Bhagwant VS Sheetal : ਅੱਜ ਦੁਪਿਹਰ 2 ਵਜੇ ਭਗਵੰਤ ਨੂੰ ਚੈਲੇਂਜ, ਹੋਣਗੇ ਆਹਮੋ-ਸਾਹਮਣੇ ? | Punjab Tak

Sdílet
Vložit
  • čas přidán 2. 07. 2024
  • #bhagwantmann #aap #punjabnews #sheetalangural
    Bhagwant VS Sheetal : ਅੱਜ ਦੁਪਿਹਰ 2 ਵਜੇ ਭਗਵੰਤ ਨੂੰ ਚੈਲੇਂਜ, ਹੋਣਗੇ ਆਹਮੋ-ਸਾਹਮਣੇ ? | Punjab Tak
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

Komentáře • 34

  • @vikramjitsingh7710
    @vikramjitsingh7710 Před 8 dny +7

    ਚਾਹੇ ਮਾਨ ਸਰਕਾਰ ਹੋਵੇ ਚਾਹੇ ਸੀਤਲ ਹੋਵੇ ਦੋਨਾਂ ਕੋਲ ਇਕ ਦੂਜੇ ਦੇ ਸਬੂਤ ਯਾ. ਪਰ ਸਭ ਤੋਂ ਵੱਡੀ ਤਾ ਇਹ ਗੱਲ ਯਾ ਜਦੋਂ ਸੀਤਲ ਆਪ ਦਾ ਮ ਲ ਏ ਸੀ ਓਦੋ ਤੁਹਾਨੂੰ ਪਤਾ ਨਹੀ ਲਗਾ ਜਾਂ ਓਦੋ ਮਿਲ ਕੇ ਚੱਲਦੇ ਸੀ. ਇਹ ਭੀ ਆਮ ਲੋਕਾਂ ਨੂੰ ਦੱਸਿਓ. ਹੁਣ ਕੋਈ u-turn ਨਾ ਲਿਓ

  • @malkitsingh8608
    @malkitsingh8608 Před 7 dny +2

    Sital is a wrong person.

  • @gurdevsingh3957
    @gurdevsingh3957 Před 7 dny +1

    ਜਿਹੜੇ ਤੇਰੇ ਕੋਲ ਸਬੂਤ ਹਨ ਸਾਰੇ ਸੋਸ਼ਲ ਮੀਡੀਆ ਉੱਤੇ ਪਾ ਦੇ ਪਬਲਿਕ ਆਪਣੇ ਆਪ ਫੈਸਲਾ ਕਰ ਲਵੇਗੀ। ਏਵੈ ਫੂਕਰੀਆ ਨਹੀਂ ਮਾਰਨੀਆਂ ਚਾਹੀਦੀਆਂ। ਸੱਚ ਸਾਹਮਣੇ ਦੇ ਸਾਹਮਣੇ ਰੱਖ।

  • @damanbains556
    @damanbains556 Před 8 dny +3

    Pl make it public v would like to see

  • @devilalnain4434
    @devilalnain4434 Před 7 dny +2

    Seetal angural very good work

  • @darasingh3026
    @darasingh3026 Před 7 dny +1

    ਸ਼ੀਤਲ ਫਾਲਤੂ ਦੀ ਬਕਵਾਸ ਬੰਦ ਕਰ ਦਲ ਬਦਲੂ ਜੋ ਰਿਕਾਰਡਿੰਗ ਹੈ ਹੁਣ ਕਰ ਮੀਡੀਆ ਸਾਹਮਣੇ

  • @PrinceKumar-cf7ek
    @PrinceKumar-cf7ek Před 8 dny +3

    🙏🏻💐💐💐💐🙏🏻

  • @Satnamarts
    @Satnamarts Před 7 dny +1

    ਪਹੁੰਚ ਹੁਣ

  • @jattdhaliwal9379
    @jattdhaliwal9379 Před 8 dny +7

    ਜੇਕਰ ਇਹ ਬੰਦਾ ਸਾਡੇ ਹਲਕੇ ਤੋਂ ਹੁੰਦਾਂ ਇਹਦੀ ਜ਼ਮਾਨਤ ਜ਼ਪਤ ਕਰਵਾ ਦੇਣੀ ਸੀ ਪਤਾ ਨਹੀਂ ਜਲੰਧਰ ਵਾਲੇ ਲੋਕ ਕਹੋ ਜਿਹੇ ਹੋਣਗੇ ਸ਼ੀਤਲ ਵਰਗੇ ਖ਼ਾਸ ਕਰਕੇ

  • @AshwaniSharma-tc9pj
    @AshwaniSharma-tc9pj Před 8 dny +3

    Punjab mein BJP's ka khatma hogaya

  • @sandeepvansh1470
    @sandeepvansh1470 Před 8 dny +3

    Hun aya swad cm sahib j hun asal de imandar ho ta jao nhi bd fr tyc dramebaaz hi ho sir jaeo ajj hun pkka😂😂

  • @user-bg1pz1sp7x
    @user-bg1pz1sp7x Před 7 dny +1

    ਆਡੀਉ ਨੀ ਵੀਡੀਉ ਦਿਖਾ ਫੇਰ ਮੰਨੀਏ।

  • @RanjeetSingh-pt8dg
    @RanjeetSingh-pt8dg Před 7 dny

    Good Good

  • @JasbirSingh-fk7ii
    @JasbirSingh-fk7ii Před 7 dny

    Great Brave CM Bhagwant Mann
    Zindawad Zindawad

  • @prxxt7368
    @prxxt7368 Před 8 dny

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏hhhhhhuu77uyhhgghhhyuEhehmwyneyndh

  • @JasbirSingh-fk7ii
    @JasbirSingh-fk7ii Před 7 dny

    CM Bhagwant Mann
    Zindawad Zindawad

  • @JaswinderSingh-dq1ki
    @JaswinderSingh-dq1ki Před 7 dny +1

    Comedian CM sirf Amno samne hona janda Free bijli free bus sewa Punjab da pessa vote time other state ch kharch tere bas di gal nahi AAP Party fail 👎 in Punjab janta Vote jis nu marji dewe par AAP to bacho

  • @sukhsidhu2023
    @sukhsidhu2023 Před 7 dny

    Goa jamin da ias fodh

  • @babalattri2850
    @babalattri2850 Před 7 dny

    Cm na koi karna bus log fadu banda

  • @sukhsidhu2023
    @sukhsidhu2023 Před 7 dny

    ਗੋਆ ਜ਼ਮੀਨ ਵਾਲੇ ias ਨੂੰ ਫੋੜ

  • @user-bo1bz8ne6s
    @user-bo1bz8ne6s Před 7 dny

    Dalla setall

  • @malkeetkumar9566
    @malkeetkumar9566 Před 7 dny

    Tapda keo j sach aa tay beh k gal karo

  • @BalwinderSingh-uf4or
    @BalwinderSingh-uf4or Před 7 dny

    bjp dlal c aungral

  • @deepsidhu3954
    @deepsidhu3954 Před 7 dny

    Yr video audio viral kro

  • @crazykangff6337
    @crazykangff6337 Před 7 dny +1

    Raman Arora nu push lo cm sab ki pata Sala Sach hi bol reha howe angural

  • @VarinderKumar-qi2fw
    @VarinderKumar-qi2fw Před 7 dny

    शीतल अंगूराल दी दिलेरी नु सलूट

  • @gursharansingh7209
    @gursharansingh7209 Před 8 dny +4

    Bhand da beda garak hona