Amritpal Singh 'ਤੇ NSA ਦਾ ਮਾਮਲਾ, Temporary Release ਦੀ ਅਰਜੀ ਦਾ ਸਟੇਟਸ ਕੀ ਹੈ?

Sdílet
Vložit
  • čas přidán 25. 06. 2024
  • #amritpalsingh #nsa #bidrugarhjail

Komentáře • 26

  • @BalkarSingh-dc1oq
    @BalkarSingh-dc1oq Před 2 dny +16

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

    • @GurparkarSingh-co9bk
      @GurparkarSingh-co9bk Před 2 dny +1

      ਝਾੜੂ ਤੀਲਾ ਤੀਲਾ ਕਰ ਦੇਣਗੇ ਪੰਜਾਬ ਵਾਲੇ

    • @MandeepKaur-vy7cb
      @MandeepKaur-vy7cb Před 2 dny

      ਬਿਲਕੁਲ ਸਹੀ ਗੱਲ ਹੈ ਵੀਰੋ ਝਾੜੂ ਪੋਚਾ ਖਤਮ ਕਰ ਦਿੱਤਾ ਜਾਵੇਗਾ

  • @patialacombinedistrict4490

    ਅਮ੍ਰਿਤਪਾਲ ਸਿੰਘ ਜਿੰਦਾਬਾਦ 💪💪💪💪

  • @Deep-zy5uk
    @Deep-zy5uk Před 2 dny +5

    Waheguru ji mehrr krn ...Bhai Amrit paal Singh ji jald reaah honge

  • @baldevsingh9330
    @baldevsingh9330 Před 2 dny +3

    In case Praggya Thaku could be released and sent to Parliaament, why cannot Amritpal Singh... it is dual standard...

  • @baldevsingh9330
    @baldevsingh9330 Před 2 dny +1

    Why Competent authorities doesn't explain reasons for not to release Amritpal????

  • @MandeepKaur-vy7cb
    @MandeepKaur-vy7cb Před 2 dny +1

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮ ਦਾ ਹੀਰੋ ਹੈਂ ਸਾਡੀ ਦਿਲ ਜਾਨ ਬਾਨ ਸ਼ਾਨ ਹੈ ਭਾਈ ਸਾਹਿਬ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਜਿਹੜਾ ਕੰਮ ਕੋਈ ਵੀ ਨਹੀਂ ਕਰ ਸਕਿਆ ਉਹ ਭਾਈ ਅਮਿਰਤਪਾਲ ਸਿੰਘ ਨੇ ਕੀਤੇ ਹੈ ਨੌਜਵਾਨੀ ਨੂੰ ਸਿੱਧੇ ਰਸਤੇ ਪਾਇਆ ਹੈ

  • @user-fl9xc5js8h
    @user-fl9xc5js8h Před 2 dny

    2027 ch Punjab da cm Bhai Amrit pal Singh Khalsa ji hon gai wmk 🙏

  • @jatindersinghmatharu2070

    Lok fukriya mardy k eh kdi bahr nahi awyga eh sab waheguru ji d hath ha dhaka kini der tak karo sarkar time bdal janda

  • @SukhpreetKaur-pn1be
    @SukhpreetKaur-pn1be Před 2 dny

    ਸਰਦਾਰ ਭਗਤ ਸਿੰਘ ਜੀ ਅੰਗਰੇਜ਼ਾਂ ਦੀ ਸਰਕਾਰ ਤੋਂ ਆਜ਼ਾਦੀ ਲੈਣ ਤੋਂ ਪਹਿਲਾਂ ਕੇਸ ਜਿੱਤ ਚੁੱਕੇ ਸੀ ਉਹਨਾਂ ਤੇ ਵੀ ਕਾਂਗਰਸ ਦੇ ਜੋ ਮੋਢੀ ਸਨ ਉਹਨਾਂ ਨੇ ਉਹਨਾਂ ਨੂੰ ਕਸੂਰਵਾਰ ਟਰਮ ਹੁੰਦੇ ਹੋਏ ਅੰਗਰੇਜ਼ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਨੂੰ ਛੱਡਿਆ ਨਾ ਜਾਵੇ ਤਾਂ ਕਿ ਸਾਡਾ ਰਾਜਭਾਗ ਇਹਨਾਂ ਨੇ ਚੱਲਣ ਨੂੰ ਦੇਣਾ ਇਸ ਕਰਕੇ ਅੰਗਰੇਜ਼ਾਂ ਨੇ ਕਾਂਗਰਸ ਜੋ ਕਿ ਉਸ ਵਕਤ ਮਹਾਤਮਾ ਗਾਂਧੀ ਔਰ ਪੰਡਿਤ ਜਵਾਹਰ ਲਾਲ ਨਹਿਰੂ ਰਾਜ ਸੱਤਾ ਸਾਭ ਰਹੇ ਸਨ ਉਹਨਾਂ ਨੇ ਭਗਤ ਸਿੰਘ ਰਾਜ ਗੁਰੂ ਸੁਖਦੇਵ ਤਿੰਨਾਂ ਨੂੰ ਫਾਂਸੀ ਦੇ ਰੱਸੇ ਤੇ ਅੰਗਰੇਜ਼ ਸਰਕਾਰ ਤੋਂ ਚੜਾਇਆ ਤਾਂ ਕਿ ਸਾਡਾ ਰਾਜਭਾਗ ਚਲਦਾ ਰਹੇ ਪੰਜਾਬੀਆਂ ਨੂੰ ਇਹ ਕਹਿ ਦਿੱਤਾ ਕਿ ਅਸੀਂ ਤੁਹਾਡਾ ਪੰਜਾਬ ਉੱਤੇ ਕਦੇ ਵੀ ਹੱਕ ਨਹੀਂ ਜਿਤਾਵਾਂਗੇ ਅਤੇ ਤੁਹਾਡਾ ਪੰਜਾਬ ਤੁਹਾਡਾ ਹੀ ਰਹੇਗਾ ਇਸ ਤੋਂ ਬਾਅਦ ਵੀ ਸਰਕਾਰ ਨੇ ਪੰਜਾਬ ਨਾਲ ਧੋਖਾ ਕਰਕੇ 1961 62 ਵਿੱਚ ਬੰਗਲਾਦੇਸ਼ ਅਤੇ ਹਰਿਆਣਾ ਤੇ ਹਿਮਾਚਲ ਬਣਾ ਦਿੱਤਾ ਨੂੰ ਹਾਲੇ ਵੀ ਜੇ ਪੰਜਾਬੀ ਆਪਣਾ ਪੰਜਾਬ ਦੇ ਉੱਤੇ ਹੱਕ ਨਾ ਜਤਾਉਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਨੂੰ ਵੀ ਇਹ ਆਪਦਾ ਅਲੱਗ ਦਰਜਾ ਦੇ ਕੇ ਚੰਡੀਗੜ੍ਹ ਦੇ ਉੱਤੇ ਵੀ ਆਪਣਾ ਕਬਜ਼ਾ ਕਰਨਗੇ

  • @Gurpreetsingh-ln9xu
    @Gurpreetsingh-ln9xu Před 2 dny +1

    Amritpal singh zindabad

  • @padamnabhsharma7149
    @padamnabhsharma7149 Před 2 dny

    Eho jahey km hi na kro jisnal dusrey दर्जे da manna pye

  • @padamnabhsharma7149
    @padamnabhsharma7149 Před 2 dny

    Jai wich khoon diya ultiya lagiya si
    Sansad wich ja key is nu kuchh ho gyeya tey fir ki hou
    Tatiya lag gyiya tey oh gan nahi pa devey ga

  • @padamnabhsharma7149
    @padamnabhsharma7149 Před 2 dny

    Rajniti wich pair rakheya tey rajniti moka miley tey tusi vi pichhey kio reho kro rajniri

  • @ikkagill250
    @ikkagill250 Před 2 dny

    ਮਾਹੌਲ ਖਰਾਬ ਕਰੂਗਾ

    • @harwindersingh6446
      @harwindersingh6446 Před 2 dny +4

      Hun thik a kya...mahool thoda ...munde chittey na marr rhe a... daily

    • @MandeepKaur-vy7cb
      @MandeepKaur-vy7cb Před 2 dny

      ਹੁਣ ਠੀਕ ਹੈ ਮਾਹੌਲ ਦਿਨ ਦਿਹਾੜੇ ਜ਼ਨਾਨੀਆਂ ਨੂੰ ਸ਼ਰੇਆਮ ਲੁੱਟਿਆ ਜਾ ਰਿਹਾ ਦੁਕਾਨਾਂ ਅੰਦਰ ਵੜ ਕੇ ਠਾਹ ਠਾਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹੈ

  • @bassicoach0786
    @bassicoach0786 Před 2 dny +1

    Ikk mahine baad edi MP giri radd kroni a sarkar ne. 😂😂😂😂😂😂😂👎👎👎👎👎👎. Eh sarkar agge kuchhhhh ni hega. Sari umar ni jail cho baar aa sakda

    • @virajsinghgurbazsinghmunde8845
      @virajsinghgurbazsinghmunde8845 Před 2 dny

      Bhot khush kyo ho reha veer koi gaal ni eh punjab aa ethe surme jamde he rehne aa
      je bhai amritpal singh ji jail rakan ge ta koi hor guru da singh aa jau
      Punjab ch ta surme jamde he rehne aa fiker na kro

    • @Sikhs_will_rule
      @Sikhs_will_rule Před 2 dny

      Gadaar sale tu punjab da

    • @GurparkarSingh-co9bk
      @GurparkarSingh-co9bk Před 2 dny +2

      Gulami da ehsas kra rahe hai

    • @SinghGill7878
      @SinghGill7878 Před 2 dny +2

      ਤੁਹਾਡਾ ਜੀਜਾ ਬਾਹਰ ਆਏਗਾ ਜਰੂਰ