5911 hmt ਸਾਰਾ original 84 model ਦੇ ਵਿੱਚ ਜਿਹੜੇ function ਪਾਏ ਆ ਉਹ ਅੱਜ ਦੇ ਟਰੈਕਟਰਾ ਵਿੱਚ ਵੀ ਨਹੀ ਹੈਗੇ

Sdílet
Vložit
  • čas přidán 11. 06. 2024
  • Hmt 5911 new model launch
    Hmt 5911 full modified
    Hmt 5911 60hp
    Hmt 5911 price
    #youtubevideos #farmequipment #youtube #farming #new
    #hmt #hmt5911 #hmt5911modified
    #hmt5911gameplay
    #hmt5911tractor
    #hmt5911secondhandtractor

Komentáře • 24

  • @sukhwantsingh2955
    @sukhwantsingh2955 Před 20 dny +1

    ਝੋਟਾ ਟਰੈਕਟਰ ❤

  • @XEnFarmer1974
    @XEnFarmer1974 Před 21 dnem +4

    ਮਾਲਕ ਝੂਠ ਬੋਲ ਰਿਹਾ ਹੈ, 84 ਮਾਡਲ ਲਾਲ ਢਿੱਡ ਵਾਲੇ ਸੀ, ਪਰ ਇਹ ਕਾਲੇ ਢਿੱਡ ਆਲਾ ਕਰਵਾਇਆ ਹੋਇਆ ਏ ਰੰਗ ਕਰਵਾ ਕੇ। ਬਾਈ ਤੂੰ ਬਹੁਤ ਮਿਹਨਤ ਕਰਕੇ ਵੀਡਿਓ ਬਣਾਉਣਾ ਏਂ, ਪਰ ਬੰਦਾ ਦੇਖ ਲਿਆ ਕਰ, ਸੱਚਾ ਹੋਣਾ ਚਾਹੀਦਾ। ਇਹ ਬੰਦਾ ਤਾਂ ਐਵੇਂ ਗੱਲ ਕਰ ਰਿਹਾ ਏ ਜਿਵੇਂ ਕਿਸੇ ਨੇ 5911 ਦੇਖਿਆ ਨੀ ਕਦੇ।

  • @gurpreetsidhu7926
    @gurpreetsidhu7926 Před 24 dny +2

    Breaka wali side oh hand break hunde a clutch ni veer nd jo huk jaan aundi c oh ghuman wali hundi c eh baad ch laggi hoi a nd paint v a tractor pahla red colour aundi a rim nd dhid nu

  • @amrindersingh6447
    @amrindersingh6447 Před 24 dny +3

    ਜਿਨਾਂ ਕ ਦੂਜੇ ਟਰੈਕਟਰਾਂ ਦਾ ਨਾਮ ਆ ਓਨਾ ਕ ਤਾਂ ਝੋਟਾ ਬਦਨਾਮ ਹੀ ਆ ਕੋਈ ਤੋੜ ਨਹੀਂ ਝੋਟੇ ਦੇ ਨਾਠਆ ਨਾਠਆ ਈ ਆ ❤❤❤❤

  • @johndhillon99
    @johndhillon99 Před 24 dny

    20:08 balle wah awaj sun k najara aa gya

  • @XEnFarmer1974
    @XEnFarmer1974 Před 21 dnem +1

    ਬੜੀ ਨਿਆਮਤ ਲੱਭ ਲਿਆਂਦੀ, ਕਿਸੇ ਨੇ ਅੱਜ ਤੱਕ ਇਹ ਦੇਖਿਆ ਈ ਨੀ ਸੀ, ਜਿਹੜਾ ਤੁਸੀ ਲੱਭ ਲਿਆ ਸਾਡੇ ਵਾਸਤੇ ਸਪੈਸ਼ਲ ਮਿਹਨਤ ਕਰਕੇ।

  • @Uppal-ny5le
    @Uppal-ny5le Před 24 dny +1

    Nice 22 ji Zetor 5911 and 22 Sidhu Moose wala ji 🙏❤️👍💪🚜

  • @kamaldipbrar9297
    @kamaldipbrar9297 Před 19 dny +1

    5911 👌👌

  • @kuldeepsidhu2184
    @kuldeepsidhu2184 Před 24 dny +1

    👍

  • @gurpreetsidhu7926
    @gurpreetsidhu7926 Před 24 dny +1

    Meter v change a Sare

  • @seratsandhuseratsandhu5783

    Gud a

  • @sukhmansingh1375
    @sukhmansingh1375 Před 24 dny

    Veer ji cameraman Banda badhiya Rakho ladiss dikhao zoom Karke dikha diya Karen

  • @seratsandhuseratsandhu5783

    Very good tractor

  • @seratsandhuseratsandhu5783

    ❤❤

  • @lakhwindersingh9429
    @lakhwindersingh9429 Před 17 dny

    Isda injin nu kine wari bor karwaya 3 wari ta hoya jaroor aa original kehde passe ton eh kyo ki repair ta hundi aa tyre hissa te stering te inzin subb repair kite ne eh original kitho reh gaya❤😂

  • @seratsandhuseratsandhu5783

    Very nice

  • @amritSingh-js8sg
    @amritSingh-js8sg Před 23 dny

    ❤❤❤

  • @ManinderButtar-rr5xo
    @ManinderButtar-rr5xo Před 24 dny

    Sade kol vi hunda si eh knjar de ch bhuta hi jor aa 😂😂

  • @sukhdeepkular8676
    @sukhdeepkular8676 Před 24 dny

    End a tractor bro koi rees nj

  • @seratsandhuseratsandhu5783

    Nyc a bro

  • @NarvairJohal
    @NarvairJohal Před 24 dny

    Shi gal a vr di

  • @manjinderdhillon5953
    @manjinderdhillon5953 Před 24 dny +3

    ਝੂਠ ਕਿਉਂ ਬੋਲਦੇ ਹੋ 84 ਮਾਡਲ ਵਿੱਚ ਇਹ ਰੰਗ ਨੀ ਸੀ ਸੰਧੂਰੀ ਤੇ ਪੀਲਾ ਸੀ ਇਹ ਤਾਂ 95. 96 ਵਿੱਚ ਆਇਆ ਇਹ ਰੰਗ ਹੋਇਆ