ਫਿਲਮਾਂ ਸਿੱਖੀ ਦੇ ਨਾਮ ‘ਤੇ ਸਿਰਫ ਵਪਾਰ ਨਹੀਂ ਸਗੋਂ ਪ੍ਰਚਾਰ ਅਤੇ ਪਸਾਰ ਵੀ ਕਰਦੀਆਂ ਹਨ।SGPC ਲਿਖਤੀ ਦਿਸ਼ਾ ਨਿਯਮ ਬਣਾਏ।

Sdílet
Vložit
  • čas přidán 25. 08. 2024

Komentáře • 30

  • @gurdevsingh3660
    @gurdevsingh3660 Před měsícem

    ਤੁਸੀਂ ਬਹੁਤ ਹੀ ਵਧੀਆ ਵਿਸ਼ਲੇਸ਼ਣ ਕੀਤਾ। ਆਮ ਜਨਤਾ ਦੀ ਜਾਣਕਾਰੀ ਲਈ ਦਸੋ ਕਿਸਾਡੇ ਧਾਰਮਿਕ ਆਗੂ ਜੋ ਸਿੱਖ ਮਰਿਯਾਦਾ ਵਾਂ ਦਸਦੇ ਹਨ ਉਸਦਾ ਸ੍ਰੋਤ ਕੀ ਹੈ। ਕੀ ਇਹ SGPC ਵਲੋਂ
    ਲਿਖਿਤ ਰੂਪ ਵਿਚ ਨਿਸ਼ਚਿਤ ਕੀਤੀਆਂ ਗਈਆਂ ਹਨ। ਜਾਂ ਫਿਰ ਜਿਹੜੀ ਗੱਲ ਧਾਰਮਿਕ ਆਗੂ ਨੂੰ ਨਹੀਂ ਜਚੀ ਉਹ ਸਿੱਖ ਮਰਿਆਦਾ ਵਿੱਚ ਨਹੀਂ ਆਉਂਦੀ। ਧਾਰਮਿਕ ਆਗੂ ਵੀ ਉਸ ਧਰਮ ਦੇ ਇਤਹਾਸ ਅਤੇ ਬਦਲਦੇ ਸਮੇਂ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਹੀ ਹੋਣੇ ਚਾਹੀਦੇ ਹਨ।

  • @bakhshisinghsidhu8350
    @bakhshisinghsidhu8350 Před měsícem +1

    ਬਹੁਤ ਵਧੀਆ

  • @pawanjitsingh9347
    @pawanjitsingh9347 Před měsícem

    Walia sahib sat sri Akal

  • @mohangrewal3411
    @mohangrewal3411 Před měsícem

    WAHEGURU JI VERY GOOD SIR JI

  • @Singhanshd2
    @Singhanshd2 Před měsícem

  • @NareshSharma-de8bo
    @NareshSharma-de8bo Před měsícem

    Sat Sri Akal ji

  • @theamateurartist7139
    @theamateurartist7139 Před měsícem

    sat sri akaal ji

  • @sukhbirsingh6395
    @sukhbirsingh6395 Před měsícem

    🙏 ਇਸ ਸਿਆਲ ਮੇਰੇ ਰਿਸ਼ਤੇਦਾਰ ਨਿਊਜ਼ੀਲੈਂਡ ਤੋਂ ਆਪਣੇ 7-8 ਸਾਲ ਦੇ ਬੇਟੇ ਨਾਲ ਆਏ, ਉਸ ਬੱਚੇ ਦੀ ਮੰਗ ਸੀ ਕੇ ਮੈਂ ਫਤਹਿਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਜਾਣਾ ਹੈ ਤੇ ਅਸੀ ਗਏ ਉਸਨੇ ਦੋਵੇਂ ਥਾਂ ਮੈਨੂੰ ਕਈ ਸਵਾਲ ਸਾਹਿਬਜਾਦਿਆ ਬਾਰੇ ਪੁੱਛੇ, ਉਸ ਦਾ ਕਾਰਨ ਚਾਰ ਸਾਹਿਬਜਾਦੇ ਫਿਲਮ ਸੀ, ਸੋ ਸਮੇਂ ਨਾਲ ਬਦਲੋ,

  • @satnamsingh-fi2zi
    @satnamsingh-fi2zi Před měsícem

    👍👍

  • @rajkumarpusha3518
    @rajkumarpusha3518 Před měsícem

    walia ji sat sir akaal ji

  • @VikramSingh-qm5hc
    @VikramSingh-qm5hc Před měsícem

    👍🙏

  • @JasbirSingh-qu5rb
    @JasbirSingh-qu5rb Před měsícem

    🙏🙏🌼

  • @rachpalsinghsandhu1616
    @rachpalsinghsandhu1616 Před měsícem +1

    J film d shooting set te na hondiyan kisi gurdaware kar rahe honde tan Anna ne arola Pana c ke gurdaware nakli Anand karaj kar rahe hai. Film waste set hi lage ne qeu k ik seen shoot Karan lai Kai retake honde ne.

  • @AmrikSingh-ep2wk
    @AmrikSingh-ep2wk Před měsícem

    Eh vichar nahi karde sirf biyan hi dende hun