ਸੌਣ ਦਾ ਮਹੀਨਾ ਸੁਹਾਗਣਾ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ

Sdílet
Vložit
  • čas přidán 8. 09. 2024
  • #teej #teejfestival #bridal #gidda #dance #boliyan #celebration #beautifulwomen #dancing #sawanmonth #MATAPARWATI #maaparvati #mornidance
    ਸੌਣ ਦਾ ਮਹੀਨਾ ਸੁਹਾਗਣਾ ਲਈ ਖਾਸ ਹੁੰਦਾ ਜਦ ਨੀਦ ਦੀਆਂ ਫੁਾਰਾਂ ਪੈਂਦੀਆਂ ਹਨ ਠੰਡੀ ਹਵਾਵਾਂ ਦੇ ਬੀਜ ਜਦੋਂ ਮੁਟਿਆਰਾ ਗਿੱਧਾ ਪਾਉਂਦੀਆਂ ਹਨ ਮੋਰਨੀ ਵਾਂਗ ਨੱਚਦੀਆਂ ਹਨ ਤਾਂ ਲੱਗਦਾ ਕਿ ਪੰਜਾਬੀ ਸੱਭਿਆਚਾਰ ਅੱਜ ਵੀ ਜਿੰਦਾ ਹੈ ਉਸ ਨੂੰ ਬਚਾਉਣ ਦੇ ਲਈ ਸਮਾਣਾ ਸ਼ਹਿਰ ਦੇ ਵਿੱਚ ਤੀਆਂ ਦਾ ਤਿਉਹਾਰ ਸੁਹਾਗਣਾ ਵੱਲੋਂ ਮਨਾਇਆ ਗਿਆ ਇਸ ਮੌਕੇ ਤੇ ਨਵੀਆਂ ਬਿਆਈਆਂ ਮੁਟਿਆਰਾਂ ਵੱਲੋਂ ਆਪਣੀ ਭਰਜਾਈਆਂ ਦੇ ਨਾਲ ਗਿੱਧਾ ਪਾਇਆ ਗਿਆ ਬੋਲੀਆਂ ਪਾਈਆਂ ਗਈਆਂ ਇਹ ਤਿਉਹਾਰ ਆਪਸੀ ਭਾਈਚਾਰਿਆਂ ਨੂੰ ਮਜਬੂਤ ਕਰਨ ਦਾ ਸੰਦੇਸ਼ ਵੀ ਦਿੰਦਾ ਇਸ ਤਿਹਾਰ ਤੇ ਖੀਰ ਪੂੜੇ ਪਕਵਾਨ ਤਿਆਰ ਕੀਤੇ ਜਾਂਦੇ ਹਨ
    ਵਾਈਟ ਧੀਆਂ ਦਾ ਤਿਉਹਾਰ ਮਨਾਉਣ ਵਾਲੀ ਔਰਤਾਂ
    ਪੁਰਸ਼ੋਤਮ ਕੋਸਿਕ ਸਮਾਣਾ

Komentáře •