Video není dostupné.
Omlouváme se.

Badal Dal as a safety Valve for Sikh Freedom, Talking Punjab LIVE 46

Sdílet
Vložit
  • čas přidán 14. 08. 2024
  • #akalidal #sukhbirbadal #akaltakhat #bjp #india #modi #sikhpolitics #sikhnews #punjabnews #amritsar #bibijagirkaur #chandumajra #dhindsa #congresspunjab #aamadmiparty #bhagwantman #bikrammajithia #harsimratkaurbadal #education #sikhsylabus #study #satlujtv #talkingpunjab #surindersingh #usapunjabitv #punjabitvusa #usasikhs #sikhs #sikhsinusa #akalidalbreaking #breaking

Komentáře • 100

  • @SatnamSingh-on8ew
    @SatnamSingh-on8ew Před měsícem +27

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਜਾਣਕਾਰੀ ਭਰਿਆ ਪ੍ਰੋਗਰਾਮ ਹੈ ਆਪ ਜੀ ਦਾ ਧੰਨਵਾਦ ਇਸੇ ਤਰ੍ਹਾਂ ਹੀ ਵੱਧ ਚੜ ਕੇ ਪ੍ਰੋਗਰਾਮ ਕਰਿਆ ਕਰੋ ਅਤੇ ਸਾਡੇ ਦੇਸ਼ ਖਾਲਿਸਤਾਨ ਦੀ ਜਾਣਕਾਰੀ ਦਿੰਦੇ ਰਿਹਾ ਕਰੋ

    • @bikarjitsingh34bikarjitsin10
      @bikarjitsingh34bikarjitsin10 Před měsícem +2

      ਕਿੰਨਾ ਸਕੂਨ ਮਿਲਦਾ ਇਹ ਪੜਕੇ ਸਾਡਾ ਦੇਸ਼ ਖਾਲਿਸਤਾਨ ਪੜਕੇ

    • @user-bm7er8ze6j
      @user-bm7er8ze6j Před 28 dny

      😊😊

    • @saabsaab8373
      @saabsaab8373 Před 28 dny

      😊😊ll😊​@@bikarjitsingh34bikarjitsin10

  • @surjeetSingh-qz2xj
    @surjeetSingh-qz2xj Před měsícem +5

    Great Disclosure chardikla vich raho thanks sir

  • @bikarjitsingh34bikarjitsin10
    @bikarjitsingh34bikarjitsin10 Před měsícem +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਿੰਦਰ ਸਿੰਘ ਭਰਾ ਜੀ

  • @singhkhalsa3594
    @singhkhalsa3594 Před měsícem +6

    Bhai Surinder singh khalsa ji 🙏🏻 very good information 👌 👍 👏 chardikala khalsa ji gur fathe ji dhak ke rakho

  • @RashpalSingh-gv2fg
    @RashpalSingh-gv2fg Před měsícem +9

    V good jankari....

  • @langeriboys
    @langeriboys Před měsícem +3

    Waheguru ji bahut wada uperala he ji thanwad

  • @manpreetsinghdhillon2844
    @manpreetsinghdhillon2844 Před měsícem +3

    WAHEGURU ji ka KHALSA
    WAHEGURU ji kee FATEH

  • @sarabjitkahlon5268
    @sarabjitkahlon5268 Před měsícem +5

    Waheguru ji 🙏

  • @AHUJASS
    @AHUJASS Před měsícem +7

    Sikh history is full of peaceful struggle beginning from Nankana Sahib to Nirankari incident.

  • @AHUJASS
    @AHUJASS Před měsícem +5

    Excellent service and analytics.

  • @thehunterking8711
    @thehunterking8711 Před měsícem +7

    ਭਾਰਤੀ-ਪਾਕਿਸਤਾਨੀ ਦੋਨੋ ਦੇਸ਼ਾਂ ਦੀਆਂ ਅਜੰਸੀਆਂ
    ਇੱਕ ਹਨ ਸਿੱਖਾਂ ਦੇ ਖਿਲਾਫ .

    • @dgpsingh6704
      @dgpsingh6704 Před měsícem +1

      ਸਹੀ ਕਿਹਾ ਹੈ।

    • @bikarjitsingh34bikarjitsin10
      @bikarjitsingh34bikarjitsin10 Před měsícem +1

      ਬਿਲਕੁਲ ਸਹੀ ਕਿਹਾ ਸਿੱਖਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ

    • @thehunterking8711
      @thehunterking8711 Před měsícem +1

      @@bikarjitsingh34bikarjitsin10ਬਿੱਕਰਜੀਤ ਪੱਕਾ ਕਲਾਂ ਤੋਂ ❓️

    • @bharatsethi965
      @bharatsethi965 Před měsícem

      @@bikarjitsingh34bikarjitsin10 Who is stopping? Every community shud look after their interests. Hindus shud also judge who is their friend or foe. But country shud not suffer at all. Who lives if India dies? Saree garmi nikal jaati hai. C situation in Pak nd Afganistan.

    • @sikandersingh6507
      @sikandersingh6507 Před 10 dny

      ​@@bharatsethi965ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿੱਚ ਵੀ ਸਿੱਖ ਕੌਮ ਦੇ ਲੋਕਾਂ ਤੇ ਧਾਰਮਿਕ ਸਥਾਨਾਂ ਉੱਤੇ ਤੇਰੀ ਭਾਰਤ ਮਾਤਾ ਨੇ ਹਮਲੇ ਕਰਵਾਏ ਅਤੇ ਆਪਣੇ ਆਪ ਨੂੰ ਸਾਫ਼ ਸੁਥਰਾ ਬਣਨਾ ਚਾਹੁੰਦੀ ਸੀ ਪਰ ਹੁਣ ਗੰਦਸੈਤਾਨ ਦਾ ਸਭ ਕੁਝ ਨੰਗਾ ਹੋ ਗਿਆ ਹੈ। ਅਮਰੀਕਾ ਨੇ ਭਾਰਤ ਮਾਤਾ ਦੇ ਬਾਂਹ ਪਾਈਂ ਪ‌ਈ ਹੈ 🤰🏻💪🏾🇺🇸🇺🇸🇺🇸🇺🇸😂😂

  • @satnamsingh-we3zr
    @satnamsingh-we3zr Před 13 dny

    ਪੰਜਾਬੀ ਲੋਕ ਬਹੁਤ ਸਮਝਦਾਰ ਹੋ ਚੁੱਕੇ ਹਨ, ਪੰਜਾਬ ਤੋਂ ਬਾਹਰ ਸਿੱਖ, ਪੰਜਾਬ ਦੀ ਰਾਜਨੀਤੀ ਦੇ ਮਾਰਗਦਰਸ਼ਨ ਕਰਨ, ਮੌਕਾ ਵਿਦੇਸ਼ੀ ਸਿੱਖਾਂ ਕੋਲ

  • @ਫਾਰਮਰ
    @ਫਾਰਮਰ Před měsícem +4

    ਬਹੁਤ ਵਧੀਆ ਜੀ 🙏

  • @dgpsingh6704
    @dgpsingh6704 Před měsícem +3

    ਅਕਾਲੀ ਦਲ ਬਾਦਲ ਵਿੱਚ ਰਹਿ ਚੁੱਕੇ ਅਤੇ ਮੌਜੂਦਾ ਵਕਤ ਵਿੱਚ ਅਕਾਲੀ ਦਲ ਬਾਦਲ ਵਿੱਚਲੇ ਕੋਈ ਵੀ ਬਾਦਲ ਦੇ ਚਮਚੇ ਵਿਸ਼ਵਾਸ ਕਰਨ ਦੇ ਲਾਇਕ ਨਹੀਂ ਹਨ। ਅਸਲ ਸ਼੍ਰੋਮਣੀ ਅਕਾਲੀ ਦਲ ਦਾ ਤੇ ਪ੍ਰਕਾਸ਼ ਚੰਦ ਬਾਦਲ ਨੇ ਭੋਗ ਪਾ ਦਿੱਤਾ ਤੇ ਆਵਦੇ ਨਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਾ ਲਿਆ ਸੀ।
    ਪੰਜਾਬ ਆਲਿਓ, ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ
    *"ਪੰਜਾਬ ਦੀ ਅਜ਼ਾਦੀ"*
    ਰਿਫਰੈਂਡਮ ਖਾਲਿਸਤਾਨ
    ਸਿੱਖਸ ਫਾਰ ਜਸਟਿਸ ਜ਼ਿੰਦਾਬਾਦ
    ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਜੱਥੇਬੰਦੀਆਂ ਅਤੇ ਮੀਡੀਆ ਜ਼ਿੰਦਾਬਾਦ
    ਵੀਰ ਸੁਰਿੰਦਰ ਸਿੰਘ ਜੀ ਆਪ ਜੀ ਦਾ ਧੰਨਵਾਦ ਹੈ ਜਾਣਕਾਰੀ ਮੁਹਈਆ ਕਰਵਾਉਣ ਲਈ 🙏

  • @keha1948
    @keha1948 Před měsícem +11

    ਵੀਰ ਸੁਰਿੰਦਰ ਸਿੰਘ ਜੀ ਤੁਹਾਡਾ ਪ੍ਰੋਗਰਾਮ ਕੌਮੀ ਮਸਲਿਆਂ ਉੁਤੇ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ ਹੈ । ਵਾਹਿਗੁਰੂ ਤੁਹਾਨੂ ਚੜਦੀਕਲਾ ਬਖ਼ਸ਼ੇ ॥

  • @JaskiratSingh-pt7vl
    @JaskiratSingh-pt7vl Před měsícem +4

    Waheguru ji chardi kla krn, KHALISHSTAN ZINDABAAD

  • @MaanSingh-jw1lj
    @MaanSingh-jw1lj Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @thehunterking8711
    @thehunterking8711 Před měsícem +4

    💥 Raj Krega Khalsa 💥
    __________________________

  • @frostybeast2921
    @frostybeast2921 Před měsícem +4

    ਸਭ ਕੁੱਝ ਸਚ ਹੈ

  • @AHUJASS
    @AHUJASS Před měsícem +3

    Akali dal must admit that because of it we have divided Punjab into current Punjab which comprised HP and Haryana because it failed to understand the philosophy of Guru Nanak ji which talk about unity of all religions around the world including region, language and cultural heritage and diversity. Infact Ranjit Singh regime which followed Guru Granth ideology ruled for one hundred forty years inspite of Sikhs being in minority community. Infact BJP then Jansangh talked about Maha Punjab and Congress then chief minister Pratap Singh Kairon assured that he will get Ganganagar merged to Punjab being a Punjabi speaking area. Akali agreed to create Punjab where several Punjabi speaking area were left out including Ambala and Sirsa in Haryana and subsequent issue including Syl and Chandigarh and control of BBMB etc. worst happened because it joined ideologically opposite party bjp rather than moving towards Anandpur Sahib resolution. Sgpc election which right Sikhs get after long struggle have not been held for more than a decade because of their friendship with bjp. Even yesterday Sukhbir met pm to seek ministry for his wife. They should not talk about Sikh philosophy because it never understood that.As long as we don't stick to Guru established ideology we will fall. Frankly speaking Guru Nanak ji philosophy is about real democracy where as currently us is following capitalist democracy where several people are suffering due to ill distribution of wealth where as communist are persuing dictatorship.

  • @shersingh3615
    @shersingh3615 Před měsícem

    Bilkul Right ji jaago jaago Sher. Singh Khalsa

  • @tejinderpalsingh5354
    @tejinderpalsingh5354 Před měsícem +2

    Excellent Sir 🙏🙏

  • @hardialsingh7503
    @hardialsingh7503 Před měsícem

    bahut vdhia ji

  • @thehunterking8711
    @thehunterking8711 Před měsícem +1

    ☬ ਰਾਜ ਕਰੇਗਾ ਖ਼ਾਲਸਾ ☬
    🌿🌿🌿🌿🌿🌿🌿🌿

  • @bssingh4301
    @bssingh4301 Před měsícem

    ਬਾਈ ਸੁਰਿੰਦਰ ਸਿੰਘ ਜੀ ਗੁਰੂ ਫਤਿਹ ਜੀ 🙏🌷🚩

  • @Charanjit4
    @Charanjit4 Před měsícem

    🙏🙏🏻🙏🙏🏻🙏

  • @DavinderSingh-ym6uo
    @DavinderSingh-ym6uo Před měsícem

  • @bootasingh4992
    @bootasingh4992 Před měsícem

    ਵਾਹਿਗੁਰੂ ਜੀ
    ਖ਼ਾਲਸਾ ਰਾਜ

  • @user-bz1qg5vj2x
    @user-bz1qg5vj2x Před měsícem +5

    V,, good👍👍👍👍👍👍 Surindera,,, Azadi Hi Hall way🗳️🗳️🗳️🗳️🗳️🗳️ to referendum on voting for🗽🗽🗽🗽🗽🗽🗽🗽🗽 khalsaRaj

  • @parkashrarru3546
    @parkashrarru3546 Před měsícem +1

    😢😢😢😢😢😢😢😢

  • @majhaPb02
    @majhaPb02 Před měsícem +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨਬਾ ਸ਼ਮਸੀਰ ਦਸ਼ਤ ਖਾਲਿਸਤਾਨਜਿੰਦਾਬਾਦ🇺🇲🇨🇦

  • @neutrality_456
    @neutrality_456 Před měsícem +1

    Well said,all NCR and other parts of Sikh with Panjab except some sarkari pet dogs

  • @langeriboys
    @langeriboys Před měsícem

    Bahut vadia program ji

  • @ManinderBatth-vz5mw
    @ManinderBatth-vz5mw Před měsícem +3

    Battle of Blue star ਦਾ 7 ਵਾਂ ਭਾਗ ਦੀ ਵੀਡਿਓ ਵੀ ਬਣਾਓ

  • @bharatsethi965
    @bharatsethi965 Před měsícem

    Target is same. One is open others r silently with them.

  • @AHUJASS
    @AHUJASS Před měsícem

    19:09 Akali dal badal should not have asked for punjabi Suba because it not only did truncated Punjab into Haryana and Himachal and other hosts of problems including current discrimination of Sikhs in Haryana, Himachal, uttrakhand and UP particularly when Karion then Chief minister promised that Ganganagar to be merged with Punjab being punjabi speaking areas. Then Punjab extended surrounding Delhi and upto leh and Ladhak. Akali dal Badal did not understand the political process because Bjp had worked against their attempts to make Amritsar free of cigarettes and tambacoo before partition of Indian Punjab. When Akali dal Badal made GURU NANAK Dev University then jansangh withdrawal of support from badal government.

  • @langeriboys
    @langeriboys Před měsícem

    Waheguru ji sab bhallee kernge

  • @maninderchandi4420
    @maninderchandi4420 Před měsícem

    ਸਿੱਖਾਂ ਨੁੰ ਅਾਨੰਦਪੁਰ ਦੇ ਮਤੇ ਤੇ ਕੇਦਰਿਤ.ਰਹਿਣਾ ਚਾਹੀਦਾ ਹੈ.❤❤❤😄😃😀

  • @HarjindaraKumar
    @HarjindaraKumar Před měsícem +1

    Ham Hindu Hain Punjab ke lekin Sunil Jakhar sikhon ka Dushman hai

  • @sgl8191
    @sgl8191 Před měsícem

    Sir,if Akali Dal had done his duty honestly & sincerely, present situation of Punjab could have been avoided.

  • @RanjitSingh-lg2hc
    @RanjitSingh-lg2hc Před měsícem

    Singh Saab u.s.a addmin nothing doing for us.but have faith

  • @PalwinderKaur-te7mw
    @PalwinderKaur-te7mw Před 29 dny

    Surjit Singh is within walking talking with Punjabi etc Waheguru jee kaa Khalsa waheguru jee kee fatey jee At all times NJ AristaCare sick room 256…

  • @AmandeepKaur-om7jf
    @AmandeepKaur-om7jf Před měsícem

    ਸੰਸਾਰ ਵਿੱਚ ਇਨਸਾਨ ਕਿਉਂ ਦੁੱਖੀ ਹੈ ਕੋਈ ਵੀ ਸੋਚ ਨਹੀਂ ਸੱਕਦਾ, ਪੁਰਾਣਾ ਇਤਿਹਾਸ ਬਦਲ ਗਿਆ, ਭਾਸ਼ਾ ਬਦਲ ਗਈ, ਜ਼ੋ ਗੁਰਬਾਣੀ ਸਾਹਿਬ ਹੈ ਉਹ ਸੱਮਝ ਨਹੀਂ ਆਉਂਦੀ...ਇਹ ਕਲਯੁਗ ਕਰਵਾ ਰਿਹਾ ਹੈ ਜਿਸ ਨੇ ਜਾਨਵਰ ਪੈਦਾ ਕੀਤੇ ਨੇ.. ਇਸ ਕਰਕੇ ਅੱਜ ਜਾਨਵਰ ਦੀ ਪੂਜਾ ਹੁੰਦੀ ਹੈ..
    ਜਾਨਵਰ ਦਾ ਦੁੱਧ ਅਤੇ ਨਮਕ... ਸਾਡੇ ਲਈ ਮੌਤ ਦਾ ਕਾਰਨ,.... ਸਾਨੂੰ.. ਪਰਮਪਿਤਾ ਪ੍ਰਮਾਤਮਾ.. ਭੇਦ ਨਹੀਂ ਦੇ ਸੱਕਦੇ... Think deeply and survey

  • @HarjindaraKumar
    @HarjindaraKumar Před měsícem

    Hamare Sheikh bhai bahut badhiya hai India mein

  • @AVTARBASRA-pp6um
    @AVTARBASRA-pp6um Před měsícem

    Sluite aa g tuhanu khalistan jindabadd G

  • @baldevsinghgillbudhsinghwa9352

    ਬਹੁਤ ਵਧੀਆ ਤੇ ਸੱਚੀ ਜਾਣਕਾਰੀ ਧੰਨਵਾਦ ਬਾਈ ਜੀ

  • @AmandeepKaur-om7jf
    @AmandeepKaur-om7jf Před měsícem

    ...ਜ਼ੋ ਪਹਿਲੇ ਲਿਖਿਆ... Plant based ਚੀਜਾਂ ਖਾਓ... ਨਮਕ... SALICORNIA (GLASSWORT )ਖਾਣੇ ਵਿੱਚ ਵਰਤੋਂ... ਮੈਨੂੰ.. ਪਰਮਪਿਤਾ ਪ੍ਰਮਾਤਮਾ.. ਨੇ ਭੇਦ ਦਿੱਤਾ ਕਿਉਕਿ ਮੈ ਸੰਸਾਰ ਦੇ ਇਨਸਾਨਾਂ ਤੋਂ ਵੱਖਰਾ ਹਾਂ..
    ਭਗਤੀ ਮੇਰੀ ਜਿੰਦਗੀ ਦਾ ਮਾਨੋਰਥ ਹੈ... ਬੱਚਪਨ ਤੋਂ

  • @bajwashop3042
    @bajwashop3042 Před měsícem

    Kharku singha lai Akalidal te Congrus ne mil ke kam kita eh gal har punjabi janda

  • @balvirsinghtiwana4086
    @balvirsinghtiwana4086 Před měsícem

    ਪੰਜਾਬ ਰੇਫਰੰਡਮ ਹਲ ਆਜ਼ਾਦੀ ਖਾਲਿਸਤਾਨ ਜਿੰਦਾਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤ

  • @HarjindaraKumar
    @HarjindaraKumar Před měsícem

    Sunil Jakhar hamare Punjab ke sikhon ka Dushman hai

  • @jaswantsinghsingh6163
    @jaswantsinghsingh6163 Před měsícem

    Jakhad afraid bfrom amritpal singh and sarabjit singh ji khalsa

  • @vaarispunjabdederabassi1403
    @vaarispunjabdederabassi1403 Před měsícem +2

    ਖਾਲਸਤਾਨ ਜਿੰਦਾਬਾਦ ❤❤❤❤❤

  • @HarjindaraKumar
    @HarjindaraKumar Před měsícem

    Main Apne Sikh bhaiyon ki post karta hun

  • @HarjindaraKumar
    @HarjindaraKumar Před měsícem

    Hi

  • @JaspalSingh-hi3xy
    @JaspalSingh-hi3xy Před měsícem +1

    ❤🌹🇮🇳👈🌹👳

  • @amandeepkaur7064
    @amandeepkaur7064 Před 8 dny

    ਖਾਲਿਸਤਾਨ ਜ਼ਿੰਦਾਬਾਦ

  • @AmarSingh-si9dd
    @AmarSingh-si9dd Před měsícem

    Dabbol Sikha laye zakriya khan hai.

  • @HarjindaraKumar
    @HarjindaraKumar Před měsícem

    Sunil Jakhar hamare sikhon ka Dushman hai Punjab mein

  • @RanjitSingh-lg2hc
    @RanjitSingh-lg2hc Před měsícem

    Blue star da matlab si nilia pugga wale

  • @jaswindersingh-lq6sl
    @jaswindersingh-lq6sl Před měsícem +1

    Hindu , Chahe Commrade, Congressee, BJP , Jansanghi sare punjab and sikh virodhi hn

    • @bharatsethi965
      @bharatsethi965 Před měsícem

      @@jaswindersingh-lq6sl Still they made coalition with them.

  • @HarjindaraKumar
    @HarjindaraKumar Před měsícem

    Need Jakhar Punjab mein sikhon ka Dushman hai

  • @padamnabhsharma7149
    @padamnabhsharma7149 Před měsícem

    India fa time dasan lyi kio chhad dita

  • @AmarSingh-si9dd
    @AmarSingh-si9dd Před měsícem

    Sab ji tusi Sikha di azadi di gall karde ho, aapp sikha de siddhanta da vikhiyan karo ji, namaste, adaab ya good morning walleya ne Sikha di azadi di himait kade nahi karni.

  • @HarjindaraKumar
    @HarjindaraKumar Před měsícem

    Sunil Jakhar se khana Dushman hai

  • @bsr840
    @bsr840 Před měsícem

    ਬੇਅੰਤ ਸਿੰਘ ਬਾਰੇ ਗ਼ਲਤ ਬੋਲਣ ਵਾਲੇ ਬੇਅਕਲ ਆਦਮੀਆਂ ਵਰਗਿਆਂ ਨੇ ਹੀ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ।ਇਹੀ ਲੋਕ ਹਨ ਜਿਨ੍ਹਾਂ ਨੇ ਹਰਮੰਦਿਰ ਅਤੇ ਅਕਾਲ ਤਖ਼ਤ ਸਾਹਿਬ ਦਾ ਵੱਡਾ ਨੁਕਸਾਨ ਕਰਵਾਇਆ।

    • @AmarSingh-si9dd
      @AmarSingh-si9dd Před měsícem

      Tu ta bahala hi harami aa, Tu kiye pagg ch sirr ta nahi fasaiya.

  • @padamnabhsharma7149
    @padamnabhsharma7149 Před měsícem

    Bahar drsh wich baith key jo bol reya va oh teri komi kattarwad wali soch va
    Panjab aakey dekh terey hundey wichar sarey glt sabit hon gey

  • @RanjitSingh-lg2hc
    @RanjitSingh-lg2hc Před měsícem

    Chardikala pau ji .

  • @movielike601
    @movielike601 Před měsícem

    Sikh leader Jo Sikh Raj ki ladai lad rahe Hain jab tak unke andar kud niti nahin aati vah agale 500 sal bhi Sikh Raj Kam nahin kar payenge kutniti ke tahat Puri duniya Ko batana padega ki Indian state ne Kitna julm Kiya hai Sikh Dharm ke upar raili nikaalne se kuchh nahin hoga Gore logon Ko jagrit karna padega

  • @preteendhillon
    @preteendhillon Před měsícem

    Stop using hindi words. Matpooran is hindi word . Khasam khas bolea karo. In Punjabi schools hindi words are used in punjabi language.

  • @bsr840
    @bsr840 Před měsícem

    ਸ਼ਹੀਦ ਸ ਬੇਅੰਤ ਸਿੰਘ ਨੂੰ ਬੁੱਚੜ ਕਹਿਣ ਵਾਲੇ ਮੂਰਖ ਆਦਮੀ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ ਹੈ।

  • @HarjindaraKumar
    @HarjindaraKumar Před měsícem

    Sunil Jakhar chor se Kala Dushman hai

  • @JaspalSingh-hi3xy
    @JaspalSingh-hi3xy Před měsícem +1

    🌹🇮🇳👍🌹🚶‍♂️🙏🙏📲

  • @movielike601
    @movielike601 Před měsícem

    1984 ke bad Hindu leader Hindu Sarkar ne ek baat samajh Li thi Sikh religion ko ham log khatm nahin kar sakte goliyon ko tangon ke sath nai chaal Chali hai 1984 ke bad unhone kutniti ke tahat Puri duniya mein Sikh Dharm ko Badnaam karne ki koshish ki hai kutniti ke tahat Sikh Dharm ko khatm karne ki koshish ki hai

  • @bsr840
    @bsr840 Před měsícem

    ਤੁਸੀਂ ਲੋਕ ਫਿਰ ਤੋਂ ਪੰਜਾਬ ਨੂੰ ਅੱਗ ਲਾਉਣ ਵਾਲੀਆਂ ਗੱਲਾਂ ਕਰ ਰਹੇ ਹੋ। ਲਗਦੈ ਫਿਰ ਤੋਂ ਉਹੀ ਦੌਰ ਲਿਆਉਣ ਦੀ ਕੋਸ਼ਿਸ਼ ਹੈ ਤੁਹਾਡੀ ਪਾਗ਼ਲ ਲੋਕੋ।

  • @sikhtraveller8860
    @sikhtraveller8860 Před měsícem +4

    Raw mos sad isi same page😅

  • @vaarispunjabdederabassi1403
    @vaarispunjabdederabassi1403 Před měsícem +3

    ਖਾਲਸਾ ਜੀ ਕੁਤੀੜ ਫਿਰਕੂ ਸੰਘੀ ਹਿੰਦੂ ਸੁਨੀਲ ਜਾਖੜ ਲਈ ** ਸਪੁੱਤਰ ** ਸ਼ਬਦ ਕਿਉਂ ਵਰਤਿਆ ਹੈ ਤੁਸੀਂ ???

  • @sikhtraveller8860
    @sikhtraveller8860 Před měsícem +4

    Chootiyaa always talk hypothetically😅

    • @thehunterking8711
      @thehunterking8711 Před měsícem +1

      ਕਿਰਪਾ ਕਰਕੇ ਪੰਜਾਬੀ ਵਿੱਚ ਲਿਖਿਆ ਕਰੋ ਜੀ🙏🏻
      ਕੁੱਝ ਸਮਝ ਤਾਂ ਆਵੇ❗️
      Maatar-Bhasha Please

  • @amarjitrana-wk5tl
    @amarjitrana-wk5tl Před 28 dny

    sunil jakhar chair da bhukha.shram nallmar jave.bittu ta minister ban gia es nu bhokde nu shram nhi.

  • @R2HILL_SHORTS
    @R2HILL_SHORTS Před měsícem

  • @HarjindaraKumar
    @HarjindaraKumar Před měsícem

    Hi