਨੈਲ ਬਾਈ ਜਿੰਦਰ ਬਾਈ ਰਾਮਾ ਵਿਚੋਲਾ ਸੰਦੀਪ ਬੇਟਾ ਨਾਜ਼ਰ ਬਾਈ ਲਾਂਬਾ ਬਾਈ ਕਾਕਾ ਸੀਬੋ ਲਾਬੋ ਭਰਜਾਈ ਜੀ ਪ੍ਰੀਤੋ ਭਰਜਾਈ ਜੀ ❤ ਕਰਨੈਲ ਬਾਈ ਸਹੀ ਕਹਿ ਰਿਹਾ ਹੈ ਕਿ ਲਾਬੋ ਅਮਰਜੋਤ ਕੌਰ ਵਰਗੀ ਆ ਹੈ ਵੀ ਹੈ ਸਹੀ ਕਿਹਾ ❤ ਕਰਨੈਲ ਬਾਈ ਜੀ ਤੁਹਾਨੂੰ ਹੱਥ ਬੰਨਕੇ ਬੇਨਤੀ ਕਰਦਾ ਹਾਂ ਕਿ ਵੀਡੀਓ ਦਾ ਸਮਾਂ ਵਧਾਈਆਂ ਜਾਵੇ 45 50 55 ਮਿੱਟਾ ਦੀ ਬਣਾਈ ਜਾਵੇ ❤ ਵੀਡੀਓ ਖੱਟ ਸਮੇਂ ਦੀ ਹੈ ਕਿਰਪਾ ਕਰਕੇ ਵੀਡੀਓ ਦਾ ਸਮਾਂ ਵਧਾਈਆਂ ਜਾਵੇ ❤ ਇਕ ਸਾਡੀ ਬੇਨਤੀ ਹੋਰ ਹੈ ਕਰਨੈਲ ਬਾਈ ਜੀ ਨੂੰ ਬੰਤ ਬਾਈ ਜੀ ਨੂੰ ਜ਼ਰੂਰ ਲਿਆਉ ❤ ਬੰਤ ਬਾਈ ਜੀ ਦੀ ਐਕਟਿੰਗ ਬਹੁਤ ਸਿਰਾ ਸੀ ❤ ਹੂਣ ਭਾਗੁ ਬਾਈ ਜੀ ਦੀ ਟੀਮ ਵਿਚ ਚਲਾ ਗਿਆ ਬੰਤ ❤ ਜੇਕਰ ਕੋਈ ਗੁੱਸਾ ਮਸਾਲਾ ਹੈ ਤਾਂ ਉਸ ਨੂੰ ਠੀਕ ਕਰ ਦਿਉਂ ❤ ਤੁਹਾਡੀ ਵੀਡੀਓ ਦੀ ਉਡੀਕ ਰਹਿੰਦੀ ਹੈ ਕਿਰਪਾ ਕਰਕੇ ਵੀਡੀਓ ਦਾ ਸਮਾਂ ਵਧਾਈਆਂ ਜਾਵੇ ❤ ਸਾਰੀ ਟੀਮ ਦਾ ਦਿਲੋਂ ਸਤਿਕਾਰ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ

  • @GaganBrar-gm6os
    @GaganBrar-gm6os Před 15 dny +31

    ਬੰਤ ਦੀ ਕਮੀ ਬਹੁਤ ਮਹਿਸੂਸ ਹੁੰਦੀ ਐ
    ਕੋਈ ਫ਼ਰਕ ਤਾਂ ਨੀਂ ਪੈ ਗਿਆ ਤੁਹਾਡਾ ਬੰਤ ਨਾਲ਼ ਜਿਹੜਾ ਉਹਨੂੰ ਨਾਲ ਨੀਂ ਲੈ ਰਹੇ

    • @sukhasandhusukha9981
      @sukhasandhusukha9981 Před 15 dny +3

      ਬਾਈ ਜੀ ਬੰਤ ਆਪ ਤਾ ਗਿਆ ਹੁਣ ਪ੍ਰੀਤੋ ਨੂੰ ਵੀ ਲੈ ਕੇ ਜਾਓ ਅਸੀ ਤਾ ਜਿੰਦਰ ਨੂੰ ਕੂਮੈਟ ਕੀਤਾ ਬੰਦਿਆ ਦੇ ਪੇਸੈ ਵਧਾਊ ਨਹੀ ਤਾ ਸਾਰੀ ਟੀਮ ਅਗਲੇ ਨੇ ਲੈ ਜਾਣੀ

    • @sarabjitsingh3295
      @sarabjitsingh3295 Před 15 dny +1

      Bant bina gall bat ne bande

    • @user-sq2kv5ws8v
      @user-sq2kv5ws8v Před 15 dny

      ❤❤❤

    • @LovesinghPreet-so5zc
      @LovesinghPreet-so5zc Před 15 dny

      ​@@sukhasandhusukha9981q1😅

    • @DivnoorAgam
      @DivnoorAgam Před 13 dny

      ਬੰਤ ਤਾਂ ਬਾਈ ਲੱਗਦਾ ਕਿਸੇ ਹੋਰ ਪਾਰਟੀ ਨਾਲ਼ ਚਲਾ ਗਿਆ

  • @GurmejHundal-li1oe
    @GurmejHundal-li1oe Před 15 dny +12

    ਪ੍ਰੀਤੋ ਨੂੰ ਕਾਲਾ ਸੂਟ ਬਹੁਤ ਘੈਟ ਲੱਗਾ ਐਨਕ ਵੀ ਕਰਨੈਲ ਐਵੈ ਨੀ ਪਿੱਛੇ ਲੱਗਾ ਫਿਰਦਾ ਵੀਡੀਓ ਬਹੁਤ ਵਧੀਆ ਲੱਗੀ

  • @championgamemap6485
    @championgamemap6485 Před 15 dny +6

    ❤😂ਜਿੰਦਰ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤❤❤❤❤❤❤❤❤❤❤❤❤😂😂😂😂😂😂😂😂😂😂😂

  • @AmandeepSingh-bu4wn
    @AmandeepSingh-bu4wn Před 15 dny +14

    ਜਿੰਦਰ ਜਿੰਦਰ ਏ🎉🎉🎉🎉❤❤❤❤❤

  • @boharsingh7725
    @boharsingh7725 Před 15 dny +11

    ਬਹੁਤ ਹੀ ਵਧੀਆ ਬਾਈ
    👍👍👍👍👍

  • @KuldeepSingh-br3dn
    @KuldeepSingh-br3dn Před 15 dny +19

    Bai ਕਾਲੀ ਦੁਨੀਆ ਦੇ ਪ੍ਰਧਾਨ ਨੂੰ ਲੈ ਕੇ ਆਓ

  • @PalaAULAKH
    @PalaAULAKH Před 15 dny +33

    ਬਾਈ ਕਰਨੈਲ ਜਿੰਦਰ ਸੰਨਦੀਪ ਬੇਟਾ ਰਾਮਾ ਨਾਜਰ ਲਾਬਾ ਸਾਰੀ ਟੀਮ ਦੀ ਮੇਹਰਬਾਨੀ ਵੀਡੀਓ ਥੋੜੀ ਜੀ ਤਾਂ ਵੱਡੀ ਕਰਤੀ ਬਾਈ ਯਾਰ ਦਸ ਕਿ ਮਿੰਟ ਦੀ ਹੋਰ ਵੱਡੀ ਕਰਦੋ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @deepKhai-ib1fq
    @deepKhai-ib1fq Před 15 dny +16

    ਬੰਤ ਦਾ ਕਰੈਕਟਰ ਲੈ ਕੇ ਆਉ ਯਰ

  • @Parminder_chahal31
    @Parminder_chahal31 Před 15 dny +7

    Sirrra gl baat sari team bhut mehnat krdi a waheguru ji chrdi kalaa ch rkhy tuhanu ❤❤❤❤❤❤❤

  • @gurjindersingh3638
    @gurjindersingh3638 Před 15 dny +1

    ਬਹੁਤ ਵਧੀਆ ਵੀਡੀਓ ਕਰਨੈਲ ਜੀ 🙏 ਪੀ੍ਤੋ ਨੂੰ ਬੰਤ ਦਾ ਮੇਲ ਕਰਾ ਦੋ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @gurwindersinghgurwindersin5065

    Nice yaaro ❤❤ love u aa sare aa nu but ਬੰਤ ਨੂੰ laa k aoo yr vapis videos ch

  • @gurdassingh7360
    @gurdassingh7360 Před 15 dny +4

    ਜਿੰਦਰ ਤੇ ਕਰਨੈਲ ਦੀ ਐਕਟਿੰਗ ਬਹੁਤ ਵਧੀਆ 🎉🎉🎉

  • @SukhwinderSingh-wq5ip
    @SukhwinderSingh-wq5ip Před 12 dny

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @saraotv
    @saraotv Před 15 dny +7

    siraaaaaa ਗੱਲ ਬਾਤ ਐ ਜੀ

  • @DivnoorAgam
    @DivnoorAgam Před 13 dny

    ਜੱਟ ਸੌਦਾ ਟੀਮ ਅਲਿਓ ਬਾਈ ਤੂਹਾਡੇ ਚ ਮੁੱਖੀ ਕੌਣ ਆ ਤੁਹਾਡਾ ਜੋਂ ਇਸ ਪੇਜ ਨੂੰ organise ਕਰ ਰਿਹਾ, ਓਹਨੂੰ ਚਾਹੀਦਾ ਵੀ ਸਾਰੀ ਟੀਮ ਨੂੰ ਸੰਗਠਿਤ ਕਰਕੇ ਰੱਖੇ ਤੇ ਅੱਗੇ ਚਲੇ, ਇਹ ਨਈ ਹੋਣਾ ਚਾਹੀਦਾ ਵੀ ਜਦੋਂ ਆਪਾ ਸਥਾਪਿਤ ਹੋਣਾ ਸੀ ਤਾਂ ਸੱਭ ਦੀ ਲੋੜ ਸੀ ਹੁਣ ਜਦੋਂ ਤੁਸੀਂ famous ਹੋ ਗਏ ਓ ਤਾਂ, ਕਿਸੇ ਦੇ ਜਾਣ ਨਾਲ਼ ਤੁਹਾਨੂੰ ਕੋਈ ਫ਼ਰਕ ਨਾ ਪਵੇ, ਇਦਾ ਨਈ ਹੋਣਾ ਚਾਹੀਦਾ, ਬੰਤ v ਤੇ ਸਾਰੇ ਆਰਟਿਸਟ ਤੁਹਾਡੇ ਖਾਸ ਤੇ ਜਰੂਰੀ ਨੇ ਸੱਭ ਦੀ ਕਦਰ ਕਰੋ, ਆਪਣੀ ਤਾਂ ਵੀਰੋ ਇਹੀ ਸਲਾਹ ਆ ਆਪ ਜੀ ਨੂੰ ਬਾਕੀ ਮਰਜੀ ਤੁਹਾਡੀ

  • @deepKhai-ib1fq
    @deepKhai-ib1fq Před 15 dny +12

    ਬੰਤ ਬਿਨਾਂ ਗੱਲ ਨੀ ਬਣਦੀ ਬਾਈ

  • @user-kj2bu4ri6ogg22
    @user-kj2bu4ri6ogg22 Před 13 dny +1

    😂😂😂❤❤❤gurchain Singh 😅😅😅

  • @jagseersingh4506
    @jagseersingh4506 Před 13 dny

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @BoharDhillon-hw3uc
    @BoharDhillon-hw3uc Před 15 dny +3

    Very nice 👌👌👌👌👌

  • @rachhpalsingh78466
    @rachhpalsingh78466 Před 14 dny

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @DivnoorAgam
    @DivnoorAgam Před 13 dny +1

    Comments ch ਬਹੁਤ ਜਿਆਦਾ ਗੱਲ ਹੋ ਰਹੀ ਆ ਬੰਤ ਬਾਈ ਦੀ ਜਾ ਤਾਂ tci ਓਹਦੇ ਜਾਣ ਦਾ ਕਾਰਨ ਸੱਭ ਨੂੰ ਸਪੱਸ਼ਟ ਕਰੋ, ਫ਼ੇਰ ਠੀਕ ਆ ਨਈ ਓਹ v tuhadi ਟੀਮ ਦਾ ਅਹਿਮ ਹਿੱਸਾ ਉਸ ਨੂੰ ਵਾਪਿਸ ਲਕੇ ਅਯੋ 😂😂😂

  • @harindersingh8385
    @harindersingh8385 Před 15 dny +2

    Very nice video

  • @ramandeepsingh2422
    @ramandeepsingh2422 Před 15 dny +1

    bought wadia video ji siraa jiiiii...

  • @sukhasandhusukha9981
    @sukhasandhusukha9981 Před 15 dny +8

    ਬਾਈ ਜਿੰਦਰ ਖਿਆਲ ਰਖੀ ਕਲ ਬੰਤ ਦੀ ਵਿਡਿੳ ਆਈ ਹੈ ਉਹ ਪ੍ਰੀਤੋ ਨੂੰ ਲੈ ਕੇ ਜਾਓ ਆਪਣੇ ਨਾਲ ਬਾਈ ਬੰਦੇ ਭਜਣ ਲਗ ਤੁਹਾਡੇ ਲੋਕ ਕਹਿੰਦੇ ਜਿੰਦਰ ਹੁਣੀ ਪੇਸੈ ਘਟ ਦਿੰਦੇ ਨੇ

    • @DivnoorAgam
      @DivnoorAgam Před 13 dny

      czcams.com/video/8lZCslZymqU/video.htmlsi=6mK3F5wbABnJG7YX

    • @DivnoorAgam
      @DivnoorAgam Před 13 dny

      ਬਾਈ ਬੰਤ ਹਰਮਨ ਕਾਹਲੋਂ ਟੀਮ ਨਾਲ਼ ਚਲਾ ਗਿਆ 😢😢

  • @manjindersingh5679
    @manjindersingh5679 Před 15 dny +4

    Very nice ji 😊😊❤❤

  • @jsa-bb2mf
    @jsa-bb2mf Před 15 dny +3

    Vary vary nice video

  • @jotnav8404
    @jotnav8404 Před 15 dny +3

    ❤❤❤❤

  • @PalSingh-jo2lf
    @PalSingh-jo2lf Před 13 dny

    Very nice vedio piar ਹੋਵੇ ਤੇ ਪ੍ਰੀਤੋ ਤੇ ਕਰਨੈਲ ਵਰਗਾ ਦੋਨੋ ਦੇ ਦਿਲ ਵਿਚ ਬਹੁਤ ਹੈ

  • @user-ts2ho5kf1t
    @user-ts2ho5kf1t Před 14 dny

    ਬਾਈ ਜੀ ਬੰਤ ਪ੍ਰਧਾਨ ਨੂੰ ਲੈਕੇ ਆਇਆ ਕਰੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @mandeepgosalmandeepgosal4839

    Very nice vdo a choote veér

  • @sherry8347
    @sherry8347 Před 14 dny

    Preeeto bahli ghaint ae love u preeto

  • @jagvirsinghbenipal5182
    @jagvirsinghbenipal5182 Před 15 dny +2

    ਸਿਰਾ ਬਾਈ ਜੀ 👌👌🔥🔥

  • @jagseersingh4506
    @jagseersingh4506 Před 13 dny

    SIRRRRRRA ACTING BAI BANT LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @rachhpalsingh78466
    @rachhpalsingh78466 Před 14 dny

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @HarjinderBhullar6076
    @HarjinderBhullar6076 Před 13 dny

    ਜਿੰਦਰ ਘੈਂਟ ਸਹੀ ਸੋਚ ਵਾਲਾ ਬੰਦਾ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ

  • @_kulwant_pb_2357
    @_kulwant_pb_2357 Před 15 dny +5

    ❤❤

  • @GurpreetSingh-fq7di
    @GurpreetSingh-fq7di Před 15 dny

    Very nice video brother jinder always your videos superb and your all team members work awesome 👍🌹❤️🙏🙏

  • @avtartari4486
    @avtartari4486 Před 15 dny +3

    Siraaaa 👌

  • @MandeepSinghDandiwal
    @MandeepSinghDandiwal Před 14 dny

    Good work all teem

  • @LaddiMohliay0008
    @LaddiMohliay0008 Před 15 dny +2

    ਏਡੀ ਕੀ ਤੂੰ ਜੈਲਦਾਰੀ ਨੀ ਤੇਰਾ ਡਿੰਗਿਆ ਰੁਮਾਲ ਫੜਾਈ ਏ😂😂😂ਬਾਰੀ ਬਰਸੀ ਖਟਣ ਗਏ ਸੀ 😂ਖੱਟਕੇ ਲਿਆਦੇ ਕੇਲੇ ਏ 😂ਰਾਮਾ ਤੇ ਕਰਨੈਲ ਰੇਦੇ ਪੁੂਠੇ ਕੰਮਾ ਨੂੰ ਵੇਲੇ 😂ਜੇ ਮੇਰੀ ਬੋਲੀ ਵਧੀਆ ਲੱਗੀ ਤਾ ਕੂਮੇਟ ਨੂੰ ਲਾਈਕ ਕਰੋ ਜੀ😂ਕਰਨੈਲ ❤ ਰਾਮਾ ਵਿਚੋਲਾ❤ ਜਿੰਦਰ ❤ਨਾਜਰ ਆਸਕ❤ਸੰਦੀਪ ਬੇਟਾ❤ਲੱਭੋ❤ਪਰੀ੍ਤੋ❤ਲਾਭਾ❤ਕਾਕਾ❤ਵੀਰੋ ❤ਬੰਤ ਕਾਲੀ ਦੁਨੀਆ ਦਾ ਪਰਦਾਨ ਮਿਰਜਾਪੁਰ ਵਾਲੇ❤❤ਲਾਡੀ ਭੈਣੀਬਾਘਾ (ਮਾਨਸਾ)ਪੀ ਬੀ ੩੧

  • @sukhdhillonpb4671
    @sukhdhillonpb4671 Před 13 dny

    ਪ੍ਰੀਤੋ ਵੀ ਕਰਨੈਲ ਨੂੰ ਪਿਆਰ ਕਰਦੀ ਦਿਲੋ ਤਾ ਹੀ ਨਾਜਰ ਨੂੰ ਲੈਕੇ ਪਤਾ ਲੈਣ ਆਈ ਵਧੀਆ ਲੱਗਾ ਨਾਜਰ ਕਣਕ ਦਾ ਤੋੜਾ ਭਰਦਾ ਫੜਿਆ ਗਿਆ😂 ਸਨਦੀਪ ਕਰਨੈਲ ਰਾਮਾ ਜਿੰਦਰ ਨਾਜਰ ਲਾਬਾ ਕਾਕਾ ਨਸੀਬ ਪ੍ਰੀਤ ਲਾਬੋ ਸਾਰੇ ਵਧੀਆ ਜੀ

  • @DharmpreetChahal
    @DharmpreetChahal Před 14 dny

    Very nice video bhai ji

  • @sanguran524
    @sanguran524 Před 14 dny

    ਜਿੰਦਰ ਅੱਤ ਕਰਦਾ 👌👌👌

  • @sarvansinghgill4702
    @sarvansinghgill4702 Před 14 dny

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ

  • @jagseerdhillon6304
    @jagseerdhillon6304 Před 15 dny

    Bai dil khush ho janda tohadi video dekh k bai sari team bant pardhan nu jarur lai k aouu

  • @parmjitchahal6248
    @parmjitchahal6248 Před 15 dny

    Kanail bhaji , so good
    Episode Tulsi shha gaye very good job, Pali from Canada

  • @harmandhaliwal2842
    @harmandhaliwal2842 Před 12 dny

    Very nice Video Bhai ji ❤❤❤

  • @amarjitsingh1946
    @amarjitsingh1946 Před 14 dny

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਂਮਾ ਐਡਂ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @sukhbitkaursukhbitkaur4113

    😂😂bhut bhut vadhia video ji. Gbu

  • @khushvarindersingh5523

    ਬਹੁਤ ਸੋਹਣੀ ਵੀਡੀਓ ਹੈ ਜੀ

  • @user-uf8od3zi4q
    @user-uf8od3zi4q Před 13 dny

    Good nice video brother 💯👍👍👍❤

  • @muhmmadismail
    @muhmmadismail Před 14 dny +1

    Good 😊😊😊😊

  • @jaskarandhindsa6818
    @jaskarandhindsa6818 Před 14 dny

    ❤❤❤ very nice video 🎉🎉🎉🎉

  • @butasingh8772
    @butasingh8772 Před 15 dny +3

    Bai bant nu lake ayo nhi koi gal j ni bandi

  • @user-we8cz5vx1b
    @user-we8cz5vx1b Před 15 dny

    Nice video 👌👌👍👍👍❤❤❤

  • @RupinderSingh-tw2fi
    @RupinderSingh-tw2fi Před 15 dny

    Love u too videos

  • @DasdeepChahal
    @DasdeepChahal Před 14 dny

    Endless ❤

  • @ChanchalSingh-xd6yb
    @ChanchalSingh-xd6yb Před 15 dny

    ਬਹੁਤ ਹੀ ਵਧੀਆ ਵੀਡੀਓ। ਪਰਮਾਤਮਾ ਸਾਰੀ ਹੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ।❤❤❤

  • @mandeepkhaira6567
    @mandeepkhaira6567 Před 15 dny +1

    Kant attttttttttttttttttt sirrrrrrrrrrrra video Miss you bant pardaan

  • @DivnoorAgam
    @DivnoorAgam Před 13 dny

    ਜਿੰਦਰ ਐਂਡ ਲਾਡੀ ਬਾਈ ਤੁਸੀਂ ਕੋਸ਼ਿਸ਼ ਕਰੋ ਬੰਤ ਬਾਈ ਨੂੰ ਵਾਪਿਸ ਲੈਕੇ ਅਵੋ ❤

  • @HarjinderBhullar6076
    @HarjinderBhullar6076 Před 13 dny

    ਗੱਲ ਸਹੀ ਆ ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਜਮਾਂ ਚਮਕੀਲੇ ਵਾਲੀ ਅਮਰਜੋਤ ਵਰਗੀ ਲੱਗਦੀ ਆ ਉਹੀ ਕੱਦਕਾਠ ਉਹੀ ਗੱਦੋ ਜਿਹੀ ਉਹੀ ਅਵਾਜ਼ ਉਹੀ ਕਾਠੀ ਉਹੀ ਨੈਣ ਨਕਸ਼ ਉਹੀ ਪਹਿਰਾਵਾ ਅਮਰਜੋਤ ਵਰਗੀ ਸੋਹਣੀ ਆ ਘੈਂਟ ਸਿਰਾ ਲੁੱਕ ਵਾਲੀ ਲਾਭੋ ਗੱਦੋ ਜਿਹੀ ਅਮਰਜੋਤ ਵਰਗੀ ਲੱਗਦੀ ਆ

  • @balwantsingh1942
    @balwantsingh1942 Před 15 dny

    Very nice video 22 ji

  • @sgr25sikanderali98
    @sgr25sikanderali98 Před 14 dny

    Nyc vedio ❤❤❤❤

  • @GurpreetSingh-mi9mi
    @GurpreetSingh-mi9mi Před 15 dny

    Nice video veer ji ❤❤❤❤❤❤❤

  • @Md70009
    @Md70009 Před 15 dny

    Hi how's to all u guys. Tnx to recognise my comment for Labo. U all do a fabulous job ❤❤

  • @dilpreetsingh2278
    @dilpreetsingh2278 Před 15 dny +2

  • @user-zg5xr9dr5b
    @user-zg5xr9dr5b Před 15 dny +2

    Nice bhai

  • @HarbhajanKaur-mo5oe
    @HarbhajanKaur-mo5oe Před 14 dny

    Very nice video g 👌 Harbhajan kaur punjkula to

  • @TejwinderSingh-gp7cf
    @TejwinderSingh-gp7cf Před 15 dny

    Nice video 💯💯💯💯💯💯💯💯💯💯

  • @sukharatol6515
    @sukharatol6515 Před 14 dny

    ਅੱਤ ਕਰਾਈ ਪੲਈ ਜੱਟ ਸੋਦੇ ਵਾਲੀਉ

  • @DharmpreetChahal
    @DharmpreetChahal Před 14 dny

    Very very nice

  • @adrees4426
    @adrees4426 Před 15 dny +1

    ਜਿੰਦਰ ਗੇਮ ਕਰ ਗਿਆ ਕਰਨੈਲ ਨਾਲ😂😂

  • @HavigoodluckdhindsamanviSingh

    Good luck ❤❤❤❤❤❤❤❤❤❤❤❤❤❤❤❤❤❤❤❤❤❤❤

  • @jaswindersidhu3680
    @jaswindersidhu3680 Před 15 dny

    Very nice app ka episode dekh kar dill kush ho jatta hai .whole team make another episode story also.

  • @user-lh3yo3fp6b
    @user-lh3yo3fp6b Před 15 dny +1

    ਬਹੁਤ ਵਧੀਆ ਵੀਡੀਓ ਜੀ

  • @HarpreetSingh-ji9kk
    @HarpreetSingh-ji9kk Před 15 dny +2

    Nice

  • @sukhasandhu4492
    @sukhasandhu4492 Před 15 dny

    Very nice g

  • @sarbjeetdhiman7859
    @sarbjeetdhiman7859 Před 12 dny

    Sira video

  • @jarnailkotshamirbathinda3564

    Bant de mulakat ve kar ao bahut ਚਿਰ ho ਗਿਆ jail gye nu

  • @Harmeet7842
    @Harmeet7842 Před 15 dny

    Preeto dai karnia ranja aah🥵🥵

  • @Soni-tt5iv
    @Soni-tt5iv Před 15 dny +1

    Ik tuc vadde Veera daru nu buht parmot krde aw

  • @RajeshKumar-ty6tq
    @RajeshKumar-ty6tq Před 15 dny +1

    Bant.wali.gal.kithe..
    Hun.takke.nal.story.khichi.jande.aa

  • @amritnanarh98
    @amritnanarh98 Před 15 dny

    ਪੱਗ ਦੇ ਪੇਚ ਵੀ ਅੰਦਰੀ ਚਿਣ ਲਏ ਫੁੱਫੜ ਜੀ ਨੇ😂😂

  • @user-cg6yl7gt4q
    @user-cg6yl7gt4q Před 14 dny

    Good ❤❤❤❤❤❤❤❤❤❤❤❤❤

  • @Fakkarbande1509
    @Fakkarbande1509 Před 15 dny +2

    👌👌👌👌❤️❤️

  • @preetsingh7545
    @preetsingh7545 Před 15 dny +1

    Nice bro🙏🙏🙏👍👍👍

  • @user-wx4un2kq9h
    @user-wx4un2kq9h Před 7 dny

    ਬੰਤ❤❤❤🎉🎉🎉🎉

  • @gurpreetsidhu8166
    @gurpreetsidhu8166 Před 13 dny

    Nice y

  • @vakhipaad2455
    @vakhipaad2455 Před 14 dny +1

    ❤❤🎉

  • @rajbindersingh5777
    @rajbindersingh5777 Před 15 dny +1

    ਰਾਮੇਂ ਨੂੰ ਕੱਢੋ ਕੁੱਟ ਕੇ ਨਹੀਂ ਥੋਡੇ ਸਿਰ ਪੜਵਾਊ ਇਹੇ

  • @user-vi9ve1zw4n
    @user-vi9ve1zw4n Před 15 dny

    Nice video love you Bai ji ❤️❤️❤️❤️👍👍❤️👍👍

  • @mandeepgillmanimajrachd8444

    😂😂😂😂❤

  • @MandeepSingh-cl3sw
    @MandeepSingh-cl3sw Před 15 dny +2

    ❤❤❤

  • @jaspinderbrar9022
    @jaspinderbrar9022 Před 15 dny

    ਕੋਈ ਕਸਰ ਬਾਕੀ ਨੀ ਛੱਡੀ ਬਹੁਤ ਸੋਹਣੀਆ ਸਾਰੀਆਂ ਹੀ ਵੀਡੀਓਜ

  • @amarikrai7437
    @amarikrai7437 Před 15 dny

    Nice 👍👍👍

  • @GurmeetSingh-if2gb
    @GurmeetSingh-if2gb Před 15 dny

    ਨਾਜਰ ਨੂੰ ਬਹੁਤ ਗੱਲਾਂ ਆਉਂਦੀ ਆ ਅੱਤ ਨਾਜਰ

  • @IqbalSandhu-pb5cv
    @IqbalSandhu-pb5cv Před 15 dny +1

    ਅੱਜ ਪੀ੍ਤੋ ਪੀ੍ਤੀ ਸਪਰੂ ਬਣੀ ਫਿਰਦੀਆ ਕਾਲਾ ਸੂਟ ਬਰੈਂਡ ਐਨਕਾਂ
    ਜਿੰਦਰਾ ਦੋ ਮਿੰਟ ਪਾਸੇ ਹੋ ਜਾਂਦਾ ਕੱਟੇ ਤੇ ਲਾਭੋ ਨੂੰ ਕੱਲਿਆਂ ਨੂੰ ਛੱਡ ਦਿੰਦਾ ਪਿਆਰ ਦੀਆਂ ਗੱਲਾਂ ਕਰ ਲੈਂਦੇ

  • @user-ow5wh4bg8d
    @user-ow5wh4bg8d Před 15 dny +1

    Love u à a sra nu Jinder bai