ਲਓ ਵੀ ਹੁਣ ਗੋਰਿਆਂ ਨੂੰ ਵੀ ਪੰਜਾਬ ਆਉਣਾ ਪਉ , ਟਰੈਕਟਰ ਦੇ ਕੈਬਿਨ ਵਿੱਚ ਤਸੱਲੀ ਕਰਵਾਤੀ ਸਮਾਣੇ ਵਾਲਿਆਂ ਨੇ

Sdílet
Vložit
  • čas přidán 17. 09. 2022
  • ਲਓ ਵੀ ਹੁਣ ਗੋਰਿਆਂ ਨੂੰ ਵੀ ਪੰਜਾਬ ਆਉਣਾ ਪਉ , ਟਰੈਕਟਰ ਦੇ ਕੈਬਿਨ ਵਿੱਚ ਤਸੱਲੀ ਕਰਵਾਤੀ ਸਮਾਣੇ ਵਾਲਿਆਂ ਨੇ , ਬਾਕੀ ਤੁਸੀਂ ਦੱਸਣਾ 98720-37100
    Gurpreet Dhaliwal Instagram / prime_tractors
    Prime Tractors on Facebook / primevideospunjab
    #PrimeTractors #Tractors

Komentáře • 45

  • @Dhaliwal_Farms
    @Dhaliwal_Farms Před rokem +7

    ਬਾਈ ਗੁਰਪ੍ਰੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੰਦੇ ਹੋ,ਪਰ ਇਨ੍ਹਾਂ ਨਵੀਆਂ ਤਕਨੀਕਾਂ ਵਾਲਿਆਂ ਨੂੰ ਇਹ ਵੀ ਕਿਹਾ ਕਰੋ, ਜੇਕਰ ਕਿਸੇ ਨੇ ਵੀਡੀਓ ਦੇਖ ਕੇ ਕੋਈ ਵੀ ਮਸ਼ੀਨ ਜਾ ਸਮਾਨ ਖ੍ਰੀਦ ਲਿਆ ਤਾਂ ਉਸ ਕਿਸਾਨ ਨੂੰ ਸੈਟ ਸਫਾਈ ਵੀ ਕਰਵਾਇਆ ਕਰੋ,ਬੰਦਾ ਨਵੀਂ ਚੀਜ਼ ਉਪਰ ਪੈਸੇ ਖੱਜਲ ਖੁਆਰ ਹੋਣ ਵਾਸਤੇ ਤਾਂ ਲਾਉਂਦਾ ਨਹੀਂ ਬਾਅਦ ਵਿੱਚ ਇਨ੍ਹਾਂ ਕੋਲ ਸਮਾਂ ਨਹੀਂ ਹੁੰਦਾ ਵੇਚੀ ਹੋਈ ਮਸ਼ੀਨ ਨੂੰ ਠੀਕ ਕਰਨ ਦਾ,

  • @g.boparai8835
    @g.boparai8835 Před rokem +8

    ਰੇਟ ਦਸਣ ਤੋਂ ਬਿਨਾਂ ਇਹ ਸਭ ਬਕਵਾਸ ਲਗਦਾ। ਜੇ ਕੰਪਨੀ ਦੀ ਫਿਟਿੰਗ ਦਾ ਏਸੀ ਸਾਰੇ ਖਰਚ ਤੋਂ ਡੇਢ ਲੱਖ ਫਾਲਤੂ ਵੀ ਲਗਦਾ ਤਾਂ ਉਹ ਹੀ ਵੈਸਟ ਆ। ਟਰੈਕਟਰ ਦੇ ਨਾਲ ਦੇ ਏਸੀ ਵਾਲੇ ਟਰੈਕਟਰ ਦੀ ਪਾਵਰ ਦਾ ਵੀ ਫਰਕ ਹੁੰਦਾ । ਪਹਿਲਾਂ ਇਸ ਦਾ ਰੇਟ ਦੱਸੋ ?

  • @gamdoorsingh4782
    @gamdoorsingh4782 Před rokem +1

    Good 👍 job

  • @kuldipbrar4487
    @kuldipbrar4487 Před rokem

    Congretulations byee Gurdip Ji👍

  • @princdhindsa6128
    @princdhindsa6128 Před rokem +3

    Bahut sohna cabin tyaar kita y ohna ne. Bahut Bahut mubarka pehla tan Goldstar samana valea nu 🎉🎉👍🏻👍🏻.

  • @Punjabicouple3
    @Punjabicouple3 Před rokem +1

    Bhut vdiya y

  • @walli_3303
    @walli_3303 Před rokem +5

    Gold Star de owner sade pind de ne Kularan de

  • @DVLOGSYT
    @DVLOGSYT Před rokem +2

    Good. Please tell me more about these..

  • @amritpal.singhdhillon74

    Punjab de 90% Kisana nu es di Jarurat nahi hai. Vadhu Kharcha te Karza.

  • @walejatt-uh2tq
    @walejatt-uh2tq Před rokem +2

    Nice 👍👍

  • @prabhgill135
    @prabhgill135 Před rokem +2

    👍👍👍

  • @AnkitChoudhary2213ji
    @AnkitChoudhary2213ji Před rokem +2

    Kaint ek dam

  • @Kshainjot
    @Kshainjot Před rokem +3

    ਤਿੰਨ ਸਾਲ ਤੱਕ ਲਵਾਵਾਂਗੇ।

  • @avtarbrar1798
    @avtarbrar1798 Před rokem +2

    ਕੈਬਿਨ ਦਾ ਤਾਂ ਸਿਰਾ ਲਾਇਆ ਪਿਆ

  • @himanshusuthar460
    @himanshusuthar460 Před rokem +1

    👍👍👍👍

  • @parmindersingh9448
    @parmindersingh9448 Před rokem

    Very nice

  • @Punjabicouple3
    @Punjabicouple3 Před rokem +1

    ✌🏻✌🏻

  • @gurpreetpannu4900
    @gurpreetpannu4900 Před rokem +1

    NYC

  • @gurjivangill3228
    @gurjivangill3228 Před rokem +1

    Top di quality aa bai

  • @lovesandhu.1586
    @lovesandhu.1586 Před rokem +1

    Dasi bro