ਪੰਚਾਇਤ ਕਹਿੰਦੀ ਅਸੀਂ ਟੂਰਨਾਂਮੈਂਟ ਨੀ ਹੋਣ ਦੇਣਾ | Jagga Dhaliwal | Bana Dhaliwal Kabaddi Player Interview

Sdílet
Vložit
  • čas přidán 26. 05. 2024
  • ਪੰਚਾਇਤ ਕਹਿੰਦੀ ਅਸੀਂ ਟੂਰਨਾਂਮੈਂਟ ਨੀ ਹੋਣ ਦੇਣਾ | Jagga Dhaliwal | Bana Dhaliwal Kabaddi Player Interview
    #kabaddi #player #support #banadhaliwal #interview #kabaddi365 #gaggikhiranwali #kabaddishowmatch #kabaddivideo #arshchohlasahib #yadhasurkhpur #mangibagga #palajalalpuria #gopifrandipuria #sukhmanchohla #interview #honeypandit #ambasursingh #jashanalamgir

Komentáře • 50

  • @ravidhaliwal8146
    @ravidhaliwal8146 Před 16 dny +1

    Baba nanak sade pind vich kabaddi cup karwaga Waheguru ji 🙏🏻 Jagga bro sachiyan galan teriyan

  • @Topsingh-g5b
    @Topsingh-g5b Před 9 dny

    ਧਾਲੀਵਾਲ ਪਿੰਡ ਦੀ ਟੀਮ ਬਹੁਤ ਵਧੀਆ ਹੁੰਦੀ ਸੀ ਸਾਡੇ ਪਿੰਡ ਵੀ ਦੋ ਸਾਲ ਵਿੰਨ ਕੀਤੀ ਸੀ ਬਾਨਾਂ ਤੇ ਤਾਜਾ ਜੋੜੀ ਅੱਤ ਸੀ।

  • @jellysinghgarcha
    @jellysinghgarcha Před měsícem +10

    ਜਿੰਨਾ ਬੁਰਾ ਹਾਲ ਸਾਡਾ ਇਸ ਟਾਈਮ ਪੰਜਾਬੀਆਂ ਦਾ ਨਾ ਕਿਸੇ ਹੋਰ ਕੌਮ ਦਾ ਨਹੀਂ ਸਾਡੇ ਕੋਲ ਸੋਨੂ ਸੀਤੋ ਵਾਲਾ ਵਰਗੇ ਨੀਟੂ ਸ਼ਟਰਾਂ ਵਾਲੇ ਵਰਗੇ ਇਹਨਾਂ ਨੂੰ ਸਟਾਰ ਬਣਾਉਣ ਦਾ ਟਾਈਮ ਆ ਜਿਹੜੇ ਇਦਾਂ ਦੇ ਮੁੰਡੇ ਪਲੇਅਰ ਆ ਜਿਹੜੇ ਵਧੀਆ ਮਿਹਨਤ ਕਰਨ ਵਾਲੇ ਕੁਝ ਕਰਨਾ ਚਾਹੁੰਦੇ ਜਿੰਦਗੀ ਚ ਉਹਨਾਂ ਦੀ ਕੋਈ ਨਹੀਂ ਬਾਂਹ ਫੜਦਾ । ਹਰ ਪਿੰਡ ਦੀ ਕਹਾਣੀ ਹੋ ਗਈ ਹੈ ਇਹ ਕਿਤੇ ਜਾਤਾਂ ਪਾਤਾਂ ਦੇ ਮਸਲੇ ਕਿਤੇ ਲੋਕਾਂ ਨੂੰ ਚੌਧਰ ਬਾਜੀ ਨੇ ਮਾਰਿਆ ਕਬੱਡੀ ਪਲੇਰਾਂ ਦੀ ਜਿੰਦਗੀ ਬਹੁਤਿਆਂ ਦੀ ਇਸੇ ਨਰਕ ਚੋਂ ਨਿਕਲ ਰਹੀ ਹੈ ਜਿਹੜੇ ਸੈਟ ਹੋ ਗਏ ਚੰਗੇ ਰਹਿ ਗਏ ਨੇ ਤਾਂ ਹਰ ਪਿੰਡ ਚ ਇਹੀ ਕੰਮ ਹੈ ।

    • @budhlal1418
      @budhlal1418 Před měsícem

      ਜਾਤਾਂ ਪਾਤਾ‌ ਪੰਜਾਬ ਵਿਚੋ ਨੀ ਖਤਮ ਨੀ ਹੋਣੀਆ

  • @Funnymasala15
    @Funnymasala15 Před měsícem +9

    ਫੇਰ ਮੈਂ ਬੋਲਦਾਂ ਤਾਂ ਸਭ ਨੂੰ ਮਿਰਚਾਂ ਲਗਦੀਆਂ ਕਿ ਤੂੰ ਆਪਣੇ ਪੰਜਾਬ ਨੂੰ ਹੀ ਭੰਡਦਾ ਬਾਈ 90% ਕਬੱਡੀ ਖਿਡਾਰੀਆਂ ਨੂੰ ਪਿੰਡ ਵਾਲਿਆਂ ਦੀ ਸਪੋਟ ਨਹੀਂ ਆ ਤੇ ਉਲਟਾ ਲਤਾਂ ਖਿਚਦੇ ਆ ਪੰਜਾਬ ਸਿਰਫ ਨਾਲ ਦਾ ਤੇ ਕਹਾਣੀਆਂ ਵਿਚ ਰਹਿ ਗਿਆ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਨਸਲਾਂ ਕਿਤਾਬਾਂ ਵਿਚ ਪੜ੍ਹਿਆ ਕਰਨ ਗੀਆ ਕੇ ਇਕ ਰੰਗਲਾ ਪੰਜਾਬ ਹੁੰਦਾ ਸੀ ਜਿਥੇ ਸਭ ਮਿਲ ਕੇ ਰਹਿੰਦੇ ਸੀ ਬਹੁਤ ਹਰਿਆ ਭਰਿਆ ਸੀ ਨਾਂ ਸਾਡੀ ਜਵਾਨੀ ਬਚਣੀ ਨਾਂ ਸਾਡਾ ਵਾਤਾਵਰਣ ਨਾਂ ਪਾਣੀ ਸਭ ਖ਼ਤਮ ਹੋਣ ਵਾਲਾ ਆਉਣ ਵਾਲੇ ਅਠ ਦਸ ਸਾਲਾਂ ਵਿੱਚ ਪੰਜਾਬ ਬੰਜਰ ਤੇ ਸੋਕੇ ਦੀ ਮਾਰ ਵਿੱਚ ਆਉਣ ਵਾਲਾ ਸੁਬਾ ਹੋਵੇਗਾ ਹਰ ਥਾਂ ਨਸ਼ੇੜੀਆਂ ਦੀਆਂ ਟੋਲੀਆਂ ਹੋਇਆ ਕਰਨਗੀਆਂ ਹੁਣ ਵੀ ਮੌਕਾ ਹੈ ਪੰਜਾਬੀਓ ਸਾਂਭ ਲਵੋ ਜਵਾਨੀ ਤੇ ਕਿਸਾਨੀ ਹਵਾ ਤੇ ਪਾਣੀ ਨਹੀਂ ਤਾਂ ਛੁਣਛੁਣਾ ਬਚਣਾਂ ਆਉਣ ਵਾਲੀਆਂ ਪੀੜ੍ਹੀਆਂ ਲਈ 😢😢

  • @Topsingh-g5b
    @Topsingh-g5b Před 9 dny

    ਇਹਨਾਂ ਦੇ ਪਿੰਡ ਦੇ ਬਾਨਾ ਬਾਈ ਦੀ ਇੰਟਰਵਿਉ ਜ਼ਰੂਰ ਕਰ ਬਾਈ ।

  • @AmandeepSingh-bu4wn
    @AmandeepSingh-bu4wn Před měsícem +1

    ਬਹੁਤ ਵਧੀਆ ਬੰਦਾ ਜੀ

  • @Jassmann5459
    @Jassmann5459 Před měsícem +4

    9 ਗੁਰੂਘਰ ਤਾ ਜਰੂਰ ਬਣਾ ਲਿਏ ਅਸੀ ਪਿੰਡ ਦੇ ਵਿੱਚ ਪਰ 9 ਬੰਦੇ ਚੰਗੇ ਤਾ ਪਿੰਡ ਦੇ ਵਿੱਚ ਲੱਗਦੇ ਨਹੀ ਕੋਈ ਤਾ ਗਾਰੂਉਡ ਦੀ ਇੱਜਤ ਕਰੋ ਵੀਰ ਜੀ ।

  • @jassvlog4
    @jassvlog4 Před 17 dny +1

    22 hosla rakh time time di gal a eho loki jo aj mada kehnde a ohi piche piche firnge

  • @jellysinghgarcha
    @jellysinghgarcha Před měsícem +2

    ਜੱਗੇ ਵੀਰ ਬਿਲਕੁਲ ਸਹੀ ਗੱਲ ਕੀਤੀ ਜਿਹੜੇ ਲੋਕ ਪਲੇਅਰਾਂ ਨੂੰ ਕਹਿੰਦੇ ਕਿ ਟੀਕੇ ਲਾ ਕੇ ਖੇਡਦੇ ਆ ਉਹਨਾਂ ਬੇਵਕੂਫਾਂ ਨੂੰ ਦੱਸੋ ਕਿ ਟੀਕਾ ਲਾ ਕੇ ਟੱਚ ਮਾਰਨਾ ਨਹੀਂ ਆ ਜਾਂਦਾ ਟੀਕਾ ਲਾ ਕੇ ਕੈਂਚੀ ਲਾਣੀ ਨਹੀਂ ਆ ਜਾਂਦੀ ਟੀਕਾ ਲਾ ਕੇ ਚਾਰ ਜਾਫੀਆਂ ਤੇ ਕਬੱਡੀ ਪਾਉਣ ਦਾ ਦਮ ਨਹੀਂ ਆ ਜਾਂਦਾ । ਜਿਹਨੂੰ ਇਹ ਵੀ ਨਹੀਂ ਪਤਾ ਕਿ ਲੰਗੋਟ ਕਿੱਦਾਂ ਬੰਨੀ ਦਾ ਅੱਜਕੱਲ ਉਹ ਵੀ ਕੋਚ ਬਣਿਆ ਫਿਰਦਾ ।

    • @mandeepgill291
      @mandeepgill291 Před měsícem

      Shi gl per lok bolna bnd ni krde bkki playeran nu mehnat te jaada dhyaan dena cahida g

  • @gurditsingh1792
    @gurditsingh1792 Před měsícem +3

    ਏਹੋ ਜਿਹੇ ਚਵਲ ਹਰ ਪਿੰਡ ਵਿੱਚ ਹੁੰਦੇ ਹਨ

  • @malkitsingh4209
    @malkitsingh4209 Před 4 dny

    Mehnat jari rkh bai

  • @GurpreetSingh-yw7kw
    @GurpreetSingh-yw7kw Před 25 dny

    ਬਾਈ ਪਿੰਡ ਵਾਲਿਆਂ ਦੀ ਮਾੜੀ ਗੱਲ ਹੈ ਯਰ ਪਿੰਡ ਦਾ ਕੋਈ ਨੌਜਵਾਨ ਮਿਹਨਤ ਕਰਕੇ ਅੱਗੇ ਔਣਾ ਚਹੁੰਦਾ ਹੈ ਕੁਝ ਬਣਨਾ ਚਾਹੁੰਦਾ ਹੈ ਆਪਣਾਂ ਤੇ ਆਪਣੇ ਪਿੰਡ ਦਾ ਨਾਮ ਚਮਕਾਉਦਾ ਹੈ ਉਸ ਦੀ ਸਪੋਟ ਕਰੋ ਤੇ ਦੱਬ ਕੇ ਮੱਦਦ ਕਰੋ

  • @jasvirsinghsabisabi6671
    @jasvirsinghsabisabi6671 Před měsícem +1

    ਵੀਰੇ ਆਪਣੇ ਕੰਮ ਨੂੰ ਖੁਸ਼ੀ ਨਾਲ ਕਰੀਂ ਜਾਂ ਵਾਹਿਗੁਰੂ ਸਤਿਨਾਮ ਜੀ ਮੇਹਰ ਕਰੇ ਜੀ 07

  • @ranvirsingh1639
    @ranvirsingh1639 Před měsícem +1

    Baana dhaliwal bht siraaa bnda❤️

  • @HappyAirplaneWindow-fv9yq
    @HappyAirplaneWindow-fv9yq Před měsícem

    Jagga bai good yr❤

  • @sukhwinder6173
    @sukhwinder6173 Před 25 dny

    ❤❤❤❤❤

  • @jS-wm5hj
    @jS-wm5hj Před měsícem

    ❤❤❤

  • @amritkabaddifitnessboy9363
    @amritkabaddifitnessboy9363 Před měsícem +2

    Jagga bro ho jana set sab kuj ❤❤

  • @Kalervlogz
    @Kalervlogz Před měsícem

    Best of luck

  • @sukhmannan9005
    @sukhmannan9005 Před měsícem +3

    Bai sahde pind vich ta sara jor sanu haron vich lagda c

  • @jugsarao9258
    @jugsarao9258 Před měsícem

    Good jagga y

  • @Chak66Walay
    @Chak66Walay Před 27 dny

    Char di kala pa ji❤

  • @kalasehjra7087
    @kalasehjra7087 Před měsícem

    Same halat sade pind ne eve he a sari gll

  • @mandeepsingh6684
    @mandeepsingh6684 Před 28 dny

    Bai tu apni mehnat wal dhyan de❤love u darling❤

  • @sukhmannan9005
    @sukhmannan9005 Před měsícem +1

    Har pind vich ah he hal ah

  • @Sukh_singh1989
    @Sukh_singh1989 Před měsícem

    veer koi gal ni kar mehnat tu thok ke rab kirpa kru baki bhaana ver buht wdia banda ah

  • @sukhdeepsingh-ku3fc
    @sukhdeepsingh-ku3fc Před měsícem +1

    Yr baana dhaliwal di interview lai k aao. Kabbadi kyo chad ditti?

  • @harjapdhaliwal-hz8js
    @harjapdhaliwal-hz8js Před měsícem

    Jagga appa support krdy aa tenu pra khich ky rakh kam

  • @goggi9029
    @goggi9029 Před měsícem

    ❤❤❤❤❤❤❤❤❤❤❤😂😂😂😂😂

  • @rajindersinghsooch484
    @rajindersinghsooch484 Před měsícem +9

    ਜੂਠਾ ਹਰੇਕ ਪਿੰਡ ਵਿੱਚ ਹੁੰਦੀਆਂ ਵੀਰੇ

  • @jasdhaliwal9555
    @jasdhaliwal9555 Před 23 dny

    Ground khrb krn wale de jawaka da future ch bura hall hunda dekh leo yadd rkheo rabb dekh da bnda kite krm ni bhugta hunda jawak bhugte hunde

  • @FaraattaTv
    @FaraattaTv Před měsícem

    Sade pind vi ehi hall c bai same , nahi appa vi top de player hona c , koi support ne kiti pind ne bahut match play kita apne damm te but pindo suppprt ne kiti kise ne , na ground chajj di c , na koi entry fees dinda c pinda ala , gandi Rajneeti ne pinda da burra hall kita , bus Amm warge te rajeeti Kari jande jehra ghat parre lok hunde ohnu nu use Kari jande . Pata ne kine crore rupees sarapanch gol karge hon rall k pancha nal , pinda da burra hall aa . Ehi ek Karan youth etha nhi rehnda bai

  • @EkamdeepSingh-ci2pq
    @EkamdeepSingh-ci2pq Před 26 dny

    ਹਰ ਪਿੰਡ ਜੂਠਾ ਹੁੰਦੀਆਂ ਪ੍ਰਵਾਹ ਨਹੀਂ ਕਰਨੀ 🎉

  • @RickyHboy
    @RickyHboy Před měsícem

    Pind wala koi koi support karda hunda jyda tar Latta khichne wale hunde comment ch vadia bolde bus galla vadia karde Mann nafart

  • @Gurcharnsingh-jt9vs
    @Gurcharnsingh-jt9vs Před měsícem

    bohet madi gal ahh grund vich edda karne kisa da gussa grund te lohna bohet galt gal ahh

  • @sukhdeepsingh-ku3fc
    @sukhdeepsingh-ku3fc Před měsícem

    ਸਾਡੇ ਪਿੰਡ ਵੀ ਇਹੀ ਹਾਲ ਆ, ਮਲੰਗ ਬੰਦੇ ਰਾਜਨੀਤੀ ਕਰ ਰਹੇ ਨੇ! ਜੇ ਕੋਈ ਵਿਰੋਧ ਕਰੇ ਤਾਂ ਉਲਟਾ ਕੁੱਟਮਾਰ 🤦‍♂️

  • @jatinderbaghri770
    @jatinderbaghri770 Před 28 dny

    Bai da no hai

  • @GURSEWAKSINGH-dp1xv
    @GURSEWAKSINGH-dp1xv Před měsícem

    Bai pind ch bht gand pya hoyea

  • @BillaDhaliwal720
    @BillaDhaliwal720 Před měsícem

    Veer Tu galt kita nhi se vlog pauna pind lai nhi changa

    • @Merapindsurkhpur
      @Merapindsurkhpur Před 14 dny

      Tu pind da banda lagda tahi aa gal krda

    • @Topsingh-g5b
      @Topsingh-g5b Před 9 dny

      ਆਹੋ ਬਾਈ ਇਹ ਪਿੰਡ ਦੀ ਐਟੀਪਾਰਟੀ ਦਾ ਚਮਚਾ ਲੱਗਦਾ ਆ

  • @GopaRatol-cb3ti
    @GopaRatol-cb3ti Před měsícem

    Khcha de kmm eh bai jhootha de

  • @lovelaksh3028
    @lovelaksh3028 Před měsícem

    Mtlb k har pind ch jhootha hundya mai sochda ki sade pind he sale loka ne apo ch lar lar marjana

  • @user-ww4gi4ph8g
    @user-ww4gi4ph8g Před měsícem +1

    Tusi da number ke vai