CM Bhagwant Mann Calling | ਮੇਰੇ ਫ਼ੋਨ ਤੋਂ ਡਰਦੇ ਅਫ਼ਸਰ ਲੋਕਾਂ ਦੀਆਂ ਕਰਦੇ ਮਿੰਨਤਾਂ
Vložit
- čas přidán 28. 06. 2024
- CM Bhagwant Mann Calling | ਮੇਰੇ ਫ਼ੋਨ ਤੋਂ ਡਰਦੇ ਅਫ਼ਸਰ ਲੋਕਾਂ ਦੀਆਂ ਕਰਦੇ ਮਿੰਨਤਾਂ
#AAP #Punjabpolitics #Bhagwantmann #abplive
ਅਕਾਲੀ ਦਲ ਦੇ ਕਾਂਟੋਂ ਕਲੇਸ਼ 'ਤੇ CM ਮਾਨ ਦਾ ਨਿਸ਼ਾਨਾ
'25 ਸਾਲ ਰਾਜ ਕਰਨ ਵਾਲਿਆਂ ਦਾ ਹਾਲ ਵੇਖਲੋ'
'ਮੇਰੇ 32 ਦੰਦਾਂ ਦੀ ਸੱਚੀ ਹੋ ਗਈ'
'ਅਕਾਲੀ ਦਲ ਹੋ ਗਿਆ ਖ਼ਤਮ'
'ਅਕਾਲੀ ਦਲ ਨੂੰ ਮਿਲੀ ਬੇਅਦਬੀ ਕਰਵਾਉਣ ਦੀ ਸਜ਼ਾ'
'ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਦਾ'
ਅਕਾਲੀ ਦਲ ਦੀ ਧੜੇਬਾਜ਼ੀ ਤੇ ਕਾਤੋਂ ਕਲੇਸ਼ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ ਹੈ |
CM ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ 32 ਦੰਦਾਂ ਦੀ ਸੱਚੀ ਗੱਲ ਹੋ ਰਹੀ ਹੈ
25 ਸਾਲ ਰਾਜ ਕਰਨ ਵਾਲਿਆਂ ਦਾ ਹਾਲ ਵੇਖ ਲਓ
ਜਿਨ੍ਹਾਂ ਨੂੰ ਬੇਅਦਬੀ ਕਰਵਾਉਣ ਦੀ ਸਜ਼ਾ ਮਿਲ ਰਹੀ ਹੈ ਤੇ ਅੱਜ ਅਕਾਲੀ ਦਲ ਖ਼ਤਮ ਹੋ ਗਿਆ ਹੈ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ CZcams ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਜੇ ਅਫਸਰ ਡਰਦੇ ਨੇ ਤਾਂਹੀ ਤਾਂ ਲੋਕਾਂ ਨੂੰ ਲੁੱਟਦੇ ਨੇ
ਸਭ ਝੂਠ
ਵਧੀਆ ਕਾਮੇਡੀ ਮੰਨੋਰੰਜਨ ਦਾ ਤਰੀਕਾ ਵੀ ਵਧੀਆ ਪਰ ਇਹ ਗਲ ਸੱਚ ਆ ਕੇ ਤੈਥੋਂ ਡਰਦਾ ਕੋਈ ਨੀ ਸਭ ਮੁਲਾਜ਼ਮ ਆਜ਼ਾਦ ਆ ਉਹ ਲੁੱਟ ਰਹੇ ਆ ਬੇ ਝਿਝਕ
Koi Afsar Koi Police Mulajm Koi Sarkari Banda Bilkul Nahi Darda..Sab Gapp Hai
Tuhade MLA Nu Tich Nahi Jande Koi Sarkari Employee
ਲੁਟੇਰਿਆ ਨੂੰ ਨਥ ਕੌਣ ਪਾਊ ?
ਬਹੁਤ ਵਧੀਆ
Gappi
ਟਾਈਮ ਟਪਾਉਂਦੇ ਨੇ ਅਫਸਰ, ਕੋਈ ਨੀ ਡਰਦਾ,
ਲੋਕ ਬੜੇ ਤੰਗ ਹੋਏ ਪਏ ਨੇ
Punjab de Gardar 💯 bejp da jarr 👍 Fukrey jumla
Bus karo sir..??? . gappi cm Punjab
Very good.
V Good 👍 CM MAAN..
ਪਾਗਲ ਬੰਦਿਆ ਇਹ ਮੁੱਖ ਮੰਤਰੀ ਦੇ ਕੰਮ ਨੀ ਹੈਗਾ
Good cm ❤
Paise nahi mangde, tang hi enna karde a ki log apne aap paise de dinde a.
Stage. Officeran. Di. Insalt. Karda. Hai. Tan. Hi. Fail. Hoya. Hai
Full corpation chall de aa
Veer g galan bus
ਸਿਰੇ।ਦਾ ਗੱਪੀ
ਗੱਪੀ
22 ji just mera ik nazaria aa ve yaar sare sarkaari mulajam tan experienced e ene jada ne kyu k o bhaut purane time to services kr rahe ne. O koi na koi tareeka lab e lehnde ne bharishtachaar krn da te akaaliyan de time de lage hoye ne agle politics krni v jande aa. Hun bhagwant maan ki kare je o Mlas di sunde e ni te agle ki krn hun ja o apni chori mande ni te j kise sarkaari karamchari te koi kaarvaayi krde aa tan karamchari apne chor nu bachaun layi dharne te beh jande ne. Daraunde ne sarkaar nu. Kyu ena piche paye Bhagwant maan sarkaar de. Name ne aje time tan dao agle v politics krni te ena sarkaari karachaaria naal nijatan vich hauli hauli safal ho jaan. Asi ene kahle kyu aa yaar koi stand rakho 2022 ch 92 mlas jitaye aa kujh time dedo ki hunde aa 2.5 saal.????
Gappi Maan banata CM hun bhugto ,Punjabio , free bijli khalo😅😅😅😅
ਭੰਡ ਤੈਥੋ ਕੋਈ ਨੀ ਡਰਦਾ
😂
ohta agge nallo v vadd lende ne keh k lende v ene pese lgne a darr ta jma e ni kise nu tera ohna nu v ptta 5 bje to vad ta ohnu apna ni ptta rehnda v me bhgwant mann a kise nu ph kee krna 😊
🎉🎉🎉😢
Gal kr sidhu moosewale de insaf di gal kr deep sidhu di gal kr sandip nangal di insaf ds kithe aa
Next. C. M. Kultar. Sandhwan
Dab ke rakh Bai
ਰੇਤ ਬਜਰੀ ਨਜਾਇਜ਼ ਮਫੀਆ ੵਨਾਲ ਵੀ4 5 ਘੰਟੇ⏰ ਲਾਗ ਜਾਂਦੇ😅ਭੋਸੜੀ ਦਿਆ ਘੰਟਾ😅😅
ਗੱਪ ਲਗਦਾ
ਕੋਈ ਅਫਸਰ ਨਹੀਂ ਡਰਦੇ,,, ਇਹ ਤੇਰਾ ਵਹਿਮ ਹੈ,,
ਜੀ ਡਰਦੇ ਹੁੰਦੇ ਤੇ ਪੰਜਾਬ ਵਿੱਚ ਸਭ ਕੁਝ ਬਦਲ ਜਾਣਾ ਸੀ
ਸਭ ਕੁਝ ਚੱਲੀ ਜਾਂਦਾ
Tere. Mlas. De. Khilaf. Tan. Tun. Kujh. Kar. Nahi. Sakda. Sarkari. Mulajam. Di. Beijti. Kar. Ke. Famus. Hon. Di. Koshish. Karda. Hai
All is comedy and drama chalu Banda making public fool , they won't care , 24 nu hi registery karwa ke Aya , 30 hajar rate aa tehsildar da , , MLA Raman Arora toh v phone karavo t v koi ni Sunday , sabh rale aaa murkh na bano votro, ikk vaar ban ge dubara na banio , aap parkho , j kisai ta koi free kam hua ta comment karna
Comedian comedy krda hoia
Asl ch kuchh nhi krda
Gappi no 1
Gappi zamane da
Hun ta vakwas karno hat ja .bhut ho ge tere nal.3 pm to vad Pegg launa
Gapparrrr baj jamane da
Bagwant Maan Punjab di shaan
Jugnu yaar gup na maar
Gapi sa
Peg la ke
Putt Galla na l kuj nhi hunda loka ch a ona gla sun fir tenu asliat da PTA lgna
Sb.drame.hai.es.de.pujab.de.mude.di.koi.gl.ni.kiti.kde.lokan.nu.notankian.nal.fudu.bnai.jannda.hun.sb.samjge.es.nu.thodian.hi.bhedan.rhegian.ehe.nal