ਸੁਖਜੀਤ- ਫ਼ੋਟੋ ਵਿਚਲੀ ਕੁੜੀ

Sdílet
Vložit
  • čas přidán 28. 08. 2024
  • ਆਓ ਇਸ ਪੌਡਕਾਸਟ ਰਾਹੀਂ ਇਸ ਖੂਬਸੂਰਤ ਕਹਾਣੀ ਨੂੰ ਸੁਣੀਏ।
    ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ

Komentáře • 6

  • @rubybhatti8905
    @rubybhatti8905 Před 11 měsíci +1

    ਬਹੁਤ ਵਧੀਆ ਕਹਾਣੀ ❤

    • @Shahryarr
      @Shahryarr  Před 10 měsíci

      ਸ਼ੁਕਰੀਆ (شکریہ) 🙏

  • @Dsingh652
    @Dsingh652 Před 5 měsíci

    ਬਹੁਤ ਹੀ ਵਧੀਆ ਕਹਾਣੀ..ਮੈਂ ਵੀ ਆਸਟ੍ਰੇਲੀਆ ਚ ਟਰੱਕ ਚਲਾਉਦਾ ਹਾਂ..ਕਾਫੀ ਕੁਸ਼ relate ਕਰ ਸਕਦਾ ਹਾਂ..ਉਡੀਕ ਕਰਕੇ ਹੀ ਜਿੰਦਗੀ ਹੈ..ਉਡੀਕ ਖਤਮ ਜਿੰਦਗੀ ਖਤਮ..ਧੰਨਵਾਦ ਸ਼ੇਅਰ ਕਰਨ ਲਈ

    • @Shahryarr
      @Shahryarr  Před 5 měsíci +1

      ਬਹੁਤ ਮਿਹਰਬਾਨੀ ਭਾਅ ਜੀ...ਤੁਹਾਡੀ ਜ਼ਿੰਦਗੀ ਖੁਸ਼ੀਆਂ ਭਰਭੂਰ ਹੋਵੇ. 🙏

  • @iqbalsinghbali18
    @iqbalsinghbali18 Před 4 měsíci

    ਨਾਮਧਾਰੀਏ ਦੀ ਫੋਟੋ ਵਿਚਲੀ ਕੁੜੀ ਬਲਦੇਵ ਸਿੰਘ ਦੇ ਨਾਵਲਾਂ ਨਾਲ ਮਿਲਦੀ ਜੁਲਦੀ ਕਹਾਣੀ ਹੈ ।

  • @meenudevi9629
    @meenudevi9629 Před 2 měsíci

    ਸਤਿ ਸ੍ਰੀ ਅਕਾਲ ਜਨਾਬ...... ਮੇਰੀ ਲਿਖਤ ਨੂੰ ਵੀ ਆਪਣੀ ਅਵਾਜ਼ 'ਚ ਜ਼ਰੂਰ ਪੇਸ਼ ਕਰਨਾ ਜੀ। ਜੀਓ