Video není dostupné.
Omlouváme se.

TarnTaran: Gangster ਨੇ Doctor ਤੋਂ ਮੰਗੀ ਦੋ ਕਰੋੜ ਦੀ ਫਿਰੌਤੀ | Ransom | Death Threats | Crime News

Sdílet
Vložit
  • čas přidán 3. 11. 2023
  • ਤਰਨਤਾਰਨ: ਗੈਂਗਸਟਰ ਨੇ ਡਾਕਟਰ ਤੋਂ ਮੰਗੀ ਦੋ ਕਰੋੜ ਦੀ ਫਿਰੌਤੀ
    ਪੈਸੇ ਨਾ ਦੇਣ ‘ਤੇ ਪਰਿਵਾਰ ਸਮੇਤ ਮਾਰਨ ਦੀ ਦਿੱਤੀ ਧਮਕੀ
    #Punjab #PunjabNews #PunjabPolice #Crime #PTCNews #gangster
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Komentáře • 182

  • @armaanmaan593
    @armaanmaan593 Před 9 měsíci +25

    ਪੰਜਾਬ ਦਾ ਜਿਉਣਾ ਬਹੁਤ ਔਖਾ ਹੋਇਆ ਪਿਆ ਇਸ ਗੈਗਸਟਰਬਾਦ ਤੋ 🙏🙏ਇਹ ਜਲਦ ਖਤਮ ਹੋਣਾ ਚਾਹੀਦਾ ਪੰਜਾਬ ਸਰਕਾਰ ਨੰੂ ਹੱਥ ਬੰਨ 🙏🙏ਕੇ ਬੇਨਤੀ ਆ 🙏🙏

  • @sikandersingh6507
    @sikandersingh6507 Před 9 měsíci +43

    ਬਦਲਾਆ ਆ ਗਿਆ ਹੈ ਝਾੜੂੂ ਪਾਰਟੀ ਮੁਰਦਾਬਾਦ

  • @bachitarsadhu9283
    @bachitarsadhu9283 Před 9 měsíci +18

    ਵਾਹਿਗੁਰੂ ਜੀ ਮੇਹਰ ਰੱਖੇ ਪਰਿਵਾਰ ਤੇ

  • @diljeetkaur5858
    @diljeetkaur5858 Před 9 měsíci +13

    ਪੰਜਾਬ ਸਰਕਾਰ ਮੁਰਦਾਬਾਦ

  • @satnamsingh1213
    @satnamsingh1213 Před 9 měsíci +11

    ਵੀਰ ਜੀ ਤਹਾਨੂੰ ਚੜ੍ਹਦੀ ਕਾਲਾ ਵਿੱਚ ਰੱਖੇ 🎉

  • @preetgamer9241
    @preetgamer9241 Před 9 měsíci +24

    ਸਰਕਾਰ ਸੁਤੀ ਆ ਬਾਈ ਗੰਦਾ ਸਿਸਟਮ ਆ

  • @ParamjitSingh-zd5mu
    @ParamjitSingh-zd5mu Před 9 měsíci +13

    ਕੇਜਰੀਵਾਲ ਲੋਕੋ ਕਟੜ ਇਮਾਨਦਾਰ ਦਸ ਕੇ ਵੋਟਾਂ ਠਗ ਕੇ ਲੈ ਗਿਆ,,,ਡਰਦਾ ਸ੍ਰੀ ਕੰਵਰ ਵਿਜੈ ਪ੍ਰਤਾਪ ex ips mla ਨੂੰ ਗ੍ਰਹਿ ਮੰਤਰੀ ਕਿਉ ਨਹੀ ਬਣਾ ਰਿਹਾ ਉਸਨੇ ਕੋਈ ਗਲਤ ਕੰਮ ਕਿਸੇ ਨੂੰ ਕਰਨ ਨਹੀਂ ਦੇਣਾ

  • @sikandersingh6507
    @sikandersingh6507 Před 9 měsíci +29

    ਮਹਾਰਾਣੀ ਪ੍ਨੀਤ ਕੌਰ ਪਤਨੀ ਮੁਖਮੰਤਰੀ ਕੈਪਟਨ ਦੇ ਪੈਸੇ ਕੱਢਲਏ ਸਨ ਇੱਕ ਘੰਟੇ ਵਿੱਚ ਬਿਹਾਰ ਤੋਂ ਚੱਕ ਲਏ ਮੁਜਰਮ ਤੇ ਪੈਸੇ ਵਾਪਸ ਲੈ ਲਏ ਸਨ। ਆਮ ਲੋਕਾਂ ਲਈ ਮੁਸਕਿਲ ਹੈ ਮੁਜਰਿਮ ਫੜਨੇ

    • @user-yc2fb9ec9r
      @user-yc2fb9ec9r Před 9 měsíci

      Hram da ekda kitea ta dar ja nahi

    • @sikandersingh6507
      @sikandersingh6507 Před 9 měsíci +1

      @@user-yc2fb9ec9r ਪੰਜਾਬੀ ਲਿਖ ਮਿਤਰ ਬੁਢੇ ਬੰਦੇ ਹਾਂ ਮਾੜੀ ਮੋਟੀ ਪੰਜਾਬੀ ਆਉਂਦੀ ਹੈ ਗਰੇਜੀ ਨਹੀਂ ਆਉਂਦੀ

    • @vinayrally5934
      @vinayrally5934 Před 9 měsíci

      Sara bedagark politicians da hai...

  • @MohinderSingh-em1rc
    @MohinderSingh-em1rc Před 9 měsíci +10

    So sad bhout buraa haal aa yaar punjab da parmatma doctors dey parivaar nu chardi klaa vich rakhn ji waheguru ji waheguru ji🙏

  • @gurdavsingh1952
    @gurdavsingh1952 Před 9 měsíci +14

    ਆਮ ਆਦਮੀ ਪਾਰਟੀ ਦੀ ਗੁੰਡਾਰਾਜ ਨਸਾ ਵਧੀਆ ਹੀ ਹੈ ਖਟਿਆ ਤਾਂ ਨਹੀਂ

  • @DkDk-js2gp
    @DkDk-js2gp Před 9 měsíci +18

    ਬਹੁਤ ਮਾੜੀ ਸਰਕਾਰ ਪੰਜਾਬ ਚ

    • @ravinder628100
      @ravinder628100 Před 9 měsíci

      Sarkar ki kr skdi aaa ..phone ta koi v kr skda ...

  • @dharmindersingh6169
    @dharmindersingh6169 Před 9 měsíci +11

    ਇਨਾ ਸੁਸਾਈਡ ਨੋਟ ਲਿਖੇ ਤੇ ਪਰਚਾ ਦਰਜ ਨੀ ਕੀਤਾ ਬੋਲਣਾ ਤਾ ਕੋਈ ਸਬੂਤ ਨੀ ਇਹ ਬਦਲਾਅ ਆਲਾ ਭੰਡਾ ਦਾ ਭੁਗਤੋ ਚਾਰ ਸਾਲ

  • @jagroopsinghbassi1601
    @jagroopsinghbassi1601 Před 9 měsíci +6

    ਬਾਈ ਜੀ ਜੱਦ ਸਰਕਾਰਾਂ ਤੋਂ ਮੂਸੇ ਵਾਲੇ ਦਾ ਕੁੱਝ ਨਹੀਂ ਹੋਇਆ ਤਾ ਤੇਰਾ ਮੇਰਾ ਕੌਣ

  • @gopigurpreet2263
    @gopigurpreet2263 Před 9 měsíci +3

    ਰੱਬ ਮਿਹਰ ਕਰੇ ਵੀਰ ਤੇ

  • @RajivKumar-ty2qk
    @RajivKumar-ty2qk Před 9 měsíci +31

    ਬਹੁਤ ਲੋਕਾ ਨੂ ਫੋਨ ਅਹ ਰਹੇ ਫਿਰੋਤੀਆ ਦੇ ਪਰ ਕੋਈ ਡਰਦਾ ਅਗੇ ਨੀ ਔਦਾ ਅੰਦਰੋ ਅੰਦਰ ਲੋਕੀ ਦਈ ਵੀ ਜਾ ਰਹੇ ਆ ਲਾ ਐਂਡ ਆਰਡਰ ਦਾ ਬਹੁਤ ਮਾੜਾ ਹਾਲ਼ ਅਹ ਬਦਲਾਵ ਦੀ ਸਰਕਾਰ ਚ ਰੋਜ ਕਤਲੇਆਮ ਲੁਟ ਖਸੁਟ ਹੋ ਰਹੀ ਅਹ ਪਰ ਸੀਅਮ ਨੂ ਕਦੈ dgp cp ssp ਨਾਲ ਮੀਟਿੰਗ ਕਰਦਾ ਨੀ ਦੇਖਿਆ ਕੈਪਟਨ ਬਾਦਲ ਮਹੀਨੇ ਚ ਇਕ ਮੀਟਿੰਗ ਜਰੂਰ ਕਰਦੇ ਸੀ ਏਸ ਮੁਦੇ ਤੇ ਏਹ ਤਾਂ ਰੋਜ ਲਾਲੇ ਨਾਲ ਪੰਜਾਬ ਦੇ ਜਹਾਜ ਤੇ ਦੂਜੀਆਂ ਸਟੇਟ ਚ ਘੁਮੀ ਜ਼ਾਦਾ ਵੇਸੇ ਜਿਨੁ ਵੀ ਕਾਲ ਔਦੀ ਏਦਾ ਮੀਡਿਆ ਚ ਆਏ ਡਰੇ ਨਾ ਏਦੇ ਨਾਲ ਪੁਲਿਸ ਤੇ ਪ੍ਰੈਸਰ ਵੀ ਪਵੂ ਤੇ ਸਰਕਾਰ ਵੀ ਜਾਗੂ ਨੀਦ ਤੋ

    • @kaur_life2973
      @kaur_life2973 Před 9 měsíci

      bahut e bura haal aa,punjab police bahut e gandi police aa koi insaaf ni kite v sab paise de putt ne

  • @gopalgarg9643
    @gopalgarg9643 Před 9 měsíci +24

    Bahut bura hal hai Punjab ka is time

  • @hsdhand797
    @hsdhand797 Před 9 měsíci +9

    Bahut bura haal hoya pya punjab da

  • @rajdeepbhol8780
    @rajdeepbhol8780 Před 9 měsíci +2

    ਫੋਨ ਜੇਲ ਵਿੱਚੋਂ ਹੀ ਹੋ ਰਹੇ ਨੇ ਤੇ ਪੁਲਿਸ ਨੂੰ ਵੀ ਇਸਦਾ ਪੱਕਾ ਪਤਾ ਹੋਵੇਗਾ

  • @bgmiindialover5113
    @bgmiindialover5113 Před 9 měsíci +10

    Punjab police murda baad 😢😢😢😢

  • @lakhvindersinghsingh-gc9zp
    @lakhvindersinghsingh-gc9zp Před 9 měsíci +15

    Police wale vi vichare dre hoye lagde aa

    • @RamandeepSingh78600
      @RamandeepSingh78600 Před 9 měsíci +1

      😂😂😂 fr ta nokri chd deni chahidia police waleya nu

    • @pm6516
      @pm6516 Před 9 měsíci

      hissa challda

  • @surinderjitsingh8954
    @surinderjitsingh8954 Před měsícem

    ਆਮ ਲੋਕਾਂ ਦੀ ਕੋਈ ਸੁਰੱਖਿਆ ਨਹੀਂ

  • @ajitstudio2161
    @ajitstudio2161 Před 9 měsíci +3

    God's blessings 🙌 🙏

  • @lallali4508
    @lallali4508 Před 9 měsíci +2

    Buhat made halat ne pubjab de.vaheguru ji kirpa krn

  • @lakhvindersinghsingh-gc9zp
    @lakhvindersinghsingh-gc9zp Před 9 měsíci +10

    Khalistan Banoo Vero serf ehi hal aa es km da

  • @bobbysekhon6106
    @bobbysekhon6106 Před 9 měsíci

    Bohut wadiya 22 ji

  • @balkarsran6305
    @balkarsran6305 Před 9 měsíci

    ਵਾਹਿਗੁਰੂ ਜੀ

  • @smileyyishere
    @smileyyishere Před 9 měsíci +4

    Haee bhi bhut buraa hall a😢

  • @ParminderSingh-re4xp
    @ParminderSingh-re4xp Před 9 měsíci

    So proud of this young man, he is a true warrior. This is bravery, where are the brave people of Punjab, help them.

  • @sukhichahal3448
    @sukhichahal3448 Před 9 měsíci

    Waheguru

  • @gulshanattri9833
    @gulshanattri9833 Před 9 měsíci +1

    ਬਹੁਤ ਵੱਡੀ ਗਲਤੀ ਹੋਗੀ ਆਮ ਆਦਮੀ ਨੂੰ ਵੋਟਾਂ ਪਾਂ ਕੇ

  • @BaljinderSingh-lq7lt
    @BaljinderSingh-lq7lt Před 9 měsíci +4

    22 ji revolvar da licences bana lo ...apni raki app karo

  • @RekhaRani-fq1pu
    @RekhaRani-fq1pu Před 9 měsíci +1

    Bhai Sahib, you don't worry, public itself has to save each other. The Government system will work.

  • @jaswindersingh2928
    @jaswindersingh2928 Před 9 měsíci

    ਇਹ ਬਦਲਾਅ ਹੈ। ਸਿਵਿਆਂ ਦੀ ਅੱਗ ਹੋਰ ਤੇਜ਼ ਹੋਉ।

  • @JaswantSingh-ms3bf
    @JaswantSingh-ms3bf Před 2 měsíci

    ਆ ਥਾਣੇਦਾਰ ਸਿਰਫ ਰਿਸ਼ਵਤ ਲੈਣ ਵਾਸਤੇ ਰੱਖਿਆ

  • @kulbirsingh8808
    @kulbirsingh8808 Před 9 měsíci

    God bless you sir ji

  • @parwindersingh8057
    @parwindersingh8057 Před 9 měsíci

    ਪੰਜਾਬ ਪੁਲਿਸ ਤੇ ਸਰਕਾਰ ਮੁਰਦਾ ਬਾਦ ਤੇ ਪੰਜਾਬ ਵਿੱਚ ਗਗੈਸਟਰ ਰਾਜ

  • @RunkuChaurasiya
    @RunkuChaurasiya Před 9 měsíci

    God bless you

  • @gurkhalsa2671
    @gurkhalsa2671 Před 9 měsíci

    Veer ji aa ta Att ho ge

  • @ajitstudio2161
    @ajitstudio2161 Před 9 měsíci

    Paaji dass aap k saath hai

  • @nirmalgrewal6695
    @nirmalgrewal6695 Před 9 měsíci +8

    Khalistan bn jave fr a sb da hall ho skda

  • @NikhilKumar-ok5qp
    @NikhilKumar-ok5qp Před 7 měsíci

    Os da no. Kyo nhi show krde Pye

  • @karannagar760
    @karannagar760 Před 9 měsíci

    bht dukh wali gal ek kaam krn wala bnde da eh hal te duje nazare krn de

  • @indiabazaar7271
    @indiabazaar7271 Před 9 měsíci

    very sad

  • @jassadhillon9339
    @jassadhillon9339 Před 9 měsíci +1

    Yr up tu b. mare halat nn

  • @user-xw7tc6vz8f
    @user-xw7tc6vz8f Před 9 měsíci +2

    Bai fikar na kro sara punjab tuhade nal he

  • @pawankumarsharma6769
    @pawankumarsharma6769 Před 9 měsíci

    बहुत बुरा हाल है

  • @harbansjassi9471
    @harbansjassi9471 Před 9 měsíci +1

    ਨਾ ਲਾਜ ਲਾ ਓਏ ਜੱਟਾਂ ਨੂੰ.

  • @user-df7nv5zy8i
    @user-df7nv5zy8i Před 9 měsíci +3

    Tuhade hospital aya hovega.jo ph number janda o thode link vich hovega.Daro na datte raho

  • @PreetPreet-qb3uq
    @PreetPreet-qb3uq Před 9 měsíci

    ਬਦਲਾਅ ਆ ਗਿਆ

  • @armaangorkha8028
    @armaangorkha8028 Před 9 měsíci

    Wahaguru. Mahear. Karn

  • @gurjantsingh84011
    @gurjantsingh84011 Před 9 měsíci +1

    Ae saab sarkar krwa rahi , gangsters nu sir chr ke rakhya hoya aw, kanwar Vijay Pratap nu kio ni dgp laya sarkar

  • @goldenhuts5006
    @goldenhuts5006 Před 9 měsíci +1

    Don't vote again aam admi parties

  • @user-wk9os7ur5b
    @user-wk9os7ur5b Před 9 měsíci

    Veer. Ji. Help. Kro.

  • @sukhichahal3448
    @sukhichahal3448 Před 9 měsíci

  • @zaildarsingh6442
    @zaildarsingh6442 Před 9 měsíci

    ਕਿਆ ਹੋ ਰਿਹਾ ਜਾਰ ਪੰਜਾਬ ਨੂੰ

  • @PawanKumar-qh2jc
    @PawanKumar-qh2jc Před 9 měsíci

    यह हैं, बदलाव आप दा

  • @deepkkumar1896
    @deepkkumar1896 Před 9 měsíci

    Badla aa gaya

  • @Dalbirsingh-sn3os
    @Dalbirsingh-sn3os Před 9 měsíci

    Waheguru jee mehar karange ghabrana nai

  • @Pritamsingh-op9wt
    @Pritamsingh-op9wt Před 9 měsíci

    ਪੰਜਾਬ ਵਿੱਚ ਰਹਿ ਕੇ ਵਪਾਰ ਕਰਨਾ ਔਖਾ ਹੋ ਗਿਆ ਜੀ, ਏਹਨਾ ਮਾੜਾ ਹਾਲ ਤਾਂ ਯੂਪੀ ਬਿਹਾਰ ਵਿੱਚ ਵੀ ਨਹੀਂ, ਕੰਮ ਕਾਰ ਪਹਿਲਾਂ ਹੀ ਘਾਟੇ ਵਿੱਚ ਜਾ ਰਹੇ ਨੇ , ਜੇ ਕਿਸੇ ਦਾ ਕੰਮ ਚਲ ਜਾਂਦਾ ਤਾਂ ਗੈਂਗਸਟਰ ਧਮਕੀਆਂ ਦਿੰਦੇ ਨੇ ਜਿਹੜੇ ਡੀ ਜੀ ਪੀ ਤਕ ਨੂੰ ਚੁਣੌਤੀ ਦਿੰਦੇ ਨੇ, ਤੇ ਪੁਲੀਸ ਤੋਂ ਬੰਦੇ ਫੜੇ ਨਹੀਂ ਜਾਂਦੇ, ਜਦੋਂ ਕਿਸੇ ਦਾ ਕਤਲ ਕਰ ਦਿੰਦੇ ਨੇ ਫਿਰ ਪੁਲੀਸ ਟ੍ਰੇਸ ਕਰਦੀ ਹੈ, ਇਸ ਦਾ ਹੱਲ ਵਪਾਰੀ ਆਪਣਾ ਸਾਰਾ ਵਪਾਰ ਉਦੋਂ ਤਕ ਬੰਦ ਕਾਰ ਦੇਣ ਜਿਹਨਾਂ ਟਾਈਮ ਗੈਂਗਸਟਰਾਂ ਦਾ ਐਨਕਾਉਂਟਰ ਸ਼ੁਰੂ ਨਾ ਹੋਣ, ਸਰਕਾਰ ਨੂੰ ਵੀ ਪਤਾ ਲੱਗੂ ਪੰਜਾਬ ਗੈਂਗਸਟਰਾਂ ਨਾਲ ਚਲਦਾ ਜਾਂ ਵਪਾਰੀਆਂ ਨਾਲ, ਗੈਂਗਸਟਰਾਂ ਨੂੰ ਫਰੋਤੀ ਦੇਣ ਨਾਲੋਂ ਚੰਗਾ ਸਰਕਾਰ ਜੇਕਰ ਪੰਜਾਬ ਦੇ ਸਾਰੇ ਵਪਾਰੀਆਂ ਤੇ ਗੈਂਗਸਟਰ ਟੈਕਸ ਲਗਾ ਦੇਵੇ ਤਾਂ ਲੋਕ ਖੁਸ਼ੀ ਖੁਸ਼ੀ ਭਰਨਗੇ, ਨਾਲੇ ਸਰਕਾਰ ਦੇ ਖਜਾਨੇ ਵਿੱਚ ਵੀ ਫਾਇਦਾ ਹੋਵੇਗਾ

  • @sukhdhillon8697
    @sukhdhillon8697 Před 3 měsíci

    Eh kam pala mumbai ch hunda a

  • @glennthomas4755
    @glennthomas4755 Před 9 měsíci

    System collapse hogya hai

  • @gurkhalsa2671
    @gurkhalsa2671 Před 9 měsíci

    Yar main ve milna chounde aa iss traa de bade nu

  • @products03
    @products03 Před 9 měsíci

    Punjab polic nu chahida hai

  • @user-do5mq9oz4b
    @user-do5mq9oz4b Před 9 měsíci

    Aaj da phoola ehna nu phoola da tag do

  • @sukhwindersingh1349
    @sukhwindersingh1349 Před 9 měsíci

    ਵੀਰ ਫਿਰ ਕਿ ਹੋਇਆ ਇਹ ਵੀ ਮਰੀਜ਼ ਨੂੰ ਹਸਪਤਾਲ ਭਰਤੀ ਕਰ ਕੇ ਫਰੋਤਿਆ ਵਸੂਲਦੇ ਨੇ ਜੈ ਪੈਸਾ ਹੈਗਾ ਪਤਾ ਦੇ ਦੇਣਗੇ ਤਹਿ ਚਕਿਆ

  • @goldenhuts5006
    @goldenhuts5006 Před 9 měsíci

    Shame govt

  • @PrinceKumar-cf7ek
    @PrinceKumar-cf7ek Před 9 měsíci +1

    🙏💐💐💐💐💐💐💐💐💐🙏

  • @dso8018
    @dso8018 Před 9 měsíci

    BADLAV AA GYA JEE😢😢😢

  • @kakasingh1405
    @kakasingh1405 Před 9 měsíci

    ਪੈਸਾ ਵੀ ਦੁਸਮਣ ਬਣ ਜਾਂਦਾ

  • @BaljinderSingh-lq7lt
    @BaljinderSingh-lq7lt Před 9 měsíci

    Bera gark sarkar

  • @manjindersingh2139
    @manjindersingh2139 Před 9 měsíci

    Man sab. Eh ki aa

  • @satnamuppal3973
    @satnamuppal3973 Před 9 měsíci

    BROTHER JI KHAKHI BARDI BALLIE CRUPET HAA

  • @Rohitshergill389
    @Rohitshergill389 Před 9 měsíci +1

    Tuhady nl. Sare dr. Nal eda huna chida 😂😂😂😂

    • @parminderkaur354
      @parminderkaur354 Před 9 měsíci

      Kion tenu ki problem aa doctor’s naal tery bwaseer da ilaz nhi hoia

    • @Rohitshergill389
      @Rohitshergill389 Před 9 měsíci +1

      @@parminderkaur354 mera Loddy. Da. Treatment kita cpesy jada le leya

  • @gurmeetsinghmander6654
    @gurmeetsinghmander6654 Před 9 měsíci

    Ki PTA tu kisa ton pehla jyda Paisa lyna hone,,,Tn kr k oh Gangster bnea hova

  • @puneetbedi1952
    @puneetbedi1952 Před 9 měsíci

    Police know every way of handling this kind situation but somewhere police is taking care of this kind of criminals else this case are not normal for any other state like Punjab

  • @MOHIT.OFM20
    @MOHIT.OFM20 Před 9 měsíci

    Lai lao badlaw daa suaad.

  • @jsingh7743
    @jsingh7743 Před 9 měsíci

    Bai eko gll hai bs gunda raaj hai leader lokan kol security hai aam bnde kol nhi ki kru aam bnda

  • @glennthomas4755
    @glennthomas4755 Před 9 měsíci

    Badla dekho

  • @harmeetbrar6859
    @harmeetbrar6859 Před 9 měsíci +1

    Bhagwant Mann ki kar reha tu. Faaltu time waste karda. Kar hun kuch

  • @BaljitSingh-se1ye
    @BaljitSingh-se1ye Před 9 měsíci

    Sarkaar 0a

  • @rajwindersingh-ov3tc
    @rajwindersingh-ov3tc Před 9 měsíci

    Fail sarkaar ਭੰਡ ਦੀ

  • @narindersingh4750
    @narindersingh4750 Před 9 měsíci

    Punjab law and order da yada he boora haal aa

  • @user-oi1nz5ze2p
    @user-oi1nz5ze2p Před 9 měsíci +2

    Khalstan e hal a punjabiio

    • @JaspalSingh-mo5iv
      @JaspalSingh-mo5iv Před 9 měsíci

      ​@@jasvirsingh8715oo ja pra gangster sarkara paldiya ne fudduya pata kuch hunda nahi aa jande aa sale sarkari kuture banan layi

  • @JasvirSinghMahal-px8ko
    @JasvirSinghMahal-px8ko Před 9 měsíci

    Bejo eh Bhagat Mann nu te occu nu parivartan in Punjab

  • @varindersinghprince553
    @varindersinghprince553 Před 9 měsíci +1

    Kush ni krna pilice ne maade bande nu bas tang karde aa takde agy ena da v moot nikal janda

  • @Rohitshergill389
    @Rohitshergill389 Před 9 měsíci +1

    Tuhady nl eda. Huna. Chida bahut lutya. Gareba nu tusi. Eny tarly tuhady loog v lendy ne kisy te tars kardy tusi 😂😂😂

  • @JagtarsinghSandhu-zw1oo
    @JagtarsinghSandhu-zw1oo Před 9 měsíci

    Fone karta baya hai

  • @gurwindersinghsingh2783
    @gurwindersinghsingh2783 Před 9 měsíci

    🇮🇳

  • @OneLikeM-oe1rx
    @OneLikeM-oe1rx Před 9 měsíci

    Gangster jwai bna k rkhdi APP sarkar😂😂😂

  • @kushalsekhon2803
    @kushalsekhon2803 Před 9 měsíci

    Gansters de agge sarkar har chuki aa …

  • @RamandeepSingh78600
    @RamandeepSingh78600 Před 9 měsíci +2

    Ki pta ehna da relative hi hove jo sab kuch janda

  • @SANDEEPKAUR-vp7bd
    @SANDEEPKAUR-vp7bd Před 9 měsíci

    Punjab di police inhi dhilli ho gyi h kmm to ...kuj nhi krdi suti rhndi bs

  • @gurkhalsa2671
    @gurkhalsa2671 Před 9 měsíci

    Yar police he Kara rahi aa
    Nahi ta aa sab kuj ho je

  • @rajsingh-of1uh
    @rajsingh-of1uh Před 9 měsíci

    Nakam police Punjab dee😊

  • @rajput-jatt
    @rajput-jatt Před 9 měsíci

    Vire yogi rajput he u p vicho gangster khatam krte te sade punjab vicho maan sarkar ki kr rahi he

  • @BaljinderSingh-lq7lt
    @BaljinderSingh-lq7lt Před 9 měsíci

    Dekh lo badlaw

  • @user-eg9ut8sm3e
    @user-eg9ut8sm3e Před 15 dny

    ਟਰੇਸ ਕਿੱਦਾਂ ਕਰਨ ਭਗਵੰਤ ਬੁੱਚੜ ਸਿੰਹੁ ਮਾਨ ਦੇ ਘਰੋ ਕਾਲ ਕਰ ਰਿਹਾ

  • @laddusingh9653
    @laddusingh9653 Před 9 měsíci

    Police nu sub patta. Jado ikk sapata marde. Kolkata tak mager jande ehh ??😅😅😅

  • @kulwantsinghnagi9785
    @kulwantsinghnagi9785 Před 9 měsíci

    Veer kutty billay milay hoi ne