Surinder Shinda Best Interview & Shinda Tell Real Untold Story of Amar Singh Chamkila & Amarjot

Sdílet
Vložit
  • čas přidán 10. 09. 2024
  • Surinder Shinda Best Interview & Shinda Tell Real Untold Story of Amar Singh Chamkila & Amarjot
    #AmarSinghChamkila #SurinderShinda
    Surinder Pal Dhammi, better known as Surinder Shinda is an Indian singer of Punjabi music who is considered a "grandfather of moc", and has been described as "legendary". He has had numerous hit songs including "Jatt Jeona Morh", "Putt Jattan De", "Truck Billiya", "Balbiro Bhabhi" and "Kaher Singh Di Mout".
    Amar Singh Chamkila was an Indian singer, songwriter, musician, and composer of Punjabi music. Chamkila and his wife Amarjot were killed, along with two members of their band on 8 March 1988 in an assassination that remains unresolved.
    © Rozana Spokesman

Komentáře • 171

  • @gursewaksinghchauhan6904
    @gursewaksinghchauhan6904 Před 3 lety +72

    ਕੋਈ ਵੀ ਸਿੰਗਰ ਅਮਰ ਸਿੰਘ ਚਮਕੀਲਾ ਜੀ ਦੀ ਥਾਂ ਨਹੀ ਲੈ ਸਕਦਾ ਨਾ ਹੀ ੳੁਹਨਾਂ ਬਰਾਬਰ ਗਾ ਸਕਦਾ ਰਹਿੰਦੀ ਦੁਨੀਅਾਂ ਤੱਕ ਚਮਕੀਲਾ ਚਮਕਦਾ ਹੀ ਰਹੂ ਪੰਜਾਬੀ ਗਾਇਕੀ ਦਾ ੳਸਤਾਦ

  • @ManmohanSingh-kr8bx
    @ManmohanSingh-kr8bx Před 3 lety +48

    ਸਾਰੇ,,ਗਇਕਾ,,ਦਾ,,ਬਾਪੂ,,22,,ਚਮਕੀਲਾ,,,,,

  • @gurbajmaan9605
    @gurbajmaan9605 Před 3 lety +33

    ਸੁਰਿੰਦਰ ਛਿੰਦੇ ਲੲੀ ਇਹ ਬਹੁਤ ਵੱਡੀ ਗੱਲ ਕਿ ਇਹ ਅਮਰ ਸਿੰਘ ਚਮਕੀਲਾ ਜੀ ਦਾ ਉਸਤਾਦ ਆ

  • @chetansingh8605
    @chetansingh8605 Před 3 lety +21

    Good chamkila singer

  • @sonibadesha6508
    @sonibadesha6508 Před 3 lety +25

    ਗੱਪਾਂ ਦਾ ਕੜਾਹ ਚਮਕੀਲੇ ਦਾ ਇਕ ਵੀ ਗੀਤ ਇਹਦੇ ਗੀਤਾਂ ਨਾਲ ਮੇਲ ਨੀਂ ਖਾਂਦਾ ਇਹ ਈਦ ਦਾ ਚੰਦ ਉਹਦਾ ਉਸਤਾਦ ਬਣਿਆ ਫਿਰਦਾ ਉਹ ਤਾਂ ਚਮਕੀਲੇ ਦਾ ਵੱਡਾਪਣ ਸੀ ਕਿ ਇਹਨੂੰ ਉਸਦਾਦ ਕਹਿ ਕੇ ਇਹਦੀ ਇੱਜ਼ਤ ਕਰਦਾ ਸੀ ਇਹ ਤਾਂ ਜਿਉਂਦਾ ਉਹਦੇ ਮਰੇ ਦੀ ਬਰਾਬਰੀ ਨੀਂ ਕਰ ਸਕਦਾ ਇਹ ਉਹਦਾ ਉਸਤਾਦ ਕਿੱਥੋਂ ਹੋ ਜਾਊ ਚਮਕੀਲਾ ਤਾਂ ਗੌਡ ਗਿਫਟਡ ਬੰਦਾ ਸੀ ਉਹਦਾ ਉਸਤਾਦ ਤਾਂ ਰੱਬ ਸੀ

  • @rhrajat4508
    @rhrajat4508 Před 3 lety +17

    ਜਦੋਂ ਚਮਕੀਲਾ ਖੁਦ ਗਾਓਣ ਲੱਗਾ ਓਦੋਂ ਇਹਨੂੰ ਸ਼ੋਅ ਮਿਲਣੋ ਹੱਟ ਗਏ ਤੇ ਏਨੇ ਚਮਕੀਲਾ......

  • @balwindrsingh2628
    @balwindrsingh2628 Před 3 lety +20

    Chamkila good

  • @khushwindersingh7570
    @khushwindersingh7570 Před 3 lety +7

    ੳਸ ਟਾਇਮ ਚਮਕੀਲੇ ਦਾ ਨਾਮ ਧਨੀ ਰਾਮ ਸੀ। ਸੀਦਾ ਜੀ ਆਪਣੀ ਮਸ਼ਹੂਰੀ ਲਈ ਚਮਕੀਲੇ ਦਾ ਨਾਮ ਵਰਤਦੇ ਪਾਏ ਤੁਸੀਂ।

  • @taragill8426
    @taragill8426 Před 3 lety +27

    Amar Singh chamkila 👍

  • @bahadursingh5720
    @bahadursingh5720 Před 3 lety +18

    Very GOOD AMAR CHAMKILA AMARJOT

    • @s.p5055
      @s.p5055 Před 3 lety +1

      ਨਹੀ ਛਿਦਾ ਝੂਠ ਬੋਲਦਾ

  • @sukhwinderkhangura7726
    @sukhwinderkhangura7726 Před 3 lety +16

    ਸ਼ਿੰਦਾ ਜੀ ਤੁਹਾਡੀ ਉਮਰ ਪਰਮਾਤਮਾ ਲੰਬੀ ਬਕਸੇ ਜੀ

  • @LakhwinderSingh-jq3mq
    @LakhwinderSingh-jq3mq Před 3 lety +17

    Chamkila 👌👌

  • @HarjinderSingh-ir7vs
    @HarjinderSingh-ir7vs Před 3 lety +9

    ਕੲੀ..िੲਨਸਾਨ.ਤੇ.िਕਸੇ.ਚੰਗੇ.िੲਨਸਾਨ.ਦੇ.ਸिਗਰਦ.ਬਣਕੇ.ਵਢਭਾਗੇ.ਬਣਦੇ.ਨੇ.िੲਹ..ਪिਹਲੀ.ਵਾਰ.ਹੋिੲਅਾ.िਕ.िਸ਼ੰਦਾ.ਜੀ..ਚਮਕੀਲਾ.ਸਾਬ.ਦੇ.ੳੁਸਤਾਦ.ਬਣਕੇ.ਵਢਭਾਗੇ.ਭਣੇ..ਤੇ.ਤੁਸੀ.ਅਾਪ.ਹੀ.ਅੰਦਾਜਾ.ਲਾ.ਲੈਣਾ.िਕ.ਚਮਕੀਲਾ.ਸਾਬ.िਕਨਾ.िਕ.िੲਨਸਾਨ.ਚੰਗਾ.ਹੋਵੋ

    • @SUKHDEVSingh-ve8me
      @SUKHDEVSingh-ve8me Před 2 lety

      ਪਹਿਲਾਂ ਅੱਖਰ ਦਬਾ ਲਿਅਾ ਕਰੋ ਬਾਦ ਚ ਸਿਹਾਰੀ

  • @GulshanKumar-lj8up
    @GulshanKumar-lj8up Před 3 lety +20

    ਚਮਕੀਲਾ ਜੀ ਦੇ ਆਪਣੇ ਵੀ ਕਝ ਗਣ ਸੀ ੳੁਸ ਅੰਦਰ

  • @SUKHDEVSingh-ve8me
    @SUKHDEVSingh-ve8me Před 2 lety +4

    ਚਮਕੀਲੇ ਦੇ ਗੀਤ ਨੂੰ ਹੋਟ ਕਹਿ ਕੇ ੲਿਹ ਸਾਬਿਤ ਕਰਨਾ ਚਾਹੁੰਦਾ ਹੈ ਕਿ ੳੁਸ ਦੀ ਮੌਤ ਹੋਟ ਗੀਤਾਂ ਕਰ ਕੇ ਹੋੲੀ ਹੈ। ਜਦੋ ਕਿ ਗਲ ਕੋੲੀ ਹੋਰ ਹੈ।=

  • @sonurahul115
    @sonurahul115 Před 3 lety +13

    Honourable Diamond jodi The Great Legend Ustad Amar Singh Chamkila Sahib ji is an international brand. His teacher is one & only God from birth. I Love him from the core of my heart Legend Ustad Amar Singh Chamkila Sahib ji & Bibi Amarjot Kaur ji. He is full of qualities. He is one & only great God gifted personality. He is the master of all singers. He is a great writer, musician, composer & singer. He is evergreen singer.Old is Gold. He is real king of Punjabi Music ❤❤❤

    • @s.p5055
      @s.p5055 Před 3 lety +1

      Very true ...views

    • @amank.7052
      @amank.7052 Před 2 lety

      Veer talent si, par gaane parivaar waale nai si. Kaafi galt gaane si

    • @pawankumar-bb4st
      @pawankumar-bb4st Před rokem

      Same think mere beer je chamkila je da koe mukabla nhi veer je apna no send kro mujay bahut accha comment lekha hai

    • @pawankumar-bb4st
      @pawankumar-bb4st Před rokem

      @@amank.7052 Nhi veer je ap gelt ho chamkila was great

  • @tarloksingh5755
    @tarloksingh5755 Před 2 lety +5

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @ramsinghmaan9591
    @ramsinghmaan9591 Před 3 lety +35

    ਛਿੰਦਾ ਜੀ ਚਮਕੀਲਾ ਜੀ ਨੂੰ ਤੁਸੀਂ ਕੁਝ ਨਹੀਂ ਸਿਖਾਇਆ ਆਪਣੇ ਨੰਬਰ ਬਣਾਉਣ ਝੂਠ ਨਾ ਬੋਲੋ। ਚਮਕੀਲੇ ਦਾ ਗੀਤ ਗਾਉਣ ਕਰਕੇ ਮਸਹੂਰ ਹੋਏ

    • @s.p5055
      @s.p5055 Před 3 lety +1

      Very true maan ji

  • @DEON765
    @DEON765 Před 3 lety +5

    sare Like Chmkla nu aa e janda aa sandal nu koi ni pusda 😱😱😱

  • @JagdeepSingh-ic6jq
    @JagdeepSingh-ic6jq Před 3 lety +10

    Miss u Chamkila ji

  • @GurwinderSingh-kd9pi
    @GurwinderSingh-kd9pi Před 3 lety +10

    te. tu shinde. akhanaa niviyaa kregaa 😭😭 chamkilla ia god. gifted.

  • @gurvindermann9449
    @gurvindermann9449 Před 3 lety +33

    ਛਿਦੇ ਦੇ ਸਾਰੇ ਗੀਤ ਅਮਰ ਸਿੰਘ ਚਮਕੀਲਾ ਜੀ ਕਰਕੇ
    ਹਿਟ ਹੁੰਦੇ ਸਨ ਕਿਉਂਕਿ ਗੀਤ ਵੀ ਚਮਕੀਲਾ ਦਿੰਦਾ ਸੀ
    ਤੇ ਗੀਤਾ ਦੀਆਂ ਕਾਂਪੋਜੀਸਨਾ ਵੀ ਚਮਕੀਲਾ ਬਣਾ ਕੇ ਦਿੰਦਾ ਸੀ

    • @AkashdeepSingh-jw9lb
      @AkashdeepSingh-jw9lb Před 3 lety +4

      ਸਹੀ ਗੱਲ ਏ ਪਾਂਜੀ

    • @keepitreal761
      @keepitreal761 Před 3 lety +5

      ਇਹ ਸਿਰਫ ਪੈਸੈ ਦਾ ਯਾਰ ਆ ਲੁਧਿਆਣਾ ਇਹਦੇ ਕੋਲ ਸਿਰਫ ਚਮਚੇ ਰੱਖੇ ਹੋਏ ਨੇ ਕੋਈ ਗਾਉਣ ਵਾਲੀ ਨਹੀ ਛੱਡੀ ਇਹਨੇ ਸੱਭ ਦੀ ਫੁਦੀ ਮਾਰੀ ਇਹਨੇ

    • @RajanKumar-no3ky
      @RajanKumar-no3ky Před 2 lety +1

      Ryt bro

  • @tsgill502
    @tsgill502 Před 2 lety +5

    ਸੁਰਿੰਦਰ ਸੋਨੀਆ ਦੀ ਕਿਰਪਾ ਨਾਲ ਰਿਕਾਡਿੰਗ ਹੋਈ ਸੀ ਨਾ ਕੇ ਇਸ ਬੰਦੇ ਕਰਕੇ ਵਾਕੀ ਕੋਈ ਕਿਸੇ ਦੀ ਵਾਹ ਨਹੀ ਫੜਦਾ ਇਸ ਲੈਣ ਵਿੱਚ ਸਭ ਮਤਲਵ ਲਈ ਇੱਕ ਦੂਜੇ ਨੂੰ ਵਰਤਦੇ ਆ ਵਾਕੀ ਮੇਰੀ ਖੁਦ ਦੀ ਕੇਸਟਾ ਦੀ ਦੁਕਾਨ ਸੀ ਜਿੰਨਾ ਚਮਕੀਲਾ ਵਿਕਿਆ
    ਓਨਾ ਕੋਈ ਵੀ ਕਲਾਕਾਰ ਨਹੀ ਵਿਕਿਆ ਜਿੰਨੀ ਦੇਰ ਕੇਸਟਾ ਚੱਲੀਆਂ
    ਚਮਕੀਲਾ ਦੀਆਂ ਕੇਸਟਾ ਲਿਓਦੇ ਥੱਕ
    ਜਦੇ ਸੀ

  • @tehalsingh6046
    @tehalsingh6046 Před 3 lety +7

    ਬਾਈ ਜੀ! ਕਰਤਾਰ ਰਮਲਾ ਬਿਲਕੁਲ ਡਾਂਸ ਨਹੀਂ ਕਰਦਾ ਸੀ ਉਸ ਦੀ ਤੂੰਬੀ ਹੀ ਲੋਕਾਂ ਨੂੰ ਬੰਨ੍ਹ ਕੇ ਬਿਠਾ ਲੈਂਦੀ ਸੀ।ਅੰਤ ਸਮੇਂ ਤੱਕ ਦੋਗਾਣਾ ਗਾਇਕੀ ਤੇ ਰਾਜ ਕੀਤਾ।

  • @premnafri981
    @premnafri981 Před 5 měsíci

    ਸਭ ਤੋਂ ਵੱਧ ਜੇ ਕੋਈ ਚਮਕੀਲਾ ਜੀ ਤੋ ਸੜਦਾ ਸੀ ਤਾਂ ਉਹ ਸ਼ਿੰਦਾ ਸੀ

  • @harbanslal7653
    @harbanslal7653 Před 2 lety +6

    ਅਮਰ ਸ਼ਹੀਦ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ ਇਹਨਾਂ ਸ਼ਹੀਦਾਂ ਨੂੰ ਪ੍ਨਾਮ ਹੈ ਜੀ। ਜਦ ਤੱਕ ਸੂਰਜ ਚਾਂਦ ਰਹੇਗਾ ਅਮਰ ਸ਼ਹੀਦ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ
    ਤੁਹਾਡਾ ਨਾਮ ਰਹੇਗਾ

  • @GurwinderSingh-kd9pi
    @GurwinderSingh-kd9pi Před 3 lety +11

    chamkillaaa. nall dhokha. v. kita. hisabb. de. k javega. rbb ne. bakhsna ni. rbb. kol javega chamkilla. tere. aggy. hovega.

  • @bhinderduhewala2853
    @bhinderduhewala2853 Před 3 lety +5

    ਬਹੁਤ ਵਧੀਆ ਮੁਲਾਕਾਤ ਪੇਸ ਕੀਤੀ ਜੀ
    ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @premnafri981
    @premnafri981 Před 5 měsíci

    ਇਹ ਕਹਦਾ ਉਸਤਾਦ ਹੈ ਜੋ ਆਪਣੇ ਸ਼ਾਗਿਰਦ ਦੇ ਗਾਣੇ ਪਸੰਦ ਨਾ ਕਰੇ

  • @StallionZoraa
    @StallionZoraa Před 3 lety +3

    Hazey V Jeona Mod Hi Chalda Sadeya Gadiya Wich👌🏻Love You So Much Sindha Paa G 🙏🏻

  • @parmindersingh144
    @parmindersingh144 Před 3 lety +7

    1981to Le k 8 March 1988 tak chamkile ne sare hi fail karte c.shinda kehanda mere 56program c month de

  • @suchasingh9270
    @suchasingh9270 Před 2 lety +4

    Shida ji amar Singh chamkila amaryot na 99%loka da dila te Raj kita

  • @hardeeplalka2715
    @hardeeplalka2715 Před 3 lety +18

    Chamkila ji di koi rees ni kr sakda,,

  • @jaskaurgrewal4764
    @jaskaurgrewal4764 Před 2 lety +4

    Chamkila ik chamakda heera si...ohde chamak de sahmne sub dhundle.......

  • @baljitsingh1802
    @baljitsingh1802 Před 2 lety +1

    I Love Chamkila Bi

  • @jagirsingh3430
    @jagirsingh3430 Před 3 lety +10

    Shinda,gurdas ma'an,kai hir kalakar nukre la k rakh dite se amar chamkele ne

  • @ranjitmavi6591
    @ranjitmavi6591 Před 3 lety +4

    Good luck sinda sir and lali ji guru ji thanks

  • @joralasara
    @joralasara Před 3 lety +13

    ਪੁਰਾਣੇ ਪੰਜਾਬੀ ਸਿੰਗਰਾਂ ਚੋਂ ਸਭ ਤੋਂ ਘਟਿਆ ਤੇ ਪੈਸੇ ਦਾ ਪੁੱਤ ਸੁਰਿੰਦਰ ਛਿੰਦਾ ਹੈ

    • @bhenchordsingh5028
      @bhenchordsingh5028 Před rokem +1

      Hahahahaha his a clown and killer he killed chamkila he also a bit bent he rainbow guy

  • @user-tj5my9tx5z
    @user-tj5my9tx5z Před rokem

    Legend Amar Singh Chamkila

  • @jshinda7708
    @jshinda7708 Před 3 lety +9

    ਜਿਊਣਾ ਮੌੜ ਨਾਲ ਤੇਰਾ ਕੰਮ ਸੂਤ ਆ ਗਿਆ ਦੇਵ ਨੇ ਲਿਖਿਆ ਸੀ ਮਾਣਕ ਲਾਈ ਤੇ ਗਾ ਤੂੰ ਗਾਇਆ ਜੇ ਮਾਣਕ ਗਾਉਂਦਾ ਸ਼ਾਇਦ ਹੋਰ ਵੀ ਵਧੀਆ ਗਾਉਦਾ

    • @khosasaab3464
      @khosasaab3464 Před 5 měsíci

      ਕੁਲਦੀਪ ਮਾਣਕ ਸਾਬ‌ ਦੀ ਬਰਾਬਰੀ ਕਰਨੀ ਬਹੁਤ ਔਖੀ ਆ ਉਹਦੇ ਨਾਲ ਕੋਈ ਮੇਲ ਨਹੀਂ ਕਰ ਸਕਦਾ ਬਸ ਮਾੜਾ ਮੋਟਾ ਜਾ ਛਿੰਦਾ ਮੁਕਾਬਲਾ ਕਰਦਾ ਸੀ ਪਰ ਬਰਾਬਰੀ ਕਦੇ ਨਹੀਂ ਹੋਈ ਓਸ ਧਨੰਤਰ ਦੀ

  • @Harjapsinghchaura
    @Harjapsinghchaura Před 3 lety +3

    Nhi bhulna vichoda satho tera hor dukh bhul jange

  • @sewakdeon4134
    @sewakdeon4134 Před 3 lety +10

    ਚਮਕੀਲਾ ਦੁਬਾਰਾ ਨਹੀਂ ਜੰਮਣਾਂ

  • @bahadursingh5720
    @bahadursingh5720 Před 3 lety +15

    SHINDA JHOOTH BOLDA

  • @thakursaab8786
    @thakursaab8786 Před 2 lety +3

    1984 ਦੇ ਦੌਰ ਚ ਚਮਕੀਲੇ ਨੇ ਬਹਿਰੀਨ, ਦੁਬਈ, ਇੰਗਲੈਂਡ ਚ ਧੁੰਮਾਂ ਪਾਈਆਂ ਸੀ

  • @harjotsinghrai4177
    @harjotsinghrai4177 Před rokem +1

    Chamkila nyc

  • @bindersingh8692
    @bindersingh8692 Před 2 lety +3

    SINDEA COMMENT PARR K DEKH LAI GOOD CHAMKILA BAI C

  • @sukhwindersingh3667
    @sukhwindersingh3667 Před rokem

    Shindajiloveyou

  • @OmParkash-pz8ll
    @OmParkash-pz8ll Před 2 lety +6

    Chamkile to baad sab kathm a.. Koi shinda shunda ni

  • @sidhuanoop
    @sidhuanoop Před 2 lety +3

    ਖੂਬਸੂਰਤ ਮੁਲਾਕਾਤ । ਵਾਹਿਗੁਰੂ ਉਸਤਾਦ ਜੀ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ।

  • @singarnathjandjandwala9837

    ਬਹੁਤ ਵਧੀਆ ਜੀ ਉਸਤਾਦ ਜੀ

  • @sukhaaahiaahi6617
    @sukhaaahiaahi6617 Před 2 lety +2

    Chamkila da ustad rab c shinda gapp marda

  • @RupinderSingh-oz2pt
    @RupinderSingh-oz2pt Před 3 lety +16

    Shinda ji hisabb kitabb tuhada v hona..tusin chamkila kion marwayaaaa..

    • @vehlamunda3427
      @vehlamunda3427 Před 3 lety +6

      राब्ब करुगा हिसाब👍🏻 पर टैम बाला लाता 22

    • @sapanchiqbalsingh1339
      @sapanchiqbalsingh1339 Před 3 lety +4

      ਵਾਹਿਗੁਰੂ ਜੀ ਲਵੇ ਹਿਸਾਬ ਚੰਗੇ ਬੰਦੇ ਲਾਲਚ ਵਿੱਚ ਆ ਕੇ ਬਿਨਾਂ ਕਸੂਰ ਮਰਵਾ ਦੇਣਾ

    • @GurpreetSingh-nw5rr
      @GurpreetSingh-nw5rr Před rokem

      Kehra hisab kitab. Je hisab kitab de gal karde ho tan shinda bilkul shi hai. Inni umer bhugat gya . Surinder shinda g 70 saal de ho gye. Koi hisab kitab tan hoya nhi. Chamkile ne jarur koi mada kam kita hona Jo ohda hisab kitab inni jaldi hi gya.

    • @pawankumar-bb4st
      @pawankumar-bb4st Před rokem

      @@GurpreetSingh-nw5rr acchae admi ke begwaan ko be jaruret hoti hai chamkila swerg mae gya
      Sinda nerk mae jayae ga hundred percent

  • @vickysingh8071
    @vickysingh8071 Před rokem

    Beba ji tusi chamkila ji gl kiti very good sister ji

  • @karanbraich6667
    @karanbraich6667 Před 3 lety +1

    Very nice singer

  • @rajinderrattu1053
    @rajinderrattu1053 Před rokem +2

    ਅਮਰਸਿੱਘ ਚਮਕੀਲਾ ਅਮਰਜੋਤ ਜੀ ਅਮਰ ਰਹਿਣ ਗੇ 😭😭

  • @GurmeetSingh-tp1ls
    @GurmeetSingh-tp1ls Před 3 lety +2

    I like your songs

  • @SarbjitSingh-sy8mb
    @SarbjitSingh-sy8mb Před 3 lety +4

    ਬਿਟਿਆ ਸੱਚ ਝੂਠ ਬੋਲਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਆਪ ਸ਼ਰਮ ਆਉਣੀ ਚਾਹੀਦੀ ਹੈ👍👍👍👍👍👍👍👍👍👍👍👍👍👍👍👍👍👍👍

  • @GulshanKumar-lj8up
    @GulshanKumar-lj8up Před 3 lety +1

    Best song

  • @SukhdevSingh-zr2hj
    @SukhdevSingh-zr2hj Před 9 měsíci

    ❤❤❤

  • @manindersingh-yq8ro
    @manindersingh-yq8ro Před rokem

    Very nice

  • @deeplhouria7337
    @deeplhouria7337 Před 3 lety +8

    Ehne e marwaya chamkila dekh ni paaya ohnu chadd da ehde Show bnd hogge c

  • @najarsingh7782
    @najarsingh7782 Před 3 lety +3

    ਚਮਕੀਲੇ ਦੇ ਲਿਖੇ ਗੀਤ ਹੌਟ ਦੱਸ ਰਿਹਾ,ੳੁਸ ਤੋਂ ਪਹਿਲਾਂ ਤੈ ਗਾਏ ਕੀ ਉਹ ਭਜਨ ਸੀ ,

  • @AmandeepKaur-ur5sv
    @AmandeepKaur-ur5sv Před 3 lety +7

    Bakwaas marda ehe ....jdo tarakki jari ni gyi marawata rabb roop warge bande nu.......hun sareya shamne bhola banda......koi secretary nhi c oo.....ewe marda gallan aundiya enu🙄🙄🙄😡😡

    • @anantdeepsingh7000
      @anantdeepsingh7000 Před 2 lety

      No ehne nhi marwaea

    • @AmandeepKaur-ur5sv
      @AmandeepKaur-ur5sv Před 2 lety +3

      @@anantdeepsingh7000 ene hi mrwaya bro....te ee sach aw....enj ta koi ture jande bande nu goli ni maar dinda....naale chamkile bai di kheda kise naal dushmani c ...oo ta rabb roop banda c😔oo ta odi chadai haddo jyada hogi te ena kutteya to jrri ni gyi...marwata...pr chamkila bai te amarjot di jodi hamesha amar rhugi puri duniya te❤️❤️❤️💯💯💯💯💯

    • @SUKHDEVSingh-ve8me
      @SUKHDEVSingh-ve8me Před 2 lety +2

      @@AmandeepKaur-ur5sv ਸਾਰੀ ਦੁਨੀਅਾਂ ਨੂੰ ੲਿਸੇ ਤੇ ਸ਼ੱਕ ਹੈ।

  • @gurmeetsandhu1340
    @gurmeetsandhu1340 Před 2 lety +2

    ਛਿੰਦੇ ਛੱਡ ਦੇ ਝੂਠਾ ਨੂੰ ਤੇਰਾ ਚੇਲਾ ਨਹੀਂ ਸੀ ਚਮਕੀਲਾ ਉਸ ਨੇ ਇਕ ਸੋਅ ਵਿਚ ਵੀ ਤੈਨੂੰ ਉਸਤਾਦ ਨਹੀਂ ਕਿਹਾ ਉਸਨੇ ਤੇਰਾ ਨਾਮ ਵੀ ਨਹੀਂ ਲਿਆ ਤੁਸੀਂ ਧੱਕੇ ਨਾਲ ਕਿਉਂ ਉਸਤਾਦ ਬਣ ਰਹੇ ਹੋ ਸਚਾਈ ਦੱਸਿਆ ਕਰੋ ਲੋਕ ਤੁਹਾਡੀ ਗੱਲ ਜ਼ਿਆਦਾ ਪਸੰਦ ਕਰਨਗੇ ਕਿਉਂ ਝੂਠ ਬੋਲਦੇ ਹੋ ਉਹ ਤਾਂ ਮਰੇ ਹੋਏ ਵੀ ਵੱਧ ਚੱਲ ਰਹੇ ਨੇ

  • @gurpaltoor6876
    @gurpaltoor6876 Před 3 lety +1

    Love you

  • @gurmeetsandhu1340
    @gurmeetsandhu1340 Před 2 lety +2

    ਛਿੰਦਾ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਪਰ ਜਦੋਂ ਚਮਕੀਲੇ ਦੀ ਚੜ੍ਹਾਈ ਸੀ ਤੁਸੀਂ ਉਸ ਟਾਈਮ ਦੀ ਵੀਡੀਓ ਪਾਓ ਜਿਸ ਵਿੱਚ ਤੁਸੀਂ ਕਿਹਾ ਹੋਵੇ ਕਿ ਚਮਕੀਲਾ ਮੇਰਾ ਚੇਲਾ ਹੈ 1988ਤੋ ਪਹਿਲਾਂ ਦੀ ਵੀਡੀਓ ਪਾਓ ਜੀ ਸਰੋਤਿਆਂ ਨੂੰ ਸਬੂਤ ਦਿਓ ਜਾਂ ਚਮਕੀਲੇ ਨੇ ਕਿਹਾ ਹੋਵੇ ਬਾਕੀ ਰਹੀ ਗੱਲ ਅਮਰਜੋਤ ਦੀ ਉਸ ਦਾ ਉਸਤਾਦ ਕੌਣ ਸੀ ਲਾ ਦੇ ਝੂਠ ਸਿਰੇ ਮਾਰ ਕੋਈ ਨਿਸ਼ਾਨਾ ਅਸਲ ਵਿੱਚ ਚਮਕੀਲੇ ਦਾ ਕੋਈ ਉਸਤਾਦ ਨਹੀਂ ਸੀ ਰੱਬ ਤੇ ਭਰੋਸਾ ਮਿਹਨਤ ਦਾ ਨਤੀਜਾ ਉਸਨੇ ਸੰਗੀਤ ਨੂੰ ਗੱਲ ਲਾ ਲਿਆ ਸੀ ਉਸ ਨੇ ਸੰਗੀਤ ਦੀ ਤਪੱਸਿਆ ਰੱਜ ਕੇ ਕੀਤੀ

    • @deepshindaofficial9044
      @deepshindaofficial9044 Před 2 lety

      ਚਮਕੀਲਾ ਭਾਅ ਜੀ ਮੇਰੇ ਗੁਰਭਾਈ ਸਨ ਜੀ

  • @AmarjitSingh-vk5zj
    @AmarjitSingh-vk5zj Před 2 lety

    Good singer sindha ji

  • @RupinderSingh-oz2pt
    @RupinderSingh-oz2pt Před 3 lety +11

    Ek gall.saffff samajjj aaa rahi aaaa.....dekhooo eh giya usa...chamkila nye faydaaa chakkk liyaaaa...eh jealous ho giya aun thy....fir ehne chamkila marwataaaa
    ..eh sokhaa tain huyaaa bethaa..v ohne ehde naal.dhokhaa kitaa...eh ohde naal.kargiyaaaa...eh androin tain khushhhh aaa v chamkila mar giya...

    • @vehlamunda3427
      @vehlamunda3427 Před 3 lety +2

      अन्द्रो-अन्द्री ही ऐहदे झंडे-झुन्डे सब ला देने🙈

    • @keepitreal761
      @keepitreal761 Před 3 lety +5

      Bhai g ehney apni aulaad Naal v eh hee kitta eh kisey da skaa Nahi Sirf Paisey da bhukha eh bannda

  • @gulshanawal2877
    @gulshanawal2877 Před rokem

    👍🇹🇯💞🇹🇯🌷

  • @pardeepsomal8194
    @pardeepsomal8194 Před rokem

    Good singer.I like reporter.

  • @ogvintagelover1
    @ogvintagelover1 Před rokem

    Surinder Chhidaa ji , kuldeep manak ji and Chamkilaa ji Real Punjabi Singer jo Sab too pehla India leval te Punjabi Gaykee nu pohchayaa shuru kitaa fer Gurdas Maan ji ne ne kam Puraa kitaa te Punjabi Gaykee pure India wich puhahayaa sanu e Yaad rakhna chahida h ki e Lokaa ne Punjabi boli de sewa kiti h

  • @DEON765
    @DEON765 Před 3 lety +5

    chmkla da 365 din vich 366 progaram c y ji sab Fial karte c

  • @ashawanikumar1461
    @ashawanikumar1461 Před rokem

    Ok chamkila 22 👌👌✍️✍️✍️✍️ ok chamkila 22 👌👌✍️✍️✍️✍️✍️

  • @Kuldeepsingh-gt1dj
    @Kuldeepsingh-gt1dj Před 6 měsíci

    ❤,Hmv, ਦਾ ਦਾਦਾ ❤

  • @parwindersingh3766
    @parwindersingh3766 Před 2 lety +1

    Chamkila

  • @bansabrar9587
    @bansabrar9587 Před 3 lety +2

    shinda bai sira

  • @hakamsingh2467
    @hakamsingh2467 Před rokem

    No body can be sir surinder Shinda

  • @mkhan7855
    @mkhan7855 Před rokem

    Mainoo tey Punjabi da swad aa gia..Naan sunia see suniaa aj hey. Saady pinda di awaz..Surrender Chinda Sahib lohara tarkhna vi kar dey rehy..

  • @sukhaaahiaahi6617
    @sukhaaahiaahi6617 Před 2 lety +3

    Shinda sdik mank gurdas mann San fail krte c bailey chamkila NE osda ustad ran c hun kus marzi kehan

  • @jpsamra7126
    @jpsamra7126 Před 3 lety +4

    Shinda legend great voice of Punjab very very nice 👍 par canada cho aah ke tusi sonia te chamkile nu Office cho dhakke maar v kadia c os ne thuanu ene geet likh v dete c jo maan mararra sahib de geeta brabar ganne c

    • @vikashkumar1356-m5i
      @vikashkumar1356-m5i Před 2 lety +1

      Aap jaante ho ge jarur sach bolre ho aap mughe Bhi ye admi gadbad sa lag raha hai ab

  • @GurdeepSingh-fi8dl
    @GurdeepSingh-fi8dl Před 3 lety

    Very nice Insaan Shinda ji

  • @karanbraich6667
    @karanbraich6667 Před 3 lety +1

    👍

  • @naturelover8623
    @naturelover8623 Před 3 lety +9

    Asin ta shotte hunde to sunya ki chamkila chad gya jdo ehna kolo zrya ni gya te shinde ne chamkila marwa ta

  • @bhagatsingh7004
    @bhagatsingh7004 Před 3 lety

    ੳ ਸਤਾਦ। ਜੀ ਜਿੳੁਂਦੇ। ਵਸਦੇ। ਰਹੋ

  • @jaljitsingh9977
    @jaljitsingh9977 Před rokem

    ਚਮਕੀਲੇ ਤੋਂ ਸਾਰੇ ਜਲਦੇ ਸੀ ਕਲਾਕਾਰਾਂ ਨੇ ਮਰਵਾਇਆ ਸੀ ਉਸ ਫੱਕਰ ਨੂੰ

  • @nimmapakhi1835
    @nimmapakhi1835 Před 3 lety

    Very nice good

  • @davindersingh2410
    @davindersingh2410 Před 3 lety +1

    Y picee s gaddi khri dekh k dill Khush ho gea

  • @SarbjitSingh-sy8mb
    @SarbjitSingh-sy8mb Před 3 lety +2

    ਸ਼ਿੰਦਾ ਜੀ ਤੁਸੀਂ ਅਮਰਜੋਤ ਦੀ ਮੋਤ8 March, 1988 INTERNATIONAL WOMAN day ਵਾਲੇ ਦਿਨ ਹੋਏੀ, ਕਿਉਂ ਜਰਾ ਮੈਨੂੰ ਇਹ ਗੱਲ ਵੀ ਦੱਸੋਂ।

  • @tejwinderaulakh1518
    @tejwinderaulakh1518 Před 3 lety +7

    Ene kuch ni sikhaya chamkila ji nu ame sala number bnon lgya hoya

    • @anantdeepsingh7000
      @anantdeepsingh7000 Před 2 lety +3

      Ryt brother
      Aven hi marda ..
      Ohde te taan rabb di bhaut kirpa c

  • @vikashkumar1356-m5i
    @vikashkumar1356-m5i Před 2 lety

    Aap bohat badiya ho sirji

  • @charanaujla3138
    @charanaujla3138 Před 3 lety +8

    Madam vadiaa bndaa da interview Kara karoo

  • @JaswinderSingh-dh9vq
    @JaswinderSingh-dh9vq Před 3 lety

    V naic

  • @BaljitSingh-jt5ec
    @BaljitSingh-jt5ec Před 2 lety

    Good

  • @laddidhaliwal7195
    @laddidhaliwal7195 Před 3 lety +4

    Yr chamkila ehna na hi marwa ea c

  • @harjotnoor7289
    @harjotnoor7289 Před rokem

    ਅਮਰ ਸਿੰਘ ਚਮਕੀਲਾ ਅਮਰ ਰਹੇਗਾ ਵੀਰ ਜੀ ਚਮਕੀਲੇ ਵਰਗਾ ਨਾ ਕੋਈ ਹੋਈਆ ਹੈ ਤੇ ਨਾ ਹੋਵੇਗਾ ਆਲ raonadad ਸ਼ੀ. ਆਲ ਸਾਜ ਜਾਨਦਾ ਸੀ ਬਜਾਓਣ .ਫਿਰ ਕਿਸ ਤਰਾ ਕਹੇ ਰਹੇ ਹਨ ਕਿ ਉਂਗਲਾ ਫੜ ਫੜ ਕਿ ਸਿਖਾਇਆ ਹੈ .ਇੰਜ ਕਹੇ ਸਕਦੇ ਹੋ ਕਿ ਜੋ ਵੀ ਹਾ ਚਮਕੀਲੇ ਬਾਈ ਦੀ ਦੇਣ ਹਾ. ਕਿਉਂਕੀ ਉਸ ਦਾ ਨਾਮ ਲੇ ਲੇ ਕੇ ਹੀ ਆਪਣੀਆ ਰੋਟੀਆਂ ਸੇਖੀਆਂ ਹਨ. ਸੱਚ ਇੱਕ vedeo ਵਿੱਚ ਅਮਰਜੋਤ ਕੋਰ ਦੀ ਭੈਣ ਵੀ ਕਹੇ ਰਹੀ ਹੈ ਕਿ ਚਮਕੀਲੇ ਦਾ ਕੋਈ ਵੀ ਉਸਤਾਦ ਨਹੀਂ .ਹਾ ਸਿੰਦੇ ਨੂੰ ਮਿਲਣ ਜ਼ਰੂਰ ਜਾਂਦਾ ਸੀ ਉਨਾ ਦੇ ਦਫ਼ਤਰ. ਉਸਤਦ ਵਾਲਾ ਤਾ ਪੇਜ ਹੀ ਪਾੜਦੋ .ਚਮਕੀਲੇ ਨੇ ਤਾ ਸਾਰੇ ਵੱਡੇ ਵੱਡੇ ਗਾਓਣ ਵਾਲੇ ਨਾਡੂ ਖ਼ਾ ਕੁਲੀਆਂ ਵਿੱਚ ਬਾਡ ਦਿਤੇ ਸਨ ਅਪਣੇ ਦਫ਼ਤਰ ਦੁਫਤੁਰ ਵੀ ਭੁੱਲ ਗਏ ਸਨ ਸਭ ਬੰਦ ਹੋਗੇ ਸੀ

  • @tarloksingh5755
    @tarloksingh5755 Před 3 lety

    👌👌👌👌👌

  • @tajindersinghgill4374
    @tajindersinghgill4374 Před 6 měsíci

    ਚਮਕੀਲੇ ਦੇ ਗੀਤ ਨੂੰ ਹੋਟ ਦਸ ਰਿਹਾ ਇਸ ਦਾ ਇਕ ਗੀਤ ਸੀ ਕਈ ਕਰਨਾ ਚੰਪਣ ਕੱਦੂ ਵੈਗਣ ਲੈ ਬੀਬੀ ਓ ਕਿਨਾ ਕੁ ਧਾਰਮਿਕ ਸੀ ਸਾਰੇ ਕਲਾਕਾਰ ਚਮਕੀਲੇ ਵਾਰੇ ਝੂਠ ਬੋਲਦੇ ਆ ਕੋਈ ਸਚ ਨਹੀ ਦਸਦੇ ਦਸ ਸਕਦੇ ਵੀ ਨਹੀ

  • @DEON765
    @DEON765 Před 3 lety +2

    chmkla te chmkla e Jar sab Fial karte c

  • @tsgill502
    @tsgill502 Před 2 lety +1

    ਚਮਕੀਲੇ ਦੇ ਗੀਤ ਨੂੰ ਹੋਟ ਦੱਸਣ ਤੋਂ ਪੇਹਲਾਂ ਕੀ ਕਰਨਾ ਚੰਪਣ ਕੰਦੂ ਵੇਗਣ
    ਲੈ ਬੀਬੀ ਰਿਕਾਰਡ ਹੋ ਗਿਆ ਸੀ ਯਾਦ ਰਖਿਆ ਕਰੋ

  • @nachatarsinghkajal2247
    @nachatarsinghkajal2247 Před 3 lety +2

    Madam Ancher ji, Chhinda ,Chamkila ji lai Jaria ta vanya hor kujh nehi . Keonke chamkila ji bich Likhan, Gaun and Dolak, Harmonium paly karan di muharak pahlan to hi hasal si. Siraf Ludhiana Gaik- Mandi bich pair jammaun karke Chhinde nu Ushtad banauna pya.