ਗੋਰਾ ਅਫ਼ਸਰ ਕਿਉਂ ਹੋ ਗਿਆ ਸੀ ਅੰਨਾ? ਗੋਰਿਆਂ ਨੇ ਬਣਾਇਆ ਗੁਰਦੁਆਰਾ । Katana Sahib | Guru Gobind Singh Marg 18

Sdílet
Vložit
  • čas přidán 29. 10. 2021
  • Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 527

  • @NishanSinghAustralia
    @NishanSinghAustralia  Před 2 lety +36

    * ਨਵੀਆਂ ਵੀਡੀਓ ਹੁਣ ਸਿਰਫ CZcams ਚੈਂਨਲ Nishan Singh Australia ਤੇ * ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    Click below to subscribe:👇👇👇👇👇 czcams.com/users/NishanSinghAustralia
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @BalwantSingh-qw4qy
      @BalwantSingh-qw4qy Před 2 lety

      0000000000000

    • @BalwantSingh-qw4qy
      @BalwantSingh-qw4qy Před 2 lety +1

      0

    • @asg7858
      @asg7858 Před 2 lety +4

      waheguru ji ka khalsa waheguru ji ki fateh ji. Ik benti karni hai jis bare tusi v Hazur Sahib jao ta khoj karyo. 19vi sadi de akhir ya 20vi sadi de shuru di gal hai. Shaheed singh hazur sahb vikhe be adbaa nu partakh hi saja de dya karde. darshan bhawe sarya nu ni hunde si pta sabnu lagda si ke shaheed singh chahta shka rahe han. hor v kai Katani kla varge vartare vart jande san. fer aisa hoya ke granthi singh ate singha wallo ardas kiti gayi ke es tra sangat dar jandi hai partakh sja na dao. odo toh ose vele te partakh wali khed sankochi gayi. bhawe ke karma di sja bhogni paindi hai te sansar v delhda hai par gal ta hai je sedh lai jawe

    • @boparainoor2046
      @boparainoor2046 Před 2 lety +1

      W

    • @ManjeetKaur-ww4yt
      @ManjeetKaur-ww4yt Před 2 lety

      Ì

  • @RanjitSingh-fd6in
    @RanjitSingh-fd6in Před 2 lety +30

    ਗੁਰੂਦਵਾਰਾ ਸ਼੍ਰੀ ਦੇਗਸਰ ਸਾਹਿਬ ਕਟਾਣਾ ਸਾਹਿਬ
    ਬਹੁਤ ਹੀ ਵਧੀਆ ਤਰੀਕੇ ਨਾਲ ਭਾਈ ਸਾਹਿਬ ਜੀ ਇਤਿਹਾਸ ਦੀ ਸਾਂਝ ਕੀਤੀ ਹੈ
    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ

  • @prabhjotsingh1831
    @prabhjotsingh1831 Před 2 lety +2

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਸਾਹਿਬ ਜੀ ਤੁਸੀਂ ਸਿੱਖ ਧਰਮ ਦੇ ਇਤਿਹਾਸ ਬਾਰੇ ਸਾਨੂੰ ਸਾਰਿਆਂ ਨੂੰ ਜਾਣੂ ਕਰਵਾ ਕੇ ਬਹੁਤ ਹੀ ਮਹਾਨ ਅਤੇ ਨੇਕ ਕਾਰਜ ਕਰ ਰਹੇ ਹੋ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਸਾਹਿਬ ਜੀ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @dilpreetsingh9522
    @dilpreetsingh9522 Před 2 lety +17

    ਜਦੋ ਯੂ ਟਿਊਬ ਖੋਲੀ , ਪਹਿਲੀ ਤੁਹਾਡੀ ਵੀਡੀਉ , ਮੈ ਵੀ ਇਸ ਵਕ੍ਹਤ ਦੇਗਸਰ ਸਾਹਿਬ ਹੀ ਖੜਾ , ।ਇਥੇ ਈ ਖੜ ਕੇ ਕੰਮੈਟ ਕੀਤਾ ।

  • @inderjeetsingh741
    @inderjeetsingh741 Před 2 lety +4

    ਬਹੁਤ ਬਹੁਤ ਧੰਨਵਾਦ ਵੀਰ ਜੀ ‌ਇਤਿਹਾਸ ਦੀ ਜਾਣਕਾਰੀ ਦੇਣ ਲਈ।।

  • @ranjodhsingj9588
    @ranjodhsingj9588 Před 2 lety +47

    ਇਹ ਸਾਰੀ ਜਾਣਕਾਰੀ ਸੱਚੀ ਹੈ ਦਾਸ ਵੀ ਗੁਆਂਢੀ ਪਿੰਡ ਦਾ ਹੈ, ਬਜ਼ੁਰਗਾਂ ਇਹੋ ਦੱਸਿਆ ਹੈ ਜੋ ਭਾਈ ਸਾਹਿਬ ਜੀ ਦੱਸਦੇ ਹਨ।
    ਦੇਗਸਰ ਹੈ ਨਾਮ , ਜੋ ਮੰਗੀਏ ਪੂਰਾ ਹੁੰਦਾ ਹੈ।

  • @rameshlibra1970
    @rameshlibra1970 Před 2 lety +27

    ਖੰਡਾਂ ਬ੍ਰਹਮੰਡਾਂ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ

  • @bhaijaianoopsinghbahadurkh3150

    Bhai Sahib ਅਕਾਲ ਪੁਰਖ ਵਾਹਿਗੁਰੂ ਗੁਰੁ ਗੋਬਿੰਦ ਸਿੰਘ ਜੀ ਤੁਹਾਡੇ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਹੀ ਰੱਖਣ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ ਸਦਾ ਹੀ ਖੁੱਸ਼ ਰੱਖੇ ਅਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਇਹੋ ਅਰਦਾਸ ਹੈ ਵਾਹਿਗੁਰੂ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @amrindersinghbrar8804
    @amrindersinghbrar8804 Před 2 lety +9

    ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਮਿਹਰ ਕਰੋ ਜੀ

  • @SurinderSingh-uq1wx
    @SurinderSingh-uq1wx Před 2 lety +29

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਖਾਲਸਾ ਜੀ ਬਹੁਤ ਹੀ ਸੁੰਦਰ ਅਤੇ ਰਮਣੀਕ ਅਸਥਾਨ ਹੈ ਗੁਰਦੁਆਰਾ ਦੇਗਸਰ ਸਾਹਿਬ, ਕਟਾਣਾ ਸਾਹਿਬ।

  • @manvirsingh3869
    @manvirsingh3869 Před rokem +1

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਏ

  • @RavinderSingh-jx4le
    @RavinderSingh-jx4le Před 2 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ

  • @user-mo3bs4nr4x
    @user-mo3bs4nr4x Před 2 lety +2

    ਭਾਈ ਸਾਹਿਬ ਜੀ ਆਪ ਜੀ ਦੀ ਸਿਫਤ ਮੇਰੀ ਏ ਛੋਟੀ ਜ਼ੁਬਾਨ ਨਹੀਂ ਕਰ ਸਕਦੀ ਜੋ ਆਪ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜ ਕੇ ਗੁਰੂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿਚ ਰੱਖਣ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @baljitsidhu8912
    @baljitsidhu8912 Před 2 lety +2

    ਧੰਨ ਧੰਨ ਸੱਚੇ ਪਾਤਸ਼ਾਹ ਤੇਰੀਆਂ ਅਥਾਹ ਕਰਣੀਆਂ। ਮਸਤਕਿ ਲੱਗੇ ਤੇਰਿਆਂ ਸੰਤਾਂ ਭਗਤਾਂ ਦੀ ਚਰਨ ਧੂੜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।।

  • @sharanjitkaur4351
    @sharanjitkaur4351 Před 2 lety +4

    ਮੈਂ ਵੀ ਇਹੀ ਅਰਦਾਸ ਕਰਦੀ ਹੁੰਦੀ ਹਾਂ ਕੇ ਵਾਹਿਗੁਰੂ ਜੀ ਓਹਨਾ ਲੋਕਾਂ ਨੂੰ ਅੰਨ੍ਹੇ ਕਰ ਦੋ ਜੀ।ਜੀ ਬੇਈਮਾਨੀ ਨਾਲ ਗੁਰੂਘਰ ਆਉਂਦੇ ਹਨ ਜੀ🙏

  • @amandeepsingh7691
    @amandeepsingh7691 Před 2 lety +21

    ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਸਭ ਦੇਖ ਰਹੇ ਨੇ ੲਿਹਨਾ ਪਾਪੀਆ ਨੂੰ ਵੀ ਸਜਾ ਜਰੂਰ ਮਿਲੂ ਜੋ ਗੁਰੂ ਦੀਆਂ ਨਿਸਾਨੀਆ ਨੂੰ ਮਿਟਾ ਰਹੇ ਨੇ 🙏

    • @satyakijeet1815
      @satyakijeet1815 Před 2 lety +2

      Waheguru 🙏 Jarur suna Ardas Kara karo

    • @jaskarancheema7041
      @jaskarancheema7041 Před 2 lety +1

      Satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji satnam ji waheguru ji

  • @RanjeetSingh-jk9ds
    @RanjeetSingh-jk9ds Před rokem

    ਵਾਹਿਗੁਰੂ ਜੀ ਜਦੋਂ ਗੁਰੂ ਸਾਹਿਬ ਜੀ ਨੂੰ ਗੁਰੂ ਘਰ ਬਦਲਵੀਂ ਥਾਂ ਮਨਜ਼ੂਰ ਨਹੀਂ ਕੀਤਾ ਸੰਗਤ ਜੀ ਡਾਂਗ ਮਾਰ ਗੁਰਦੁਆਰਾ ਦੀ ਥਾਂ ਅਜ ਦੀ ਸਰਕਾਰ ਨੇ ਬਦਲ ਦਿੱਤੀ। ਗੁਰੂ ਘਰ ਗਿਆਨ ਗੋਦੜੀ ਸਾਹਿਬ ਤਾਂ ਖਤਮ ਹੀ ਕਰ ਦਿੱਤਾ। ਸਿਖਾਂ ਦੀ ਸਿਰਮੌਰ ਸੰਸਥਾ ਸੁਤੀ ਪਈ ਹੈ।।ਵੀਰ ਜੀ ਧੰਨਵਾਦ ਕਰਦੇ ਹਾਂ ਜੀ।

  • @khalsaji9454
    @khalsaji9454 Před 2 lety +9

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ

  • @gurwinderkaur2219
    @gurwinderkaur2219 Před 2 lety +20

    Mera viah da rista v Ese Guru ghar to start hoyea c Te Guru Sahib di mehar sadka Bhut vadiya inlaws mile ne, shukar a Waheguru ji🙏

    • @swarnjitsingh5714
      @swarnjitsingh5714 Před 2 lety +1

      🙏Bahut achha ji
      Changi gall kahi hai mai vi jaldi jana hai guru ji de agge Benti karni hai 🙏🙏🙏

    • @gurjitsinghsidhu3858
      @gurjitsinghsidhu3858 Před 2 lety

      Khushiyaan 🐎🐎happy married

  • @kulvirgharialkulvirgharial4417

    ਵਾਹਿਗੁਰੂ ਜੀ ਇਸੇ ਤਰਾਂ ਦਰਸ਼ਣ ਦਿਦਾਰੇ ਗੁਰੂ ਸਥਾਨਾਂ ਤੇ ਗੂਰੂ ਪਿਆਰੇ ਗੁਰੂ ਸਿਖਾਂ ਦੇ ਕਰਾਉਂਦੇ ਰਹਿਣਾ ਵਹਿਗੁਰੂ ਜੀ

  • @renubala4755
    @renubala4755 Před rokem

    ਇਹ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏

  • @parmjitkaur1967
    @parmjitkaur1967 Před 2 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🌹🌹🌹🌹

  • @garrytakhar7468
    @garrytakhar7468 Před 2 lety +3

    ਗੁਰਦਵਾਰਾ ਸ਼੍ਰੀ ਦੇਗਸਰ ਸਾਹਿਬ 🙏

  • @mankiratsingh7617
    @mankiratsingh7617 Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parmsgarden7352
    @parmsgarden7352 Před 2 lety +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਦਰਸ਼ਨ ਕਰਾਏ ਕਟਾਣਾ ਸਾਹਿਬ ਜੀ ਦੇ ਵੀਰ ਜੀ ਨੇ 🙏🙏🙏🙏🙏

  • @amanpreetkaur195
    @amanpreetkaur195 Před rokem +2

    🙏Bhut sone History ha.Thanks for Knowledge. Sanu nhee pta c ke pind de lok Gurudwara Sahib nhe aude.Asee ve Gurudwara Sahib jade ha,asee Samrala to ha.Waheguru ji ka khalsa waheguru ji ki fateh. 🙏👍👌🙂

  • @parmjitkaur1967
    @parmjitkaur1967 Před 2 lety +2

    ਬਿਲਕੁਲ ਸਹੀ ਗੁਰੂ ਜੀ ਮਨਮੁੱਖਾਂ ਨੁੰ ਮਾਫ ਨਾ ਕਰਨ ਕਦੀ ਵੀ

  • @Punjabijazba
    @Punjabijazba Před rokem +2

    Katana sahib dhan dhan guru ,,HARGOBIND SINGH,, ji

  • @harmanpreet1429
    @harmanpreet1429 Před 2 lety +2

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ' ਵਾਹਿਗੁਰੂ'ਵਾਹਿਗੁਰੂ'ਸ਼ਬਦ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sarabjeetsingh4209
    @sarabjeetsingh4209 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਵਡਮੁਲੀ ਜਾਣਕਾਰੀ ਦਿਤੀ ਹੈ ਜੀ

  • @kulwant22raisaab5
    @kulwant22raisaab5 Před 2 lety +6

    Dhan dhan satguru Mera shri guru granth sahib maharaj ji 🌹🌹🌹🌹🌾🌹🌹🌹🌹😔😔🙏🙏

  • @RanjitKaur-me8hi
    @RanjitKaur-me8hi Před 2 lety +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surinderkaur5228
    @surinderkaur5228 Před 2 lety +4

    ਵਾਹਿਗੁਰੂ ਜੀ☘️🌷🌴🌹🌳❤️🌲🌺☘️🌹🌴🥀🌳🌹

  • @Harbanssingh-pn2jo
    @Harbanssingh-pn2jo Před 2 lety +8

    ਵਾਹਿਗੁਰੂ ਜੀ🌹🌹🥀🌺🌻🌷🍁🌹🌹

  • @AngrejSingh-ff9pu
    @AngrejSingh-ff9pu Před rokem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏💐🌿🌻💕🌷🌹🙏

  • @sarbisandhu4027
    @sarbisandhu4027 Před 2 lety +1

    ਗੁਰ ਫ਼ਤਿਹ ਬਾਬਾ ਜੀ , ਬਹੁਤ ਸੋਹਣੀ ਯਾਤਰਾ ਚਲ ਰਹੀ ਹੈ ਗੁਰੂ ਗੋਬਿੰਦ ਸਿੰਘ ਮਾਰਗ ਦੀ , ਆਪ ਜੀ ਨੂੰ ਬੇਨਤੀ ਹੈ ਕਿ ਗੁਰਦਵਾਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ( ਸਾਹਨੇਵਾਲ) ਦੇ ਇਤਿਹਾਸ ਦਾ ਵੀ ਜ਼ਿਕਰ ਕਰਿੳ , ਧਨ ਦਸ਼ਮੇਸ਼ ਪਿਤਾ ਜੀ ਮਹਾਰਾਜ ਜਦੋਂ ਮਾਛੀਵਾੜਾ ਤੋਂ ਆਲਮਗੀਰ ਸਾਹਿਬ ਗਏ ਹਨ ਤਾਂ ਇਥੇ ਇਕ ਰਾਤ ਵਿਸ਼ਰਾਮ ਲਈ ਰੁਕੇ ਸਨ, ਇਥੇ ਉਹਨਾ ਨੇ ਦਾਤਣ ਕਰਕੇ ਆਪਣੇ ਮੁਬਾਰਕ ਹੱਥਾਂ ਨਾਲ ਉਹ ਦਾਤਣ ਗੰਢੀ ਸੀ ਜੋ ਅੱਜ ਰੇਰੂ ਦਾ ਦਰਖ਼ਤ ਬਣ ਕੇ ਸੁਭਾਇਮਾਨ ਹੈ । 🙏

  • @BaljinderSingh-ri9gw
    @BaljinderSingh-ri9gw Před 2 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @my_activity714
    @my_activity714 Před 2 lety +3

    waheguru ਜੀ ਕਿਰਪਾ ਕਰੋ 🙏🙏🙏🙏🙏🙏

  • @SukhdeepSingh-zo7vg
    @SukhdeepSingh-zo7vg Před 2 lety +2

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @azaadmehrasab5239
    @azaadmehrasab5239 Před rokem +1

    ਞਾਹਿਗੂਰੂ ਮੇਹਰ ਕਰੇ ਸਬ ਤੇ 🙏🙏

  • @jagjitsinghdadujodh4040
    @jagjitsinghdadujodh4040 Před 2 lety +18

    ਭਾਈ ਸਾਹਿਬ ਐਪੀਸੋਡ ਦਾ ਸਮਾਂ ਥੋੜਾ ਵਧਾ ਸਕਦੇ ਹੋ ਤਾਂ ਵਧੀਆ ਹੋਵੇਗਾ, ਘੱਟੋਘੱਟ 15 ਮਿੰਟ ਦੇ ਕਰੀਬ ।

  • @bhaijaianoopsinghbahadurkh3150

    ਵਾਹਿਗੁਰੂ ਜੀ video bahut sohni hai ji

    • @jyotikaur7418
      @jyotikaur7418 Před 2 lety

      Waheguru ji 👏👏👏👏🌺🥀🌻❤🌹⚘🌷🥰

  • @KuldeepKaur-zz7mm
    @KuldeepKaur-zz7mm Před 2 lety +1

    Dhan dhan Shiri Guru Gobind Singh Sahib ji Maharaj Mehr Karo sab te ji 🙏🙏🙏🙏🙏🌹🌹🌹🌹🌹🌹♥️♥️🌹♥️🌷🌷🌷🌷🌷🌷💐💐💐💐🌻🌻💐🌻🌻

  • @mangakalkat5141
    @mangakalkat5141 Před 6 měsíci

    ਵਾਹਿਗੁਰੂ ਜੀ ਜੇ ਇਸ ਤਰ੍ਹਾਂ ਹੋਣ ਲੱਗ ਪਈ ਤਾਂ ਸਾਰੇ ਜਥੇਦਾਰ, ਕਮੇਟੀ ਵਾਲੇ ਅੰਨੇ ਹੋ ਜਾਣੇ

  • @jaswantsandhar2313
    @jaswantsandhar2313 Před 2 lety +1

    DhanDhan Dhan Dhan Dhan Dhan Dhan Dhan Sahib Shri Guru Gobind Singh Ji Maharaj Ji Dhan

  • @simrat_singh8118
    @simrat_singh8118 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @chandlandmohit
    @chandlandmohit Před 2 lety +6

    Waheguru g Dass de Sare Karj Swario🙏🙏😍😍🥰🥰😊😊🌹🌹😘😘

  • @GurpreetSingh-vo7is
    @GurpreetSingh-vo7is Před 2 lety +3

    Waheguru ji waheguru ji 🙏🙏

  • @RavinderKaur-nq4th
    @RavinderKaur-nq4th Před 2 lety +6

    Thanku Gurdwara sahib Ji de darshan karvaun lae, sade near a

  • @sarbjeetsingh8317
    @sarbjeetsingh8317 Před 2 lety +2

    Waheguru ji mehar kro ji sab te

  • @gurpreetsingh-zg3km
    @gurpreetsingh-zg3km Před 2 lety +1

    ਵਾਹਿਗੁਰੂ ਜੀ

  • @JasvirKaur-fg7bv
    @JasvirKaur-fg7bv Před rokem +1

    ਧੰਨਬਆਦ ਵੀਰ ਜੀ🙏🙏🙏🙏🙏

  • @gurmukhmaan8450
    @gurmukhmaan8450 Před 2 lety +7

    Waheguru ji kirpa krn Hamesa Chardi kla Bakshan 🌹

  • @amrindersingh9685
    @amrindersingh9685 Před 2 lety +1

    ਵਾਹਿਗੁਰੂ ਵਾਹਿਗੁਰੂ ਜੀ

  • @gurmeetmangat279
    @gurmeetmangat279 Před rokem

    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ 🙏
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ 🙏🙏🙏

  • @harmindersingh9418
    @harmindersingh9418 Před 2 lety +5

    Dhan Dhan Shri Guru Hargobind Sahib ji Maharaj te Dhan Dhan Shri Guru Gobind Singh Ji Maharaj

  • @ravindersingh-xm6lq
    @ravindersingh-xm6lq Před 2 lety +9

    Beer ji UK de wich swere 4 bje sap ji da video aajanda h . Ruh khush ho jandi h aap ji da program dekhke .
    Waheguru aap ji wadha krega.

  • @funnycartoonworld5215
    @funnycartoonworld5215 Před 2 lety +1

    ਧੰਨਵਾਦ ਖਾਲਸਾ ਜੀ

  • @neetugold6136
    @neetugold6136 Před rokem

    ਵਾਹਿਗੁਰੂ ਜੀ ਧੰਨ ਸਾਡੇ ਗੁਰੂ ਸਹਿਬਾਨ ਜੀ।

  • @niranjansinghjhinjer1370
    @niranjansinghjhinjer1370 Před 2 lety +2

    Waheguru Chardikla Bakhshey ji 🙏

  • @user-hj8yg4ye1d
    @user-hj8yg4ye1d Před 2 lety +3

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ, ਧੰਨਵਾਦ ਜੀ ਗੁਰੂ ਸਾਹਿਬ ਦੀ ਯਾਤਰਾ ਸਬੰਧੀ ਜਾਣਕਾਰੀ ਦੇਣ ਲਈ

  • @gillmajor15
    @gillmajor15 Před 2 lety +2

    Waheguru ji 🙏🙏🙏🙏🙏🌹🌹🌹🌹🌹

  • @sandeepgabba6063
    @sandeepgabba6063 Před 2 lety +2

    Waheguru Ji ka Khalsa Waheguru JI Fateh Jl

  • @GurpreetSingh-vl7pu
    @GurpreetSingh-vl7pu Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmanpreet1429
    @harmanpreet1429 Před 2 lety

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @karamjeetkaur4347
    @karamjeetkaur4347 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @harmanpreet939
    @harmanpreet939 Před 2 lety +3

    Sat Shri Akal Singh Sahib ji . Asi kafi sma pehla toh tuhadian videos vekhde aa raje han Ajj sanu sade apne pind sade gurudwara sahib de bare bilkul sahi te steek jankari sunn ke dill nu bdi hi khushi hoi ...Asi ese hi pind de nivasi han............... bht bht Dhanbad baba ji . Waheguru ji ka khalsa wahwguru ji ki fateh. PATSHAH JI MEHAR KARN .

  • @dalveersingh9998
    @dalveersingh9998 Před 2 lety

    Baba ji Tusi ਧਮਤਾਨ ਸਾਹਿਬ ਜੀ ਆਉ

  • @varinderkaur8266
    @varinderkaur8266 Před 2 lety +3

    Waheguru ji waheguru ji waheguru ji waheguru ji waheguru ji

  • @bhupinderkaur9099
    @bhupinderkaur9099 Před 2 lety

    ਧੰਨ ਧੰਨ ਵਹਿਗੁਰੂ ਜੀ

  • @sukhcharnsingh930
    @sukhcharnsingh930 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @sandhusaab8734
    @sandhusaab8734 Před 2 lety +1

    ਵਾਹਿਗੁਰੂ ਜੀ ।

  • @riverday5580
    @riverday5580 Před 2 lety +19

    ਧਨ ਵਾਹਿਗੁਰੂ ਜੀ 🙏 ਹਾਂ ਜੀ ਅਸੀਂ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ ਜੀ

  • @HarjinderSingh-ie4tu
    @HarjinderSingh-ie4tu Před 2 lety

    ਸਾਡੇ ਗੁਰੂ ਸਾਹਿਬਾਨ ਅੱਜ ਵੀ ਹਾਜ਼ਰ ਹਨ

  • @singhsaan8735
    @singhsaan8735 Před 2 lety

    🙏ਵਾਹਿਗੁਰੂ ਜੀ 🙏

  • @amrik7721
    @amrik7721 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷💓💚🙏🙏

  • @bindersingh1452
    @bindersingh1452 Před 2 lety

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @gurwantsandhu2699
    @gurwantsandhu2699 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Manvindergrewal2107
    @Manvindergrewal2107 Před 2 lety +1

    ਵਾਹਿਗੁਰੂ ਜੀ🙏🙏

  • @satbirsingh293
    @satbirsingh293 Před 2 lety +3

    Wahe Guru Ji wahe Guru Ji 🙏🙏

  • @Bsmk6938
    @Bsmk6938 Před 2 lety

    ਵਹਿਗੁਰੂ ਜੀ, ਵਹਿਗੁਰੂ ਜੀ, ਵਹਿਗੁਰੂ ਜੀ, ਵਹਿਗੁਰੂ ਜੀ

  • @konkon2665
    @konkon2665 Před 2 lety +2

    Waheguru saheb ji

  • @anuragbawa7500
    @anuragbawa7500 Před 2 lety +1

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @jasmeetpuri2455
    @jasmeetpuri2455 Před 2 lety +3

    Waheguru ji ka khalsa
    Waheguru ji ki fateh

  • @palvindersingh3955
    @palvindersingh3955 Před 2 lety +5

    Waheguru ji waheguru ji 🙏🙏❤️🌹😘🌷

  • @143palwinder
    @143palwinder Před 2 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harminderkaur4759
    @harminderkaur4759 Před rokem +2

    Waheguru ji ka khalsa waheguru ji ki Fateh

  • @astaadgora4861
    @astaadgora4861 Před rokem +2

    Waheguru ji wmk 😘 🙏 Waheguru g 🙏 WMK 🙏🙏

  • @gurudwarasahib2473
    @gurudwarasahib2473 Před rokem

    ਵਾਹਿਗੁਰੂ ਜੀ ♥️

  • @gurkamalnahal555
    @gurkamalnahal555 Před 2 lety +6

    Satnam shri waheguru ji 🙏

  • @sakhakulewal6957
    @sakhakulewal6957 Před 2 lety +3

    Waheguru g ka khalsa waheguru g ki fateh

  • @randhirsingh21
    @randhirsingh21 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜਾ

  • @baljeetkaurminhas3739
    @baljeetkaurminhas3739 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @GooGooGallery
    @GooGooGallery Před rokem

    ਵਾਹਿਗੁਰੂ ਜੀ ਨਾਮ ਦਾਨ ਦਿਓ ਜੀ🙏🙏

  • @riyasatepunjabi
    @riyasatepunjabi Před 2 lety +3

    Waheguru waheguru waheguru waheguru waheguru waheguru waheguru

  • @angrejsingh8842
    @angrejsingh8842 Před 2 lety +1

    Waheguru ji ka Khalsa waheguru ji ki Fateh 🙏🙏🏵️🏵️🌸🌸🌹🌹🌼🌼🙏🙏

  • @HansRaj-zg7hb
    @HansRaj-zg7hb Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dilbagsingh4220
    @dilbagsingh4220 Před 2 lety +1

    Bai saab ji
    Waheguru ji ka khalsa waheguru ji ki fateh

  • @happypreet7639
    @happypreet7639 Před 2 lety +1

    Waheguru ji ka Khalsa waheguru ji ki Fateh 🙏

  • @baljindersingh6341
    @baljindersingh6341 Před 2 lety +2

    Waheguru ji ka khalsa Waheguru ji ki Fatah ji 🙏 🌺🌺🙏