ਹੋਗੀ ਸਾਫ਼ ਸਿਆਸੀ ਤਸਵੀਰ, AP ਦੇ ਨਾਮ 'ਤੇ ਸਹਿਮਤੀ ? ਦਿੱਤੀ ਜਾਉ ਅਕਾਲੀ ਦਲ ਦੀ ਕਮਾਨ !

Sdílet
Vložit
  • čas přidán 26. 06. 2024
  • ਹੋਗੀ ਸਾਫ਼ ਸਿਆਸੀ ਤਸਵੀਰ
    AP ਦੇ ਨਾਮ 'ਤੇ ਸਹਿਮਤੀ ?
    ਦਿੱਤੀ ਜਾਉ ਅਕਾਲੀ ਦਲ ਦੀ ਕਮਾਨ !
    BJP ਨੇ ਖੇਡਿਆ ਦਾਅ, ਘੁੰਮਗੀ ਗੇਮ
    #shiromani_akali_dal #sukhbirsinghbadal #harsimratkaurbadal #daljitsinghcheema #bibijagirkaur #premsinghchandumajra
    #rozanaloknaadtv #LatestPunjabiNews #LatestNews2024
    For Advertising queries, please call on +91 7087641702

Komentáře • 29

  • @BalwinderSingh15468
    @BalwinderSingh15468 Před 15 dny +7

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਸ੍ਰੋਮਣੀ ਆਕਾਲੀ ਦਲ ਦੇ ਸਭ ਤੂੰ ਵਧੀਆ ਚੇਹਰਾ ਹੈ।ਭਾਈ ਅੰਮ੍ਰਿਤਪਾਲ ਸਿੰਘ ਜੀ,ਜਿੰਦਾਬਾਦ,

    • @AmarjitSingh-eq3rl
      @AmarjitSingh-eq3rl Před 13 dny

      ਅੰਮ੍ਰਿਤਪਾਲ ਦਾ ਝੁਕਾਅ ਬੀ ਜੇ ਪੀ ਵੱਲ ਹੋ ਜਾਵੇਗਾ

  • @bhagwantsingh2037
    @bhagwantsingh2037 Před 14 dny +2

    ਇਤਿਹਾਸ ਇਹਵੀ ਦਿਸਦਾ ਕਿ ਸੰਤ ਫਤਿਹ ਸਿੰਘ ਨੇ ਨਵਾਂ ਅਕਾਲੀ ਦਲ ਖੜਾ ਕਰਕੇ ਕਾਮਯਾਬ ਕਰ ਦਿਤਾ ਸੀ।

  • @dayasinghsandhu6269
    @dayasinghsandhu6269 Před 13 dny +1

    ਜਿਹਾੜਾ ਨੋਜਵਾਨ 40 ਸਾਲ ਤੋ ਜੇਲ ਵਿੱਚ ਬੈਠ ਨਾ ਉਹ ਸਿੱਖਾਂ ਕੋਮ ਨੂੰ ਨਹੀਂ ਦੱਸਦਾ ਉਂਨਾਂ ਦੀ ਕੋਈ ਗੱਲ ਨਹੀਂ ਕਰਦਾ ਹੱਦ ਹੋਗਈ ਹਰ ਗੱਲ ਤਾ

  • @peacelove7996
    @peacelove7996 Před 14 dny

    Dr. Bhatti’s mature and meaningful critique!

  • @Mannsingh-mv3un
    @Mannsingh-mv3un Před 14 dny +1

    ਸੁਖਬੀਰ ਪ੍ਰਧਾਨ ਰਹੇ ਨਾ ਰਹੇ,ਵੋਟਰ ਸੁਖਬੀਰ ਨੂੰ ਵੋਟ ਨਹੀ ਪਾਵੇਗਾ।
    2024 ਦੀ ਲੋਕ ਸਭਾ ਚੋਣ ਨੇ ਦਸ ਦਿੱਤਾ ਹੈ ਕਿ
    ਵੋਟਰ ਪੰਥਕ ਉਮੀਦਵਾਰ ਨੂੰ ਹੀ ਵੋਟ ਪਾਵੇਗਾ।
    ਵੋਟਰ ਬਹੁਤ ਸਮਝਦਾਰ ਹੈ ਉਹ ਪਾਰਟੀਆਂ ਦਾ ਸਭ ਕੁੱਝ ਵੇਖ ਚੁਕਾ ਹੈ ,,ਹੁਣ ਸਮਾਂ ਅਜਾਦ ਉਮੀਦਵਾਰ ਦਾ ਲੀਡਰ ਬਣਨ ਦਾ ਆ ਗਿਆ, ਜਿਹੜਾ ਇਮਾਨਦਾਰ ਹੋਵੇਗਾ ।ਉਸ ਨੂੰ ਹੀ ਵੋਟਰ ਵੋਟ ਪਾਵੇਗਾ।

    • @AmarjitSingh-eq3rl
      @AmarjitSingh-eq3rl Před 13 dny +1

      ਇਸ ਬਾਰ ਸੋਸ਼ਲ ਮੀਡੀਆ ਨੇ ਜਿਤਾ ਦਿੱਤਾ ਅੱਗੇ ਵੀ ਸੋਸ਼ਲ ਮੀਡੀਆ ਤੇ ਨਿਰਭਰ ਹੈ ਜਿਸਨੂੰ ਜਿੱਤ ਮਿਲ਼ੇ ਰਾਜਨੀਤੀ ਵਿੱਚ ਸਾਰੀਆਂ ਲਈ ਸਿਸਟਮ ਇਕੋ ਜਿਹਾ ਹੈ 5 ਸਾਲ ਬਾਦ ਪੈਨਸ਼ਨ ਤੇ 5ਸਾਲ ਤਕ ਸੁਖ ਸਹੂਲਤਾਂ ਇਸ ਵਿਚ ਇਮਾਨਦਾਰੀ ਵਾਲੀ ਕਿਹੜੀ ਗੱਲ ਹੈ

  • @jagirsingh1463
    @jagirsingh1463 Před 14 dny

    Sat Sri Akal Prof Sahib. Appropriate example relating to abusing. By Jat Bhai

  • @MadanLal-gl5tz
    @MadanLal-gl5tz Před 15 dny +1

    ਸਰ ਜੀ ਜਿਹੜੇ ਅਕਾਲੀ ਆਗੂ ਸਤਾ ਸੁਖ ਭੋਗਦੇ ਰਹੇ ਉਹ ਹੀ ਹੁਣ ਅਕਾਲੀ ਦਲ ਨੂੰ ਦੋਫਾੜ ਕਰਨ ਵਿਚ ਅੱਗੇ ਹੋਕੇ ਰੋਲ ਅਦਾ ਕਰ ਰਹੇ ਹਨ।

  • @jagirsingh1463
    @jagirsingh1463 Před 14 dny

    Before arriving at the final decision , back ground, religious and civil qualifications should be kept in view.

  • @jiuansinghgill4373
    @jiuansinghgill4373 Před 14 dny

    ਪੱਤਰਕਾਰ ਭਾਈਚਾਰਾ ਹੱਥ ਧੋ ਕੇ ਅਕਾਲੀ ਦਲ ਮਗਰ ਪੈ ਗਿਆ ਹੈ ਪਰ ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ

  • @dalbirsingh5890
    @dalbirsingh5890 Před 14 dny

    ਅੱਧੀ ਨਹੀਂ ਇਹਨਾਂ ਦੀ ਤੇ ਸਾਰੀਓਹੱਟ ਚੁੱਕੀ ਹੈ

  • @gsdhaliwal7979
    @gsdhaliwal7979 Před 15 dny +1

    Jat wali very suitable example

  • @nirmalbrar7713
    @nirmalbrar7713 Před 15 dny +1

    ਜੱਟ ਵਾਲੀ ਦਲੀਲ ਵਧੀਆ ਦਿੱਤੀ। ਸਾਰੇ
    ਬਾਗੀ ਤੇਸਾਰੇ ਬਾਦਲ ਦੇ ਨਾਲ ਵਾਲੇ ਚੋਰ। ਪਹਿਲਾਂ ਪਿਉ ਫੇਰ ਪੁੱਤਾਂ ਨੂੰ ਟਿਕਟਾਂ ਹੋਰ ਨਵਾ ਲੀਡਰ ਪੈਦਾ ਨਹੀ ਹੋਣ ਦਿੱਤਾ। ਪੁਰਾਣੇ ਸਾਰੇ ਲੀਡਰਾਂ ਦੀ ਜਗਾ ਜੇਲ ਵਿੱਚ ਹੈ। ਪਹਿਲਾਂ ਸਾਰੇ ਲੀਡਰਾਂ ਨੇ ਬਾਦਲ ਪਿਓ ਪੁੱਤ ਦੇ ਤਲਵੇ ਚੱਟ ਕੇ ਪਰਿਵਾਰ ਵਾਸਤੇ ਟਿੱਕਟਾ ਲਈਆ ਹੁਣ ਭੈਣ ਚੋਦ ਰੌਲਾ ਪਾਉਂਦੇ।

  • @gurchransingh5674
    @gurchransingh5674 Před 15 dny

    ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਬਹੁਤ ਵਧੀਆ ਵਿਚਾਰ ਧੰਨਵਾਦ ਜੀ

  • @user-vk5dl8el5s
    @user-vk5dl8el5s Před 12 dny

    Badal bahjao panth bahao

  • @satvindersingh3240
    @satvindersingh3240 Před 15 dny

    SAD Modi BJP Hai Toh Mumkin Hai

  • @sidhu98898
    @sidhu98898 Před 14 dny

    ਬੰਦਾ ਚੰਗਾ ਏ ਪਰ ਆਹ ਬੰਗਾਲੀ ਬਾਬਿਆਂ ਆਲੇ ਭਰਮਾਊ ਇਸ਼ਤਿਹਾਰ ਕਿਉਂ ਲਾਉਣੇ ਊ...

  • @DarshanSingh-hl6dl
    @DarshanSingh-hl6dl Před 15 dny

    Pangti galat boli gee

  • @inderjitsingh6122
    @inderjitsingh6122 Před 15 dny

    2027 ਵਿਚ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਆ ਰਹੀ ਹੈ ਕੋਈ ਚਾਹ ਕਿ ਵੀ ਨਹੀਂ ਰੋਕ ਸਕਦਾ ਪੰਜਾਬ ਦੇ ਦਿਲੋਂ ਦਰਦੀ ਵੀ ਨਹੀਂ।

  • @gbariwala1207
    @gbariwala1207 Před 14 dny

    Bakvas

  • @satvindersingh3240
    @satvindersingh3240 Před 15 dny +1

    SAD ਬਾਦਲ Nu Khatam Keran Waste Saare Godi ਮੀਡੀਆ Daa ਕਿੱਲ ਕਿੱਲ Ke Jorr Lagga hai

    • @SidhuSahibSidhuSahib
      @SidhuSahibSidhuSahib Před 15 dny +1

      Sukhbir bjp agent

    • @sanamdeepsingh4119
      @sanamdeepsingh4119 Před 15 dny +2

      Sad ta phla e khatm aa hor kive hona😅

    • @hcfgjfgygby8306
      @hcfgjfgygby8306 Před 15 dny

      ਆਪ ਹੀ ਹੋ ਰਿਹਾ ਆਪਣਿਆ ਕੰਮਾ ਕਰਕੇ

    • @DUSHMAN-bk4in
      @DUSHMAN-bk4in Před 15 dny

      @@SidhuSahibSidhuSahibਬੇਟਾ ਮਲੂਕਾ ਤੇ chandu da ਟੱਟਾ ਲਗਦਾ tu

    • @AbhijitSingh-zt1hb
      @AbhijitSingh-zt1hb Před 15 dny

      O Jalandhar da gaddaro thanu Kali keri lar jya tusi party da naksan kar raha ho