Shaba Kalanour Kabaddi Player | Interview | ਜਿੰਨਾ ਚਿਰ ਪੱਟਾਂ ਚ ਜ਼ੋਰ ਆ ਸਾਰੇ ਫੋਂਨ ਕਰਦੇ | Amba Sur Singh

Sdílet
Vložit
  • čas přidán 11. 09. 2024
  • Shaba Kalanour Kabaddi Player | Interview | ਜਿੰਨਾ ਚਿਰ ਪੱਟਾਂ ਚ ਜ਼ੋਰ ਆ ਸਾਰੇ ਫੋਂਨ ਕਰਦੇ | Amba Sur Singh
    Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
    #kabaddi #player #shabakalanour #ambasursingh #gurlalsohal #interview #kabaddi365 #gaggikhiranwali #kabaddishowmatch #kabaddivideo #arshchohlasahib #yadhasurkhpur #mangibagga #palajalalpuria #gopifrandipuria #sukhmanchohla #interview #honeypandit #ambasursingh #gaggikhiranwali #jashanalamgir #shajji #bulletkhiranwali

Komentáře • 198

  • @amritsinghchahal8704
    @amritsinghchahal8704 Před 5 měsíci +49

    ਇੱਥੇ ਵੀਰੇ ਰੱਜਿਆ ਨੂੰ ਰਜੋਂਦੇ ਨੇ ...ਕੋਈ ਨਾ ਤੇਰਾ ਵੀ ਟਾਈਮ ਆਯੂ ਵੀਰ ❤❤❤

  • @JagjitsinghCheema-zu1sx
    @JagjitsinghCheema-zu1sx Před 5 měsíci +60

    ਪਰਮੋਟਰਾ ਨੂੰ ਬੇਨਤੀ ਏ ਇਹੋ ਜਿਹੇ ਖਿਡਾਰੀਆਂ ਦੀ ਮੱਦਦ ਕਰਿਓ ਕਰੋ ਰੱਜਿਆ ਨੂੰ ਰਜਾਈ ਜਾਂਦੇ ਓ

    • @JatinderSingh-nr2lk
      @JatinderSingh-nr2lk Před 5 měsíci +1

      Bulkul shi gal aw bai hun koini bolu ethe jdo kise nal happen hunda odo sab bolde ghaint bnda sabba 👍

    • @gurpreet4663
      @gurpreet4663 Před 5 měsíci +2

      Right

  • @ArdamanSingh-nq6lj
    @ArdamanSingh-nq6lj Před 5 měsíci +42

    ਸ਼ੱਬੇ ਵੀਰ ਮਨ ਭਰ ਗਿਆ ਤੇਰੀਆਂ ਗੱਲਾਂ ਸੁਣ ਕੇ ਹੀਰਾ ਵੀਰ ਵਾ ਯਾਰ ਤੂੰ
    ਵਾਹਿਗੁਰੂ ਜੀ ਕਿਰਪਾ ਕਰਨ ਗੇ
    ਤੇਰੀ ਨੀਤ ਸਾਫ ਵਾ
    ਵਾਹਿਗੁਰੂ ਜੀ ਨੀਤਾ ਨੂੰ ਮੁਰਾਦਾਂ ਪੂਰੀਆਂ ਕਰਦੇ ਨੇ😊😊

  • @talwindersinghsidhu8568
    @talwindersinghsidhu8568 Před 5 měsíci +44

    ਸਬਾ ਕਲਾਨੌਰ ਆਲਾ ਪੂਰਾ ਸਿਰਾ ਜਾਫੀ ਆ ਤੇਂਦੂਏ ਵਰਗੀ ਝਪਟ ਆ, ਮੈ ਤਾਂ a ਨੂੰ ਤੇਂਦੂਆ leopard ਕਬੱਡੀ ਦਾ ਕਹਿੰਦਾ, ਵਾਹਿਗੁਰੂ ਸਬੇ ਨੂੰ ਬੁਲੰਦੀਆਂ ਤੇ ਪੁਹਚਾਵੇ

  • @harjeetsingh6861
    @harjeetsingh6861 Před 5 měsíci +12

    ਰੱਬ ਤੇ ਬਹੁਤ ਭਰੋਸਾ ਆ ਵੀਰ ਨੂੰ ਕੋਈ ਨਾ ਰੱਬ ਕਰੂ ਰੀਜਾਂ ਪੂਰੀਆ ਵੀਰੇ ਰਹੀ ਸਿੱਖੀ ਸਰੂਪ ਵਿਚ ਹੀ ਬਹੁਤ ਸੋਹਣਾ ਲੱਗਦਾ ਜੱਫੇ ਲਾਉਂਦਾ

  • @GulabSingh-xk9lx
    @GulabSingh-xk9lx Před 5 měsíci +11

    ਸੱਬਾ ਕਲਾਨੌਰ ਸਿਰਾ ਜਾਫੀ ਆ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ

  • @HarjinderHarjindersinghg-en8sb
    @HarjinderHarjindersinghg-en8sb Před 5 měsíci +4

    ਛੰਬੇ ਪੁੱਤ ਤੁਸੀ ਬਹੁਤ ਵਧੀਆ ਇਨਸਾਨ ਤੇ ਪਲੇਰ ਹੋ ਵਾਹਿਗੁਰੂ ਤੇ ਭਰੋਸਾ ਰੱਖੋ ਸਭ ਠੀਕ ਹੋ ਜਾੳ ਰੱਜਿਅ ਨੂੰ ਹੀ ਰਜਾੳਦੇ ਅਸੀ ਵਾਹਿਗੁਰੂ ਅੱਗੇ ਅਰਦਾਸ ਕਰਾਗੇ ਕਿ ਸਾਡੇ ਇਸ ਪਿਆਰੇ ਪੁੱਤ ਦੀਅ ਮਨੋ ਕਾਮਨਾ ਕਰਨ ਗੇ

  • @HSsingh741
    @HSsingh741 Před 5 měsíci +8

    ਛੱਬੇ ਮੇਰੇ ਵੀਰ ਸੱਚੀ ਤੂੰ ਬਹੁਤ ਹੀ ਵਧੀਆ ਖਿਡਾਰੀ ਤੇ ਜਾਫੀ ਆ ਆਪਣੇ ਆਪ ਨੂੰ ਪਛਾਣ ਇਹ ਤੈਂਨੂੰ ਉਸ ਵਾਹਿਗੁਰੂ ਵੱਲੋਂ ਬਖਸ਼ੀ ਹੋਈ ਦਾਤ ਆ। ਕਦੇ ਢਹਿੰਦੀ ਕਲਾ ਵਾਲੀ ਸੋਚ ਨੀ‌ ਰੱਖਣੀ ।ਦਿੱਲ ਲਾ ਕੇ ਮੇਹਨਤ ਕਰ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਬਖਸ਼ਣ।

  • @chamkau
    @chamkau Před 5 měsíci +16

    ਸੱਬੇ ਵੀਰ ਜਿਹੜਾ ਵੀ ਬੰਦਾ ਕਿਸੇ ਪਲੇਅਰ ਦਾ ਹੱਕ ਖਾਦਾ ਬਹੁਤ ਮਾੜੀ ਗੱਲ ਹੈ ਰੱਬ ਤਾਂ ਦੇਖਦਾ ਇਥੇ ਹੀ ਸੱਬ ਕੁਝ ਰਹਿ ਜਾਣਾ ਨਾਲ ਕਿਸੇ ਨੇ ਕੁਝ ਨਹੀਂ ਲੈਕੇ ਜਾਣਾ ਇਥੇ ਭਰਨਾ ਪੈਣਾ ਜਿੰਨਾ ਨੇ ਕਿਸੇ ਪਲੇਅਰ ਹੱਕ ਖਾਦਾ ਹੈ

  • @taridhillon3890
    @taridhillon3890 Před 5 měsíci +5

    ਸਾਬਾ ਘੈਂਟ ਪਲੇਅਰ ਆ ਬਹੁਤ ਵਧੀਆ ਇਨਸਾਨ ਆ ❤❤❤ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ

  • @Gurjant-kh1ow
    @Gurjant-kh1ow Před 5 měsíci +8

    ਬਹੁਤ ਵਦੀਆ ਗੱਲਾ ਵੀਰ ਦਿਆ ਕੋਈ ਨਾ ਵਾਹਿਗੁਰੂ ਮੇਹਰ ਕਰਨਗੇ ਤੂੰ ਭਰੋਸਾ ਰੱਖਿਆ ਓਸ ਪ੍ਰਮਾਤਮਾ ਤੇ ❤🙏👍

  • @jasschahal5578
    @jasschahal5578 Před 5 měsíci +19

    ਵਾਹਿਗਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾ ਵੀਰ ਨੂੰ

  • @karansamra1420
    @karansamra1420 Před 5 měsíci +5

    ਪਿੰਡ ਲੋਹਗੜ੍ਹ ਆਂ 😊😊arsh ਲੋਹਗੜ੍ਹ ਵਾਲਾ ਪੁੱਤਰ ਸਾਡਾ, ਵੀਰ ਇੱਕ ਵਾਰ ਤੈਨੂੰ ਤੇ ਰਸ਼ਪਾਲ ਮਾਣੂਕੇ ਨੂੰ ਇੱਕ ਵਾਰੀ ਲੋਹਗੜ੍ਹ ਦੀ ਟੀਮ ਵਿੱਚ ਸ਼ਾਮਿਲ ਕਰਨਾ

  • @Jassmann5459
    @Jassmann5459 Před 5 měsíci +17

    🙏🏿🙏🏿🙏🏿 ਜਿਹੜਾ ਖਡਾਰੀਆ ਨੇ 50 50 ਮੋਟਰਸਾਇਕਲ ਪਿਹਲਾ ਹੀ ਜਿੱਤੇ ਨੇ ਟਰੈਕਟਰ ਵੀ ਜਿੱਤੇ ਨੇ ਉਹਨਾ ਨੂੰ ਤਾ 30 40 ਲੱਖ ਦਿਆ ਗੱਡੀਆ ਪਰਮੋਟਰ ਦਿੱਦੈ ਨੇ ਇਹ ਖਡਾਰੀ ਕਿਉ ਨਹੀ ਦਿੱਸਦੇ ਉਹਨਾ ਨੂੰ ਯਰ । ਅੱਜ ਸਾਬੇ ਨੂੰ 2500 ਰੂਪੇ ਮਿਲੇ ਨੇ ਬਸ ਗੱਡੀ ਕਰਾਇਏ ਤੇ 140 ਕਿਲੋਮੀਟਰ ਆਇਆ ਹੈ ਵਿਚਾਰਾ ਇਹ ਆਪਣੇ ਘਰੇ ਕੀ ਲੇ ਕੇ ਜਾਵੇਗਾ । ਵਾਹਿਗੁਰੂ ਜੀ ਮਹਿਰ ਕਰਨ ਵੀਰ ਤੇ । ਦੀਪੇ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੇਰੇ ਮਹਿਰ ਕਰਨ ❤❤❤❤❤❤❤❤

  • @simarjeet2046
    @simarjeet2046 Před 5 měsíci +5

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣਾ ਹਮੇਸ਼ਾ ਖੁਸ਼ ਵੀਰ ਨੂੰ❤❤🙏

  • @jagroopbrar4487
    @jagroopbrar4487 Před 5 měsíci +2

    ਵਾਹਿਗੁਰੂ ਜੀ ਤੇ ਭਰੋਸਾ ਕਰ ਛੋਟੇ ਭਰਾ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ,
    ਰੂਪਾ ਗੋਲੇਵਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਾਥੀ ਗੋਰਾ ਗੋਲੇਵਾਲੀਆ ਕਬੱਡੀ ਖਿਡਾਰੀ 🙏

  • @amarveersingh827
    @amarveersingh827 Před 5 měsíci +3

    Wmk kro tera te ❤❤❤❤ bhut dil khus hyo a veer di interview

  • @sandeepsidhu3159
    @sandeepsidhu3159 Před 5 měsíci +8

    Waheguru yarr 😢😢hadd aa loka di eho jhe rab roop bnde nal dokha krke kithe jann den ge bht jyada dukh hoyea eh halatt sun k majjhe de top class jung playr de koi na bai teri halp kra ge jinne joge hoye hun jdo v Calgary cup te aayea tu tn jarru milna tenu gbu bro

  • @rafaqatmahmood9474
    @rafaqatmahmood9474 Před 26 dny

    Pha ji inna tagra jaaphi bari mushkil nal tyar hunda ae..sabba ik aesa player hega jehra india di kabaddi di shan bn skda ae..innu support kro ..bnda maara ae
    .lekin zinda dil ae.
    .
    Rab teri zindgi nu soukha kre.
    Sabba veer
    Love from Pakistan punjab

  • @taridhillon3890
    @taridhillon3890 Před 5 měsíci +4

    ਬਿਲੋਗ ਸਿਰਾ ਹੁੰਦਾ ਬਾਈ❤

  • @chamkau
    @chamkau Před 5 měsíci +7

    ਛੱਬੇ ਵੀਰ ਵਾਹਿਗੁਰੂ ਜੀ ਤੇ ਭਰੋਸਾ ਰੱਖ ਉਹ ਫ਼ੇਰ ਤੱਕੜਾ ਕਰੇਗਾ ਤੈਨੂੰ ਕਿਸੇ ਬੰਦੇ ਤੇ ਵਿਸ਼ਵਾਸ ਨਹੀਂ ਕਰੀ ਦਾ ਵਾਕਿਆਂ ਹੀ ਕਬੱਡੀ ਵਿੱਚ ਤਾਂ ਜਿੰਨਾ ਚਿਰ ਤੁਹਾਡੀ ਉਗਲ ਖੜੀ ਹੈਂ ਉਨ੍ਹਾਂ ਚਿਰ ਹੀ ਮੱਗਰ ਫਿਰਦੇ ਜਦੋਂ ਵੀ ਕਿਸੇ ਪਲੇਅਰ ਦੇ ਸੱਟ ਲੱਗ ਜਾਂਦੀ ਕੋਈ ਵੀ ਫੋਨ ਕਰਕੇ ਵੀ ਪੁਛਦੇ ਤੂੰ ਵੀ ਜਦੋਂ ਵਾਹਿਗੁਰੂ ਜੀ ਨੇ ਫੇਰ ਮੇਹਰ ਕੀਤੀ ਤੂੰ ਲੋਕਾਂ ਵਾਂਗ ਹੀ ਕਰਨਾ ਠੋਕ ਪੈਸੇ ਲਿਆ ਕਰਨਾ ਕਿਸੇ ਨਾਲ ਵੀਲਿਆ ਲਿਹਾਜ਼ ਕਰਨ ਦੀ ਲੋੜ ਨਹੀਂ ਜੋ ਤੇਰੇ ਨਾਲ ਖੜਾ ਸੀ ਉਸ ਨਾਲ ਖੜਨਾ ਬਾਕੀ ਪਰਮਾਤਮਾ ਤੇ ਵਿਸ਼ਵਾਸ ਰੱਖ ਉਹ ਜਰੂਰ ਤੇਰੇ ਨਾਲ ਹੈ

  • @user-jx3xi8ug9k
    @user-jx3xi8ug9k Před 5 měsíci +3

    Waheguru ji

  • @deepdhaliwal8529
    @deepdhaliwal8529 Před 5 měsíci +4

    ਖੇਡੀ ਚੱਲ ਭਰਾ ਆਪੇ ਇੱਕ ਦਿਨ ਆਓ ਤੂੰ ਕੋਸ਼ਿਸ਼ ਕਰੀ ਚੱਲ ❤

  • @luckymalwaigidha3107
    @luckymalwaigidha3107 Před 5 měsíci +4

    Baba deep singh ji jurru karpa karn gye waheguru ji 🙏🙏

  • @sandeepmultani2797
    @sandeepmultani2797 Před 4 měsíci +1

    Parmotera nu chaida veer di help karan shona jafi veer koi ni veer rab ghar der a andher ni himmat na hari veer ek din aye ga

  • @PaliSingh-bg1ji
    @PaliSingh-bg1ji Před 5 měsíci +2

    ਬੁਹਤ।ਬਾਦਿਐ। ਖੇਡ ਦਾy

  • @AmandeepSingh-ly8jq
    @AmandeepSingh-ly8jq Před 5 měsíci +3

    ਵਧੀਆ ਪਲੇਰ ਵਾਂ ਯਰ ਗੁਡ ਵਾਂ

  • @simranjitsingh7916
    @simranjitsingh7916 Před 4 měsíci

    sabe nu mai bhut der janda vadia bnda va waheguru kirpa krree pra te

  • @lakhveerbrar7467
    @lakhveerbrar7467 Před 5 měsíci +4

    ਜਲਾਲ ਵਾਲਿਆਂ ਇਸ ਦੀ ਮਦਦ ਕਰਾ

  • @Happysingh-nf1ie
    @Happysingh-nf1ie Před 5 měsíci +2

    Bahut vadia insaan bai shabba waheguru ji mehar krio vrr te

  • @taridhillon3890
    @taridhillon3890 Před 5 měsíci +2

    ਬਾਈ ਤੇਰਾ ਗੱਲ ਬਾਤ ਕਰਨ ਦਾ ਬਹੁਤ ਵਧੀਆ ਤਰੀਕਾ ❤❤❤

  • @SukhwindarSingh13
    @SukhwindarSingh13 Před 5 měsíci

    ਵਾਹਿਗੁਰੂ ਜੀ ਮਿਹਰ ਕਰਨ।

  • @gurtejsingh4226
    @gurtejsingh4226 Před 5 měsíci +5

    ਵਾਹਿਗੁਰੂ ਜੀ ਮਿਹਰ ਕਰੇ ਟੌਪ ਦਾ ਜਾਫੀ

  • @karanbirsingh3503
    @karanbirsingh3503 Před 5 měsíci +2

    deep paaji buht vdia waheguru ji mehr krn veer te

  • @PANJAB-nx8gy
    @PANJAB-nx8gy Před 5 měsíci +4

    ਮਿਹਨਤ ਕਰ ਬਾਈ ਵਹਿਗੁਰੂ ਮਿਹਰ ਕਰੂ ਬਾਈ ਕੋਈ ਪ੍ਰਰਮੋਟਰ ਮੱਦਤ ਕਰੋ ਬਾਈ ਵਧੀਆ ਜਾਫੀ ਆ

  • @jaswindersingh8990
    @jaswindersingh8990 Před 5 měsíci +2

    ਵਾਹਿਗੁਰੂ ਜੀ ਸਾਬੇ ਤੈਨੂੰ ਰੱਬ ਹੋਰ ਤਰੱਕੀਆਂ ਬਖ਼ਸ਼ੇ

  • @user-uq3nb1bw7t
    @user-uq3nb1bw7t Před 5 měsíci +3

    ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਖੁਸ਼ੀਆਂ ਬਖ਼ਸ਼ਣ ਜੀ

  • @user-ce5uh2pb6w
    @user-ce5uh2pb6w Před 5 měsíci +2

    Sabe veer tu ta bhot bhola te man da saaf bnda ae. Rab tenu bhot trakki dehu ga . Love u veer

  • @paramaujla8258
    @paramaujla8258 Před 5 měsíci +13

    ਗੋਪੀ ਭਲਵਾਨ ਨਾਲ ਖੇਡੋ ਸ਼ਬੇ ਵੀਰ ਭਲਵਾਨ ਵਧੀਆ ਬੰਦਾ ਯਾਰ ਨਾਲੇ ਤੁਹਾਡੀ Game ਹੋਰ ਵਧੀਆ ਸੈੱਟ ਹੋਊਗੀ 👍👍

  • @chamkau
    @chamkau Před 5 měsíci +3

    ਸਹੀ ਗੱਲ ਹੈ ਵੀਰ ਵਾਹਿਗੁਰੂ ਜੀ ਤੇ ਭਰੋਸਾ ਰੱਖ ਗੱਡੀਆਂ ਵੀ ਵਾਹਿਗੁਰੂ ਜੀ ਦੇਵੇਗਾ

  • @KuldipSingh-zd3ye
    @KuldipSingh-zd3ye Před 5 měsíci +3

    ਬਹੁਤ ਜ਼ਿਆਦਾ ਵਧੀਆ ਪਲੇਅਰ ਆ ਵੀਰ

  • @shindachahal216
    @shindachahal216 Před 5 měsíci +2

    ਵਾਹਿਗੁਰੂ ਜੀ 🙏🏽

  • @AvtarSingh-qu4uj
    @AvtarSingh-qu4uj Před 5 měsíci +2

    ਹੌਸਲਾ ਰੱਖ ਵੀਰ ਸਬ ਕੁੱਝ ਹੋਜੂ ਗਾ ਗੱਡੀ ਵੀ ਜਿੱਤ ਲੇ ਗਾ

  • @navrandhawa4933
    @navrandhawa4933 Před 4 měsíci

    ਬਹੁਤ ਚੰਗਾ ਮੁੰਡਾ ਮੇਰਾ ਗੁਵਾਂਢੀ ਹੈ ਸਾਡੇ ਕੋਲੋ ਪਲਾਟ ਲੈ ਕੇ ਘਰ ਬਣਾਇਆ ਇਹਨਾਂ ਡੈਡੀ ਇਸਦਾ ਵਿਚਾਰਾ ਮਿਸਤਰੀ ਹੈ ਬੱਸ ਕਿਸੇ ਨੇ ਸਪੋਰਟ ਨੀ ਕੀਤੀ ਇਸਦੀ ਨਹੀ ਤੇ ਬਹੁਤ ਵਧਿਆ ਪਲੇਅਰ ਬਣਦਾ ਇਹ

  • @gurjitdeolgurjit-yc1th
    @gurjitdeolgurjit-yc1th Před 5 měsíci

    Bhut vdea jaafi a sabba vir akhi vekhe aa match par hun ni pta kyu k apa v kafi tym ton bahr aa gye

  • @gurmelsingh5167
    @gurmelsingh5167 Před 5 měsíci +1

    God bless you veer rab tahanu tarakiya baksan bhot gainttt ho bai ji tuc ❤❤❤❤

  • @SantyChhanna
    @SantyChhanna Před 5 měsíci +1

    Waheguru kro kirpa vry

  • @Harmeet_dhillon
    @Harmeet_dhillon Před 5 měsíci +1

    ਕੋਈ ਗੱਲ ਨੀ ਵੀਰ ਚੰਗਾ ਸਮਾਂ ਵੀ ਆਊਗਾ

  • @gurkirpalsingh2974
    @gurkirpalsingh2974 Před 5 měsíci +2

    Waheguru ji 🙏 Hmesha chardikala ch Rakhn g❤❤❤❤❤

  • @goppysumit3974
    @goppysumit3974 Před 4 měsíci

    Sabe veer Rab te prosha rakho tci bhot vadiya player ho Rab Hor v trakiya balshe

  • @HONEYMUSICCC
    @HONEYMUSICCC Před 5 měsíci +3

    ਬਹੁਤ ਔਖੀ ਜ਼ਿੰਦਗੀ ਹੈਂ ਪਲੇਅਰ ਦੀ
    ਕਿਸਮਤ ਸਾਥ ਦੇਵੇ ਤਾਂ ਹੀ ਹੈ ਨਹੀਂ ਕੋਈ ਕਿਸੇ ਦੀ ਮੱਦਦ ਨਹੀ ਕਰਦਾ

  • @Sandeep_Sandhu
    @Sandeep_Sandhu Před 5 měsíci +4

    Waheguru Ji Hmesha Chardikala Ch Rakhn GBU ❤️

  • @JagjitsinghCheema-zu1sx
    @JagjitsinghCheema-zu1sx Před 5 měsíci +2

    ਵਾਹਿਗੁਰੂ ਜੀ ਮੇਹਰ ਕਰੇ ਭਰਾ ਤੇ

  • @premsingh-rq9gv
    @premsingh-rq9gv Před 5 měsíci

    Waheguru ji mehar karre 👏👏👏

  • @user-et8xg5fp3w
    @user-et8xg5fp3w Před 5 měsíci +1

    Waheguru mehar gruga veer

  • @user-iu8ow9vv3f
    @user-iu8ow9vv3f Před 5 měsíci +1

    Y eho jeha playera da sath Dena chaida nice veera sabha

  • @user-hn6od5pc2z
    @user-hn6od5pc2z Před 5 měsíci +1

    Waheguru ji mehar kare 🙏🙏

  • @ranjitriar1896
    @ranjitriar1896 Před 5 měsíci +1

    Dhan guru Ramdas ji kirpa kro 🙏🏼 ji

  • @AmandeepSingh-bu4wn
    @AmandeepSingh-bu4wn Před 5 měsíci +3

    ਵਹਿਗੁਰ ਸਾਹਿਬ ਜੀ ਭਲਾ ਕਰੇ

  • @HardeepSingh-vw1md
    @HardeepSingh-vw1md Před 5 měsíci +3

    Waheguru ji kirpa kare vir te

  • @Gurbax786
    @Gurbax786 Před 5 měsíci

    Love u aa bro yr sachi rona nikal gye aa

  • @jagdeepsinghgill608
    @jagdeepsinghgill608 Před 5 měsíci

    Tension na lai mera veer mai veer di game babe roode dekhi si majithe lage bada vdiya kediya si veer jis din dhan guru nanak di kirpa hogi na Sare din badal jane mere veere de 🙏

  • @satojsatoj3208
    @satojsatoj3208 Před 5 měsíci +2

    ਮੇਰੀ ਕਬੱਡੀ ਦੇ ਪ੍ਰਮੋਟਰਾ ਨੂੰ ਬੇਨਤੀ ਆ ਇਸ ਬਂਦੇ ਦੀ ਹੈਲਪ ਕਰੋ ਯਰ ਸਾਰੇ ,, ਨਹੀਂ ਫ਼ੇਰ ਅਜੀ ਇੱਕ ਵਾਰ ਮਾਲਵੇ ਵਿੱਚ ਆਪਾ ਰੁਪਿੰਦਰ ਜਲਾਲ ਨੂੰ ਆਖ ਕੇ ਤੇਰੀ ਹੈਲਪ ਜ਼ਰੂਰ ਕਰ ਵਾ ਦਵਾ ਗੇ 🙏

  • @user-et8xg5fp3w
    @user-et8xg5fp3w Před 5 měsíci +1

    Bada changa subah munde da yr

  • @manpreetgill3970
    @manpreetgill3970 Před 5 měsíci +2

    Vadiaa player hai

  • @HarpalMangat-yo8ep
    @HarpalMangat-yo8ep Před 5 měsíci +1

    Waheguru ji mehar kreo ji

  • @Harpreetuae-zu9gd
    @Harpreetuae-zu9gd Před 5 měsíci +1

    Waheguru mehar karo praa tee

  • @anmol2262
    @anmol2262 Před 5 měsíci +2

    Sira game y di ❤❤❤❤❤❤ gareeb Banda da rabb bi ni sath dinda,,

  • @user-oe3vp3cr2u
    @user-oe3vp3cr2u Před 5 měsíci +1

    Bai tu bout siraa jaffi a dr na khich k rakh kmm .te waheguru ji nu yaad kro

  • @KhairaKaka
    @KhairaKaka Před 5 měsíci +1

    Waheguru Ji chardi Kalla ch rakhe VEER 🙏

  • @gurindersingh7844
    @gurindersingh7844 Před 5 měsíci +1

    Bahut hi imandar hai g i listen

  • @sukhsingh1862
    @sukhsingh1862 Před 5 měsíci +2

    ਵੀਰੇ ਮੈਂ ਤਾ ਬਹੁਤ ਵੱਡਾ ਫੈਨ ਆ ਕਦੇ ਤੇਰੀ ਹੈਲਪ ਜਰੂਰ ਕਰੂਗਾ

  • @HarpreetSingh-pr2wn
    @HarpreetSingh-pr2wn Před 5 měsíci +2

    Parmatma hmesa he mehar banye rakhe

  • @KuldeepSingh-lj3vg
    @KuldeepSingh-lj3vg Před 5 měsíci +3

    Veer de spot jruri karo

  • @Karankhaira751
    @Karankhaira751 Před 5 měsíci +5

    Gopi frandipur di team vlo khed mere veer ❤wmk

  • @gorayatv8510
    @gorayatv8510 Před 4 měsíci

    ❤❤❤

  • @GurpreetSingh-tt8ol
    @GurpreetSingh-tt8ol Před 5 měsíci

    Waheguru ji karpa krdo veer taa

  • @Nikka096
    @Nikka096 Před 4 měsíci

    ❤ Ghaint VeErA❤

  • @Food62954
    @Food62954 Před 5 měsíci +3

    Very good veer ji 🙏🙏🙏👍👍👍❤❤❤

  • @DineshKumarKumar-cj9lq
    @DineshKumarKumar-cj9lq Před 5 měsíci +1

    Pale de nal gl kreyo bhai ji

  • @satnambrar5305
    @satnambrar5305 Před 5 měsíci

    Good veer

  • @gurmitsingh6395
    @gurmitsingh6395 Před 5 měsíci

    Good 👍

  • @sukhdeepwahewarring9409
    @sukhdeepwahewarring9409 Před 5 měsíci +1

    Very good player

  • @sewasinghgogiagogia7934
    @sewasinghgogiagogia7934 Před 5 měsíci +2

    Rab tanu din dugni char chogni traki bkshe, tandrusti bkshe

  • @user-xu1hl1vq7i
    @user-xu1hl1vq7i Před 5 měsíci +1

    Nice. Brother. Gall. Sai. Vir

  • @SatnamsinghSatnam-nd6eb
    @SatnamsinghSatnam-nd6eb Před 5 měsíci +1

    Jio vir ggg❤❤❤

  • @gulabsingh3793
    @gulabsingh3793 Před 5 měsíci +2

    Waheguru ਭਰਾ ਤੇ ਮੇਹਰ ਕਰੇ, ਬੰਦਾ ਦਿਲ ਦਾ ਸਾਫ ਆ ❤❤

  • @Gurdeep_khaira_kabbadi
    @Gurdeep_khaira_kabbadi Před 5 měsíci +2

    Sabha sirra, Hira Banda a great ❤

  • @gursewaksingh5352
    @gursewaksingh5352 Před 5 měsíci +3

    22 ਮੇਰਾ 2010 ਤੇਰੇ ਵਰਗਾ ਸਰੀਰ ਸੀ ਤੇਰੇ ਵਾਲੇ ਹਲਾਤ ਸੀ ਤੇਰੇ ਵਰਗੀ ਜਾਫਰ ਸੀ 22
    ਬੱਸ ਮਜਬੂਰੀ ਨੇ ਦੂਰ ਕਰਤਾ

  • @luckylavi5199
    @luckylavi5199 Před 5 měsíci +1

    Vir Ron a gia sab sun k ... waheguru mehar karn.,..

  • @lakhveerbrar7467
    @lakhveerbrar7467 Před 5 měsíci +1

    ਇਥੇ ਰੱਜਿਆ ਨੂੰ ਰਜਾਉਦੇ ਨੇ ਇਹ ਬੰਦੇ ਨੂੰ ਸਹੀ ਖੁਰਾਕ ਤੇ ਕੋਈ ਮਦਦ ਕਰ ਦੇਵੇ ਤਾਂ

  • @SABIRAIDER
    @SABIRAIDER Před 5 měsíci +1

    WAHEGURU MEHR KRE❤BHRA

  • @sahadapotradonali2370
    @sahadapotradonali2370 Před 5 měsíci +2

    Takra ho bro rab kruga kirpa ❤❤

  • @user-rf3so1kx1k
    @user-rf3so1kx1k Před 4 měsíci

    ♥️👍💪💯

  • @pritpalsinghjordan6256
    @pritpalsinghjordan6256 Před 5 měsíci

    ❤️✌️

  • @satvirsingh7610
    @satvirsingh7610 Před 5 měsíci +1

    Waheguru mehar kari

  • @pb10kabootarbazi91
    @pb10kabootarbazi91 Před 5 měsíci +1

    Bhai sabba veer di full interview karo ghar ja ke

  • @user-cc7nk5ft9c
    @user-cc7nk5ft9c Před 2 měsíci

    Nice

  • @gurisingh9904
    @gurisingh9904 Před 5 měsíci +3

    Sahi a

  • @simarjeet2046
    @simarjeet2046 Před 5 měsíci +1

    ਯੋਧਾ ਸਾਂਸੀ ਦੀ ਇੰਟਰਵਿਊ ❤ bro