ਇੰਝ ਠੀਕ ਕਰੋ ਥਾਇਰਾਇਡ ਨੂੰ l EP-08 l Uncut By Rupinder Sandhu
Vložit
- čas přidán 21. 08. 2024
- ਇੰਝ ਠੀਕ ਕਰੋ ਥਾਇਰਾਇਡ ਨੂੰ l Dr Mamta Sharma l EP-08 l Uncut By Rupinder Sandhu
#drmamtasharma
#rupinderkaursandhu
#health
Program : Health and Wellness awareness
Anchor : Rupinder Kaur Sandhu
Guest : Dr Mamta Sharma
Contact No:- +917889203159
Uncut By Rupinder Sandhu
ਬਹੁਤ ਵਧੀਆ ਗੱਲ ਹੈ ❤❤❤❤❤❤❤❤❤❤❤❤❤❤❤❤
ਤੁਸੀ ਦੋਨੋਂ ਮੇਰੀਆਂ ਮਨਪਸੰਦ ਦੇ celebrities ਓ…ਰੁਪਿੰਦਰ ਭੈਣ ਦਾ ਤਾ ਜਿੰਨਾ ਸ਼ੁਕਰ ਕਰੀਏ ਘੱਟ ਈ ਆ, ਜੋ ਮੈਮ ਨਾਲ ਰੂਹਬਰੂ ਕਰਵਾਇਆ ਤੇ ਸਾਨੂੰ ਜਾਗਰੂਕ ਕਰਦੇ ਆ…ਮੈਮ ਤੁਸੀ ਬਹੁਤ ਵਧੀਆ ਕੰਮ ਕਰਦੇ ਓ… ਪ੍ਰਮਾਤਮਾ ਹਮੇਸ਼ਾ ਤਰੱਕੀਆ ਬਕਸ਼ਣ… ਖੁਸ਼ ਰਹੋ🤲@rupinderSandhu @Drmamtasharma🙏
ਬਹੁਤ ਬਹੁਤ ਸ਼ੁਕਰੀਆ
@@rupindersandhu5511hello mam
25:14 66 25:36 ok m@@rupindersandhu5511
😊
ਬੇਹੱਦ ਸ਼ਲਾਘਾਯੋਗ ਉਪਰਾਲਾ ਡਾ ਮਮਤਾ ਸ਼ਰਮਾ ਜੀ ਦਾ 👌🏻 ਦੁਨਿਆ ਦੇ ਨੰਬਰ 1 ਡਾ ਮਮਤਾ ਸ਼ਰਮਾ 🙏😊👌🏻
Dr Mamta Sharma is a gem
Very humble doctor..she is not only a good doctor..but also a good human being.Good information provided.❤
Very good information g thanks
Thank you so much for everything mam . U always guide me step by step for conceiving then I conceived. U always give me positive vibes. U r best . Thanks mam
Thank ❤
ਮੈਡਮ ਜੀ ਤਹਾਡਾ ਬਹੁਤ ਬਹੁਤ ਸੂਕਰੀਆ ਏਨਾ ਵਧੀਆ ਪਰੋਗਰਾਮ ਕਰਦੇ ਆ ਮੇਰੀ ਪਰੋਬਲਮ ਵੀ ਥਾਇਰਡ ਹੈ ਜਿਦਾ ਕੀ ਮੋਟਾਪਾ ਆ ਰਿਹਾ ਮੈਨੋਪੋਜ ਵੀ ਚੱਲ ਰਿਹਾ ਹੈ ਮੇਰੀ ਏਜ 48 ਸਾਲ ਆ ਮੇਨੂੰ 2010 ਵਿਚ ਥਾਇਰਾਇਡ ਸੂਰੂ ਹੋ ਗਿਆ ਸੀ ਹਰ ਤਿੰਨ ਮਹੀਨੇ ਬਾਆਦ ਮੈ ਪਰ ਫਾਈਲ ਟੈਸਟ ਕਰਾ ਰਹੀ ਹਾ ਕੋਈ ਲਾ ਪਰਬਾਈ ੀ ਕੀਤੀ ਵਜਨ 65ਕਿਲੋ ਹੈ ਬੋਡੀ ਹੈਵੀ ਹੈਵੀ ਲੱਗ ਰਹੀ ਆ ਪਲੀਜ ਜਰੂਰ ਦੱਸੋ ਮੇਨੂੰ ਮੇਨ ਐਕਸਰਸਾਈਜ਼ ਕੇਹੜੀ ਕਰਨੀ ਚਾਹੀਦੀ ਹੈ ਤੇ ਡਾਈਟ ਕੇਹੜੀ ਤੇ ਕਿਵੇਂ ਖਾਣੀ ਚਾਹੀਦੀ ਹੈ ਜੇ ਕਰ ਤੂਸੀ ਬਾਹਰਲੇ ਖਾਣੇ ਦੀ ਗੱਲ ਕਰਦੇ ਹੋ ਊਹ ਮੇਰੇ ਘਰ ਵਿੱਚ ਕੋਈ ਜਾਣ ਦਾ ਤੱਕ ਨੀ ਵੀ ਬਾਹਰਲੇ ਖਾਣੇ ਕਿਦਾਂ ਦੇ ਹੁੰਦੇ ਆ ਆਪਾ ਘਰ ਦਾ ਹੀ ਖਾਈਦਾ ਦੇਸੀ ਘੀ ਵਰਤ ਦੇ ਆ ਜਾ ਫੇਰ ਘਰ ਦਾ ਸਰੋ ਦਾ ਤੇਲ ਕਿਉਂ ਕਿ ਖੇਤੀਬਾੜੀ ਕਰਦੇੇ ਆ ਪਲੀਜ ਮੇਨੂੰ ਜਰੂਰੀ ਦੱਸੋ ਕੀ ਹੱਲ ਹੋ ਸਕਦਾ ਹੁਣ ਮੈਨੋਪੋਜ ਕਾਰਨ ਹਰ ਚੀਜ਼ ਲੱਗਦੀ ਆ ਜਿਦਾਂ ਪਾਣੀ ਵੀ ਲੱਗੀ ਜਾਦਾ ਮੈਨੂੰ ਮਟਾਪਾ ਸੂਰੂ ਹੋ ਗਿਆ ਮੈਮ ਪਲੀਜ ਮੈਨੂੰ ਸਲਾਹ ਦਿਊ ਮੈ ਤੁਹਾਡੀ ਹਰ ਵਿਡਿਓ ਦੇਖਦੀ ਆ ਧੰਨਵਾਦ ਜੀ❤
Believe me, Dr. Mamta has a solution for almost every problem you are facing. You will start healing just by listening to her. I eagerly wait for her next informative episode. Lot of thanks.
ਬਹੁਤ ਵਧੀਆ ਪ੍ਰੋਗਰਾਮ ਹੈ। ਧੰਨਵਾਦ। ਭੈਣ ਰੁਪਿੰਦਰ ਕੌਰ, ਇਕ ਇਸ ਵਿਸ਼ੇ ਤੇ ਵੀ ਕਿਸੇ ਮਨੋਵਿਗਿਆਨੀ ਨਾਲ ਪ੍ਰੋਗਰਾਮ ਕਰੋ ਕਿ ਬੱਚਿਆਂ ਦੇ ਮਾਨਸਿਕ ਰੋਗਾਂ ਨੂੰ ਪਰਿਵਾਰ ਸ਼ੁਰੂਆਤ ਵਿੱਚ ਹੀ ਕਿਵੇਂ ਪਹਿਚਾਣ ਸਕਦਾ ਹੈ।
ਧੰਨਵਾਦ
❤ satsari akkal ji aaj Mohali main patient ko dekhne gaya reception par waiting hall main halki neend aa gayi soye soye laga ki aap dono wahan par shoot kar rahe ho main aap ke show ka Big fan hu wapasi bus mein yeh program dekh raha hu God bless both ❤️🙏
I recently contacted Dr. Mamta Sharma and I am feeling so positive after my recent interaction with her. She is very humble, very informative and I am hopeful that she will help me achieve my goal.
BSocial, please keep doing more information sessions with her. Love seeing and hearing from her.
Hi can you give us her clinic address please 🙏 Thank you
Hi, can you please share her contact details or her clinic address
Google Dr Mamta healthcare
Madam menu 2sl phla third c but hun repot normal aa rhi a, but mera weight gain nhi hoo rha please dasso
Very informative episode Thanku mam 👌
T3T4 NORMAL TSH 12.5 AFTER MEDICINE TSH 4.4 ANTI TPO NORMAL calcium 26 B12 150 AGE 36M WEIGHT 52 KG, PRIMARY HYPOTHYROIDISM... 25 MG DAILY FROM LAST 2 MONTH, ANY SUGGESTION
very very beautiful ❤
Good information and very good interview ❤🎉🎉❤🎉❤
Very useful knowledge about thyroid disease
very informative... thanks dr. ma'am❤
Very informative.….thank you so much Dr.Mamta
So beautiful so elegant just looking like a wow 🎉❤❤❤🎉
Thanks ji
Very informative Mam
Best doctor Mamta sharma. Thank you for information
ਬਹੁਤ ਵਧੀਆ 🙏ਮੈਡਮ ਜੀ ਇਕ ਰੱਬੀ ਰੂਹ ਹਨ
Thank you so very much Ma'am for Very important information.❤❤
Thanks 🙏❤
Good mam
Rabb da roop ae dr mamta sharma
Parmatma tarakiyaan bakshe 🙏
Very nice informative mam❤
Good information very nice
U nailed it mam ❤🎉
Thanks
My favourite doctor
ਮੈਮ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ ਜੀ। ਮੈਮ ਮੇਰੇ ਬੱਚਿਆਂ ਦੀ hieght ਨਹੀਂ ਵਧ ਰਹੀ। ਪਲੀਜ਼ ਕੋਈ ਉਪਾਅ ਦਸੋ ਜੀ। ਤੁਹਾਡਾ contact ਨੰਬਰ ਦਸੋ ਜੀ
Good information mam ❤❤
Good information
Nice interview ❤️
Mam please make a video on thyroid + pregnancy. How thyroid effects on reproductive system . I am a thyroid patient and i am trying to conceive baby from 2 years . Now i am in UK and feel helpless because of poor health services here .
ਮੈਡਮ ਲਗਭਗ ਵੀਹ ਸਾਲ ਤੱਕ ਮੈਨੂ hyperthyroidism ਸੀ , ਦੋ ਸਾਲ ਪਹਿਲਾ ਮੈ drops ਲਈ ਆ ਸੀ , ਹੁਣ hypothyroidism ਹੋ ਗਿਆ, ਇਸ ਦਾ ਕੀ ਕਾਰਨ ਹੈ ਜੀ
Good
Very Informative and helpful , thank you
Very nice 🎉
Mam mere bachedani nekali aa or thyroid ve aa hun motapa vad geya te thyroid ve vad geya mere age 40 year hai mainu koe hal kro plz rat nu nend ni andi
Very informative
You are the best doctor 🥰🥰🥰🥰🥰🌹
Very good information
Very well explained. Extremely useful information 🙏
V good information mam❤
ਸਤਿ ਸ੍ਰੀ ਅਕਾਲ ਜੀ 🙏🙏
Thanks g kush rahul
Good information Dr.Mamta
God bless ❤
Thanks mam for very useful information us because I am thyroid patient
Mam for thin person which typhoid test should be recommended?
Very nice
Thanku mam
ਸਤਿ ਸ਼੍ਰੀ ਅਕਾਲ ਰੁਪਿੰਦਰ ਮੈਮ ਜੀ ਕਿਰਪਾ ਕਰਕੇ ਮੈਨੂੰ ਗਿਲੜ ਤੇ ਥਾਇਰਾਡ ਦੇ ਉਪਾਅ ਬਾਰੇ ਕੋਈ ਮੈਡੀਸਨ ਤੇ ਘਰੇਲੂ ਇਲਾਜ ਬਾਰੇ ਦੱਸੋ ਜੀ,ਮੇਰੀ ਉਮਰ 54+ਹੈ ਜੀ।ਧੰਨਵਾਦ ਰੁਪਿੰਦਰ ਮੈਮ ਜੀ ਤੇ ਡਾ ਮਮਤਾ ਜੀ।
Good Mam
Dr. Mamta is simply the best out there. Please reach out for your issues. She is a patient listener. Beautiful lady inside out.
Dr mam is best doctor
Mam Canada vale student kida check karvaon
Good informsan ji
Kindly do a one episode on arthaeritis ... thanks both of u
Very Informative talk❤❤
Thanks mam tuhde treatment nal ajj menu pregnancy hoyi…..thanksss mam❤
ਡਾ ਸਾਹਿਬ ਕਿਥੇ ਰਹਿੰਦੇ ਹਨ ਇਹ ਜਰੂਰ ਦੱਸੋ ਅਸੀ ਲੁਧਿਆਣਾ ਰਹਿੰਦੇ ਹਾ ਜਾ ਫੋਨ ਨੰਬਰ ਵੀ ਦੱਸ ਦੇਊ
Very nice sistar ji
Very informative as always …dr mamta👍🏻👍🏻
Very nice video
Very nice 🎉❤
Mam ਮੇਰੀਆਂ ਅੱਖਾਂ ਹੇਠਾਂ ਬਹੁਤ ਸੋਜ ਰਹਿੰਦੀ ਕੀ ਉਹ ਥਾਇਰਡ ਨਾਲ ਕੋਈ ਇਲਾਜ ਦੱਸੋ
Very informative Mamta ji
❤❤❤
Meinu ta 12 saal di c udo hi pta lga k thyroid aa aj 34 years aa aj v aa theek ni hoya eh medicine nal😢
👏🏼
Good ❤
❤❤❤❤❤❤❤
Mam ke hindolum use ker skede hai.
🎉🎉
ਬਹੁਤ ਬਹੁਤ ਧਨਵਾਦ ਜੀ
Hi mam , sanu Thyroid lyi diet chart chahida hai kidda milega age 15 years
Me bta du
Buat vadiya ji
Very good
Very informative
Mam migraine da ilaj v dso please
Nice
Fungal infaction bare dasna ji
❤
Mam conceive karan wasta thyroid kina hona chahiye mera three miscarriage ho gya hai hun ma homeopathic medicine stat kita ha
Mam hypothyroid ma kon exercisekon karni ch diet ke ln ch de
Dr sahib mere bete nu 11 years de nu he hypothyroid ho gye c nal he wheat ellergy day one ro 90 mg de tablet lag gye c mohali lvy to start kre c ajj mere bete 24 years de a asi poora parhej rakhya hun canada a othe ja k goli de dose 175 ho gye othe dr kehnde a k chicken te egg compulsary lene a oh bahar da te packet food v nhi lende pher v wait bahut jyada gain hoye janda pehla lockdown vich lndia 8 months asi herballife de product v khalyea bahut paisa layea mooh v ban k rakhya weight slowly ghathda c par ghat gyea c te dose v 85 reh gye c again othe weight gain hoye janda oh lpn de study karde ne health da dyan rakhde ne par koi hal ne please koi sloution hoyea te jroor dasna humble request a me answer de wait karange🙏
Give him coriander water
Mam mere weight loss bhot ho reha
ਦਵਾਈ ਨਹੀ ਛੱਡਣੀ ਪੈਦੀ ਮੈਨੂੰ ਚਾਲੀ ਸਾਲ ਤੋ ਹਾਈਪੋ ਹੈ 125ਦੀ ਗੋਲੀ ਖਾਦੀ ਹਾਂ ਛੇ ਮਹੀਨੇ ਬਾਅਦ ਚੈਕ ਕਰਵਾਉਦਾੀ ਹਾਂ ਪਰ ਡਾਕਟਰ ਨੇ ਕਿਹਾ ਗੇਲੀ ਥਾਇਰੌਕਸਿਨ ਲੈਣੀ ਹੀ ਪੈਣੀ ਹੈ।
App mujhe bhut ache lagte ho.🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤
ਥਿਰਾਇਡ ਨਾਲ ਮੇਰਾ ਵੈਟ ਬਹੁਤ ਘੱਟਦਾ ਰੰਹਿੰਦਾ ਕਿਉ
Hello Madam mere galle wich thirod a. Ma test karvae c per bald test normal. Ma ki kara. Bhar da khana ma bilkul ni landi.ghar di dite laei di a.
♥️♥️
👌👌👌
Uric acid te video banyo mam
dr kitha aaa no ki aa