ਕਹਿੰਦੇ ਜੇ ਪੈਸੇ ਨਾ ਦਿੱਤੇ ਤੁਹਾਨੂੰ ਘਰੋਂ ਕੱਢ ਦੇਣਾ | Sunny Boparai Kabaddi Player | Emotional interview
Vložit
- čas přidán 21. 06. 2024
- ਕਹਿੰਦੇ ਜੇ ਪੈਸੇ ਨਾ ਦਿੱਤੇ ਤੁਹਾਨੂੰ ਘਰੋਂ ਕੱਢ ਦੇਣਾ | Sunny Boparai Kabaddi Player | Emotional interview
Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
#kabaddiplayer #interview #emotional #story #sunnyboparai #veeridhaipai #truestory #support #emotional #share #palajalalpuria #arshchohla #dullabagga #mangibaggapind #player #love
ਲੱਖ ਲਾਹਨਤ ਵੱਡੇ ਸਟਾਰਾਂ ਤੇ
ਫਿੱਟੇ ਮੂੰਹ ਕਮੇਟੀਆਂ ਦੇ
ਸੰਨੀ ਵੀਰ ਕਿਤੇ ਹੋਰ ਏਨੀ ਤਪੱਸਿਆ ਕੀਤੀ ਹੁੰਦੀ ਫਲ ਮਿਲਦਾ
ਕੀ ਲੈਣਾ ਸੀ ਇਸ ਖੋਟੀ ਕੌਡੀ ਤੋਂ 😢😢
ਬਹੁੱਤ ਗ਼ਲਤ ਗੱਲ ਹੈ ਧਮਕੀਆਂ ਦੇਣ ਵਾਲੇਆਂ ਨੂੰ ਕਿਉਂ ਨਹੀਂ ਸੋਚਦੇ ਤੁਸੀਂ ਕਿਸੇ ਨੂੰ ਜਿਸਨੇ ਆਪਣੇਂ ਆਪ ਵੀ ਦੇਖਣਾ ਗਰੀਬ ਦੀ ਮਦਦ ਕਰੋਂ ❤❤
ਸਨੀ ਵੀਰ ਬਹੁਤ ਵਦੀਆ ਜਾਫੀ ਇਸ ਵੀਰ ਦੀ ਮਦਦ ਜ਼ਰੂਰ ਹੋਣੀ ਚਾਹੀਦੀ ਹੈ ਿ ਗੁਰੂ ਕਿਰਪਾ ਕਰੇ 🙏🙏
ਜਿਨਾਂ ਨੂੰ ਰੱਬ ਨੇ ਜ਼ਰੂਰਤਾਂ ਤੋਂ ਯਾਦਾਂ ਦਿੱਤਾ ਉਹ ਵੀਰ ਥੋੜ੍ਹਾ ਥੋੜ੍ਹਾ ਕਰਕੇ ਵੀਰ ਦੀ ਮਦਦ ਕਰੋ ਵੀਰ ਨੇ ਅਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿਰਪਾ ਕਰਕੇ ਥੋੜ੍ਹੇ ਚੋਂ ਬਹੁਤਾ ਜਰੂਰ ਮਦਦ ਕਰੋ ਬਾਈ ਦੀ
ਬਾਕੀ ਤਿਲ ਫੁਲ ਜਿੰਨਾ ਹੋਏਆ ਕਰਾਂਗੇ ਸੰਨੀਂ ਬਾਈ ਦਾ ਪਰ ਦੀਪੇ ਵੀਰੇ ਬਾਈ ਦੀ ਗੱਲ ਤੁੱਸੀ ਕਿਸੇ ਪਰਮੋਟਰ ਜਾ ਦਾਨੀ ਵੀਰਾਂ ਨਾਲ ਕਰੋ ਤੂੰ ਦੀਪੇ ਬਾਈ ਜਿਉਂਦਾ ਰਹਿ ਤੂੰ ਕਿਸੇ ਦੀ ਬਾਂਹ ਫੜਦਾ ਰੱਬ ਤੈਨੂੰ ਇਹ ਹਿੰਮਤ ਬਖਸ਼ ਦਾ ਇਹ ਤੇਰੀ ਮੇਰੇ ਵੀਰ ਸੇਵਾ
ਇਸ ਚੈਨਲ ਵਾਲੇ ਵੀਰਾਂ ਨੇ ਬਹੁਤ ਸਪੋਟ ਕੀਤੀ ਹੈ playaran ਦੀ sunny ਵੀਰ ਦੀ ਰੱਬ ਜਰੂਰ ਸੁਣੁਗਾ ਸੱਚੇ ਪਾਤਸ਼ਾਹ ਜੀ ਮੇਹਰ ਕਰਨਗੇ।
,,ballu ਰਟੈਂਡਾ,,
ਟੂਰਨਾਮੈਂਟ ਕਰਵਾਉਣ ਵਾਲਿਆਂ ਨੂੰ ਬੇਨਤੀ ਹੈ ਇਸ ਵੀਰ ਦੀ ਮਦੱਦ ਜ਼ਰੂਰ ਕਰੋ ਜੀ
ਅੱਖਾਂ ਵਿੱਚੋਂ ਪਾਣੀ ਆ ਗਿਆ ਭਰਾ ਦੀਆਂ ਗੱਲਾਂ ਸੁਣ ਕੇ ਇਸ ਭਰਾ ਦੀ ਸਪੋਟ ਹੋਣੀ ਚਾਹੀਦੀ ਹੈ ਲੋੜਵੰਦ ਖਿਡਾਰੀਆਂ ਨੂੰ ਮਦਦ ਕਰੋ ਪਿੰਡ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਇਸ ਮੁੰਡੇ ਦੀ ਬਾਂਹ ਫੜੋ
ਸੰਨੀ ਵੀਰ ਦੀ ਮੱਦਦ ਜਰੂਰ ਕਰੋ ਜੇ ਕਿਸੇ ਦੀ ਜੇਬ ਇਜਾਜ਼ਤ ਦਿੰਦੀ ਵੀਰੋ
ਕਬੱਡੀ ਦੇ ਪਰਮੋਟਰਾ ਨੂੰ ਗਰੀਬ ਪਲੇਰਾ ਦੀ ਮੱਦਦ ਕਰਨੀ ਚਾਹੀਦੀ ਹੈ
sahi gal veer. koi ne kisa de help karda ahh munda kida vadda dukh laka turya firda waheguru meher karan veer te.
ਸੰਨੀ ਵੀਰ ਆਮ ਜਿਹਾ ਜ਼ਿਮੀਂਦਾਰ ਹਾਂ ਛੋਟੀ ਜਿਹੀ ਖੇਤੀ ਮੇਰੀ ਤੂੰ ਫਰਿੱਜ ਠੀਕ ਕਰਵਾ ਪੈਸੇ ਮੈਂ ਦੇਊਂ
ਗੂਗਲ ਪੇ ਦਾ ਨੰਬਰ ਦੇਵੀਂ
ਸ਼ੁਕਰ ਮੈਂ ਇਸ ਗੰਦੀ ਖੇਡ ਦਾ ਆਸ਼ਕ ਨਹੀਂ ਹਾਂ
ਨੰਬਰ ਸਕਰੀਨ ਤੇ ਦਿਸ ਗਿਆ ਬਸ ਵੀਰ ਤੂੰ ਫਰਿੱਜ ਦਾ ਖਰਚਾ ਦੱਸ ਦੇਵੀਂ
Waheguru ji waheguru
ਭਰਾ ਇਹੇ ਲੋਕ ਵੀ ਅਮੀਰ ਦੇ ਆ ਭਰਾ ਖਾਹ ਲੈਣ ਦੋ ਗਰੀਬ ਨੂੰ ਰੋਟੀ
ਵਾਹਿਗੁਰੂ ਜੀ
Nice player sunny boparai❤
Gopi frandipuria jrur moka dyu es veer nu
Kabbadi committee walea nu spot krni chahidia
Sunny vr bht vadiya jaffi aa waheguru mehar kro jarro
Deepe paji Ediya lagian bot vadian a
Lakh lahnat pind walya di
Waheguru ji mehar karna bhra te dhan dhan baba Kahan das ji 🙏🙏🌹🌹🌹
Deepe veer s player de jarur help karva do baba nanak tahanu bhaut khus rakhe ga
Waheguru mehar kre veer te 🙏🏻🙏🏻
Waheguru mehar kero sunny ustda
ਬਾਈ ਜੀ ਜਿਹੜੇ ਪਲੇਅਰ ਵੀਰ ਸੋਨੀ ਵੀਰ ਦੇ ਜਾਨਕਾਰ ਹੈ ਉਨ੍ਹਾਂ ਨੂੰ ਵੀ ਹੈ ਸੋਨੀ ਵੀਰ ਮਦਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ
ਸ਼ਨੀ ਤੂੰ ਸੱਚ ਬੋਲਿਆ ਵੀਰ
Wmk kre pra te 🙏👏
Waheguru ji maher Karo bro te
Waheguru ji
Veer g Allah pak aap ki madad kare ameen I'm from Pakistan Punjab
kyu ni maddad krde yr eda de bhrava di jrur parmoter veer muhre aaun ess veer lai 🙏🏻
sara apna apna sochda vhh koi kisa de help kar k kush ne bakki parmotra nu help karne cahide ahh munda de dukh dekh k maan bohet khrab hoya baba meher kra veer de.
Waheguru mehar ker veer te
Waheguru chadhadi Kala rakhen
Waheguru Mehar Kare ❤️🤞🙏
WaheGuru ji 👏😢
Hai oo rabba
Waheguru ji waheguru ji waheguru ji waheguru ji waheguru ji
Wmk
Waheguru g
Wmk pra te 🙏🙏
Wmk ji🙏
ਲੱਖ ਲਾਹਨਤ ਏ
Wmk 🙏🙏❤❤❤❤❤❤❤
Sirra jaffi c jis nu end bolde pra koi gl ni waheguru ji kru kirpa apa nl।a tere gpy no send kr
Wmk bai te
Is dee zaroor help honi chahi dee waa.
Wherguru.ji.kirpa.karo
Bai mere sare nri prmotra nu hathh jod ke benti a v es player de help kri jae
ਵੀਰ. ਕੱਬਡੀ. ਜੀਂ.ਸਪੋਟ ਕਰੋ
Pji jagga tandi wla de v interview kro
Bai munda young aa..game v vdiya...club ch lyo isnu....schi help di lod aa...enu
ਜੂ ਲੋਕ ਕਬੱਡੀ ਨਹੀ ਖੇਡ ਦੇ oh ਵੀ ਟਾਈਮ ਪਾਸ ਕਰ ਦੇ ਆ
Sunny veer rab jaoar mehar karunga jihna nai dita rab na dekhi kida marna guma guma k
Saharam karo kabaddi de amir gareeb de madadd karo bro
Koi na veer hun tera time aunga
Dil 💔gye yr
Sabb nu hath jod kk bainti aa es bhra de help karni chaidi aa yr es da no do gpay vala
Waheguru mehar kre 🙏
Rupinder jalal faraa lawo bai da
ਬਾਗੜੀਆਂ ਪਿੰਡ ਜੋ ਤਰਨ ਤਾਰਨ ਕੋਲ ਆ
Waheguru mehar kare
Bhut vdia plyer c mere nal khadda c
Ok
Frandipuria gopy nl gal krao sunny veer di gopi jrur moka dau
Jaror help kro y vr di😢😢
Bai ronaa aa ga spot karo gar
🙏🙏🙏🙏💪👍💯
💔
Sunny veer tera nll ah gurjinder
😥😥
😢😢
Veer gopi farandipueia naal gal kro veer
sahi gal ohh veer apna naal khdava
😢
Help karo😢😢
me te Sanny Khate kaide a paji
hun kbabdi v pehla wali nai rhai
please help him
ਖੱਚਰ ਪਿੰਡ ਆ ਬਈ ਤੇਰਾ ਤਾਂ ਐਨਾ ਘਟੀਆ ਪਿੰਡ
Yar mari gal gussa na kario jat pat v dekhi jandi aa .pinda bahut hunda
Bai ji no. Deo sunny da.
Hai oo rabba
Ja sandeep y hunda tara y nal hunda
Sunpreet
ਇਕ ਕਮਰਾ ਸੀ ਵਾਦਿਆ ਸੀ ਬੁੰਡ ਪੰਗਾ ਨਾ ਲਿੰਦਾ ਘਰ ਪਾਉਣ ਡਾ ਤਨੂੰ khia ਸੀ ਕਿਸ ਨੇ
Salamu Gujjar ty foji Gujjar 2no pra bady takdy player c pta nai kidher gar ?
Ma bai kabbdi ta nai par ma kabdi sakda ha
Veer da number ha kise kol
Bhaji video ch dita number
ਸਨੀ ਬਾਈ ਦਾ ਨੰਬਰ ਦਿਓ ਜੀ
Video ch dita veere
marojo.pind.walalo...
Mera pind channel send number a Munde da
Paji bhut vidya munda sunny ek bar melya c 2008 2007 di gal hai sunny huni top c us time te v 52kg de sunny sira c
Sunny bhut lamba khdya
Yaar paji sira c eh munda fake ni jo bolda end c sunny
Sunny sade nal gupalpur turament te sade nal 2008 di gal hai vidya munda sunny
Ehda WhatsApp Number Hai Je Hai Bhejo Kehre Pind Di Khabar Burai Te Paap Lok Karde Rab Ton Nahi Darde Rab Da Dar Hai Nahi ENGLAND
Waheguru ji waheguru
Waheguru ji
Wmk bai te
Hai oo rabba
Waheguru ji