Video není dostupné.
Omlouváme se.

ਜਿੱਦੀ ਜੱਟ ਅੜੀਅਲ ਜੱਟੀ ep 210 | new punjabi movie 2024 | Punjabi Natak | Sukhpal Video | Pendu virsa

Sdílet
Vložit
  • čas přidán 9. 06. 2024
  • ਜਿੱਦੀ ਜੱਟ ਅੜੀਅਲ ਜੱਟੀ ep 210 | new punjabi movie 2024 | Punjabi Natak | Sukhpal Video | Pendu virsa
    #penduvirsa #penduvirsavlogs #punjabivirsa #newpunjabimovie2024 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

Komentáře • 851

  • @karmitakaur3390
    @karmitakaur3390 Před 2 měsíci +188

    Happy birthday Sidhu moose wala 🎂🎂ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

    • @user-io7vi4yr5k
      @user-io7vi4yr5k Před 2 měsíci +34

      A bhane kde coment krno tl jaea kr hrek paise a jani a koi hor km hain tenu

    • @Maninder_brar
      @Maninder_brar Před 2 měsíci +7

      Oh bas karja video vek lea kar

    • @Satinder-nm2rc
      @Satinder-nm2rc Před 2 měsíci +3

      Tusi devgan di video ch v ehi comment kita hoyea e

    • @jaswindersinghbarring4310
      @jaswindersinghbarring4310 Před 2 měsíci +3

      Sidhu k parvaar nu ja k mil aavo eda commenta nal ke banna ?

    • @princepalsingh9492
      @princepalsingh9492 Před 2 měsíci

      😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮​@@user-io7vi4yr5k

  • @jagdevsingh8335
    @jagdevsingh8335 Před 2 měsíci +32

    ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਹੁਤ ਹੀ ਵਧੀਆ ਢੰਗ ਨਾਲ ਰੋਲ ਨਿਭਾਇਆ ਹੈ ਵੀਡੀਓ ਬਹੁਤ ਖੂਬਸੂਰਤ ਬਣੀ ਹੈ ਬੇਬੇ ਜੀ ਦਾ ਰੋਲ ਬਹੁਤ ਘੈਂਟ ਹੁੰਦਾ ਹੈ ਸਦਾ ਖੁਸ਼ ਰਹੋ ਜੁਆਨੀਆਂ ਮਾਣੋ ਹਸਦੇ ਵਸਦੇ ਰਹੋ ਆਪ ਸਭ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡੀ ਵੀਡੀਓ ਵਿੱਚ ਬਹੁਤ ਹੀ ਵਧੀਆ ਸਿਖਿਆ ਦਾਇਕ ਹੁੰਦੀ ਹੈ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

    • @dps558
      @dps558 Před 2 měsíci +3

      Llllllllll

    • @drawingwithekam
      @drawingwithekam Před 2 měsíci

      ਜੱਸਾ ਬਾਈ ਜੀ ਤੁਸੀਂ ਆਪਣੇ ਪਹਿਲਾਂ ਵਾਲੇ ਕੈਮਰਾਮੈਨ ਏਕਮ ਤੂੰ ਵੀਡੀਓ ਬਣਾਇਆ ਕਰੋ ਅਤੇ ਉਸ ਨੂੰ ਵੀਡੀਓ ਵਿੱਚ ਵੀ ਲਿਆ ਕਰੋ ਜਿਹੜੀ ਕੁੜੀ ਤੁਸੀਂ ਜੌੜੀਆਂ ਭੈਣਾਂ ਵਿੱਚ ਦਿਖਾਈ ਸੀ ਕਿਰਪਾ ਕਰਕੇ ਉਸ ਕੁੜੀ ਨੂੰ ਲਿਆ ਕਰੋ ਜੀ ਏਕਮ ਨੂੰ ਮੇਰਾ ਨਾਮ ਵੀ ਏਕਮ ਹੈ ਪਿੰਡ ਵੱਡੇ ਗੁਰਨੇ

    • @PenduVirsaMansa
      @PenduVirsaMansa  Před 2 měsíci +1

      ਧੰਨਵਾਦ ਜੀ🙏

    • @charanjeetkaur4911
      @charanjeetkaur4911 Před měsícem

      ..
      .

  • @jagdevsingh8335
    @jagdevsingh8335 Před 2 měsíci +8

    ਬੇਬੇ ਜੀ ਜੱਸੇ ਤੇ ਸੁਖਪਾਲ ਦੀ ਜਿਦ ਬਹੁਤ ਅੜੀਅਲ ਸੁਭਾਅ ਦੇ ਮਾਲਕ ਹਨ ਦੋਵੇਂ ਮਾਹਾਂ ਦੇ ਆਟੇ ਵਾਂਗ ਆਕੜੇ ਹੋਏ ਬੇਬੇ ਜੀ ਤੁਸੀਂ ਵਿਚਾਲੇ ਫਸ ਗਏ ਵੀਡੀਓ ਠੀਕ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @vickyveera870
    @vickyveera870 Před 2 měsíci +23

    ਥੋਡੀ ਸਾਰੀ ਵੀਡੀਓ ਬਹੁਤ ਵਧੀਆ ਹੁੰਦੀ ਆ ਸੁਖਪਾਲ ਭੈਣੇ ਵਾਹਿਗੁਰੂ ਜੀ ਕਿਰਪਾਬਣਾਈ ਰੱਖੇ ਅਮਨਦੀਪ ਕੋਰ ਦੌਲਤਪੁਰ 🙏🙏🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip Před 2 měsíci +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Maninder_brar
    @Maninder_brar Před 2 měsíci +5

    ਐਨੇ ਜਿੱਦੀ 😅ਬਹੁਤ ਹਾਸਾ ਆਇਆ ਵੀਡਿਓ ਦੇਖ ਕੇ,,ਬਹੁਤ ਵਧੀਆ ਵੀਡਿਓ ਜੀ ❤❤❤❤ ਮਨਿੰਦਰ ਕੌਰ ਬਰਾੜ

  • @mahinangalstudio
    @mahinangalstudio Před 2 měsíci +2

    ਸੁਖਪਾਲ ਸਿੰਘ ਮਾਹੀ ਨੰਗਲ
    ਬਹੁਤ ਬਹੁਤ ਸੋਹਣੀ ਕਹਾਣੀ ਲਿਖਦੇ ਹੋ ਹਰ ਵਾਰ ਵਿਸ਼ਾ ਵਂਖਰਾ ਹੁੰਦਾ ਹੈ ਧੰਨਵਾਦ ਜੀ
    ਵੀਡਿਓ ਵਿੱਚ ਨਾਂਮ ਜ਼ਰੂਰ ਬੋਲਿਓ

  • @Jaskaran61217
    @Jaskaran61217 Před 2 měsíci +4

    🎉 happy birthday Sidhu moose wala❤🎉🎉🎉🎉🎉🎉🎉🎉🎉🎉🎉🎉🎉🎂🎂🎂🎂

  • @gurseeratgill7008
    @gurseeratgill7008 Před 2 měsíci +7

    ਬਹੁਤ ਹੀ ਵਧੀਆ ਵੀਡੀਓ ਜੀ 💕👍🏻
    ਅਸੀਂ ਕਿਸੇ ਵੀ ਹੋਰ ਚੈਨਲ ਦੀ ਵੀਡੀਓ ਨਹੀਂ ਦੇਖਦੇ , ਸਾਨੂੰ ਸਿਰਫ ਤੁਹਾਡੀਆਂ ਵੀਡੀਓ ਪਸੰਦ ਆਉਂਦੀਆ ਹਨ 💓 KEEP IT UP 🧿
    Veerpal kaur DHUDIKE Moga

  • @user-it9qj3qi1m
    @user-it9qj3qi1m Před 2 měsíci +6

    ਬਹੁਤ ਵਧੀਆ ਵੀਡੀਓ ਆ ਵੀਰ ਜੀ ❤❤ ਅਸੀਂ ਤੁਹਾਡੀਆ‌ ਸਾਰੀਆਂ ਵੀਡੀਓ ਦੇਖਦੇ ਹਾਂ ❤❤🎉🎉 ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਨਾਮ‌ ਜਸਮੀਤ ਕੌਰ ਤੇ ਗੁਰਨੂਰ ਸਿੰਘ ਪਿੰਡ ਸ਼ਾਹਪੁਰ ❤❤❤

  • @RishpalSingh-jx6kx
    @RishpalSingh-jx6kx Před 2 měsíci +7

    ਨਵੀਂ ਦਿੱਲੀ ਤੋਂ ਅਲੀਸ਼ਾ ਕੌਰ ਕਿਰਪਾ ਕਰਕੇ ਆਪਣੀ ਅਗਲੀ ਵੀਡੀਓ ਵਿੱਚ ਮੇਰਾ ਨਾਮ ਲਓ vich, ਜੱਸਾ ਜੀ ਤੁਸੀ ਮੇਰਾ ਨਾਮ ਜ਼ਰੂਰ ਲਿਆ ਗਿਆ ਹੈ ਮੇਰਾ ਨਾਮ ਨਵੀਂ ਦਿੱਲੀ ਤੋਂ ਅਲੀਸ਼ਾ ਕੌਰ ਹੈ

  • @user-vf5gu8po1m
    @user-vf5gu8po1m Před 2 měsíci +15

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼

  • @BrarPunjabiLife
    @BrarPunjabiLife Před 2 měsíci +9

    ਸੋਹਣੀ ਵੀਡੀਓ ਹੈ

  • @ArshDeepSingh-pm9yu
    @ArshDeepSingh-pm9yu Před 2 měsíci +2

    ਵੀਡੀਉ ਬਹੁਤ ਵਧੀਆ ਬਾਈ ਜੱਸੇ ਤੇ ਸੁੱਖਪਾਲ ਭੈਣ ਜੀ ਕ੍ਰਾਂਤੀ ਜੈਤੋ ਤੋਂ ਪਰਮਾਤਮਾ ਸਾਰੀ ਟੀਮ ਨੂੰ ਤੱਰਕੀਆ ਬਖ਼ਸ਼ੇ ਕ੍ਰਾਂਤੀ ਜੈਤੋ ਤੋਂ ਧੰਨਵਾਦ ਜੀ

  • @simranjitkaur2790
    @simranjitkaur2790 Před 2 měsíci +1

    ਬਹੁਤ ਵਧੀਆ ਵੀਡੀਓ ਆ ਅਨਮੋਲ
    ਅਮ੍ਰਿਤ ਕੌਰ

  • @KulwinderKaur-kj9rx
    @KulwinderKaur-kj9rx Před 2 měsíci +23

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘🏓💘

  • @naibsinghkhaira6997
    @naibsinghkhaira6997 Před 2 měsíci +7

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤❤

  • @brargamer2853
    @brargamer2853 Před 2 měsíci +4

    Bhut vdiaa video aa veer ji ❤

  • @Amandeepkaur-bm4qi
    @Amandeepkaur-bm4qi Před 2 měsíci +2

    ਬੁਹਤ ਵਧੀਆ ਵੀਡਿਓ ਲੱਗੀ ਸਾਰੀਆਂ ਵੀਡਿਓ ਬੁਹਤ ਵਧੀਆ ਹੁੰਦੀਆ ਕਈ ਵੀਡਿਓ ਤਾਂ ਦੋ ਦੋ ਵਾਰ ਦੇਖੀ ਮੈ ਸੁਖਪਾਲ ਦੀ ਜੱਸੇ ਵੀਰੇ ਜਿੱਦ ਅਰੀ ਛੱਡ ਦੇਣੀ ਚਾਹੀਦੀ ਹੈ ਖੁਸ਼ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @Semi_Gaming705
    @Semi_Gaming705 Před 2 měsíci +6

    ਬਹੁਤ ਸੋਹਣੀ ਵੀਡੀਓ ਮੈਨੂੰ ਤੁਹਾਡੇ ਵੀਡਿਓ ਬਹੁਤ ਪਸੰਦ ਹਨ 😊❤🎉

  • @bhawanpreetkaur7445
    @bhawanpreetkaur7445 Před 2 měsíci +3

    ਬੋਹਤ ਵਦੀਆ ਵਿਢੀਓ ਸੀ।

  • @lycra7315
    @lycra7315 Před 2 měsíci +3

    Sukhpal jassa binder and his wife rock keep it up all team pendu virsa

  • @simranmaan2493
    @simranmaan2493 Před 2 měsíci +2

    ਬਹੁਤ ਵਧੀਆ ਵੀਡੀਓ ਵੀਰ ਜੀ, ਸਿਮਰਨ ਮਹਿਸਮਪੁਰ ਆਪਣੀ ਰਾਤ ਫੋਨ ਤੇ ਗੱਲ ਹੋਈ ਸੀ ਵੀਰ ਜੀ

  • @Manraj__Singh_0786
    @Manraj__Singh_0786 Před 2 měsíci +3

    Happy birthday ustaad ji 🎉💪

  • @jasvinderkaur2408
    @jasvinderkaur2408 Před 2 měsíci +2

    Happy birthday Sidhu mueewale ❤❤❤

  • @GhulamRasool-ej1pt
    @GhulamRasool-ej1pt Před 2 měsíci +3

    Ghulam Rasool Bhatti Pakistani Muscat Oman se❤❤❤❤❤❤❤

  • @daljitjudge9963
    @daljitjudge9963 Před 2 měsíci +1

    Happy birthday sidhu Moosewala ❤

  • @madhusabharwal3449
    @madhusabharwal3449 Před 2 měsíci +9

    ਹੈਪੀ 🎊🎉ਬਰਥਡੇ ਸਿਧੂ ਮੁਸੇ ਵਾਲਾ ਸਭ ਦੇ 💝 ਦੀ ਧੜਕਨ ਪਰਮਾਤਮਾ ਤੇਰੇ ਛੋਟੇ ਵੀਰ ਦੀਆਂ ਲੰਮੀਆਂ ਉਮਰਾਂ ਕਰਨ 🙏🏽❤❤ਵੀਡੀਓ ਬਹੁਤ ਹੀ ਵਧੀਆ ਬਣਾਈ ਹੈ👏👏 ਜੱਟ ਵੀ ਅੜਬ ਤੇ ਜੱਟੀ ਵੀ ਅੜਬ ਬੈਬੇ ਤੂੰ ਚੁੱਪ ਕਰਕੇ ਬੈਠ ਜਾ ਸੁਖਪਾਲ ਭੈਣ ਜਾਉ ਆਵਦੇ ਨਾਨਕੇ 😂 ਬਹੁਤ ਮਜਾ ਆਈਆਂ ਵੀਡੀਓ ਵੇਖ ਕੇ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤❤🌷🌷🌷🌷🌷🌷🌷🌷🌷

  • @KuldeepKaur-tz2qf
    @KuldeepKaur-tz2qf Před 2 měsíci +4

    *bahut vadia video aa g mai thodia saria video dekhdi aa g tuhadi navi team v bahut vadia g* ❤❤❤❤❤

  • @user-ct1hy3nn7c
    @user-ct1hy3nn7c Před 2 měsíci

    😂😂😂 ਨਿੱਕੇ ਜਵਾਕਾਂ ਵਾਂਗੂੰ ਲੜੀ ਜਾਨੇ ਓ ਸੁਖਪਾਲ ਜੀ ਤੇ ਜੱਸਾ ਜੀ

  • @rupinderbal1114
    @rupinderbal1114 Před 2 měsíci

    Wah maja aa gia light gai c asi garmi ch beth k dekhia garmi mehsoos nahi hoi God bless you

  • @user-pp3ex8cu2c
    @user-pp3ex8cu2c Před 2 měsíci +3

    Congratulations for 500k subscribers all pendu visa team

  • @user-hx4zy3mv7i
    @user-hx4zy3mv7i Před 2 měsíci

    ਹੈਪੀਬਰਥਡੇ ਸੁਭਦੀਪ, ਸਿੱਧੂ ਪੁੱਤ, ਤੁਸੀਂ ਤਾਂ ਦੁਬਾਰਾ ਜਨਮ ਲੈ ਕੇ ਅੰਜ ਵੀ ਸਾਡੇ ਵਿੱਚ ਹੀ ਹੋ 🙏 very nice video a ji waheguru khush rakhe sari teem nu 🙏🌺🌺🌹💐💐🌹🌸🌹

  • @NavdeepSingh-theri12zx
    @NavdeepSingh-theri12zx Před 2 měsíci +3

    Very nice video please Mera name bhi boldo Navdeep singh🎉🎉🎉

  • @sarbjeetgillgill6229
    @sarbjeetgillgill6229 Před 2 měsíci +2

    Very nice video 😂😂😂😂

  • @Gamingff1k-b4h
    @Gamingff1k-b4h Před 2 měsíci +1

    Op 😮😂😂❤❤❤❤❤

  • @ButtaSingh-bx1sr
    @ButtaSingh-bx1sr Před 2 měsíci +4

    Nice video❤❤❤❤❤

  • @user-yq3cn2de2y
    @user-yq3cn2de2y Před 2 měsíci +1

    Very nice story 👌 god bless you all family members 🙏💕💕

  • @harbanssingh5966
    @harbanssingh5966 Před 2 měsíci +2

    ਹਰਬੰਸ ਖਾਰਣਾ ਭੀਖੀ ਓ ਕੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-ke7vw4mr3g
    @user-ke7vw4mr3g Před 2 měsíci +2

    Very nice and beautiful ❤️💕❤️💕🎉 and next movie

  • @manjeetsinghsukhanand2473
    @manjeetsinghsukhanand2473 Před 2 měsíci +4

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਬਹੁਤੀ ਅੜੀ ਨਹੀਂ ਕਰੀਦੀ ਮਾੜੀ ਹੁੰਦੀ ਆ ਬਾਕੀ ਵੀਡੀਓ ਲਾਸਟ ਤੇ ਬਹੁਤ ਹਾਸਾ ਆਇਆ ਵਾਹਿਗੁਰੂ ਜੀ ਇਸੇ ਤਰ੍ਹਾਂ ਦੋਵਾਂ ਚ ਪਿਆਰ ਬਣਾਈਂ ਰੱਖੇ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍❤

  • @vickypannu5012
    @vickypannu5012 Před 2 měsíci +3

    Very beautiful video ❤

  • @crazzygamer2812
    @crazzygamer2812 Před 2 měsíci +1

    Elaahi samana 🎉🎉🎉🎉

  • @livegamerff9082
    @livegamerff9082 Před 2 měsíci +1

    ❤❤SIDHU❤❤MOOSE❤❤WALA❤❤❤❤❤🎉🎉 HAPPY🎉🎉 HAPPY🎉🎉 BIRTHDAY 🎉🎉😊😊🎈

  • @RanaShahzadRanaShahzad-wz8fe
    @RanaShahzadRanaShahzad-wz8fe Před 2 měsíci +1

    Nice video Rana Shahzad Pakistan❤❤❤❤

  • @user-rr2tb4kp7w
    @user-rr2tb4kp7w Před 2 měsíci +1

    Bohat ghaint video aa veere, didi well done rabb khush rkhe veer gurparas sing sekhon pind bhotna veere sone video bohat 🎉🎉🎉🎉❤

  • @lovilovi3796
    @lovilovi3796 Před 2 měsíci +2

    Very very nice ❤❤❤

  • @karansidhu5911.
    @karansidhu5911. Před 2 měsíci +3

    Bhut vadia videos hundia sodia bai g

    • @PenduVirsaMansa
      @PenduVirsaMansa  Před 2 měsíci +1

      ਧੰਨਵਾਦ ਜੀ🙏

    • @karansidhu5911.
      @karansidhu5911. Před 2 měsíci

      @@PenduVirsaMansa please mera name b comments vich bol diya kro mea bhut tym to videos dekhda nale comment krda

  • @BoharDhillon-hw3uc
    @BoharDhillon-hw3uc Před 2 měsíci +1

    Very nice ji 👌👌👌👌👌

  • @PrabhBatth-lo9bs
    @PrabhBatth-lo9bs Před 2 měsíci +3

    First comment roj paya kro video ❤miss krde Thanu roj sb bht wadiya km kr rhe o 😊 god bless u all ❤❤

  • @ManpreetKaur-jt5oi
    @ManpreetKaur-jt5oi Před 2 měsíci +3

    Manpreet Grewal ❤

  • @sharmapratima6608
    @sharmapratima6608 Před 2 měsíci

    Bhut jyda wdya hai tuhdi sir my all family members fan for you
    Rajesh Sharma from Ludhiana

  • @BaljeetKaur-wd6zc
    @BaljeetKaur-wd6zc Před 2 měsíci

    ਬਹੁਤ ਵਧੀਆ ਵੀਡੀਓ ਪਰਮਾਤਮਾ ਤਰੱਕੀਆਂ ਬਖਸ਼ੇ ਬਲਜੀਤ ਕੌਰ ਦਿੜ੍ਹਬਾ

  • @rachhpalsingh78466
    @rachhpalsingh78466 Před 2 měsíci

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @grewalfamily1313
    @grewalfamily1313 Před 2 měsíci

    Hasse veere jaspal bhen tuhanu miln nu bhot dil krda ❤jodi bhot vdia tuhadi

  • @GurbrinderkaurShergill
    @GurbrinderkaurShergill Před 2 měsíci +1

    Bahut vadia video aa gg . Rab mehar kre tudi sare team te . ❤❤❤❤

  • @user-bl4oe8tr2t
    @user-bl4oe8tr2t Před 2 měsíci

    ਅੱਜ ਕੱਲ ਨਾਨਕੇ ਬੁਲਾ ਕੇ ਨੀ ਖੁਸ਼ ਦੋ ਦਿਨ ਧੀ ਬੱਚਿਆ ਨੂੰ ਲੈ ਕੇ ਪੇਕੇ ਚੱਲ ਜੇ ਭਰਜਾਈਆਂ ਦਾ ਮੂੰਹ ਬਣ ਜਾਂਦਾ

  • @JaswantSran-ew9vm
    @JaswantSran-ew9vm Před 2 měsíci +3

    Very nice video jassa bhai ji❤❤😅😅

  • @Jujharsingh-oo5gk
    @Jujharsingh-oo5gk Před 2 měsíci +6

    Bhot sohni vedio aa❤

  • @BhupinderKaur-ct9pz
    @BhupinderKaur-ct9pz Před 2 měsíci +1

    ਹੈਪੀ ਬਰਥਡੇ ਸਿੱਧੂ ਵੀਰ 🙏🙏🙏🙏🙏😔

  • @userPali
    @userPali Před 2 měsíci +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ

  • @user-qf1uv5bb4s
    @user-qf1uv5bb4s Před 2 měsíci +1

    Sodia vedio dekhe bina time pass ne hunda ji bahut jyada sohnia vedio hundia ji gurwinder kaur

  • @smart_views
    @smart_views Před 2 měsíci +2

    Very nice video 👍👍

  • @GurmanUbhi
    @GurmanUbhi Před 2 měsíci +2

    Gbu sukhpal bhan ji

  • @nandanmann1879
    @nandanmann1879 Před 2 měsíci +2

    ❤❤very ❤❤nice ❤
    ਮਾਨ। ਮੌੜ। ਕਨੇਡਾ ❤

  • @charanjeetkaur2347
    @charanjeetkaur2347 Před 2 měsíci +1

    Very very beautiful waheguru chardikla vich rakhe sari team n🙏🙏❤❤

  • @user-md7nc9hn5w
    @user-md7nc9hn5w Před 2 měsíci +1

    Bhut vadia video👌👌

  • @user-by2vv5jz9v
    @user-by2vv5jz9v Před 2 měsíci +1

    Very nice sister

  • @gurjitsidhu1333
    @gurjitsidhu1333 Před 2 měsíci +2

    Very nice video

  • @caurgill6566
    @caurgill6566 Před 2 měsíci +1

    very nice superb ❤ ❤❤ great acting all you guys frm USA

  • @inderjitkaur4820
    @inderjitkaur4820 Před 2 měsíci +2

    Bahut sohni video hai ji 👌👌👌 👌👌👍👍👍👍👍 inderjit kaur bathinda

  • @nimran8787
    @nimran8787 Před 2 měsíci +1

    Mandeep Kaur Mandi Gobind Garh toh Bahut badia ne ji sariya video

  • @jaspreetKaur-pl4fb
    @jaspreetKaur-pl4fb Před 2 měsíci +2

    Very nice video 🎉🎉🎉

  • @HarpreetKaur-l8n
    @HarpreetKaur-l8n Před měsícem +1

    Very nice video ripan longowal

  • @GursharnSingh-zd7fq
    @GursharnSingh-zd7fq Před 2 měsíci +3

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਗੁਰਸ਼ਰਨ ਸਿੰਘ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ ❤😂🎉

  • @harpreetmaan3026
    @harpreetmaan3026 Před 2 měsíci +2

    Very nice video ji

  • @harjitkaur8357
    @harjitkaur8357 Před 2 měsíci +1

    Very good video ❤❤

  • @vindersharma5689
    @vindersharma5689 Před 2 měsíci +1

    ਨਾਮ ਬਲਵਿੰਦਰ ਪਿੰਡ ਉੱਭਾ

  • @kavisherranjitsinghchohla3254

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @paramjitsinghgill2677
    @paramjitsinghgill2677 Před 2 měsíci +1

    Nice video veer ji

  • @mohabbataliashrafi7366
    @mohabbataliashrafi7366 Před 2 měsíci +2

    Sasriyakal pendu virsa team nu
    ❤❤verry nice video ❤❤
    SHAKEENA ASHRAFI

  • @paramveergill604
    @paramveergill604 Před 2 měsíci +2

    Very very nice video and act jassa and sukhpal sahil badungar patiala

  • @manjindersingh5679
    @manjindersingh5679 Před 2 měsíci +2

    Very nice ji 👌

  • @sukhwinderjohal9581
    @sukhwinderjohal9581 Před 2 měsíci +3

    Thanks for posting video❤

  • @user-yo5cz7xc7i
    @user-yo5cz7xc7i Před 2 měsíci +2

    ਅਜਮੇਰ ਸਿੰਘ ਬੱਚੀਵਿੰਡ ਬਹੁਤ ਵਧੀਆ ਵੀਡੀਓ

  • @nimran8787
    @nimran8787 Před 2 měsíci +1

    Nimranjeet Singh Mandi Gobind Garh toh Bahut badia ne ji sariya video

  • @JagdishSingh-im2rm
    @JagdishSingh-im2rm Před 2 měsíci +7

    Happy Birthday siddhu moose wala

  • @user-pv6uo9yb5h
    @user-pv6uo9yb5h Před 2 měsíci

    Nice video💖💖
    Wonderful✨😍✨😍 message👌👌👌👍👍👍
    God bless you🙏🙏🙏 all paindu virsa team❤❤❤

  • @BaggaSingh-or4jd
    @BaggaSingh-or4jd Před 2 měsíci +1

    Verynyc,video,jase,sukhpal

  • @davinderdhaliwal8898
    @davinderdhaliwal8898 Před 2 měsíci +2

    Dr Davinder nihaluwal

  • @neetugold6136
    @neetugold6136 Před 2 měsíci

    ਅੜੀਅਲ ਨੂੰ ਅੜੀਅਲ ਮਿਲਿਆ ਕਰ ਕਰ ਲੰਬੇ ਹੱਥ।

  • @Jassjaskarnsingh-sb2ni
    @Jassjaskarnsingh-sb2ni Před 2 měsíci +4

    Very nice video Manjinder Singh jaitu

  • @rachhpalsingh78466
    @rachhpalsingh78466 Před 2 měsíci

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @M___10____KING514
    @M___10____KING514 Před 2 měsíci +1

    ਬਹੁਤ ਵਧੀਆ ਵੀਡੀਓ ਬਣਾਈ ਹੈ। ❤ ਬਿੰਦਰ ਵੀਰ ਜੀ ਤਾਂ ਦੋ ਤਿੰਨ ਵੀਡੀਓ ਵਿੱਚ ਬਹੁਤ ਹੀ ਸਾਊ ਬਣੀਆਂ ਹੋਈਆਂ ਹੈ। ਬਹੁਤ ਘੈਂਟ ਲਗਦਾ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ। ❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤❤🎉🎉🎉🎉🎉

  • @DelightfulBassGuitar-fe7sc
    @DelightfulBassGuitar-fe7sc Před 2 měsíci +2

    Very nice video 🎉❤❤🎉❤keerat Kaur mansa

  • @PreetiJelly
    @PreetiJelly Před 2 dny +1

    Bhoot vadia video 👌👌

  • @tejinderdhaliwal5768
    @tejinderdhaliwal5768 Před 2 měsíci +3

    Chak Kalan

  • @princeviru3418
    @princeviru3418 Před 2 měsíci +1

    Badhiya video bahut badhiya badhiya Jodhpur Paramjeet Kaur

  • @BuntySingh-wo1fr
    @BuntySingh-wo1fr Před 2 měsíci

    Jethalal , gokuldham society ❤❤❤❤

  • @Solitudeofficial0001
    @Solitudeofficial0001 Před 2 měsíci +3

    Bahut jada sohna natak a ji