ਪੁੱਤਾਂ ਵਾਂਗ ਰੱਖਿਆ hmt 6522 ਟਰੈਕਟਰ ਮਜਬੂਰੀ ਕਾਰਨ ਵਿਕਾਊ ਆ, ਸਾਰਾ ਕੰਮ ਇਹਨਾਂ ਨੇ ਆਵਦੇ ਹੱਥੀ ਕਰਵਾਇਆ ਸੀ 😱😱

Sdílet
Vložit
  • čas přidán 12. 09. 2024

Komentáře • 13

  • @deathroute691
    @deathroute691 Před 2 měsíci +2

    ਮਜਬੂਰੀ ਏਹੀ ਆ DI ਕਰਵਾ ਕੇ ਗਰਮ ਬਹੁਤ ਹੁੰਦਾ ਕੰਮ ਕੋਈ ਆਉਂਦਾ ਨਹੀਂ😂😂ਮੇਰੇ ਵਰਗੇ ਨੂੰ ਧਕ ਦੇਣਾ ਗਰੀਬ ਨੂੰ

  • @DilbagSingh-th3yv
    @DilbagSingh-th3yv Před 26 dny +1

    ਮੇਰਾ ਮਨ ਤਾਂ ਐ ਕਹਿੰਦਾ ਬਾਈ ਜੀ ਗੁੱਸਾ ਨਾ ਕਰਿਓ ਵੀ ਸ਼ਾਇਦ ਇਹਨੂੰ ਕੋਈ ਦੇਖਣ ਵੀ ਨਹੀਂ ਆਊਗਾ ਚ ਲੱਖ 10 ਹਜਾਰ ਰੁਪਈਆ ਨਿਊ ਹੋਲੈਂਡ ਆ ਜੂ ਨਾ ਆਇਆ ਤਾਂ ਕਹਿ ਦਿਓ

  • @sukhjeetsingh-mo8pg
    @sukhjeetsingh-mo8pg Před 2 měsíci +3

    ਐਨੇ ਪੈਸਿਆ ਦਾ ਤਾ ਹੈਨੀ ਟਰੈਕਟਰ…

  • @CRAZYGAMING-ow7un
    @CRAZYGAMING-ow7un Před 2 měsíci +3

    ਐਨੇ ਦਾ ਨੀ ਵਿਕਦਾ

  • @DilbagSingh-th3yv
    @DilbagSingh-th3yv Před 26 dny

    ਜੇ ਤਾਂ ਡੈਕ ਲੈਣਾ ਠੀਕ ਹ ਨਹੀਂ ਦੂਏ ਟਰੈਕਟਰ ਤੇ ਲਾ ਲਾਂਗੇ

  • @jagsirsingh1926
    @jagsirsingh1926 Před 2 měsíci +2

    ਅੰਦਰ ਈ ਲਾ ਦੇ 😂

  • @jagdevbrar9392
    @jagdevbrar9392 Před 2 měsíci +1

    ਮਾਡਲ ਅਤੇ ਹਾਲਤ ਦੇ ਮੁਤਾਬਿਕ ਇਹ ਟਰੈਕਟਰ 2 ਲੱਖ 50 ਹਜਾਰ ਦਾ ਹੈ

  • @Streetrai194
    @Streetrai194 Před 2 měsíci +1

    ਇੱਕ ਸੱਤਰ ਚ ਵੇਖਲੋ

  • @prolove3465
    @prolove3465 Před 2 měsíci +1

    Eh ni vikda vet la le dek la ley pesa ki bachia pric 4 lakh

  • @user-ie5vr4lg7d
    @user-ie5vr4lg7d Před 2 měsíci +1

    170000 da khich ke viku babe 410000 da ta arjun milju ucha model

  • @ranjeetsinghbrar2943
    @ranjeetsinghbrar2943 Před 7 dny

    2lakh 50hajar da bai

  • @GurnamSingh-bz8mk
    @GurnamSingh-bz8mk Před 2 měsíci

    2 50000

  • @SatnamSingh-no7kx
    @SatnamSingh-no7kx Před 2 měsíci

    2,lac, 55000,th