Video není dostupné.
Omlouváme se.
Bibi Rajni History | ਬੀਬੀ ਰਜਨੀ ਦਾ ਇਤਿਹਾਸ | Roopi Gill | Sikh History | Trailer | Punjabi
Vložit
- čas přidán 1. 07. 2024
- Bibi Rajni is an upcoming punjabi movie based on sikh history. Movie is based in da incident related to Dukh Bhanjani Beri situated at Golden Temple Amritsar.
Punjabi Actress Roopi Gill will play the roll of Bibi Rajni. Movie is directed by Amar Hundal and will release under the Banner of Mad 4 Films. Bibi Rajni Movie Trailer is Out Now.
First song from Bibi Rajni Movie ' Nagri Nagri ' is out Now. Singer is Jyoti Nooran and Lyricist is Harmanjeet Singh.
Who was Bibi Rajni
history of dukh bhanjani beri amritsar
bibi rajni story
#bibirajni #roopigill #punjabimovie
Ye bohut purani kahani hai meri mammy sunati thi jab hum sab bhai bahan chote the, par ye nhi pta tha ku ye real kahani hai, sayad mammy ki bhi nhi pata tha, aaj. Fir ye kahani sun kar mammy ki yaad aa gai ,mammy ko 13 saal ho gay is duniya se gay or mai 35 saal ki hu, jab bhi raat hoti thi hum mammy se bolte the mammy 7 bahano vali kahani sunao ,🥺😭
ਵਾਹਿਗੁਰੂ ਜੀ 🙏 ਭੈਣ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ....... ਹਰ ਇੱਕ ਬੱਚੇ ਦੇ ਮਾਂ ਬਾਪ ਦੀ ਵਾਹਿਗੁਰੂ ਜੀ ਵੱਡੀ ਵੱਡੀ ਉਮਰ ਕਰੇ 🙏🙏🙏🙏
ਇਸ ਦੇ ਬਾਰੇ ਮੇਰੇ ਮੰਮੀ ਸਾਨੂੰ ਛੋਟੇ ਹੁੰਦੇ ਦੱਸਦੇ ਸੀ ਹੈ ਰੋਜ਼ ਰਾਤੀ ਸੌਣ ਸਮੇਂ ਸਾਨੂੰ ਇਤਿਹਾਸਿਕ ਕਹਾਣੀਆ ਦਸਦੇ ਸੀ ਤੇ ਹੁਣ ਜਦੋਂ ਅੱਸੀ ਵੱਡੇ ਹੋਕੇ ਇਹ ਕਿਤਾਬਾਂ ਚ ਪੜ੍ਹਦੇ ਤਾਂ ਬਹੁਤ ਰੂਹਾਨੀ ਸਕੂਨ ਮਹਿਸੂਸ ਹੁੰਦਾ ❤💖 ਵਾਹਿਗੁਰੂ ਸਰਬੱਤ ਦਾ ਭਲਾ ਕਰੇ ❤
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏🙏
ਬਾਈ ਜੀ ਰਜਨੀ ਫਿਲਮ ਵਿੱਚ ਮੇਰੀ ਬੇਟੀ ਨੇ ਵੀ ਕੰਮ ਕੀਤਾ ਹੈ ਰਜਨੀ ਦੀਆਂ 7 ਭੈਣਾਂ ਵਿੱਚ ਇੱਕ ਛੋਟੀ ਬੱਚੀ ਦਾ character ਕਿੱਤਾ ਹੈ waiting for Movie ਰਜਨੀ 🙏👍💃
Great 👍.
ਬਹੁਤ ਬਹੁਤ ਮੁਬਾਰਕਾਂ ਜੀ 🎉
❤❤❤❤
Y movie Shahzadpur fort.Ambala vich Shot Hui hai
🎉
ਬਾਈ ਇਹ ਬਚਪਨ ਵਿਚ ਮੈਂ ਦਾਦੀ ਕੋਲ਼ ਸੁਣਦਾ ਹੁੰਦਾ ਸੀ,, ਇਹ ਵੀਡਿਓ ਦੇਖ ਮੈਨੂੰ ਸਾਰੀ ਕਹਾਣੀ ਯਾਦ ਆ ਗਈ,, ਅੱਜ ਦੇ ਸਮੇਂ ਦੇ ਬੱਚਿਆਂ ਨੂੰ ਇਸ ਵਾਰੇ ਪਤਾ ਲੱਗੂ ਫਿਲਮ ਰਾਹੀਂ,,,,
Main eh kisa Nani mma to suneya menu sb yaad a
Good. Very good. Proud moment for you. Congratulations
Eh kahani menu Mere dada ji sunaunde honde c aaj oh time yaad aa geya😢😢
😊@@prabhjotkaur7509
Mere daddy eh khani sunaya krde c..ik raje diya sat dhiyan..
ਬੀਬੀ ਰਜਨੀ ਜੀ ਗੁਰਦੁਆਰਾ ਸਾਡੇ ਪੱਟੀ ਸ਼ਹਿਰ ਵਿੱਚ ਹੈ। ਬਹੁਤ ਵਧੀਆ ਗੁਰਦੁਆਰਾ ਬਣਿਆ ਹੋਇਆ। ਮੈਂ ਥੋੜ੍ਹੇ ਦਿਨਾਂ ਤੋਂ ਆਪਣੇ ਮਾਤਾ ਜੀ ਨਾਲ ਲਗਾਤਾਰ ਜਾ ਰਿਹਾ। ਸਬਰ ਸੰਤੋਖ ਤੇ ਗੁਰੂ ਵਿੱਚ ਅਟੁੱਟ ਵਿਸ਼ਵਾਸ ਦੀ ਅਣਡਿੱਠੀ ਮਿਸਾਲ ਹੈ ਬੀਬੀ ਰਜਨੀ।
ਵਾਹਿਗੁਰੂ ਜੀ 🙏♥️
menu bhut intezaar aa is movie da 😍
Bht vdia ae trailer nd movie super hit hoyegi guru ram das ji di kirpa naal
ਬਹੁਤ ਵਧੀਆ ਜੀ
ਬੀਬੀ ਰਜਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ
Bai ji sanu v sade dada ji chote hundeya nu sunsnde hunde c sanu eh film dekh k sade dada ji di yaad aa gyi bhot sohni kahani veer ji❤❤
Bahut hi vadhiyan trailor hai g
हमारे पापा जी सुनते थे यह स्टोरी रात को सच में बहुत अच्छी लगी🙏🙏🙏
Waheguru je Maher kran sab te 🙏
Tusi bohat vadiya dasya veerji . Tuhanu bibi rajni ji te ohna de pati di guru ramdas ji naal mulakat bare vi dasna chahida si.
Zabardas 😊😊😊😊😊
ਬਹੁਤ ਸੋਹਣਾ ਉਪਰਾਲਾ🙏
Thank you bhai batane ke liye 😊
Waheguru ji
ਬਚਪਨ ਚ ਇਹ ਕਹਾਣੀਆਂ ਬਜ਼ੁਰਗਾਂ ਤੋਂ ਸੁਣਦੇ ਸੀ, ਤੁਸੀ ਇਹ ਫਿਲਮ ਰਿਲੀਜ਼ ਕਰਕੇ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ, ਪ੍ਰਮਾਤਮਾ ਇਸ ਫਿਲਮ ਨੂੰ ਤਰੱਕੀ ਬਖਸ਼ੇ ਅੱਗੇ ਤੋਂ ਤੁਸੀਂ ਗੁਰੂਆਂ ਦੇ ਇਤਿਹਾਸ ਨੂੰ ਹੋਰ ਵੀ ਵਧੀਆ ਢੰਗ ਨਾਲ ਪੇਸ਼ ਕਰੋ👏
waheguru ji
Paaji me rajasthan se hu yeh kahani maine bhi Bachpan mein suni thi is kahani mein Jo hamari taraf bataya gaya tha vah yah hai use ladki ki shaadi peacock 🦚 se kar di thi
Bad mein god ne Aashirwad dekhkar use manushya banaa diya tha aur bad mein vah manushya Raja ban gaya tha ❤❤❤
Aap ki kahani aur hamari kahani ke kirdar saman h
Is kahani per movie Banna bahut acchi baat hai❤❤
Thanks for your batane ke liye paaji 🎉❤❤❤
ਬੀਬੀ ਰਜਨੀ ਜੀ ਬਹੁਤ ਮਹੱਤਵਪੂਰਨ ਸਨ
Waheguru ji🙏💯💓💗❤💕🤗🌷🌹🙏
dhan dhan bibi Rajani ji 🙏💯💓💗❤🌷🌹🤗💕🙏
Sunya c dade dadi a too dekh ch interested hove gi nice ttrailer
ਮੈ ਮਲਕੀਤ ਮੇਰੇ ਭਾਈ ਨੇ ਇਸ ਫ਼ਿਲਮ ਦਾ ਅਦਾਕਾਰ ਬਣਿਆ
Dhan hai Bibi Rajani da Waheguru Ji lai sacha sidak
Waheguru
Ithasik aji good
Super ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਵੀਰ ਜੀ ਇਹ ਫਿਲਮ ਮੇ ਬਚਪਨ ਵਿੱਚ ਵੇਖੀ ਸੀ ਸਾਡੇ ਪਿੰਡ ਗੁਰਦਵਾਰੇ ਸਾਹਿਬ ਮੇਲਾ ਸੀ ਤੇ ਰਾਤ ਨੂੰ ਲਾਈ ਸੀ ਬਾਬੇਆ ਫਿਲਮ
Dhan dhan mata rajni ji ❤
Thank you for the informative video brother
❤❤❤
Dhan waheguru thanks
ਵਾਹਿਗੁਰੂ ਸਾਹਿਬ ਜੀ
Waheguru ji waheguru ji
Bahut vdiya ji ❤❤❤❤❤❤❤❤❤❤❤❤
Waheguru ji de Darshan ho jaye jado vi istara movie dekh ki🙏🙏🙏🙏🙏🙏🙏👍
👏♥️
ਬੀਬੀ ਰਜਨੀ ਜੀ ਦਾ ਘਰ ਬਨਾਮ ਰਾਜੇ ਦੁਨੀਚੰਦ ਦਾ ਕਿਲ੍ਹਾ ਮੇਰੇ ਪਿੰਡ ਤੋਂ ਪੰਜ ਕਿਲੋਮੀਟਰ ਦੂਰ ਪੱਟੀ ਸ਼ਹਿਰ ਵਿੱਚ ਸਥਿਤ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
ਬੀਬੀ ਰਜਨੀ ਦਾ ਕਿਲ੍ਹਾ ਅੱਜ ਵੀ ਪੱਟੀ ਸ਼ਹਿਰ ਵਿੱਚ ਹੈਗਾ ਵਾਂ ਪੱਟੀ ਤਰਨ ਤਾਰਨ
Dhan Dhan Akaal Purakh Sri Satguru Ram Dass gur jina siria tina swarea ji
Waheguru ji 🎉❤
Love from ❤️ of Bihar!
Ek gal kahna si Thoda Storytelling is very nice.
I hope this movie is very hit
Dhan Dhan Guru Ramdas ji 🙏 🙏
Wahguru ji 🙏🙇🙏❤️❤️❤️
Waheguru g ka khalsa
Thnx paaji
❤❤❤❤❤❤❤
👌👌👌👍
ਵਾਹਿਗੁਰੂ ਜੀ🙏🙏
So cute story veer ji
Eh koi kahani nhi , eh history hai
Satnam waheguru ji
Ok kk story suni hoyi m v❤
ਵਾਹਿਗੁਰੂ ਜੀ ❤
❤❤
🙏🙏🙏🙏
Waheguru ji sachi rbb t hga
ਬੀਬੀ ਰਜਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ🙏🚩🦁🦅
Khanni ni aaa bai schhiii aaa ki Rabb hi Jo sada aaaa
SashriyaAkaal, I don't understand much Punjabi. As you narrated beautifully and calmly. I understand your language because I know Hindi. I'm from Karnataka Mangalore. Looking forward to the Movie. They may release Netflix or Amazon
Nyc ❤
Eh kahani meri mata ne mainu sunayi a bachpan ch
Waheguru jio 🙏🙏🙏🙏🙏🙏
Waheguru 🎉Waheguru 🎉
ਇਹ ਕਹਾਣੀ ਬਰਾਹਮਣਵਾਦ ਵੱਲੋਂ ਉਸਾਰੀ ਗਈ ਸੀ! ਹਰਿਮੰਦਰ ਸਾਹਿਬ ਤੇ ਆਪਣਾ ਦਾਵਾ ਠੋਕਣ ਲੀ! ਉਹਨਾਂ ਤਰ੍ਹਾਂ ਤਰ੍ਹਾਂ ਦੀ ਗੱਪ ਕਹਾਣੀਆਂ ਬਣਾਈਆਂ ਕਿ ਇਥੇ ਸਤਯੁਗ ਚ ਵਾਲਮੀਕ ਨੇ ਜਲ ਦੱਬਿਆ ਸੀ! ਜਦ ਕਿ ਇਥੇ ਬੇਰੀ ਸੀ ਤੇ ਜਦੋਂ ਗੁਰੂ ਰਾਮਦਾਸ ਸਾਹਿਬ ਨੇ ਸਹਿਰ ਵਸਾਇਆ ਤਾਂ ਇਥੇ ਛਾਵੇਂ ਬੈਠ ਕੇ ਬੰਦਗੀ ਕਰਦੇ ਸਨ ! ਫਿਰ ਇਥੇ ਗੁਰੂ ਅਰਜਨ ਦੇਵ ਇਥੇ ਬੈਠ ਕਿ ਦਰਬਾਰ ਸਾਹਿਬ ਦੀ ਉਸਾਰੀ ਕਰਵਾਉਦੇ ਰਹੇ ਨੇ ! ਗੁਰੂ ਚਰਨ ਛੋਅ ਪਰਾਪਤ ਕਰਨ ਤੋਂ ਬਾਅਦ ਇਹ ਅਸਥਾਨ ਪਵਿਤਰ ਹੋਇਆ !
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
❤💐🙏🙏🙏🙏🙏🙏🙏
Satnam waheguru g
very nice real story
❤❤❤❤❤ love from Pakistan
Eda dia movies bannia chahidia aa jaror ta ki Sade bachia nu koi changi sikhia mil sake 🙏
Wahegurgji
Very nice❤❤
Waheguru Jio
Nice
Mst hai story ❤
Bai ji bibi rajni di kahani Sanu Sade mammi ji sunaunde hunde c ajj to 40 sal pehlan
Hanji meri mummy v 🙏
ਵਾਹਿਗੁਰੂ ਜੀ
Waheguru g dhan guru ramdas ji
Nice bro
ਕਾਗਹੁ ਹੰਸੁ ਕਰੇਇ🦢
Good work ❤
Waheguru ji🙏
💞🙏💞wji🙏💞🌹🙏🌺🙏❣️❤️🙏♥️😭🙏🌹
Guru ramdas ji Vele
Waheguru Ji 🙏🙏
Waheguru ji 🙇🏼♀️🙇🏼♀️
Bibi Rajni Ji adarit film pahla ban chuki hai jisda naam dukh bhajan tera Naam hai
ਇਸ ਤੋ ਇਹ ਸਿਧ ਹੁੰਦਾ ਜੇ ਰਾਣੀ ਦਾ ਘਰਵਾਲਾ ਕਾਂਵਾ ਨੂੰ ਨਾ ਦੇਖਦਾ। ਤਾ ਇਸ ਪਵਿੱਤਰ ਥਾ ਦਾ ਪਤਾ ਹੀ ਨਹੀ ਚਲਣਾ।
बहुत ही वदईया❤❤❤❤❤❤
Very nice
Bahut badhiya movie
Waheguru ji ka Khalsa Waheguru ji ki Fathe 🙏
Waheguru ji meher karo ji
It's tooo much 🥰
ਇਸ ਦਾ ਮਤਲਬ ਫੀਰ ਇਹ ਨਿਕਲਿਆ। ਕੀ ਸਭ ਤੋ ਪਹਿਲਾ ਇਸ ਥਾ ਦੀ ਖੋਜ । ਜਿਸ ਸ੍ਰੀ ਹਰਮਿੰਦਰ ਸਾਹਿਬ ਜੀ ਸਥਿਤ ਨੇ । ਇਕ ਰਜਨੀ ਦੇ ਘਰ ਵਾਲੇ ਨੇ ਕੀਤੀ। ਇਹ ਕਹਾਣੀ ਮੇਰੀ ਦਾਦੀ ਜੀ ਨੇ ਸੁਣਾਈ ਸੀ। ਪਰ ਹੁਣ ਤਾ ਅਸੀ ਸਮਝ ਕਰੀਏ। ਇਹ ਬਾਤ ਜਾ ਕਹਾਣੀ ਏ ਇਸ ਨੂੰ ਇਹ ਰਹਿਣ ਦੇਉ
Kon kon dekh key aaya aji movie
Wahguru ji 🙏