Partap Singh Bajwa ਹੋ ਗਿਆ ਪੰਜਾਬੀ ਚ ਸਿੱਧਾ। ਰਾਜ ਸਭਾ ਚ ਉਧੇੜ ਤੇ ਬਿੱਲ ਪਾਸ ਕਰਨ ਵਾਲੇ ਠੰਡੇ ਕਰ ਬਿਠਾਤੇ ਸਾਰੇ|

Sdílet
Vložit
  • čas přidán 4. 02. 2021
  • #RMBTelevision #PartapSinghBajwa #PartapSinghBajwaLive
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest, farmers protest,Trolley ton Trolley takk episode1, Trolley ton Trolley takk, episode1, trolley to trolley tak,partap singh bajwa, partap singh bajwa live,partap singh bajwa speech
  • Zábava

Komentáře • 338

  • @malhisaab5387
    @malhisaab5387 Před 3 lety +40

    ਬਹੁਤ ਬਹੁਤ ਬਹੁਤ ਵਧੀਆ ਬਾਜਵਾ ਸਾਬ ਗੱਲ ਕੀਤੀਆਂ ਜੇ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏🙏🙏 ਬਹੁਤ ਵਧੀਆ

  • @jass3629
    @jass3629 Před 3 lety +66

    Evm ਬੰਦ ਹੋ ਇਸੇ ਨਾਲ ਹੀ ਸਭ ਕੁਝ ਠੀਕ ਹੋ ਜਾਵੇਗਾ ਜੈ ਕਿਸਾਨ ਜੈ ਜਵਾਨ ਜੈ ਖਾਲਸਾ ਪੰਥ ਜਿੰਦਾ ਬਾਦ ਸਾਨੂੰ ਮਾਣ ਹੈ

  • @harpreetsingh-ln5bp
    @harpreetsingh-ln5bp Před 3 lety +3

    👌👍ਬੁਹਤ ਸੋਹਣੀ ਗੱਲ ਆਖੀ ਹੈ ਬਾਜਵਾ ਸਾਬ

  • @ranjitnoor8789
    @ranjitnoor8789 Před 3 lety +108

    ਹਾਰ ਦੇ ਨੀ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾਕੇ ਬਸ ਬੰਬ ਰੱਖਿਓ ਅਸੀਂ ਜਿੱਤਾਂ ਗੇ ਜਰੂਰ ਜਾਰੀ ਜੰਗ ਰੱਖਿਓ 🙏🙏

  • @singhharwinder
    @singhharwinder Před 3 lety +47

    ਇਹ ਵੀ ਹੁਣ ਦੇਖੋ ਕਿਵੇ ਮੂਹਰੇ ਹੋ ਹੋ ਕੇ ਬੋਲਦੇ ਆ ਨਹੀਂ ਤਾਂ ਸੌਂ ਕੇ ਈ ਮੁੜ ਆਉਂਦੇ ਸੀ ਸ਼ੁਕਰ ਆ ਕੁਝ ਬੋਲਣ ਲੱਗੇ

  • @user-xw8jp5xl7k
    @user-xw8jp5xl7k Před 3 lety +75

    ਭਗਵੰਤ ਮਾਨ ਪ੍ਰਤਾਪ ਸਿੰਘ ਬਾਜਵਾ ਦੋਵੇਂ ਲੀਡਰ ਤੇ ਨੀਡਰ ਵੀ, ਏਨਾ ਦੀ ਰੀਸ ਨਹੀਂ ਕਰ ਸਕਦੇ

    • @theharshkashyap
      @theharshkashyap Před 3 lety

      Sahi Kiha

    • @user-vs7dw8py6k
      @user-vs7dw8py6k Před 3 lety +1

      ਭਗਵੰਤ ਮਾਨ ਤਾ ਸਿਰੇ ਦਾ ਚਵਲ ਉਹਨੇ ਵਧੀਆ ਬੰਦੇ ਪਾਰਟੀ ਵਿੱਚ ਰਹਿਣ ਨੀ ਦਿਤੇ ਵੀਰ

    • @tarlochansohal2525
      @tarlochansohal2525 Před 3 lety

      @@theharshkashyap ਸਾਰੇ ਜਗ ਨੂ ਚਲਾਓਣ ਇਕ ਰਬ ਬਾਕੀ

    • @gurvindersinghsran5729
      @gurvindersinghsran5729 Před 3 lety +1

      ਬਾਜਵਾ ਜੀ ਬਹੁਤ ਵਧੀਆ ਗੱਲ ਕੀਤੀ ਹੈ ਈ ਵੀ ਐ ਬੰਦ ਕਰਾਉ ਧੰਨਵਾਦ

    • @gurvindersinghsran5729
      @gurvindersinghsran5729 Před 3 lety

      ਇਸ ਵੀ ਐਮ ਵੋਟਿੰਗ ਮਸ਼ੀਨਾਂ ਨਾਲ ਵੋਟਾਂ ਬੰਦ ਕਰੋ ਧੰਨਵਾਦ ਜੀ

  • @BaldevSingh-vr3un
    @BaldevSingh-vr3un Před 3 lety +12

    ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ
    ਅਸੀ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖੇਉ

  • @manjeetsinghbhullar8808
    @manjeetsinghbhullar8808 Před 5 dny +1

    ਬਾਜਵਾ ਜੀ ਮੁਗਲ ਕਾਲ ਤੋਂ ਅੱਜ ਤੱਕ ਸਾਰੀਆਂ ਹੀ ਸਲਕਾਰਾਂ ਨੇ ਪੰਜਾਬੀਆਂ ਦਾ ਕਤਲੇਆਮ ਕੀਤਾ ਹੈ।

  • @makhankalas660
    @makhankalas660 Před 3 lety +3

    ਬਾਜਵਾ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਹੈ ਥੋਡੇ ਵਰਗੇ ਇਮਾਨਦਾਰ ਲੀਡਰਾਂ ਦੀ ਦੇਸ਼ ਨੂੰ ਲੋੜ ਹੈ ਬਹੁਤ ਬਹੁਤ ਧੰਨਵਾਦ ਜੀ ਕਿਸਾਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਦੇਸ ਦੇ ਸਾਰੇ ਵਰਗਾਂ ਦਾ ਏਕਾ ਜਿੰਦਾ ਬਾਦ

  • @punjabitvddpunjabi8549
    @punjabitvddpunjabi8549 Před 3 lety +43

    Very very very very great Bajwa sir

  • @raghwinderbhangu8207
    @raghwinderbhangu8207 Před 3 lety +17

    ਬਹੁਤ ਖੂਬ 🙏🙏🙏🌾🌾🌾✊✊✊

  • @deepsaroye6442
    @deepsaroye6442 Před 3 lety +4

    ਧੰਨਵਾਦ ਸਰ ਜੀ

  • @manbirriar8968
    @manbirriar8968 Před 3 lety +3

    ਪਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਹੋਨਾ ਚਾਹੀਦਾ ਪੰਜਾਬ ਦਾ

  • @harjindeersingh306
    @harjindeersingh306 Před 3 lety +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @MohanSingh-cn7mn
    @MohanSingh-cn7mn Před 3 lety +5

    ਵਾਹ ਜੀ ਵਾਹ ਬਹੁਤ ਵਧੀਆ ਸਪੀਚ ਸੀ ਤੁਹਾਡੀ ਬਾਜਵਾ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @user-qu5je9gj3f
    @user-qu5je9gj3f Před 2 dny +1

    ਬਹੁਤ ਵਧੀਆ ਬਾਜਵਾ ਸਾਹਿਬ ਜੀ ਗੈਡ ਲੀਡਰ ਸ਼ਾਬਾਸ਼

  • @JaspalSingh-vp4jl
    @JaspalSingh-vp4jl Před 3 lety +4

    ਬਾਜਵਾ ਸਾਹਿਬ ਧੰਨਵਾਦ

  • @sukhabrar146
    @sukhabrar146 Před 3 lety +10

    ਬਹੁਤ ਵਧੀਆ ਬਾਜਵਾ ਜੀ

  • @gurbaxcheema9899
    @gurbaxcheema9899 Před 3 lety +2

    ਬਾਜਵਾ ਸਾਹਿਬ ਜ਼ਿੰਦਾਬਾਦ

  • @pastliferegressionbytherap9337

    Bajwa जी you spoken so well.
    Sardar दी अपनी शान है.. तुसी तें सारेया नू लाजवाब कर दिता है..
    Hun AVM नू वी बन्द करो.

  • @RajbirSingh-hn5lj
    @RajbirSingh-hn5lj Před 3 lety +31

    वाहेगुरु दा खालसा वाहेगुरु जी की फतेह जय जवान जय किसान किसान एकता जिंदाबाद जय भीम जय भारत वाहेगुरु जी वाहेगुरु जी

  • @kiranjitkaur8708
    @kiranjitkaur8708 Před 3 lety +11

    Thank you sir ji, feel proud when someone Punjabi speaks for Punjabi’s

  • @johnygill737
    @johnygill737 Před 3 lety +9

    Great speech S.Partap singh ji bajwa 🙏🏻🙏🏻

  • @mandersingh6082
    @mandersingh6082 Před 3 lety +18

    किसान मजदूर एकता जिन्दाबाद

  • @surjitsinghnagra3248
    @surjitsinghnagra3248 Před 3 lety +19

    Wah Bajwa ji Bajwa Saab zindabad

  • @kuljeetsingh8917
    @kuljeetsingh8917 Před 3 lety +12

    Beautiful Bhai Ji 🙏

  • @17inderpalkaur41
    @17inderpalkaur41 Před 3 lety +11

    V.Very good👍👍👍👍👍👍👍👍👌👌👌👌👌👌👌

  • @armaangorkha9126
    @armaangorkha9126 Před 3 lety +3

    ਬਾਜਵਾ ਜਿੰਦਾਬਾਦ

  • @hardeepsinghcheema429
    @hardeepsinghcheema429 Před 3 lety +4

    ਬਹੂਤ ਵਧੀਆ ਸਪੀਚ

  • @malhisaab5387
    @malhisaab5387 Před 3 lety +4

    Very good ਬਾਜਵਾ ਸਾਬ very nice 👍❤️ ਪੰਜਾਬੀਆਂ ਦੇ ਦਿਲਾਂ ਉੱਪਰ ਬਹੁਤ ਵਧੀਆ ਗੱਲ ਕਹੀਏ ਪਾਜੀ ਸ੍ਰੀ ਸਰਦਾਰ ਜੀ ਸਾਰੇ ਨੂੰ ਰੁੱਟੀ ਦੇਂਣ ਵਾਲੇ ਨੂੰ ਅੱਜ਼ ਉਹਨਾਂ ਨੂੰ ਪਾਣੀ ਕੱਟ ਬਿਜਲੀ ਕੱਟ ਕਿ ਉਹ ਇਸ ਦੇ ਹੱਕਦਾਰ ਨਹੀਂ ਬੱਸ ਉਹਨਾਂ ਨਾਲ਼ ਤੱਕਾਂ ਸੱਡ ਜ਼ਰ 🙏 ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਿਵਾਰ ਉਪਰ 🙏

  • @bsrandhawa9419
    @bsrandhawa9419 Před 3 lety +13

    Bajwa sahib
    God blessu
    Be P M

  • @rachhpalsinghthakur5413
    @rachhpalsinghthakur5413 Před 3 lety +7

    Great speech S. Partap Singh Bajwa

  • @tarlochansohal2525
    @tarlochansohal2525 Před 3 lety +4

    ਕੁਦਰਤ ਦੀ ਚਿਤਾਬਨੀ ਕਿਸਾਨ ਆਨਦੋਲਨ ਕੁਦਰਤ ਦੇ ਸਕੇਤ ਸਮਝੋ

    • @tarlochansohal2525
      @tarlochansohal2525 Před 3 lety

      ਸਾਰੇ ਜਗ ਚਲਾਓਣ ਵਾਲਾ ਏਕ ਰਬ ਹੋਰ ਸਾਰੇ ਬਬ

  • @gianbains6043
    @gianbains6043 Před 3 lety

    Very good very true thanks for awakening sporting reporting truth 🙏
    JAI JAWAN JAI KISAN KISAN EKTA MORCHA ZINDAWAD 🙏

  • @attbande2542
    @attbande2542 Před 3 lety +6

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊✊✊✊

  • @sukhdeepkaur9555
    @sukhdeepkaur9555 Před 3 lety +1

    ਬਹੁਤ ਵਧੀਆ ਬੋਲਿਆ ਵੀਰ।

  • @user-vs7dw8py6k
    @user-vs7dw8py6k Před 3 lety +1

    ਬਹੁਤ ਵਧੀਆ ਸਲੂਟ ਆ ਜੀ

  • @daljitkaur1235
    @daljitkaur1235 Před 3 lety +8

    ਡਟੇਰਹੋ ਸਿੰਘ ਜੀਤੋਗੇ ਜਰੂਰ

  • @harjindeersingh306
    @harjindeersingh306 Před 3 lety +1

    ਬਾਜਵਾ ਜੀ ਸਹੀ ਕਿਹਾ ਤੁਸੀਂ।ਮੈਂ ਪੰਜ ਸਾਲ ਰਿਹਾ ਤੁਹਾਡੇ ਨਾਲ। ਸੱਚ ਨਾਲ਼ ਚੱਲਦੇ ਆਪਾਂ। ਹਰਜਿੰਦਰ ਸਿੰਘ ਪੱਪੂ ਨਾਨੋਵਾਲ ਕਲਾ

  • @charanjitkaur6699
    @charanjitkaur6699 Před 3 lety +6

    We appreciate your ideas for humanity not only farmers .you are real hero of India .God Bless you 🌹

  • @Seerat9596
    @Seerat9596 Před 4 dny

    Bajwaji welldone swad ee aa gya ji.Hneri lyati ji.thanks Bajwa Sahib.

  • @laddikotrda1027
    @laddikotrda1027 Před 3 lety +1

    ਬਹੁਤ ਬਹੁਤ ਧੰਨਵਾਦ ਜੀ

  • @amarindersingh777
    @amarindersingh777 Před 3 lety +7

    Well done Sir

  • @manijhajjj
    @manijhajjj Před 3 lety +1

    ਬਹੁਤ ਬਹੁਤ ਸਤਿਕਾਰ ਯੋਗ ਬਾਜਵਾ ਜੀ।

  • @sikandersingh9714
    @sikandersingh9714 Před 3 lety +9

    Wah o Bajwa sahib great speech like a garja sher. Well done sir

  • @gagandeepsinghriar1678
    @gagandeepsinghriar1678 Před 3 lety +2

    ਬਾਜਵਾ ਸਾਹਿਬ ਕਾਦੀਆ ਵਾਲੇ ਜਿਲਾ ਗੁਰਦਾਸਪੁਰ

  • @daman7500
    @daman7500 Před 3 lety +8

    Good 👍

  • @gurpreetmaan4446
    @gurpreetmaan4446 Před 3 lety +1

    Very good partap singh ji

  • @sardoolsinghvirksardoolsin9523

    Good, Speech S. Partap Singh Ji Bajwa SAHIB

  • @swarajkaur5780
    @swarajkaur5780 Před 3 lety +3

    Thank you sir

  • @jitukot8601
    @jitukot8601 Před 3 lety +2

    Good ji 🖒🖒

  • @MandeepSingh-zs4mu
    @MandeepSingh-zs4mu Před 3 lety +6

    Good

  • @punjabdirooh5757
    @punjabdirooh5757 Před 3 lety +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਬਾਜਵਾ ਸਾਬ੍ਹ।

  • @AmarjitSingh-gn9zc
    @AmarjitSingh-gn9zc Před 3 lety +1

    Bhot Vdia saab Har Ik Insaan Te Insaaniyat da dil jit lya

  • @dkdevgandevgan282
    @dkdevgandevgan282 Před 3 lety

    Wah wah

  • @harbhajnsing7708
    @harbhajnsing7708 Před 3 lety +1

    Very nice speech

  • @ranjeetsingh8974
    @ranjeetsingh8974 Před 7 dny

    Very nice the great speech bajwa saheb thankes

  • @raniliddar9286
    @raniliddar9286 Před 3 lety +1

    Wah ji wah kamal kar ditta.

  • @InderjitSingh-hs4hy
    @InderjitSingh-hs4hy Před 3 lety

    You have delivered speech so well, Bajwa Saab..

  • @surinderpalsingh137
    @surinderpalsingh137 Před 3 lety

    Good great sir thanks

  • @kanwardeepsingh2896
    @kanwardeepsingh2896 Před 3 lety +2

    Partap singh bajwa ji great speech.

  • @KulwinderSingh-gp6iq
    @KulwinderSingh-gp6iq Před 3 lety +1

    Waheguru ji

  • @harcharansingh9905
    @harcharansingh9905 Před 3 dny

    Very very very nice sir shabash........

  • @Jatt_william_8
    @Jatt_william_8 Před 3 lety

    Thanks sir g

  • @swindersodhi1737
    @swindersodhi1737 Před 3 měsíci

    Great speech and true words

  • @amarjitbenipal3844
    @amarjitbenipal3844 Před 3 lety

    Wahiguru ji wahiguru ji

  • @ranjodhkahlon3778
    @ranjodhkahlon3778 Před 3 lety

    Great 👏👏👏👏👏

  • @lakhwindersinghdhillon8314

    Yes 👍

  • @amargora5129
    @amargora5129 Před 3 lety +3

    ਸ਼ਲਾਘਾਯੋਗ ਸਪੀਚ ਬਾਜਵਾ ਜੀ ਦੀ and ਨਿਡਰ ਹੋ ਕੇ ਬੋਲਿਆ

  • @harkaur1106
    @harkaur1106 Před 3 lety +1

    Great ✌👍🙏

  • @amargora5129
    @amargora5129 Před 3 lety +1

    Gud job bajwa ji

  • @avtarsinghbilling3234
    @avtarsinghbilling3234 Před 3 lety +1

    ਵਾਹ ਵਾਹ!! ਨਹੀਂ ਰੀਸਾਂ!

  • @Euphoricmediax
    @Euphoricmediax Před 3 lety +1

    Wahhhhh☝🏻👌🏻

  • @user-ld9kn7sn6e
    @user-ld9kn7sn6e Před dnem

    Very good

  • @varinderbajwa500
    @varinderbajwa500 Před 3 lety

    Bhut vdia gii

  • @gurdialsingh3399
    @gurdialsingh3399 Před 3 lety +1

    Very very nice speach jai jwan jai kisan

  • @indersidhulehra2603
    @indersidhulehra2603 Před 3 lety

    Very good speech bajwa Saab ji

  • @BaljeetSingh-vs8jd
    @BaljeetSingh-vs8jd Před 3 lety +2

    God bless you 🙏🙏🙏🙏🙏

  • @prabjotkaurkaler10
    @prabjotkaurkaler10 Před 3 lety +5

    ਕੈਪਟਨ ਸਾਹਿਬ ਗੂੰਗਾ ਹੋ ਗਿਅਾ ਹੈ ੲਿਹ ਬਾਜਵੇ ਦੇ ਅੱਗੇ ਜਿਰੋ ਵਾ

  • @satvindersingh1583
    @satvindersingh1583 Před 3 lety +1

    Wah g wah Bajwa sahib ji

  • @divyansharma7740
    @divyansharma7740 Před 3 lety

    Gud job sir

  • @GurmeetKaur-jl6er
    @GurmeetKaur-jl6er Před 3 lety

    Very nice

  • @BaldevSingh-vr3un
    @BaldevSingh-vr3un Před 3 lety +1

    ਬਹੁਤ ਵਧੀਆ ਬਾਜਵਾ ਸਾਬ ਤੁਸੀਂ ਕਮਾਲ ਕਰਤੀ ਆਪ ਜੀ ਹੋਸ਼ ਉੱਡਾਏ ਮੋਦੀ ਦੇ

  • @deensingh
    @deensingh Před 3 lety +4

    Sardar partap singh bajwa sach bolya waheguru ji Nanak naam charde kala tere bhane sarbat da bhala

  • @manpreetdhindsa9332
    @manpreetdhindsa9332 Před 3 lety

    Thanks ji

  • @punjabilover7932
    @punjabilover7932 Před 3 lety +1

    Good ਬਾਜਵਾ ਸਾਬ

  • @amarajitproductions3902
    @amarajitproductions3902 Před 3 lety +1

    ਬਾਜਵਾ ਸਾਹਿਬ ਤਹਿ ਲਾ ਦਿਤੀ - you spoke like non-partisan on the three balck agriculture laws - asking for repealing them. Personally we salute you as a human being.

  • @gurmejbhulllar9440
    @gurmejbhulllar9440 Před 3 lety

    Good job

  • @SandeepSingh-rm6di
    @SandeepSingh-rm6di Před 3 lety +1

    Waheguru sab da bhalaa kre....

  • @ajaypalsandhu6688
    @ajaypalsandhu6688 Před 3 lety

    Nice 👌👌👌💪

  • @ranjodhkahlon3778
    @ranjodhkahlon3778 Před 3 lety

    Har gal ch dum aa 👏👏👏

  • @gurmejbhulllar9440
    @gurmejbhulllar9440 Před 3 lety

    Good sar🙏

  • @fakharzamanbajwa6552
    @fakharzamanbajwa6552 Před 3 lety

    Wah bajwa sb swad a gia

  • @jindagill8220
    @jindagill8220 Před 3 lety

    good sir

  • @gurjantkhakh5838
    @gurjantkhakh5838 Před 3 lety

    good bajwa sahib jai kissan jai jawan

  • @navwarraich8406
    @navwarraich8406 Před 3 lety

    Very good sirra latte

  • @surjitjohal3047
    @surjitjohal3047 Před 3 lety

    Thanks veerji god bless you

  • @lalsinghdhillon4337
    @lalsinghdhillon4337 Před 3 lety +1

    Siraaaaa

  • @rohitsaini9304
    @rohitsaini9304 Před 3 lety

    Appriciable.sir

  • @ekamkaur1486
    @ekamkaur1486 Před 3 lety

    Very good bajwa Sahab