ਚਾਚਾ ਚੌਧਰੀ ep 213 |new Punjabi Short movie 2024 | Punjabi Natak | Sukhpal Video |

Sdílet
Vložit
  • čas přidán 16. 06. 2024
  • ਚਾਚਾ ਚੌਧਰੀ ep 213 |new punjabi Short movie 2024 | Punjabi Natak | Sukhpal Video |‪@PenduVirsaMansa‬
    #penduvirsa #penduvirsavlogs #punjabivirsa #newpunjabimovie2024 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • Zábava

Komentáře • 937

  • @karmitakaur3390
    @karmitakaur3390 Před měsícem +181

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @user-re7og6uq6t
      @user-re7og6uq6t Před měsícem +21

      Mere Mappe Ta Hai ni
      Par Vaheguru ji Tuhade Pariwaar Te Mehar Bhariya Hath Rakhe

    • @NirmalsinghHari
      @NirmalsinghHari Před měsícem +6

      😂😂😂😂👌👌👌

    • @sidhusiblings385
      @sidhusiblings385 Před měsícem +4

      ਬਾਈ ਕੰਮੋਟ ਪੜਿਆ ਵੀਰ ਸਾਨੂੰ ਤਾ ਗੁਰੂਆਂ ਨੇ ਸਰਬਤ ਦਾ ਭਲਾ ਦੀ ਸਿਖਿਆ ਅਨੁਸਾਰ ਜੀਵਨ ਬਤੀਤ ਕਰ ਨਾਹੈ ਵਹਿਗੁਰੂ ਮੇਹਰ ਕਰੇ ਵਹਿਗੁਰੂ ਚੜਦੀਕਲਾ ਬਖ਼ਸ਼ੇ ਆਪ ਚੰਗੈ ਜਗ ਚੰਗਾ

    • @alimalik4937
      @alimalik4937 Před měsícem +5

      Sade mape de umar comant pad ke wad jo 😂😂😂😂

    • @charnjeetkaur8688
      @charnjeetkaur8688 Před měsícem

      Very nice ji

  • @sawaranrojhanwali1026
    @sawaranrojhanwali1026 Před měsícem +11

    ਬਹੁਤ ਵਧੀਆ ਉਪਰਾਲਾ ਸਾਰੀ ਟੀਮ ਦਾ। ਸਦਾ ਇਸੇ ਤਰ੍ਹਾਂ ਪੰਜਾਬੀ ਵਿਰਸੇ ਦੀ ਸੇਵਾ ਕਰਦੇ ਰਹੋ ।
    ਸਵਰਨ ਸਿੰਘ ਰੋਜਾਂਵਾਲੀ ਲੈਕਚਰਰ ਪੋਲੀਟੀਕਲ ਸਾਇੰਸ ਹਿਸਾਰ

  • @BeantSingh-ih1sn
    @BeantSingh-ih1sn Před měsícem +31

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
    ਬਾਈ ਜੀ ਬਹੁਤ ਸਮਾਂ ਹੋ ਗਿਆ ਸਾਡਾ ਨਾਮ ਕੁਮੈਂਟਾਂ ਨੀਂ ਪੜਦੇ ਕੀ ਕਸੂਰ ਹੋ ਗਿਆ ਸਾਡੇ ਤੋਂ ਅਸੀਂ ਵੀਡੀਓ ਵੇਖਣ ਵਾਸਤੇ ਕੰਮ ਕਰਨਾ ਛੱਡ ਦਿੰਦੇ ਆ
    ਨਾਮ ਕੁਮੈਂਟਾਂ ਵਿੱਚ ਜਰੂਰ ਪੜਿਆ ਕਰੋ ਬਾਈ ਜੀ ਅਸੀਂ ਬਹੁਤ ਵੱਡੇ ਫੈਨ ਆ ਤੁਹਾਡੇ ਜੀ।

  • @user-cm1sj4mi6k
    @user-cm1sj4mi6k Před měsícem +34

    ਕਰਮਨਵੀਰ ਸਿੰਘ ਸ਼ੇਰ ਗਿੱਲ ਖੇੜੀ ਭੀਮਾ ਪਟਿਆਲਾ ਬਹੁਤ ਸੋਹਣੀ ਵੀਡੀਓ । ਸਾਰੇ ਖੁਸ਼ ਰਹੋ। 🎉🎉🎉🎉❤❤❤❤

  • @user-wx5ru9jg4d
    @user-wx5ru9jg4d Před měsícem +6

    Very nice story God bless you harpreet Kaur sandoha

  • @HarnekSingh-oz6bw
    @HarnekSingh-oz6bw Před měsícem +15

    ਅੱਜ ਕੱਲ ਦੀਆਂ ਕੁੜੀਆਂ ਕੱਠ ਨੂੰ ਨਹੀਂ ਸਮਝਦੀਆਂ ਨਹੀਂ ਕੱਲ ਆ ਕੇ ਸਰਦਾਰੀ ਕਰਨ ਦਾ ਭੂਤ ਸਵਾਰ ਹੋ ਜਾਂਦਾ ਅਕਲ ਦਿਵਾਨੀ ਦੀ ਨਹੀਂ

    • @user-bl4oe8tr2t
      @user-bl4oe8tr2t Před měsícem +2

      ਸਰਦਾਰੀ ਦੀ ਗੱਲ ਨੀ ਹੁੰਦੀ ਥੋਡੇ ਵਰਗਿਆਂ ਤੋ ਇਜਤ ਮਾਣ ਨੀ ਦੇ ਹੁੰਦਾ ਤੁਸੀ ਨੂੰਹ ਨੂੰ ਬੇਗਾਨੀ ਬਣਾ ਕੇ ਰੱਖਦੇ ਓ ਫਿਰ ਉਹ ਵੀ ਬੇਗਾਨੀ ਬਣ ਕੇ ਦਿਖਾਉਦੀ ਫਿਰ ਥੋਡੇ ਵਰਗਿਆਂ ਨੂੰ ਸੇਕ ਲੱਗਦਾ

    • @DaljeetSidhu-dj7ft
      @DaljeetSidhu-dj7ft Před měsícem

      ​@@user-bl4oe8tr2tsahi gl a bilkul

    • @PenduVirsaMansa
      @PenduVirsaMansa  Před měsícem

      🙏

  • @manjeetsinghsukhanand2473
    @manjeetsinghsukhanand2473 Před měsícem +29

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਇਹ ਕਹਾਣੀ ਸਾਡੇ ਪਿੰਡ ਦੀ ਸੇਮ ਚਾਚੇ ਨੇ ਤਿੰਨ ਬੱਚੇ ਆਪਣੇ ਭਰਾ ਦੇ ਪੜ੍ਹਾਏ ਲਿਖਾਏ ਤਿੰਨੇ ਵਿਦੇਸ਼ ਭੇਜੇ ਅੱਜ ਉਹੀ ਚਾਚੇ ਨੂੰ ਅੱਡ ਕਰਤਾ ਸਾਰੀ ਉਮਰ ਵੀਚਾਰੇ ਨੇ ਕੰਮ ਕੀਤਾ ਭਾਈ ਨੇ ਭਰਜਾਈ ਗਾਲਾਂ ਕੱਢੀਆ ਰੋਟੀ ਨਹੀਂ ਦਿੱਤੀ ਭਤੀਜਾ ਕਹਿੰਦਾ ਮੈਂ ਮਾਰਨਾ ਚਾਚੇ ਨੂੰ ਕੀ ਇਹ ਸਹੀ ਆ ਵਾਹਿਗੁਰੂ ਜੀ ਆਪਣੇ ਵਿਚਾਰ ਦਿਉ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤

  • @MandeepKaur-nc5dm
    @MandeepKaur-nc5dm Před měsícem +5

    Bahut Vidya video aa all family members are good acting God bless you parmatma Tarki bakshe Mandeep Kaur Gill Patiala 🎉❤❤❤❤

  • @babugrewalpunjabi2990
    @babugrewalpunjabi2990 Před měsícem +17

    ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣੇ ਬੱਬੂ ਗਰੇਵਾਲ ਪਿੰਡ ਬਾਂਡੀ 🧿😄😄👌👌👌👌

  • @paramveergill604
    @paramveergill604 Před měsícem +11

    Very very nice video and act jassa and sukhpal sahil badungar patiala

  • @rachhpalsingh78466
    @rachhpalsingh78466 Před měsícem +7

    ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @sachdhamtv575
    @sachdhamtv575 Před měsícem +5

    ਬਹੁਤ ਬਹੁਤ ਸੋਹਣੀ ਵੀਡੀਓ ਜੱਸੇ ਵੀਰ 🎉🎉🎉🎉🎉ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ

  • @dhaliwal_395
    @dhaliwal_395 Před měsícem +5

    ਮੇਰੇ ਤਾਏ ਦੀ ਵੀ ਟੌਰ ਚਾਚੇ ਜਿੰਨੀ ਸੀ miss u taya ji

  • @inderjitkaur4820
    @inderjitkaur4820 Před měsícem +4

    Bahut hi vadhia video hai ji 👌👌 very nice 👍👍👍👍 inderjit kaur bathinda

  • @gurmangatsingh4518
    @gurmangatsingh4518 Před měsícem +2

    ਚਾਚਾ ਚੌਧਰੀ ਦੀ ਪੇਸ਼ਕਾਰੀ ਬਹੁਤ ਵਧੀਆ ਲੱਗੀ ਹੈ ਜੀ। ਸਾਰੇ ਪਾਤਰ ਵਧਾਈ ਦੇ ਹੱਕਦਾਰ ਨੇ।
    ਗੁਰਮੰਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @lovilovi3796
    @lovilovi3796 Před měsícem +14

    , ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਇਹ ਕਹਾਣੀ ਤਾਂ ਸੇਮ ਸਾਡੇ ਨਾਲ ਮਿਲਦੀ ਸਾਨੂੰ ਤਾਂ ਪੈਸੇ ਵੀ ਮੰਗੇ ਨਹੀਂ ਮਿਲਦੇ ਸੀ ਬਾਕੀ ਵੀਡੀਓ ਵਧੀਆ ਸੀ ਵਾਹਿਗੁਰੂ ਜੀ

  • @gaganbrarg_7815
    @gaganbrarg_7815 Před měsícem +3

    Fully entertaining story 👌👌....I like all but my favourite person Sukhpal Di ❤

  • @mallsinghsidhu5114
    @mallsinghsidhu5114 Před měsícem +5

    Very nice
    Mall singh sidhu

  • @ChamkaurDhaliwal-fb5fx
    @ChamkaurDhaliwal-fb5fx Před měsícem +1

    ਬਹੁਤ ਵਧੀਆ। ਬਾਈ ਜੀ 🎉🎉🎉🎉❤❤❤❤❤

  • @dharminderdandiwal6556
    @dharminderdandiwal6556 Před měsícem +1

    ਕਿਰਾਏਦਾਰਨੀ। Part 3 plzzz❤❤

  • @boharsingh7725
    @boharsingh7725 Před měsícem +5

    ਬਹੁਤ ਹੀ ਵਧੀਆ ਬਾਈ
    👍👍👍👍👍

  • @_diya_verma
    @_diya_verma Před měsícem +5

    ਮੈਨੂੰ ਤਾਂ ਜਿਆਦਾ ਹਾਸਾ ਓਦੋਂ ਆਇਆ ਜਦੋਂ ਤੁਸੀਂ ਕਿਹਾ ਸੀ ਮੈ ਬੂਥਥੜ ਤੋੜ ਦੂ 😂😂😂😂😂

  • @GoDgaminG-Bawa0001
    @GoDgaminG-Bawa0001 Před měsícem +2

    ❤❤

  • @SatteSatte-iz4fy
    @SatteSatte-iz4fy Před měsícem +11

    ਜੱਸਾ ਤੇ ਸੁਖਪਾਲ ਜੀ ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,

  • @jagdevsingh8335
    @jagdevsingh8335 Před měsícem +3

    Very nice video i wish you pendu virsa channel all'teem good and healthy life 🙏🙏

  • @HarjotKaur-nq2iv
    @HarjotKaur-nq2iv Před měsícem +2

    All videos very Beautiful ❤️😍❤️❤️🎉👌👌👌👌👌👌👌👌👌

  • @harjitkaur8357
    @harjitkaur8357 Před měsícem +4

    Very good video and healthy life Pendu virsa growing up in your life ❤

  • @manpreetdhaliwal6820
    @manpreetdhaliwal6820 Před měsícem +4

    Very nice video g manpreet kaur

  • @Gorvx.09
    @Gorvx.09 Před měsícem +8

    ❤❤❤❤ਗੋਰਵ ਫਰੀਦਕੋਟ

  • @sukhnoorsingh9907
    @sukhnoorsingh9907 Před měsícem +2

    Sukhpal di jasse bro very nice story ❤nice acting ❤god bless you 👍❤️🦋❤️🦋❤️🦋❤️🦋❤️🦋❤️🦋❤️

  • @user-kd6dx8ge5k
    @user-kd6dx8ge5k Před měsícem +1

    ਜਸਪਾਲ ਕੌਰ ਰੋਲ ਬਹੁਤ ਵਧੀਆ ਹੈ

  • @Akashtiwana4477
    @Akashtiwana4477 Před měsícem +8

    ਬਹੁਤ ਵਧੀਆ ਵੀਡੀਓ ਸੀ ਰੱਬ ਬਹੁਤ ਤਰੱਕੀ ਬਖਸ਼ੇ ਮਿੱਠਾ ਟਿਵਾਣਾ ਘੁੱਦਾ ਕਿਰਪਾ ਕਰਕੇ ਸਾਡਾ ਨਾਮ ਲੈ ਲੋ 🙏

  • @user-on9zx8hs3p
    @user-on9zx8hs3p Před měsícem +6

    ਮੇਰਾ ਨਾਮ ਜਰੂਰ ਬੋਲਿਆ ਮੈ ਤੁਹਾਡੀ ਹਰ ਕੋਈ ਵੀਡੀਓ ਦੇਖਦੀ ਆ 🎉🎉🎉🎉❤❤❤ ਮੈਨੂ ਤਾ ਇੰਤਜਾਰ ਰਹਿੰਦਾ 🎉🎉🎉❤❤ ਸਰਬਜੀਤ ਕੌਰ ਡਾਗੌ ਸਰਬਜੀਤ ਕੌਰ ਡਾਗੌ

  • @premmittal7111
    @premmittal7111 Před měsícem +2

    🎉🎉🎉

    • @premmittal7111
      @premmittal7111 Před měsícem

      🎉🎉 ਚਾਚਾ ਚੋਧਰੀ 🎉🎉 ਵਧੀਆ ਮੂਵੀ 🎉🎉❤❤213ਐਪੀਸੋਡ❤❤ ਆਪਣੇ ਤੋਂ ਆਪਣੇ ਹੋਤੇ ਹੈਂ 😅😅 ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ ❤🎉😅 wait new movie Friday 10 am good luck 🎉🎉

    • @PenduVirsaMansa
      @PenduVirsaMansa  Před měsícem

      🙏

  • @user-cq8zu4xz7m
    @user-cq8zu4xz7m Před 25 dny +1

    Waheguru ji mahar karan 🎉🎉🎉🎉🎉

  • @_diya_verma
    @_diya_verma Před měsícem +3

    ਬਹੁਤ ਵਧੀਆ ਵੀਡਿਓ ਹੈ ਜੀ

  • @rachhpalsingh78466
    @rachhpalsingh78466 Před měsícem +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ParamjitSingh-rr6yh
    @ParamjitSingh-rr6yh Před 10 dny

    ਜੱਸਾ ਸਿੰਘ ਜੀ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ ਪਰਮਜੀਤ ਸਿੰਘ ਚੜਿੱਕ ਵਲੋਂ ਇਹੋ ਅਰਦਾਸ ਕੀਤੀ ਹੈ

  • @user-cg6lz2fu2c
    @user-cg6lz2fu2c Před měsícem +1

    ਬਹੁਤ ਵਧੀਆ ਵੀਡੀਓ ਹੈ

  • @KINGofficialcobra
    @KINGofficialcobra Před měsícem +3

    ਬਹੁਤ ਬਹੁਤ ਵਧੀਆ ਜੀ ਅਵੀਜੋਤ ਹੁਸਨਰ

  • @ranveersingh2268
    @ranveersingh2268 Před měsícem +4

    Ranveer🎉🎉❤❤singh🎉😮😊❤❤❤mansa🎉🎉❤❤❤

  • @RanaShahzadRanaShahzad-wz8fe
    @RanaShahzadRanaShahzad-wz8fe Před měsícem +2

    Very best video Rana Shahzad Pakistan

  • @userPali
    @userPali Před měsícem +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ

  • @DarshanSingh-mf8oo
    @DarshanSingh-mf8oo Před měsícem +4

    Very nice video❤

  • @user-dw5mb5qq4u
    @user-dw5mb5qq4u Před měsícem +4

    ਬਹੁਤ ਸੋਹਣੀ ਵੀਡੀਓ ਹੈ ਜੀ

  • @user-ym6fg5tf4v
    @user-ym6fg5tf4v Před měsícem +2

    ❤❤❤❤❤ navjot Kaur manjot insa ekamjot insa sister and brother

  • @SimranSingh-zx4wj
    @SimranSingh-zx4wj Před měsícem +6

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤

  • @user-ox6oz6fc3x
    @user-ox6oz6fc3x Před měsícem +4

    Jasvinder. Akalgarh. Sudhar❤❤nice. G

  • @mohabbataliashrafi7366
    @mohabbataliashrafi7366 Před měsícem +3

    Sasriyakal pendu virsa team nu
    ❤❤❤ very nice ❤❤❤
    SHAKEENA ASHRAFI
    HANUMAN GARH

  • @santdhaliwal6224
    @santdhaliwal6224 Před měsícem +2

    ਸਕ ਤਾਏ ਚਾਚੇ ਅਤੇ ਭੈਣ ਭਰਾ ਸੱਜੀਆਂ ਖੱਬੀਆਂ ਬਾਹਵਾਂ ਹੁੰਦੀਆਂ ਹਨ। ਜਿੱਥੇ ਇਹ ਨਾਲ ਖੜ੍ਹ ਜਾਂਦੇ ਹਨ,ਹੋਰ ਕੋਈ ਨਹੀਂ ਖੜ੍ਹਦਾ ਬਾਰੇ ਸੁਚੇਤ ਕਰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ। ਪੇਂਡੂ ਵਿਰਸਾ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @SimranKaur-xp8xy
    @SimranKaur-xp8xy Před měsícem +1

    very nice god bless you team members 👌🏻👌🏻🙏🙏

  • @Sekhontechnicalsettings
    @Sekhontechnicalsettings Před měsícem +3

    Nice video from Arbaaz sekhon bachhoana

  • @user-yu9ql5wc5m
    @user-yu9ql5wc5m Před měsícem +3

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @user-nq5sb9cz7v
    @user-nq5sb9cz7v Před měsícem +1

    ਸਰਬਜੀਤ ਭਗਤਾਂ ਭਾਈ ਕਾ ਬਹੁਤ ਸੋਹਣੀ ਆ

  • @HarjasKaur-ge3xw
    @HarjasKaur-ge3xw Před měsícem +2

    Tusi sare bohat vadia videos banade ho. Asi sara pariwar hamesha ekathe beth ke roti khande hoi thodian videos dekhde ha te bohat vadia lagda hai ke haje v saade lok punjabi culture te saaf suthari videos bana de han. 🙏🙏

  • @user-ix3yc1vg6m
    @user-ix3yc1vg6m Před měsícem +3

    ਬਹੁਤ ਵਧੀਆ ਵੀਡੀਓ ਜੀ ❤❤ ਹਮੇਸ਼ਾ ਖੁਸ਼ ਰਹੋ 🎉🎉 ਤੁਹਾਡੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ❤❤ ਕੁਲਪ੍ਰੀਤ ਕੌਰ

  • @GURJEETSINGH-ky1je
    @GURJEETSINGH-ky1je Před měsícem +4

    ਬਹੁਤ ਵਧੀਆ ❤️❤️

  • @GillSaab-nw5zj
    @GillSaab-nw5zj Před měsícem +1

    ਮਲਕੀਤ ਸਿੰਘ ਮੁਰਲ ਫ਼ਤਹਿਗੜ੍ਹ ਸਭਰਾ । ਬਹੁਤ ਸਹੋਣੀ ਵੀਡਿਓ very nice ❤❤❤❤❤❤❤❤❤

  • @mastaansingh9598
    @mastaansingh9598 Před 18 dny

    ਬਹੁਤ ਸਹੋਣੀ ਲੱਗੀ ਵੀਡੀਓ ਖੁਸ਼ ਰਹਿ ਸੁਖਪਾਲ ਭੈਣ ਰੱਬ ਲੰਬੀ ਉੁਮਰ ਕਰੇ😘

  • @sonisonu9033
    @sonisonu9033 Před měsícem +3

    Wow nice and thanks u all👋 😯😂👌👌👌👌👌👌👌

  • @GurjeetSidhu-cn9yn
    @GurjeetSidhu-cn9yn Před měsícem +3

    Boot vdya vedio g wmk Ravneet sidhu gurjeet sidhu gheri devi nager bathinda

  • @NishanSingh-ig2co
    @NishanSingh-ig2co Před měsícem +2

    Very nice

  • @RachhpalkaurKaur-fn6pt
    @RachhpalkaurKaur-fn6pt Před měsícem +3

    Very nice 👍🙂 video jl

  • @kaur_jaspreet8481
    @kaur_jaspreet8481 Před měsícem +5

    ਜ਼ਿੰਦਗੀ ਦੇ ਰੁਝੇਵਿਆਂ ਵਿੱਚ ਜਦੋਂ ਕਦੇ ਮਨ ਉਦਾਸ ਹੁੰਦਾ ਹੈ ਤਾਂ ਤੁਹਾਡੀਆਂ ਵੀਡੀਓ ਵੇਖ ਕੇ ਮਨ ਖ਼ੁਸ਼ ਹੋ ਜਾਂਦਾ । ਜਸਪ੍ਰੀਤ ਕੌਰ ਗਿੱਦੜਬਾਹਾ

  • @Officialsteacher
    @Officialsteacher Před měsícem +2

    Very nice baei jii joban Ludhiana, jaspal banger ❤❤❤❤❤❤❤❤❤

  • @mandeepsinghrehal6751
    @mandeepsinghrehal6751 Před měsícem +3

    Very good Armaan Singh Rehal

  • @kfyig7274
    @kfyig7274 Před měsícem +4

    ਵਧੀਆ ਵੀਡੀਓ ਪਿੰਡ ਠੀਕਰੀਵਾਲਾ ਪਾਲ ਸਿੰਘ ਨੈਹਿਲ

  • @CPVBATHINDA
    @CPVBATHINDA Před měsícem +3

    ekamnoor gehri bhagi buhat vadia jasse veere

  • @Jatinderjain222
    @Jatinderjain222 Před měsícem +1

    ਬਹੁਤ ਵਧੀਆ ਵਿਡੀਉ ਹੈ ਸੁਖਪਾਲ ਭੈਣ ਅਤੇ ਜੱਸਾ ਵੀਰ ਜੀ❤

  • @user-df9he6sj2r
    @user-df9he6sj2r Před měsícem +1

    ਬਹੁਤ ਵਧੀਆ ਵੀਡੀਓ ਕਸ਼ਮੀਰ ਕੌਰ ਅਨੰਦਪੁਰ ਸਾਹਿਬ

  • @navrajbatthsaab3728
    @navrajbatthsaab3728 Před měsícem +3

    Very nice video Navraj batth saab

  • @Gorvx.09
    @Gorvx.09 Před měsícem +5

    ਗੌਰਵ ਫਰੀਦਕੋਟ

  • @mkonline6483
    @mkonline6483 Před měsícem +2

    ਹੁੰਦੀ ਵੀਰਾ ਨਾਲ ਸਰਦਾਰੀ
    Salman Khan Disst Shri Fatehgarh Sahib Ji

  • @jasbirvirdi6653
    @jasbirvirdi6653 Před měsícem +1

    Bauht vadiha story very nice

  • @Khadija_mubashar
    @Khadija_mubashar Před měsícem +3

    Main ap k har apisode Dekhti hun ap k har apisode family k Saath baith KR dekhny waly hotu hain

  • @SonuBarpagga
    @SonuBarpagga Před měsícem +3

    ਚਾਚਾ ਚਾਚਾ ਚਾਚੀ ਜੀ ਨਾਈਸ ਮੂਵੀ😂😂😂😂😂

  • @harveersinghsingh1239
    @harveersinghsingh1239 Před měsícem +2

    Very nice team 🎉🎉 bohot vadiya hai video. Kamal. Saggu sangrur ❤❤

  • @baljitsandhu8931
    @baljitsandhu8931 Před měsícem +1

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @gurvindermaan3249
    @gurvindermaan3249 Před měsícem +10

    ਗੁਰਵਿੰਦਰ ਮਾਨ ਠੱਠੀ ਭਾਈ ਬਹੁਤ ਸੋਹਣੀ ਸਟੋਰੀ ਹੈ ਜੀ

  • @manjitwasingh6717
    @manjitwasingh6717 Před měsícem +3

    Jaswinder kaur barsal ❤❤🎉🎉🎉🎉

  • @user-vf5gu8po1m
    @user-vf5gu8po1m Před měsícem +1

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🎉🎉

  • @SatyaPaul-im1bp
    @SatyaPaul-im1bp Před měsícem +1

    Dialogue delivery and body language of Gagan is very impressive though all others performed equally well.

  • @gurpreetSingh-jy7fj
    @gurpreetSingh-jy7fj Před měsícem +3

    ਵੀਡੀਓ ਤੁਹਾਡੀਆਂ ਬਹੁਤ ਹੁੰਦੀ ਆ ਜੀ ਜੱਸੇ

  • @user-it9qj3qi1m
    @user-it9qj3qi1m Před měsícem +3

    ਬਹੁਤ ਵਧੀਆ ਵੀਡੀਓ ਆ ਵੀਰ ਜੀ ❤ਨਾਮ‌ ਜਸਮੀਤ ਕੌਰ ਪਿੰਡ ਸ਼ਾਹਪੁਰ ❤❤❤❤❤❤🎉🎉🎉🎉🎉

    • @user-it9qj3qi1m
      @user-it9qj3qi1m Před měsícem +1

      ਸਾਡਾ ਨਾਮ ਜ਼ਰੂਰ ਬੋਲਿੳ❤❤❤❤

    • @user-it9qj3qi1m
      @user-it9qj3qi1m Před měsícem +1

      ਜੱਸੇ ਵੀਰ ਇਹ ਫੁਹਾਰੇ ਸਾਡੇ ਵੀ ਲੱਗੇ ਹਨ 🎉🎉❤

    • @PenduVirsaMansa
      @PenduVirsaMansa  Před měsícem

      ਧੰਨਵਾਦ ਜੀ🙏

  • @Ramandeep_kaurrandhawa
    @Ramandeep_kaurrandhawa Před měsícem +2

    Very very nice vlog all family members very nice work bro and sis God bless you sis and bro wehaguru ji maher karen app par ❤ ❤ ❤ ❤ ❤

  • @mastaansingh9598
    @mastaansingh9598 Před 18 dny

    ਬਹੁਤ ਸਹੋਣੀ ਲੱਗੀ ਵੀਡੀਓ ਖੁਸ਼ ਰਹਿ ਸੁਖਪਾਲ ਭੈਣ ਰੱਬ ਲੰਬੀ ਉੁਮਰ ਕਰੇ

  • @ranveergamer5330
    @ranveergamer5330 Před měsícem +9

    ਰਨਵੀਰ ਸਿੰਘ ❤️❤️ਬਠਿੰਡਾ ❤️❤️

  • @KulwinderKaur-kj9rx
    @KulwinderKaur-kj9rx Před měsícem +10

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🍇🌴🍇🌴🍇🌴🍇🌴🍇🌴🍇🌴🍇🌴🍇🌴🍇

  • @harman_kakarwal
    @harman_kakarwal Před měsícem +4

    Bhot shoni vedio a gi
    Me harman Kakarwal, dhuri
    Agli vedio ch sada nam v boldeo g

  • @user-de3io3xx6v
    @user-de3io3xx6v Před měsícem +5

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @jagdevsingh8335
    @jagdevsingh8335 Před měsícem +4

    ਜੱਸੇ ਵੀਰ ਜੀ ਬੂਟਾ ਸਿੰਘ ਤਾਂ ਲਾਈ ਲੱਗ ਹੈ ਜਦੋਂ ਕੋਈ ਮਾੜਾ ਜੀਅ ਘਰ ਵਿੱਚ ਆ ਜਾਵੇ ਫਿਰ ਘਰ ਵਿੱਚ ਏਕਤਾ ਖਿੰਡ ਜਾਦੀ ਹੈ ਫਾਨੇ ਨਾਲੋਂ ਪੱਛਰ ਮਾੜੀ ਹੁੰਦੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਗਗਨ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @user-db7dk9nj2h
    @user-db7dk9nj2h Před měsícem +5

    Vary,nice

  • @SharanjitKaur-xs2wz
    @SharanjitKaur-xs2wz Před měsícem +1

    ਬਹੁਤ ਵਧੀਆ ਵੀਡੀਓ ਜੀ ਧੰਨਵਾਦ ਸਾਰੀ ਟੀਮ ਦਾ 🎉🎉🎉🎉🎉🎉🎉

  • @Khadija_mubashar
    @Khadija_mubashar Před měsícem +3

  • @mukhtiarsinghdhindsa5974
    @mukhtiarsinghdhindsa5974 Před měsícem +1

    Very nice video. God bless you. Mukhtiar Singh Dhindsa. New York USA

  • @Rupindermanku
    @Rupindermanku Před měsícem +1

    Boht sohni video👍👍 Rupinder kaur (Sri Muktsar Sahib)

  • @NavdeepSingh-fe8kt
    @NavdeepSingh-fe8kt Před měsícem +3

    ਸਾਡਾ ਸਾਰਾ ਪਰਿਵਾਰ ਇਕੱਠੇ ਬੈਠ ਕੇ ਸਾਰਾ ਦਿਨ ਟੀਵੀ ਤੇ ਤੁਹਾਡੀਆ ਹੀ ਵੀਡਿਉ ਦੇਖਦੇ ਆ ਬਾਈ।।। ਦੀਪੀ,,ਲਾਡੋ,, ਗੱਗ,, ਜੱਸਾ ਸਦਰਪੁਰੀਆ।।❤❤

  • @rachhpalsingh78466
    @rachhpalsingh78466 Před měsícem +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @MehakPreet-lp7mx
    @MehakPreet-lp7mx Před 26 dny

    ਬਹੁਤ ਵਧੀਆ ਲੱਗੀ ਸਾਹਿਬ ਪਰੀਤ ਦਰਾਜ ਤੋ🎉🎉🎉

  • @surindersinghbajwa5735
    @surindersinghbajwa5735 Před měsícem +1

    Waheguru ji ka khalsa waheguru ji di fete 🙏❤🙏❤🙏❤🙏❤🙏❤