ਸੁਖਜੀਤ- ਮੌਨ ਦੀ ਬਾਬਾ ਦਾਰਾ

Sdílet
Vložit
  • čas přidán 28. 08. 2024
  • ਪੰਜਾਬੀ ਕਹਾਣੀ ‘ਮੌਨ ਦੀ ਬਾਬਾ ਦਾਰਾ’ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕਹਾਣੀਕਾਰ ਸੁਖਜੀਤ ਦੁਆਰਾ ਲਿਖੀ ਗਈ ਹੈ।ਇਹ ਕਹਾਣੀ ਵਿਅਕਤੀ ਦੇ ਮੋਨੋਵਿਿਗਆਨ ਦੀਆਂ ਬਰੀਕੀਆਂ ਨੂੰ ਪ੍ਰਤੁਸਸ ਕਰਦੀ ਹੈ।ਕਹਾਣੀ ਦਾ ਮੁੱਖ ਪਾਤਰ ਮਨੋਰੋਗੀ ਹੈ ਜਿਸ ਨੂੰ ਕੋਈ ਚੀਜ਼ ਟੀ. ਵੀ. ’ਤੇ ਦੇਖਦਿਆਂ ਉਸਦੀ ਗੰਧ ਆਉਣ ਲੱਗ ਜਾਂਦੀ ਹੈ।ਇਹ ਮਨੋਦਿਸ਼ਾ ਦਾ ਕਾਰਨ ਉਸਦੀ ਜ਼ਿੰਦਗੀ ਵਿੱਚ ਵਾਪਰੀ ਕੋਈ ਘਟਨਾ ਨਾ ਹੋ ਕੇ ਉਸਦੇ ਬਾਪ ਦੀ ਜ਼ਿੰਦਗੀ ’ਚ ਵਾਪਰੀਆਂ ਘਟਨਾਵਾਂ ਕਰਕੇ ਹੈ।ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਮਨੁੱਖੀ ਮਨੋਵਿਿਗਆਨ ਨਾਲ ਸੰਬੰਧਿਤ ਇਹ ਦਰਲੱਭ ਕਹਾਣੀ ਹੈ।ਕਹਾਣੀ ਦਾ ਮਹਿਜ਼ ਵਿਸ਼ਾ ਹੀ ਨਹੀਂ ਸਗੋਂ ਇਸਦਾ ਰੂਪ ਵੀ ਇਸ ਕਹਾਣੀ ਨੂੰ ਵਿਸ਼ੇਸ ਕਹਾਣੀ ਬਨਾਉਂਦਾ ਹੈ।ਕਹਾਣੀ ਪੜਦਿਆਂ ਸਾਨੂੰ ਸਾਊਥ ਕੋਰੀਆ ਦੀ ਨਾਵਲਕਾਰ ਹੈਨ ਕੈਂਗ ਦੀ ਯਾਦ ਆਉਂਦੀ ਹੈ ਜਿਸਦੇ ਨਾਵਲ The Vegetarian ਦੀ ਪਾਤਰ, ਯੋਉਂਗ ਹੇ, ਅਜਿਹੀ ਮਨੋਦਿਸ਼ਾ ਵਿੱਚੋਂ ਲੰਘ ਰਹੀ ਹੈ ਕਿ ਉਸਨੂੰ ਹਰ ਪਾਸਿਓਂ ਮਾਸ (ਗੋਸ਼ਤ) ਦੀ ਗੰਧ ਆਉਂਦੀ ਰਹਿੰਦੀ ਹੈ।ਮੌਨ ਦੀ ਬਾਬਾ ਦਾਰਾ, ਵਿਅਕਤੀ ਦੇ ਸੂਖਮ ਮਨ ਦੀ ਬਾਤ ਪਾਉਂਦੀ ਹੈ ।
    ਆਓ ਇਸ ਪੌਡਕਾਸਟ ਰਾਹੀਂ ਇਸ ਵੱਖਰੀ ਅਤੇ ਖੂਬਸੂਰਤ ਕਹਾਣੀ ਨੂੰ ਸੁਣੀਏ।
    ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ

Komentáře • 14

  • @iqbalsinghbali18
    @iqbalsinghbali18 Před 4 měsíci +1

    ਬੜੀ ਲੰਮੀ ਕਹਾਣੀ ਸੁਖਜੀਤ ਨੇ ਨਾਵਲ ਹੀ ਬਣਾ ਛੱਡਿਆ, ਫੇਰ ਵੀ ਵਧੀਆ ਸੀ, ਧੰਨਵਾਦ ਸ਼ਾਇਰਯਾਰ ਜੀ ।

  • @baljitkaur5898
    @baljitkaur5898 Před 5 měsíci

    ਬਹੁਤ ਵਧੀਆ ਕਹਾਣੀ।

  • @harpreetsidhu1802
    @harpreetsidhu1802 Před rokem +1

    ਬਹੁਤ ਵਧੀਆ ਕਹਾਣੀ

  • @hafeezhayat2744
    @hafeezhayat2744 Před 2 měsíci

    ਕਹਾਣੀ ਬਹੁਤ ਵਧੀਆ ਹੈ
    ਪਰ ਮੈਂ ਇਕ ਵਾਰੀ ਫੇਰ ਸੁਣ ਕੇ ਕਿਸੇ ਟੀਚੇ ਤੇ ਪਹੁੰਚਣ ਗਾ
    ਸਦਾ ਕਾਰੀ ਬਹੁਤ ਵਧੀਆ ਰਹੀ

  • @harpreetSingh-og6dd
    @harpreetSingh-og6dd Před 10 měsíci

    ਕਹਾਣੀ ਦਸ ਹਜ਼ਾਰ ਕਹਾਣੀਆਂ ਦਾ ਬਾਪ ਤੇ ਵੀ ਵੀਡੀਓ ਬਣਾਉ

    • @Shahryarr
      @Shahryarr  Před 10 měsíci

      okay veer, i ll record the story specially on your demand. Thanks

  • @SunitaKumari-xr7ij
    @SunitaKumari-xr7ij Před 6 měsíci +1

    ਰੋਂਗਟੇ ਖੜ੍ਹੇ ਕਰਨ ਵਾਲੀ ਕਹਾਣੀ.....

    • @Shahryarr
      @Shahryarr  Před 6 měsíci

      ਮੇਹਰਬਾਨੀ 🙏

  • @kulwinderkaur6458
    @kulwinderkaur6458 Před 9 měsíci

    ਇਸ ਦਾ ਅਰਥ ਕੀ ਹੈ

    • @kulwinderkaur6458
      @kulwinderkaur6458 Před 9 měsíci +1

      ਮੌਨ ਦੀ ਬਾਬਾ ਦਾਰਾ

    • @Shahryarr
      @Shahryarr  Před 9 měsíci

      @@kulwinderkaur6458 please listen the full story then u could come to know its meaning. thanks

    • @Dsingh652
      @Dsingh652 Před 4 měsíci

      1-2 ਵਾਰ ਫੇਰ ਸੁਣੋ..ਮੈਨੂੰ ਵੀ 2 ਵਾਰ ਚ ਪੂਰੀ ਸਮਝ ਲੱਗੀ ਸੀ.. ਕਮਾਲ ਦੀ ਸਟੋਰੀ ਐ