PART -2 ਪੁਰਾਣੇ ਸਮੇ (ਸੰਨ 1993) ਦਾ ਵਿਆਹ, ਨਾ Marriage Palace ਨਾ DJ ਪਰ ਰੋਣਕਾ ਹੀ ਰੋਣਕਾ | Raunk TV

Sdílet
Vložit
  • čas přidán 26. 08. 2024
  • #OLDMARRIAGE
    OTHER OLD MARRIAGE • ਦੇਖੋ ਪੁਰਾਣੇ ਸਮੇ (ਸੰਨ 1...
    ਪੁਰਾਣੇ ਸਮਿਆਂ ਵਿੱਚ ਵਿਆਹ ਬਹੁਤ ਸਾਦੇ ਤਰੀਕੇ ਨਾਲ ਕੀਤੇ ਜਾਂਦੇ ਸਨ,
    ਲੋਕਾਂ ਵਿੱਚ ਵੀ ਬਹੁਤ ਚਾਅ ਹੁੰਦਾ ਸੀ, ਲੋਕਾਂ ਵਿੱਚ ਆਪਸੀ ਭਾਈਚਾਰਾ ਤੇ ਆਪਸੀ ਸਾਂਝ ਵੀ ਬਹੁਤ ਹੁੰਦੀ ਸੀ,
    ਉਮੀਦ ਕਰਦੇ ਹਾਂ ,ਆਪ ਸਭ ਨੂੰ ਵੀਡੀਓ ਚੰਗੀ ਲਗੇਗੀ
    ਆਪ ਸਭ ਦੀਆਂ ਪੁਰਾਣੀਆ ਯਾਦਾਂ ਵੀ ਜਰੂਰ ਤਾਜੀਆਂ ਹੋਈਆਂ ਹੋਣਗੀਆ,
    ਇਸ ਵੀਡੀਓ ਦਾ ਬਾਕੀ ਹਿੱਸਾ ਵੀ ਜਲਦੀ Uplord ਕਰਾਗੇ | OLD IS GOLD | Raunk TV

Komentáře • 234

  • @user-uw8qi4eu2n
    @user-uw8qi4eu2n Před měsícem +4

    ਭਲੇ ਸਮੇਂ ਦੀ ਯਾਦ ਆਗੀ ਸੱਚੀ,ਬੋਹਤ ਪਿਆਰ ਹੁੰਦਾ ਆਂਡ ਗੁਆਂਡ ਚ ❤

  • @neetugold6136
    @neetugold6136 Před rokem +27

    ਅੱਜ ਦੇ ਵਿਆਹਾਂ ਨਾਲੋ ਵਧ ਮਜੇਦਾਰ ਹੈ।

  • @KuldeepSingh-oy6qc
    @KuldeepSingh-oy6qc Před rokem +20

    ਸੱਚੀ ਰੋਣਾ ਆ ਗਿਆ। ❤❤❤ ਸਾਡਾ ਅਮੀਰ ਵਿਰਸਾ ❤❤🎉🎉

  • @gotasingh3500
    @gotasingh3500 Před rokem +48

    ਮੇਰੇ ਜਿਨੀਆਂ ਵਿਆਹ ਦੀਆਂ ਮੂਵੀਆਂ ਕਿਸੇ ਨੇ ਨਹੀ ਵੇਖੀਆਂ ਹੋਣੀਆਂ ਕਿਉਂਕਿ ਮੈਂ ਵੀ,ਸੀ, ਆਰ, ਚਲਾਉਣ ਦਾ ਮਾਹਿਰ ਸੀ ਸਾਨੂੰ ਪੰਜਾਬੀ ਫਿਲਮਾਂ ਵੇਖਣ ਦੀ ਬਹੁਤ ਲਹਿਰ ਹੁਂਦੀ ਸੀ ਅਸੀ ਵਿਆਹ ਦੀ ਮੂਵੀ ਢਾਈ ਘੰਟੇ ਵਾਲੀ ਦੋ ਘੰਟੇ ਵਿਚ ਵਿਖਾ ਦਿੰਦੇ ਸੀ

    • @RaunkTV
      @RaunkTV  Před rokem +2

      ਓਹ ਕਿਵੇਂ ਜੀ

  • @mdeepsinghrehal4650
    @mdeepsinghrehal4650 Před rokem +57

    ਮਜ਼ਾ ਆ ਗਿਆ ਬਾਈ 😁😁ਬਹੁਤ ਖੂਬ
    ਕਿੰਨਾ ਸੱਚਾ ਸੁੱਚਾ ਸੀ ਉਹ ਟੈਮ ਤੇ ਲੋਕ 🙏🙏

  • @Singh_Sardar990
    @Singh_Sardar990 Před rokem +18

    ਸਭ ਚੰਗੀ ਚੀਜ਼ ਦੇਖਣ ਵਾਲੀ ਹਰ ਮੁੰਡੇ ਬੱਚੇ ਬਜੁਰਗ ਦੇ ਸਿਰ ਤੇ ਕੇਸ ਤੇ ਪੱਗ ਬੰਨੀ ਜਿਹੜੀ ਸਾਡੇ ਪੰਜਾਬੀਆਂ ਦੀ ਪਹਿਚਾਣ ਹੁੰਦੀ ਸੀ 🙏

  • @arshpreetjandu8162
    @arshpreetjandu8162 Před rokem +12

    ਨਾ ਕੋਈ ਪਿਸਟਲ ਬੰਦੂਕਾਂ ਨਾ ਕੋਈ ਫਾਲਤੂ ਖਰਚ ਸਿਦੇ ਸਾਦੇ ਲੋਕ ਸੀ👍🙏

  • @user-hv9pe3xh6t
    @user-hv9pe3xh6t Před rokem +18

    ਅਨੰਦ ਕਾਰਜਾ ਤੋ ਬਾਅਦ ਨੱਚਣ ਦਾ ਨਜਾਰਾ ਵੱਖਰਾ ਹੁੰਦਾ ਸੀ

  • @deharpawan2014
    @deharpawan2014 Před rokem +55

    ਵਿਆਹ ਦੇਖ ਕੇ ਬਹੁਤ ਖੁਸ਼ ਹੋਏ ਗਿਆ ਮਨ ਅਜ ਕਲ ਤਾਂ ਵਿਆਹਾਂ ਵਿਚ ਗੰਦ ਪਾ ਛੱਡਿਆ

  • @gotasingh3500
    @gotasingh3500 Před rokem +9

    Jash, ਭਰਾ ਜੀ ਮੈ ਪੰਜਾਬੀ ਫਿਲਮਾਂ ਵੇਖਣ ਦਾ ਸ਼ਕੀਨ ਹਾ ਪੁਰਾਣੀਆਂ ਫਿਲਮਾਂ ਪੁਤ ਜੱਟਾਂ ਦੇ, ਚੰਨ ਪਰਦੇਸੀ ਵਰਗੀਆਂ ਫਿਲਮਾਂ ਵਿਚ ਵੀ ਆਮ ਲੋਕ ਜਾਂ ਕਲਾਕਾਰ ਦੇ ਸ਼ਰੀਰ ਹਲਕੇ ਪਤਲੇ, ਅਤੇ ਸਿਹਤਮੰਦ ਦਿਸਦੇ ਹਨ 1992, ਵਿਚ ਮੇਰਾ ਵਜਨ 45, ਕਿਲੋ ਸੀ ਅਜ 90, ਜ਼ਰੂਰ ਹੈ ਦਸ ਕਦਮ ਤੁਰਨਾ ਔਖਾ ਲਗਦਾ

  • @randylahoria9455
    @randylahoria9455 Před rokem +28

    Kya bat e yar, ਵਾਪਸ a ਜਾਣ o din yar ਸੱਚੀ

  • @bilwinderbillu2776
    @bilwinderbillu2776 Před rokem +10

    ਬਹੁਤ ਵਧੀਆ ਪੁਰਾਣਾ ਵਿਆਹ

  • @RajeshKumar-jw5je
    @RajeshKumar-jw5je Před rokem +21

    ਬਹਤ ਵਧੀਆ ਸੀ ਇਹ ਦਿਨ

  • @gotasingh3500
    @gotasingh3500 Před rokem +57

    1987,, ਤੋਂ 98,ਤਕ ਅਸੀਂ ਵੀ,ਸੀ ਆਰ ਲਿਆ ਕੇ ਵਿਆਹ ਦੀਆਂ ਮੂਵੀਆਂ ਵੇਖਦੇ ਹੁੰਦੇ ਸੀ

    • @pargatdhandi1583
      @pargatdhandi1583 Před rokem +6

      Gota ji jehree End vich Dekhde C O vee Dasdu bai Ji same age de apa😂

    • @NPS193
      @NPS193 Před rokem +3

      @@pargatdhandi1583 ਜਦੋੰ ਸਾਰੇ ਸੌ ਜਾਂਦੇ ਸੀ ਤੇ ਤਵਾ ਹੁੰਦਾ ਸੀ ਸਾਫ਼ ਜਾ 😅😅😅

    • @RaunkTV
      @RaunkTV  Před rokem +2

      @@NPS193 😝

    • @inderjitsingh5455
      @inderjitsingh5455 Před rokem +1

      Mere kol v vcr hundda c mdubai to leanda c mera viha 1990 vich hoia c

    • @Sangrurzone
      @Sangrurzone Před 10 dny

      @@NPS193 ਸਾਡੇ ਪਿੰਡ ਭੁਲੇਖੇ ਨਾਲ ਸਾਫ ਜੀ ਕੈਸਟ ਪਤੰਦਰਾਂ ਨੇ ਪਹਿਲਾਂ ਈ ਪਾਤੀ ਬੱਸ ਫੇਰ ਜਿਹੜੀ ਪੱਲੀ ਤੇ ਬੈਠੈ ਸੀ ਉਹੀ ਪੱਲੀ ਵੀ ਸੀ ਆਰ ਤੇ ਪਾਕੇ ਭੱਜ ਗਏ😂

  • @JASSchechi
    @JASSchechi Před rokem +40

    ਇਕ ਸਭ ਤੋਂ ਅਲੱਗ ਗੱਲ ਹੈ ਮੈਂ ਨੋਟ ਕੀਤੀ ਕੇ ਕਿਸੇ ਨੇ ਕੀਤੀ ਹੋਵੇ ਤਾਂ ਦੱਸੋ ਇਕ v ਬੰਦਾ ਮੋਟਾ ਨੀ ਹੈ ਭਾਵ ਕੇ ਸਰੀਰ ਬਿਲਕੁੱਲ ਹਲਕੇ ਨੇ ਤੇ ਸ਼ਾਇਦ ਇਹ ਇਸ ਗੱਲ ਨੂੰ ਦਰਸਾਂਦਾ ਕੇ ਬਿਮਾਰੀ ਕਿਉ ਵਧੀ ਸਿਰਫ 30ਸਾਲ ਦੀ ਤਰੱਕੀ ਨੇ ਸਾਨੂੰ ਅਪਾਹਜ ਵੀ ਕਰ ਦਿੱਤਾ

    • @harkiratize
      @harkiratize Před rokem +1

      han yaar .. eh gal main oda v note kiti aaa... 2010 ton pehla wala koi mota nhi miluga ...Natural tan hunde a chlo thode ....te eh wale purane time 60 saal tak da v patla hi aa... hun te 18-19 saal ton gogad peni shuru ho jandi

    • @UNDERTAKAR-dl6ei
      @UNDERTAKAR-dl6ei Před 4 měsíci +1

      Veer ji fast food ne buns padti sare punjab dee je ehi haal reha punjab nu bimaria ne gher lena jo ho reha aun wale time bhut bihari augi punjab ch

    • @rajinderbadgal7774
      @rajinderbadgal7774 Před 4 měsíci

      Fast food nahi se Khan peen vadia se.

    • @Ranjit_._Singh
      @Ranjit_._Singh Před 3 měsíci

      ਪ੍ਰਦੂਸ਼ਣ ਨਹੀਂ ਰੁੱਖ ਵਾਧੂ ਸਨ ਪਾਣੀ ਤੇ ਹਵਾ ਸਾਫ ਸੀ ਹੱਥੀਂ ਕੰਮ ਕਰਦੇ ਸਨ vehl ਨਹੀਂ ਸੀ vehl ਦੀ ਜੜ੍ਹ ਫੋਨ ਨਹੀਂ ਸੀ ਫਾਸਟ ਫੂਡ ਨਹੀਂ ਸੀ ਘਰ ਦਾ ਦੁੱਧ ਦਹੀਂ ਮੱਖਣ ਲੱਸੀ ਘਰ ਦਾ ਕੱਢਿਆ ਗੁੜ ਸੀ ਘਰ ਦਾ ਦੇਸੀ ਘਿਓ ਤੇ ਘਰ ਦੀ ਸ਼ਰਾਬ ਹੁੰਦੀ ਸੀ ਉਹ ਵੀ ਕੋਈ ਕੋਈ ਪੀਂਦਾ ਸੀ ਏਸੇ ਕਰਕੇ ਤੰਦਰੁਸਤੀ ਸੀ ❤​@@rajinderbadgal7774

    • @Ranjit_._Singh
      @Ranjit_._Singh Před 3 měsíci

      ​@@rajinderbadgal7774ਪਾਣੀ ਹਵਾ ਸਾਫ ਸੀ ਕਿਉ ਕਿ ਏਨੇ jehr ਨਹੀਂ ਸਨ ਪਾਣੀ ਦੀ ਬਰਬਾਦੀ ਨਹੀਂ ਸੀ ਘਰਾ ਵਿਚ ac ਨਹੀ ਸਨ motercycle ਸਕੂਟਰ ਲੋੜ ਹੀ ਵੇਲੇ ਹੀ chloun ਦੇ ਸਨ ਸਾਈਕਲ ਚਲਾਉਂਦੇ ਸਨ ਹੱਥੀਂ ਕੰਮ ਕਰਦੇ ਸਨ ਘਰ ਦਾ ਦੁੱਧ ਦਹੀਂ ਲੱਸੀ ਦੇਸੀ ਘਿਓ ਘਰ ਦਾ ਗੁੜ ਘਰ ਦੀ ਸ਼ਰਾਬ ਸੀ ਬੀਮਾਰੀ ਤੇ vehl ਦੀ ਜੜ੍ਹ ਫੋਨ ਨਹੀਂ ਸੀ

  • @gamdoorsingh6670
    @gamdoorsingh6670 Před rokem +6

    ਬਹੁਤ ਵਧੀਆ ਲੱਗਿਆ, ਪੁਰਾਣਾ ਵਿਆਹ ਦੇਖਕੇ, ਮੇਰੇ ਵਿਆਹ ਨੂੰ ਵੀ 28ਸਾਲ,,ਹੋ ਚੁੱਕੇ ਹਨ।

  • @LovepreetSingh-qx4nd
    @LovepreetSingh-qx4nd Před rokem +183

    ਪਰ ਇਹ ਗੱਲ ਨੋਟ ਕਰਨ ਵਾਲੀ ਹੈ ਕਿ 80% ਬੰਦਿਆ ਦੇ ਸਿਰ ਤੇ ਪਁਗਾ ਸਨ

  • @KINGS-54454
    @KINGS-54454 Před rokem +11

    ਨੱਚਣ ਵਾਲ਼ਾ ਸੀਨ ਬੜਾ ਵਧੀਆ ਆ ਯਾਰ
    ਬੜੇ ਟਾਈਮ ਬਾਅਦ ਪੂਰੀ ਵੀਡਿਓ ਦੇਖੀ ਆ ਯੂ ਟਿਊਬ ਤੇ।

  • @gurdevkaur1209
    @gurdevkaur1209 Před 10 měsíci +2

    ਬੋਹਤ ਹੀ ਵਧੀਆ ਵਿਆਹ ਹੋਇਆ ਜੀ ਰੌਣਕਾਂ ਲੱਗੀਆਂ ਹੋਈਆਂ ਹਨ ਦੇਖ ਕੇ। ਮਨ ਬੋਹਤ ਹੀ ਖੁਸ਼ ਹੋ ਗਿਆ ਜੀ ਬੋਹਤ ਹੀ ਵਧੀਆ ਸਮੇ ਹੁੰਦੇ ਸੀ ਮੈਨੂੰ ਅਪਣਾ ਬਚਪਨ ਯਾਦ ਆ ਗਿਆ ਜੀ

  • @JasveerSingh-ji4sl
    @JasveerSingh-ji4sl Před rokem +8

    ਵਾਹ ਜੀ ਵਾਹ 👍👍❤️

  • @nofarmersnofood4274
    @nofarmersnofood4274 Před rokem +11

    ਨੋਟ ਕਰਨ ਵਾਲੀ ਗੱਲ. ... .. ਮੋਟਾਪਾ ਤਾਂ ਕਿਸੇ ਦੇ ਵੀ ਨਹੀ I

    • @sunnysunny3337
      @sunnysunny3337 Před rokem +1

      kyoki udoun aap kam karde si khetaan ch teh hunn jatt bayiye bulaa bulaa k putt bnayi jandey ne fer oh saley akkardey ne juttiaan da sabab bann da fer assi keh dinney haan k no farmer no food ….. eh likheya karo k no bayiya no food

  • @user-zb2lp5oz7x
    @user-zb2lp5oz7x Před 5 měsíci +2

    ਵਾਹਿਗੁਰੂ ਜੀ ਮੁੜਕੇ ਫੇਰ ਇਹ ਸਮਾਂ ਆਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਿਰਪਾ ਕਰ। ਅੱਜ ਦੇ ਸਮੇਂ ਦੀ ਸਿੱਖ ਕੌਮ ਤੇ

  • @BinduMavi-rq8zh
    @BinduMavi-rq8zh Před rokem +4

    ਦੁਸਰੀ ਗੱਲ ਸਾਰੀ ਬਾਰਾਤ ਰੱਬ ਦਾ ਨਾਂ ਲੈਣ ਰਹੀ

  • @palwindersingh2362
    @palwindersingh2362 Před 2 lety +29

    ਵੀਰ ਬਹੁਤ ਚੰਗਾ ਲਗਦਾ ਪੁਰਾਣੇ ਸਮੇ ਦੀਆਂ ਵੀਡੀਓ ਦੇਖ ਕੇ ,ਮੇਰੇ ਵਿਆਹ ਨੂੰ 32 ਸਾਲ ਹੋਗੇ ,6000 7000 ਵਿੱਚ ਵਿਆਹ ਹੋ ਜਾਂਦਾ ਸੀ

    • @inderjitsingh5455
      @inderjitsingh5455 Před rokem

      Udo g 6 7 000 v buot hunda c mera viha v 1989 vich hoia c pr uh time bot chngga c hun te time bot kharab aa gya

  • @tagdainsaan0007
    @tagdainsaan0007 Před rokem +11

    Kis kis ne a video dil to dekhi a..or skip ni kiti

  • @harkamalkang9729
    @harkamalkang9729 Před rokem +6

    Love for animals is great cause. Waheguru baba ji nu Chardikla ch rakhe. Dhann Guru Nanak

  • @arshpreetjandu8162
    @arshpreetjandu8162 Před rokem +6

    ਕਿਨੇ ਵਧੀਆ ਢੰਗ ਹੈ ਇਹ ਗੱਲ ਬਣਾਂ ਤੀ 👍👍👍👍🙏

    • @RaunkTV
      @RaunkTV  Před rokem

      ਪੁਰਾਣੇ ਸਮੇ ਦਾ ਇਕ ਹੋਰ ਵਿਆਹ ਜਲਦੀ Upload ਕਰਾਗੇ
      ਉਮੀਦ ਕਰਦੇ ਹਾਂ ,ਆਪ ਸਭ ਨੂੰ ਵੀਡੀਓ ਚੰਗੀ ਲਗੇਗੀ

  • @rajinderramgarhia2820
    @rajinderramgarhia2820 Před rokem +15

    Mera viah 1992 ch hoya c bhut vdiya time'c

  • @barindersultanpuria7458
    @barindersultanpuria7458 Před 25 dny +1

    ਰੱਬਾ ਮੋੜ ਦੇ ਮੇਰਾ ਪੁਰਾਣਾ ਸਮਾ ਤੇ ਪੁਰਾਣਾ ਪੰਜਾਬ ਸੋਹਣਾ

  • @user-hv9pe3xh6t
    @user-hv9pe3xh6t Před rokem +6

    ਵਿਆਹ ਵਾਲੇ ਮੁੰਡੇ ਦੇ ਸਾਰੇ ਦੋਸਤ ਚਮਚੇ ਨਾਲ ਗੁਲਾਬ ਜਾਮਣਾ ਪਾਉਦੇ ਸੀ

  • @gurdeepkaur3837
    @gurdeepkaur3837 Před rokem +14

    ਹੁਣ ਵਾਗੂੰ ਲੋਕ ਗੰਦ ਨੀ ਪਾੳੁਦੇ ਸੀ ਹੁਣ ਤਾਂ ਮੁੰਡੇ ਕੁੜੀਆਂ ਪਿੰਡ ਵਿੱਚ ਹੀ ਸ਼ਰਮ ਨੀ ਕਰਦੇ

  • @gotasingh3500
    @gotasingh3500 Před rokem +20

    ਉਦੋਂ ਖੁੱਲੇ ਅਖਾੜੇ ਲਗਦਾ ਹੁੰਦੇ ਸੀ ਸਟੀਆ ਦੇ ਪਚਾਸੇ ਉਪਰ ਖੜ ਖੜ ਕੇ ਵੇਖਦੇ ਹੁੰਦੇ ਸੀ ਸਮਾਂ ਬਹੁਤ ਛੇਤੀ ਬਦਲਿਆ ਪੈਲੇਸ ਬਣਗੇ

  • @namastegmereliteprykrnaplzKaur

    Sada vi 1993 vich hoya c,bilkul moovi mildi juldi hai ji

  • @patialashahizaika3903
    @patialashahizaika3903 Před rokem +11

    Oid is a gold very nice video sharnig 100like 👌👌

  • @indianvloggeranantika7836

    Eh smaa ni auna mudke....na kise nal kpdea da koi competition c...na koi ego...simple,sadey san ustym lok....pyaar nal milke rhn vale ..na koi phone na ..social media ina

  • @gurdevkaur1209
    @gurdevkaur1209 Před 10 měsíci +3

    ਮਨ ਬੋਹਤ ਹੀ ਭਾਵੁਕ ਹੋ ਗਿਆ ਜੀ

  • @apnatetaboorchand5449
    @apnatetaboorchand5449 Před rokem +1

    ਬਹੁਤ ਵਧੀਆ ਸਮਾ ਸੀ ਉਹ ਟੀਟਾ ਪਿੰਡ ਬੂੜ ਚੰਦ 3.6.23

  • @daljitbhatthalkalabula5482

    ਪਹਿਲਾ ਦਸ ਵਜੇ ਪਹੁੰਚ ਜਾਦੀਆ ਸਨ ਬਰਾਤਾਂ

  • @gurjeetkumar2382
    @gurjeetkumar2382 Před rokem +10

    ,ਇਕ ਗਲ ਨੋਟ ਕਰੋ ਬਾਈ ਓਦੋ ਕੂੜੀ ਨੇ ਵਿਆਹ ਵਿਚ ਕੂੜੀ ਮੂਹ ਵੀ ਬਾਹਰ ਨੀ ਕੋਈ ਦੇਖ ਸਕਦਾ ਸੀ ਅਜ ਦੇਖੋ ਕਿਨਾ ਸੋਹਣਾ ਪੰਜਾਬ ਸੀ ਅਪਣਾ 😰

  • @amanjeetpoetryvlogs733
    @amanjeetpoetryvlogs733 Před rokem +12

    ਬਿਨਾਂ ਮੋਬਾਈਲ ਫ਼ੋਨ ਗੱਲਾਂ ਕਰਕੇ ਗਾ ਕੇ ਮਨੋਰੰਜਨ ਕਰ ਰਹੇ ਨੇ....ਸਿੱਧੇ ਸਾਧੇ ਲੋਕ

  • @rashpalsingh.randhawa7080

    Apne din yaad aa gaye ji..pagri vale sote munde jidda hona mai..decmber 1991

  • @KakaSingh-zl9zj
    @KakaSingh-zl9zj Před rokem +5

    ਵਿਆਹ ਦੇਖਕੇ ਸਵਾਦ ਆ ਗੀਆ

  • @Jyot26
    @Jyot26 Před 5 měsíci +1

    ਖੰਨੇ ਸ਼ਹਿਰ ਦਾ ਨਾਮ😂😂 PB26❤

  • @JaggiNews55
    @JaggiNews55 Před rokem +3

    ਹੁਣ ਸਿਰਫ 20 ਫੀਸਦੀ ਪੱਗਾ ਹੀ ਰਹਿ ਗਈਆ

  • @babbusandhu3133
    @babbusandhu3133 Před rokem +4

    ਮੈਂ ਵੀ ਬਹੁਤ ਬਰਾਤੇ ਗਿਆ ਬੰਸਾ ਤੇ ਪਰ ਓਦੋਂ ਇੰਕ ਗੰਲ ਮਾੜੀ ਸੀ ਕਿਉਂਕਿ ਚਾਰ ਬੰਦਿਆਂ ਨੂੰ ਇੰਕ ਹੀ ਬੋਤਲ ਦਿੰਦੇ ਸੀ

  • @Sangrurzone
    @Sangrurzone Před 10 dny +1

    ਬਾਈ ਜੀ ਪਿੰਡ ਜਿਲਾ ਜ਼ਰੂਰ ਲਿਖ ਦਿਆ ਕਰੋ ਤਾਂ ਕਿ ਉੱਥੋਂ ਦਾ ਕੋਈ ਦੇਖੇ ਵੀ ਉਦੋਂ ਪਿੰਡ ਕਿਹੋ ਜਿਹਾ ਦਿਖਦਾ ਸੀ❤

  • @palwindersingh2362
    @palwindersingh2362 Před 2 lety +35

    ਕਿੰਨਾ ਹਾਸਾ ਠੱਠਾ ,ਅੱਜ ਦੇ ਵਿਆਹ ਵਿੱਚ ਲੋਕ ਘੜੀ ਦੋ ਘੜੀ ਆਉਦੇ ਆ ,ਸ਼ਗਨ ਪਾ ਕੇ ਘਰਾਂ ਨੂੰ ਚਲੇ ਜਾਂਦੇ ਆ

    • @RaunkTV
      @RaunkTV  Před 2 lety +2

      ਬੱਸ ਟਾਇਮ ਟਾਇਮ ਦੀ ਗੱਲ ਆ ਜੀ

  • @vaddamaanUSA
    @vaddamaanUSA Před rokem +4

    Wah bai oye ❤ khush ho gyaa dekh k 😍🙏🏻

  • @gurjantsingh6536
    @gurjantsingh6536 Před rokem +3

    Very good ❤️❤️❤️ कसम से बहुत सुंदर है वीडियो ❤️❤️❤️❤️❤️❤️

  • @buntyrasotra2258
    @buntyrasotra2258 Před rokem +9

    Beautiful day's 92 weding

  • @varinderkumar8882
    @varinderkumar8882 Před rokem +3

    Nahi bhulne oh din💓💓

  • @JaspalSingh-br6cl
    @JaspalSingh-br6cl Před rokem +3

    Old is gold time very nice video 🙏🙏👍👍👍👌👌👌👌

  • @prabhjotchouhan9300
    @prabhjotchouhan9300 Před rokem +4

    Very nice

  • @GurmeetSingh-mr7uc
    @GurmeetSingh-mr7uc Před rokem +5

    ਕਿੰਨਾ ਦੇ ਪਿੰਡਾ ਵਿਚ ਹਾਲੇ ਵੀ ਜੰਝ ਘਰ ਬਣੇ ਹਨ

  • @mangipandori2411
    @mangipandori2411 Před rokem +3

    Veer ji bhut sohna time yaad aa gyi

    • @RaunkTV
      @RaunkTV  Před rokem +1

      ਪੁਰਾਣੇ ਸਮੇ ਦਾ ਇਕ ਹੋਰ ਵਿਆਹ ਜਲਦੀ Upload ਕਰਾਗੇ
      ਉਮੀਦ ਕਰਦੇ ਹਾਂ ,ਆਪ ਸਭ ਨੂੰ ਵੀਡੀਓ ਚੰਗੀ ਲਗੇਗੀ

  • @kanwarsidhu3286
    @kanwarsidhu3286 Před rokem +15

    ਮੈਰਿਜ ਪੈਲਿਸ ਤੇ ਡੀਜੇ ਭਾਵੇ ਨਹੀ ਹੁੰਦਾ ਸੀ ਪਰ ਨਚਾਉਣ ਵਾਲਾ ਸਕਤੀ ਵਾਟਰ (ਸਰਾਬ)ਤਾ ਹੁਦਾ ਸੀ🙂

  • @heavenrangi4911
    @heavenrangi4911 Před rokem +5

    Very nice 👌👌

  • @veerpalkaur2500
    @veerpalkaur2500 Před 2 lety +6

    Vry nice

  • @user-uk4vb1qf9b
    @user-uk4vb1qf9b Před rokem +4

    Old is gold 💝

  • @SanaSana-kj6mq
    @SanaSana-kj6mq Před 10 měsíci +1

    Nice story 👍💞

  • @cricketgamaingstarji3872

    Bhut wadia sama c.

  • @rajathind84
    @rajathind84 Před rokem +5

    Hor video payo bro nice

  • @jaspreetchahal7303
    @jaspreetchahal7303 Před 10 měsíci +1

    V nyc song Jo sing kita

  • @robinpreet7945
    @robinpreet7945 Před měsícem

    Purana time wadia c 😍😍🙏🙏

  • @wahegurusimran2700
    @wahegurusimran2700 Před rokem +6

    ਤੇ ਬੀਬੀਆ ਦੇ ਸਿਰ ਤੇ ਚੁੰਨੀਆ
    ਤੇ ਅੱਜ.......

  • @HarpreetSingh-nm9xw
    @HarpreetSingh-nm9xw Před rokem +2

    Bahut vadhia din c Baar Baar Nhi aune

  • @rajinderkalia7903
    @rajinderkalia7903 Před 4 měsíci

    Simple log te simple life❤❤❤

  • @jugrajsingh1842
    @jugrajsingh1842 Před rokem +5

    ਇਹ ਕਿਹੜੇ ਇਲਾਕੇ ਦੀ ਏ ਤੇ ਪਿਡ ਦੱਸੋ ਵੀਰ ਜੀ

  • @vinod71234
    @vinod71234 Před rokem +1

    Kash eh vivha saade naseeb ch ande wekhne.....

  • @GurpreetSingh-wn8hx
    @GurpreetSingh-wn8hx Před rokem +5

    ਇਹ ਵਿਆਹ ਵੀ ਪੱਕਾ ਗੁਰਦਾਸਪੁਰ ਯ ਅੰਮ੍ਰਿਤਸਰ ਵੱਲ ਦਾ ਹੈ

  • @attjattisungrurdi7547
    @attjattisungrurdi7547 Před rokem +2

    Wow so nice 😍😍😍

  • @harjeetkaur3330
    @harjeetkaur3330 Před měsícem +1

    I love this time

  • @ajindersingh835
    @ajindersingh835 Před rokem +3

    ਬਾਈ ਨਜ਼ਾਰਾ ਲਿਆਤਾ

  • @BhanuBhanu-mj7qi
    @BhanuBhanu-mj7qi Před rokem +2

    Waah ji waah

  • @jugrajsingh1842
    @jugrajsingh1842 Před rokem +1

    yr mja aa giya 👌🏽👌🏽

  • @nusratfatehalikhan9146
    @nusratfatehalikhan9146 Před rokem +2

    Very nice 🥰👌♥️

  • @paramjit5147
    @paramjit5147 Před rokem +1

    Very nice marriage

  • @baltej8296
    @baltej8296 Před rokem +1

    Eh Time oh c veer ek phsy kuhsea dujy phsy samsan ch bhlen pura ne c auda 👏👏

  • @amrindergrewal1870
    @amrindergrewal1870 Před 11 měsíci

    😂😂ਲਾਇ ਯਾਰ ਵਿਆਹ ਚ ਉਦਾਸ ਗੀਤ ਗਿਆ ਜਾਨਾ...

  • @balbirbalbir1354
    @balbirbalbir1354 Před rokem +5

    Jaane Kahan Gaye Woh Din

  • @sukhwindersingh2162
    @sukhwindersingh2162 Před 2 měsíci

    ਦੇਖ ਲਵੋ ਉਹ ਵੀ ਵੇਲਾ ਹੁੰਦਾ ਸੀ ਵੀਡਿਉ ਦੇ ਪੌਚ ਸੂਟ ਕਰਦਿਆਂ ਨੇਂ ਸਾਰੀ ਫ਼ਸਲ ਮਿਦ ਦੇਣੀ ਪਰ ਫੇਰ ਵੀ ਕੋਈ ਕੁਛ ਨਹੀਂ ਸੀ ਕਿਹਦਾ ਅੱਗਲੇ ਸੋਚਦੇ ਸੀ ਸਾਡੇ ਪਿੰਡ ਦੇ ਪ੍ਰੌਹਣੇ ਆਏ ਹੋਏ ਨੇਂ ਤੇ ਅੱਜ ਕੱਲ ਅੱਗਲਾ ਡਾਂਗ ਲੈਕੇ ਮਗਰ ਲੱਗ ਜਾਦਾ ਹੁਣ ਨਾਂ ਉਹ ਵੇਲੇ ਰਹੇ ਨੇਂ ਨਾਂ ਹੀ ਉਹ ਗਲਾਂ ਰਹੀਆਂ ਨੇਂ

  • @parveenrani7589
    @parveenrani7589 Před rokem +2

    Eh time hun kde ni ana … kinne khush c lok udo … hun ta dikhava hi reh gya

  • @sanjeevsingh6319
    @sanjeevsingh6319 Před 5 měsíci

    Bhut vdia tym c uh 😮

  • @user-sw1fm8pl6o
    @user-sw1fm8pl6o Před 5 měsíci

    Kabir edi mitchelle Monroe..... Santosh ramji kanda Ramesh ashok kanda.... Baby lionssheena... Babitarandhirkapoir.... Nituinghrishikapoor... Very beautiful wedding raveenatandon.. 😂🎉😢😢😮😅😅

  • @angrezsingh9912
    @angrezsingh9912 Před rokem +2

    Wah ji wah

  • @tamanpreetsinghtiwanatiwan3492

    Nyc bro

  • @GurjitSingh-tb1lm
    @GurjitSingh-tb1lm Před 10 měsíci +1

    ਕਿੰਨਾ ਸੋਹਣਾ ਸਮਾਂ ਸੀ ਪਹਿਲਾਂ ਜਦੋਂ ਵਿਆਹਾਂ ਦਾ

  • @coffeesandhu21
    @coffeesandhu21 Před rokem +2

    Very nice marriage pind de

  • @princeradiumtap
    @princeradiumtap Před rokem +2

    Sirra

  • @user-tq8ix4qe1c
    @user-tq8ix4qe1c Před 2 měsíci

    Nice bro 🙂🙂👌🏻

  • @apna.punjab
    @apna.punjab Před rokem +1

    Sira ta pug ta chuniya hundia si punjabiaan de hun kanajar bange punjabi

  • @satwantsinghrajpal9959
    @satwantsinghrajpal9959 Před rokem +6

    ਵੇਖ ਕੇ ਮਨ ਖੁਸ਼ ਹੋ ਗਿਆ

    • @RaunkTV
      @RaunkTV  Před rokem

      ਪੁਰਾਣੇ ਸਮੇ ਦਾ ਇਕ ਹੋਰ ਵਿਆਹ ਜਲਦੀ Upload ਕਰਾਗੇ
      ਉਮੀਦ ਕਰਦੇ ਹਾਂ ,ਆਪ ਸਭ ਨੂੰ ਵੀਡੀਓ ਚੰਗੀ ਲਗੇਗੀ

  • @RajeshKumar-ty6tq
    @RajeshKumar-ty6tq Před rokem +2

    Hun.te.pind.ch.dharmsala.hi.khatm.ho.gaia.hun.viha.pind.hunda.ronak
    Marrij.pales.ch.hundi.ha

  • @PritamSingh-gw1iq
    @PritamSingh-gw1iq Před 10 měsíci

    ਮੂਵੀ ਕੈਮਰਾ ਵਾਲੇ ਵੀ ਕਮਾਲ ਸੀ 😂😂😂

  • @mandeepkhaira6567
    @mandeepkhaira6567 Před rokem +2

    Old is gold

  • @user-ob9yu8uv9n
    @user-ob9yu8uv9n Před rokem

    Mera bhi Bai ji eda hi hoiya Ci viah .love u ❤😂❤❤

  • @MeenaDevi-gi1vh
    @MeenaDevi-gi1vh Před rokem +3

    Ajj kll Viah ch Munde kudi diya jafiya hi ni mukdiya stage te

  • @gogajohal1105
    @gogajohal1105 Před rokem +2

    A din dubara. Aa jaan.

  • @prabhjotkaur805
    @prabhjotkaur805 Před rokem +2

    👏👏👏👏👏👍

  • @parmjitkaur4575
    @parmjitkaur4575 Před rokem +3

    🙏🙏👌👌👌👌👌👌👌