Kammu Fatehabad° Kabaddi Ustaad° Vlog Kabaddi World° Best Achivement° Wrestler° Adventure°

Sdílet
Vložit
  • čas přidán 25. 06. 2022
  • #bazijand #vloging #kabooterbazi #kabooterbazi #kabootar #kabaddi #vloging #morebapiana
  • Sport

Komentáře • 330

  • @ARSHDEEPSINGH-ec1nq
    @ARSHDEEPSINGH-ec1nq Před 2 lety +5

    ਨੇਕ ਇਨਸਾਨ ਆ ਕੰਮੂ ਪਹਿਲਵਾਨ, ਮਿਲਣਸਾਰ, ਚੰਗ ਉਸਤਾਦਾ ਦੇ ਚੰਡੇ ਚੰਗੇ ਕੋਚ ਕੰਮੂ ਪਹਿਲਵਾਨ।

  • @kamaluppal1550
    @kamaluppal1550 Před rokem +4

    ਤੂੰ ਦੋ ਸਾਲ ਬਾਜੀ ਜੰਡ ਬਾਈ ਕੋਲ ਰਿਹਾ ਜੇ ਬਾਜ਼ੀ ਬਾਈ ਮਾੜਾ ਹੁੰਦਾ ਤੂੰ 10 ਦਿਨ ਵੀ ਨਹੀਂ ਰਹਿਣਾ ਸੀ ਬਾਜ਼ੀ ਜੰਡ ਬਾਈ ਸੱਚਾ ਸੁੱਚਾ ਇਨਸਾਨ ਆ

  • @Randhawa007
    @Randhawa007 Před 2 lety +54

    24:14
    Baazi Jand's topic..
    Thanks me later 👍

  • @pammabrar5171
    @pammabrar5171 Před 2 lety +4

    ਬਾਜੀ ਜੰਡ ਵੀ ਇਕ ਬਹੁਤ ਵਧੀਆ ਨੇਕ ਇਨਸਾਨ ਏ ਵੀਰ ਉਹ ਕਿਸੇ ਦਾ ਪੈਸਾ ਨੀ ਖਾ ਸਕਦਾ ਭਲਵਾਨ ਜੀ

  • @gurpreetsingh-gg7ek
    @gurpreetsingh-gg7ek Před 2 lety +15

    27:14 te akh coach saab 😜😂

  • @paramdhillon1250
    @paramdhillon1250 Před 2 lety +5

    Kammu pehlwan g
    Boht vadia player rahe
    Te insaan v boht boht vadiaa aa

  • @hmt-xh7go
    @hmt-xh7go Před 2 lety +28

    ਬਾਜੀ ਜੰਡ ਦੀ ਰੀਸ ਨਹੀ ਹੋਣੀ , ਤੇ haters ਤੋਂ ਤਾਂ ਬਿਲਕੁਲ ਵੀ ਨਹੀਂ 👍

    • @jassisingh6319
      @jassisingh6319 Před 2 lety

      O munda sehi bol reha ohne ki lena hater nu oh keda apni academy chela reha munda sikh reha mahnet ker reha ohne keha v hai k shaji othe aaya si interview lyi us time v oh munda othe hi si baji jand kol fer ki jhut aa reh k aaya othe ik saal to uper kyu kise gal to apna carreer khrab keru kise wede player lyi bolk jhut j khuch hoya tahi bol reha.
      Baki mai v dekhya si ik interview vich academy ch kamre paye hoye si te khuch kerna si mundya nu la rekhya si todn lyi hattoda feda k khenda mahnet la rehe ne🤣 te kaam apna kerwa reha academy da 👍Baki peta nehi ki gal aa ki nehi paise ta oh lenda peki gal aa baki rab janda ki Hoya munde naal waise dil ni manda baji bare.

    • @varinderjohalpb1382
      @varinderjohalpb1382 Před rokem

      Rees ki bnde ne aina kuj hasil krlya game to hor ki chahida eh b apde time ch sirra krwonda reha poora naa chlda c kabaddi ch

    • @BalvirSingh-oj1qu
      @BalvirSingh-oj1qu Před rokem +1

      Bazi jhand super star 💫💫💫💫 i

    • @torantojatt4573
      @torantojatt4573 Před rokem

      Rees nu ko ronaldo a bathere ne bazi ton takde jeeta maur

    • @Lingbabar
      @Lingbabar Před rokem +2

      ​@@torantojatt4573tu te ronaldo hi hoyega 😅

  • @rajpallitt8365
    @rajpallitt8365 Před 2 lety +34

    ਵੀਰੇ ਬਾਜੀ ਜੰਡ ਇਕ ਸਟਾਰ ਪਲੇਅਰ ਆ ਤੇ ਨਾਲ ਨਾਲ ਬਹੁਤ ਵਧਿਆ ਇਨਸਾਨ ਆ ਉਹ ਕਦੇ ਵੀ ਕਿਸੇ ਨਾਲ ਧੋਖਾ ਨੀ ਕਰ ਸਕਦਾ ਵੀਰੇ ਤੁਸੀ ਕੋਈ ਵੀ ਬੰਦਾ ਬਾਜੀ ਜੰਡ ਦੇ ਪਿੰਡ ਜਾਕੇ ਪਤਾ ਕਰ ਸਕਦੇ ਹੋ ਇਸ ਮੁੰਡੇ ਵਰਗਾ ਕੋਈ ਕਦੇ ਪਲੇਅਰ ਨਹੀ ਬਣ ਸਕਦਾ ਇਹ ਮੁੰਡਾ ਉਥੇ ਆਸਕੀ ਚ ਲੱਗਾ ਸੀ ਸਾਰੇ ਮੁੰਡਿਆ ਨੂੰ ਬਗਾੜ ਦਾ ਸੀ ਇਸ ਤੋ ਮਿਹਨਤ ਵੀ ਨਹੀ ਲਗਦੀ ਸੀ ਰੋਜ ਕੋਈ ਨਾ ਕੋਈ ਬਹਾਨਾ ਬਣਾ ਕੇ ਬੈਠ ਜਾਦਾ ਸਭ ਤੋ ਵੱਧ ਝੂਠ ਬੋਲਦਾ ਸੀ ਬਾਜੀ ਨੇ ਆਪਣੀ ਜੇਬ ਚੋ ਵੀ ਇਹਨਾ ਦੀ ਮਦਦ ਕੀਤੀ ਆ ਗਲਤੀਆਂ ਆਪਣੇ ਵਿਚ ਨੇ ਬਦਨਾਮ ਦੂਸਰੇ ਨੂੰ ਕਰਦਾ ਇਸ ਮੁੰਡੇ ਵਾਰੇ ਤੁਸੀ ਬਾਜੀ ਦੇ ਖਾੜੇ ਵਿੱਚ ਪਤਾ ਕਰ ਸਕਦੇ ਹੋ ਸਾਰਾ ਸੱਚ ਸਾਹਮਣੇ ਆ ਜਾਉ

  • @parmjitsingh5664
    @parmjitsingh5664 Před 2 lety +2

    ਰਾਣੇ ਵੰਝ ਵਾਲੀ ਗੱਲ ਤਾਂ ਸਹੀ ਆ, Machine c oh

  • @manpreetgill3970
    @manpreetgill3970 Před 2 lety +7

    Kammu ustaad legend hai 👍♥️🙏

  • @historyofworld6512
    @historyofworld6512 Před 2 lety +6

    ਬਹੁਤ ਜਿਆਦਾ ਨਰਮ ਬੰਦਾ ਕਮੂ ਭਲਵਾਨ ,,ਸਾਧ ਬੰਦਾ

  • @bluepen215
    @bluepen215 Před 2 lety +3

    Very good 👍

  • @sidhumooseWala-tj1cq
    @sidhumooseWala-tj1cq Před 2 lety +3

    Good job bro 💪💪👍👌🏻🙏🏻🙏🏻

  • @favoritesongdhami6340
    @favoritesongdhami6340 Před 2 lety +5

    Kammo veer ji very good player bhaji u r doing very good job 👏

  • @DilpreetSingh-si3vk
    @DilpreetSingh-si3vk Před 8 měsíci +1

    Ustad ji.❤
    Kamo blawan 💥💪

  • @Harpalrai1213
    @Harpalrai1213 Před 2 lety +7

    Phalwan kammo bhot vadiaa insaan aa👌👌

  • @educationatoz8303
    @educationatoz8303 Před 2 lety +1

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਕਿਹੜਾ ਸੱਚਾ ਹੈ ਰੱਬ ਨੂੰ ਪਤਾ ਪਰ ਇਸ ਪਰ ਨੂੰ ਵੀਰੋ ਤੁਸੀਂ ਆਪ ਸਮਝਦੇ ਹੋ

  • @taredingmhekma351
    @taredingmhekma351 Před 2 lety +2

    Kammo phelwal ryt💯💯

  • @HarpalSingh-uv9ko
    @HarpalSingh-uv9ko Před 2 lety +9

    ਸਾਰੇ ਖਿਡਾਰੀਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ।

  • @sajangill425
    @sajangill425 Před 2 lety +1

    Sira ustad ji

  • @harjinderkumar8367
    @harjinderkumar8367 Před 2 lety +2

    Coach saab bhot vdiya intertview kiti

  • @bluepen215
    @bluepen215 Před 2 lety +1

    Great

  • @gurunp1197
    @gurunp1197 Před 2 lety +5

    Big ਕਬੱਡੀ ਖਿਡਾਰੀ aa

  • @bluepen215
    @bluepen215 Před 2 lety

    Boht vdia

  • @Sunny-kp4oc
    @Sunny-kp4oc Před 2 lety +4

    Baji jand ali gall bilkul sahi kahi veer ne diet ta ki milni roti ni puri milldi mere v 12 hjar pe rakh lee baji ne baki jehda othe rehnda ohnu a pta lagda ghar baith ke ta jo marji khi jao

  • @sodhisaab9579
    @sodhisaab9579 Před rokem +1

    ਏਥੇ ਕੰਮੂ ਭਲਵਾਨ ਤੂੰ ਗਲਤ ਆ ਇਸ ਦੁੱਕੀ ਦੇ ਛਲਾਰੂ ਮਗਰ ਲੱਗ ਕੇ ਬੋਲ ਰਿਹਾ ਬਾਜ਼ੀ ਜੰਡ ਦੁਨੀਆਂ ਦੇ ਸੁਪਰ ਸਟਾਰ ਪੈਦਾ ਕਰ ਰਿਹਾ ਆਉਣ ਵਾਲੇ ਸਮੇਂ ਵਿੱਚ ਪ੍ਰੋਮੋਟਰ ਉੱਥੇ ਆਪ ਜਾਇਆ ਕਰਨਗੇ ਵੇਖ ਲਈ ਇਹ ਕੁੜੀ ਯਾਵੀ ਦਾ ਛਲਾਰੂ ਉਦਾਂ ਬਕਵਾਸ ਕਰੀ ਜਾਂਦਾ

  • @amreekpal8119
    @amreekpal8119 Před 2 lety

    Very nice ji 👌 👍 👏

  • @ARSHDEEPSINGH-ec1nq
    @ARSHDEEPSINGH-ec1nq Před 2 lety +2

    ਕੰਮੂ ਪਹਿਲਵਾਨ ਜੀ👌👌👌🙏🙏🙏

  • @balkarshah5374
    @balkarshah5374 Před 2 lety +9

    ਬਾਕੀ ਗੱਲ ਆ ਬਲਵਾਨ ਦੀ ਇੱਕ ਇੱਕ ਗੱਲ ਲੱਖ ਰੁਪੲੇ ਦੀ ਆ 🙏🙏

  • @bluepen215
    @bluepen215 Před 2 lety

    Boht good

  • @chanpreetsingh9279
    @chanpreetsingh9279 Před 2 lety +18

    ਨੋਜਵਾਨ ਬਾਜ਼ੀ ਵਾਰੇ ਗੱਲ ਸੱਚ ਬੋਲ ਰਿਹਾ ਪੂਰਾ

    • @vickymaanck6164
      @vickymaanck6164 Před rokem +1

      bilkuj sach aa

    • @happynawanshahr3287
      @happynawanshahr3287 Před rokem +1

      Bhai Sach bol rehiya bhai mare nal a bazi kol c Mai 20000 rupe dite c bazi nu

    • @mehto..boy9362
      @mehto..boy9362 Před rokem

      @@happynawanshahr3287 ਫਿਰ ਉਹ ਤਾਂ ਕਹਿ ਕੇ ਲੈਂਦਾ ਇੱਕੀ ਹਜਾਰ , ਹੁਣ ਫਰੀ ਨਾ ਦੇ ਦੇਵੇ ਉਹ ਘਰੋਂ ਥੋਨੂੰ।

    • @rimiroy3062
      @rimiroy3062 Před rokem

      ​@@mehto..boy9362Tu ja ka dekh 22 othe diet sukkiya rottiys khetta ch bathroom latring bimaria lgdis ne akad v bhut krda

  • @atheist849
    @atheist849 Před 10 měsíci +1

    Bajji Jandh is good person not a Fruad person. ਬਾਜ਼ੀ ਜੰਡ ਵਧੀਆਂ ਇਨਸਾਨ ਹਨ, ਕੰਮਪੀਟੀਸ਼ਨ ਲਈ ਇਸ ਤਰ੍ਹਾਂ ਕਿਸੇ ਨੂੰ ਬਦਨਾਮ ਨਾਂ ਕਰੋ।‌

  • @vinylRECORDS0522
    @vinylRECORDS0522 Před 2 lety +7

    ਬਾਜੀ ਜੰਡ ਬਹੁਤ ਵਧੀਆ ਖਿਡਾਰੀ ਰਿਹਾ ਹੈ।ਬਹੁਤ ਮੈਚ ਦੇਖੇ ਬਾਜੀ ਦੇ।

  • @GauravKumar-qb7jm
    @GauravKumar-qb7jm Před rokem

    Sab wadia ne bazi v kaint aa

  • @paulsingh9325
    @paulsingh9325 Před rokem +2

    I served in the army usually people who complain during training are liars. I support bazi jand

  • @NavjotSingh-xn1iz
    @NavjotSingh-xn1iz Před 2 lety

    Siraaa ustaad ji

  • @gagandeepsinghgagan8573
    @gagandeepsinghgagan8573 Před 2 lety +1

    ਵਾਧੂ ਦੀ ਲੜਾਈ ਪਵਾ ਰਿਹਾ ਬਾਈ ਤੂੰ ।ਸਿਰਫ ਆਪਣੇ ਵਿਉ ਲੈਣ ਲਈ।ਕਦੇ ਓਦਰ ਜਾਨੈ ਕਦੇ ਏਧਰ ।ਨਾ ਬਾਜ਼ੀ ਬਾਈ ਮਾੜਾ ਨਾ ਕੰਮੂ ਬਾਈ ਮਾੜਾ।

  • @harjitsingh2485
    @harjitsingh2485 Před 2 lety

    Ustaad ji ❣️❣️

  • @HarpalSingh-uv9ko
    @HarpalSingh-uv9ko Před 2 lety +9

    ਕੰਮੋ ਪਹਿਲਵਾਨ ਵੀ ਵਧੀਆ ਖਿਡਾਰੀ ਆ ਮੁੰਡਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਚੰਗਾ ਕੰਮ ਕਰ ਰਹੇ ਆ। ਬਹੁਤ ਸੋਹਣਾ ਕੰਮ ਕਰ ਰਹੇ ਆ।

  • @sohail_mobile_store
    @sohail_mobile_store Před 2 lety

    gud work bro

  • @gurtejsingh1330
    @gurtejsingh1330 Před 2 lety

    Very good

  • @lovedhillon498
    @lovedhillon498 Před 2 lety

    End jatta

  • @gagandeepsingh3533
    @gagandeepsingh3533 Před 2 lety +2

    ਬਾਜੀ ਜੰਡ ਸਹੀ ਬੰਦਾ

  • @happysandhuhappy2258
    @happysandhuhappy2258 Před 2 lety

    Good bro

  • @NavjotSingh-xn1iz
    @NavjotSingh-xn1iz Před rokem

    Sirra ustaad ji ❤🙏❤🙏

  • @gurwindersinghtiger6030
    @gurwindersinghtiger6030 Před 2 lety +1

    Kammo palwan ji ..bhut vadia insaan ne

  • @mannsabb9611
    @mannsabb9611 Před rokem

    Bazi bazi oh a

  • @sonagillmix5333
    @sonagillmix5333 Před rokem +1

    Kammu super star ⭐

  • @iqbalsing1012
    @iqbalsing1012 Před 2 lety

    Shai gall baaki de

  • @bluepen215
    @bluepen215 Před 2 lety

    Good

  • @babbuburj
    @babbuburj Před 2 lety +1

    Y sahi gal a bahut ziyada dhkka karda bazi jand

  • @lakhveersinghlakha9392

    Bagi good vanda

  • @kalwindersingh6273
    @kalwindersingh6273 Před 2 lety +2

    Sade ilake de saan aa kamo palwan tnx paji interview karan lyi

  • @Harpalrai1213
    @Harpalrai1213 Před 2 lety +2

    Waheguru mehr rakhi ehna te 🙏

  • @user-gy2rh5fx3c
    @user-gy2rh5fx3c Před rokem

    Bazi jand👍👍👍

  • @atifrajput3968
    @atifrajput3968 Před rokem +5

    Love you ustad bazi jand from Pakistan 🇵🇰

  • @Globalkabbadiupdates
    @Globalkabbadiupdates Před 2 lety +2

    ਬਾਜੀ ਜੰਡ ਦੇ ਪਲੇਅਰ ਅਤੇ ਕੰਮੂ ਦੇ ਪਲੇਅਰ ਬਹੁਤ ਫਰਕ ਹੈ,, ਇੰਨਾਂ ਦੇ ਪੇਟ ਬਹੁਤ ਵੱਡੇ ਹਨ ਉਨ੍ਹਾਂ ਦੇ ਸਰੀਰ ਛਾਟਵੇਂ ਹਨ, ਲੇਕਿਨ ਚੰਗੀ ਗੱਲ ਹੈ ਕਬੱਡੀ ਲਈ ਸੇਵਾ ਕਰਦੇ ਹਨ,, ਪੈਸੇ ਬਿਨਾਂ ਕਿਸੇ ਦਾ ਘਰ ਨਹੀਂ ਚੱਲਦਾ, ਇੰਨਾਂ ਨੂੰ ਸੰਤ ਖੁਰਾਕ ਦੇ ਦਿੰਦੇ ਹਨ, ਦੂਜੇ ਕੀ ਕਰਨ ਭਾਈ,

    • @torantojatt4573
      @torantojatt4573 Před rokem +1

      Bazi jand khuraak nahi poori dinda 2rotia hi dinda six pack appe niklnge

    • @Globalkabbadiupdates
      @Globalkabbadiupdates Před rokem

      @@torantojatt4573 ਚਲੋ ਬਾਈ ਜਿਵੇਂ ਵੀ ਕਰਦੇ ਹਨ, ਆਪਾਂ ਕੀ ਲੈਣਾ ਹੈ,, ਵੈਸੇ ਵੀ ਪੰਜਾਬ ਵਿੱਚ ਬਹੁਤ ਕੁਝ ਹੋ ਰਿਹਾ ਹੈ

    • @torantojatt4573
      @torantojatt4573 Před rokem +1

      @@Globalkabbadiupdates nahi veer mai jaake aya 31000 fees deke 1.5 month lake aya koi parband nahi video ch hi kuj hor asal ch kuj hor a hun bazi jand di academy ch koi nahi sirf 3 munde jehre parde a oho a baaki saare bhajj ge ehde kol jaanda koi faida nahi mera 15 k.g weight loos hoyia mainu sachai da pta tan ehnu mada kiha nahi mai ehda bdda fan c ehde ch kuj nahi sidhu ne song ch naa lake chda ta

    • @Globalkabbadiupdates
      @Globalkabbadiupdates Před rokem

      @@torantojatt4573 ਚਲ ਵੀਰ ਆਪਾਂ ਕਿਉਂ ਮਾੜਾ ਕਹਿਣਾ ਹੈ, ਤੁਸੀਂ ਦੇਖਿਆ ਹੈ, ਮੈਂ ਤਾਂ ਗਿਆ ਵੀ ਨਹੀਂ, ਵਾਹਿਗੁਰੂ ਜੀ ਉਨ੍ਹਾਂ ਨੂੰ ਸ਼ਮੱਤ ਬਖਸਣ ਬਾਈ ਜੀ

  • @user-xb2jv7cg9v
    @user-xb2jv7cg9v Před 2 lety

    Eh bn jn gye star

  • @harpdhotia1313
    @harpdhotia1313 Před 2 lety

    Kammo palwan ji good

  • @armycenterkhokhar9930
    @armycenterkhokhar9930 Před 2 lety +6

    ਡੇਢ ਸਾਲ ਚ 70000 ਕੀ ਜਿਆਦਾ ਯਰ, ਡੇਢ ਸਾਲ ਵਿੱਚ 18 ਮਹੀਨੇ ਹੋ ਗਏ, 70000 ਨੂੰ 18 ਤੇ ਵੰਡ ਲਉ, ਇਕ ਮਹੀਨੇ ਦੇ 3800 ਰੁਪਏ ਬਣਦੇ ਆ, 3800 ਦੀ ਇਕ ਮਹੀਨੇ ਵਿਚ ਰੋਟੀ ਖਾ ਜਾਂਦਾ, 5000 ਇਕ ਮਹੀਨੇ ਦਾ ਖਰਚ ਆਮ ਗੱਲ ਆ, ਇਹ ਖਾ ਕੇ ਪੰਡਣ ਆਲੇ ਲੋਕ ਨੇ , ਬੰਦੇ ਦਾ ਇਕ ਹਫਤੇ ਵਿਚ ਪਤਾ ਲਗ ਜਾਂਦਾ, ਫਰ ਡੇਢ ਸਾਲ ਉੱਥੇ ਕਿ ਕਰਦਾ ਰਿਹਾ ਵੀਰ,

  • @Panjabale
    @Panjabale Před 2 lety +2

    21:37

  • @sukhmanpreetsingh3719
    @sukhmanpreetsingh3719 Před 2 lety +1

    💪💪💪💪

  • @makhankalas660
    @makhankalas660 Před 2 lety +5

    God bless you all brothers

  • @Daske.WaleSahi
    @Daske.WaleSahi Před 2 lety +1

    ਬਾਜੀ ਜੰਡ ਨੇ ਜੇ ਅਕੈਡਮੀ ਚ ਦਾਖਲਾ ਦਿੱਤਾ ਓੱਥੇ ਖਾਣ ਪੀਣ ਤੇ ਹੋਰ ਬਿਜਲੀ ਦਾ ਏਸੀ ਦਾ ਖਰਚਾ ਰਹਿਣ ਸਹਿਣ ਦੇ ਖਰਚੇ ਹੁੰਦੇ ਆ ਉਹਨੇ ਕੋਈ ਗਲਤ ਨੀਂ ਕੀਤਾ ਬਾਕੀ ਬਾਈ ਤੁਸੀਂ ਡੇਢ ਸਾਲ ਕਿਉਂ ਰਹੇ ਓੱਥੇ ਤੁਸੀਂ ਕਹਿੰਦੇ ਹੋ ਬੰਦੇ ਦੋ ਦਿਨ ਚ 10/20 ਹਜ਼ਾਰ ਦੇ ਕੇ ਭੱਜ ਜਾਂਦੇ ਆ ਫੇਰ ਦੋ ਦਿਨ ਨਹੀਂ ਜਿਹੜੇ ਲਾ ਸਕੇ ਉਹ ਅੱਗੇ ਕੀ ਕਰਨਗੇ। ਬਾਕੀ ਇਹ ਕੋਚ ਬਾਈ ਕਹਿੰਦਾ ਮੈਨੂੰ ਇਹ ਬਿਲਡਿੰਗ ਪੰਚਾਇਤ ਨੇ ਬਣਾ ਕੇ ਦਿੱਤੀ ਆ ਬਾਜੀ ਨੇ ਆਪ ਬਣਾਈ ਆ

  • @carpetman1436
    @carpetman1436 Před 2 lety +2

    Bahut vadia g
    Gopi frandipur nl v kro interview

  • @Globalkabbadiupdates
    @Globalkabbadiupdates Před 2 lety +2

    ਜਦੋਂ ਇੱਕ ਕਬੱਡੀ ਪਲੇਅਰ ਦੀ ਸ਼ਾਨ ਖਿਲਾਫ਼ ਜਾਂਦੇ ਹਾਂ ਤਾਂ ਉਹ ਨਵਾਂ ਪਲੇਅਰ ਕਦੇ ਕਾਮਯਾਬ ਨਹੀਂ ਹੁੰਦਾ, ਬੇਸ਼ਕ ਕੁਝ ਵੀ ਹੈ,,,

  • @sujansingh2623
    @sujansingh2623 Před 2 lety +5

    ਪਹਿਲਵਾਨ ਸਾੜੇ ਇਲਾਕੇ ਦੇ ਮਾਣ ਬਹੁਤ ਵਧੀਆ ਭਾਜੀ ਪੁਲੀਸ ਵਿਚ ਨੋਕਰੀ ਕਰਦੇ,ਪਰ ਜਦੋ ਖੇਡਦੇ ਸੀ ਪੂਰੀ ਤੂਤੀ ਬੋਲਦੀ ਸੀ

  • @balkarshah5374
    @balkarshah5374 Před 2 lety +14

    ਵੀਰ ਜੀ ਭਲਵਾਨ ਬਾਜ਼ੀ ਬਾਰੇ ਸੁਣਨ ਨੂੰ ਚੰਗਾ ਨਹੀਂ ਲਗਾ ਬਾਕੀ ਬਾਈ ਤੂੰ ਬਾਜ਼ੀ ਜੰਡ ਨੂੰ ਵੀ ਮਿਲਦਾ ਆ ਬਾਈ ਮੈ ਇੱਕ ਕਬੱਡੀ ਦਾ ਆਸ਼ਕ ਹੋਣ ਦੇ ਨਾਤੇ ਤੇ ਮੈ ਮੰਗਦਾ ਆ ਬਾਈ ਸੇਹਜੀ ਤੂੰ ਦੱਸ ਸਹੀ ਕੌਣ ਆ ਤੇ ਗਲਤ ਆ 👏👏ਗ਼ਲਤੀ ਮਾਫ਼ ਕਰਨਾ ਜੇ ਕਸੇ ਦੇ ਮੰਨ ਠੇਸ ਲਗੀ ਹੋਵੇ 👏👏 🙏🙏ਵਾਹਿਗੁਰੂ ਜੀ 🙏🙏

    • @babbujhajj6953
      @babbujhajj6953 Před 2 lety +3

      22 ਬਲਕਾਰ ਤੂੰ ਆਪ ਸੋਚ ਜੇ ਕੋਈ ਕਿਸੇ ਵੀ ਕੈਂਪ ਚ ਜਾਂਦਾ ਉਸ ਨੂੰ 1ਜਾਂ 2 ਮਹੀਨੇ ਚ ਪਤਾ ਲੱਗਾ ਜਾਂਦਾ ਵੀ ਕੈਂਪ ਚ ਮਿਹਨਤ ਕਿੰਨੀ ਲਵਾਈ ਜਾਂਦੀ ਅਤੇ ਡਾਇਟ ਕਿੰਨੀ ਆ ਜੇ ਡਾਇਟ ਨਹੀਂ ਸੀ ਅਤੇ ਮਿਹਨਤ ਨਹੀਂ ਲਵਾਈ ਜਾਂਦੀ ਸੀ ਜਾਂ ਫਿਰ ਕੰਮ ਕਰਿਆ ਜਾਂਦਾ ਸੀ ਫਿਰ ਇਸ ਨੇ 1.5 ਸਾਲ ਕੈਂਪ ਕਿਉਂ ਲਾਇਆ ।

    • @balkarshah5374
      @balkarshah5374 Před 2 lety +4

      @@babbujhajj6953 ਵੀਰ ਜੀ ਤਾ ਹੈ ਮੈ ਆਖਦਾ ਆ ਕੀ ਬਾਈ ਸੱਚ ਸਾਰੀਆ ਦੇ ਅੱਗੇ ਆਓੂਣਾ ਚਾਹੀਦਾ ਆ ਬਾਈ ਇਸ ਤਰਾ ਤਾ ਹਰ ਕੋਈ ਕਿਸੇ ਨੂੰ ਵੀ ਬਦਨਾਮ ਕਰੀ ਜਾਓੁ ਵੀਰ ਜੀ ਬਾਜ਼ੀ ਜੰਡ ਬਾਈ ਦੇ ਅੱਜ ਵੀ ਬਹੁਤ ਰਕਾਡ ਬੋਲਦੇ ਆ ਬਿਨਾ ਕਿਸੇ ਠੋਸ ਸਾਬੂਤ ਤੋਂ ਆਵੇ ਕੀਸੇ ਨੂੰ ਮਾੜਾ ਨਾ ਬੋਲੋ

  • @spacialinfo2715
    @spacialinfo2715 Před rokem

    Kambo paehlwan khar rakhda bazi naal

  • @surjitiilikealwayssingh6474

    Kambo pehalwan.. vadia insaan .vadia sportsman.

  • @ajmersingh8066
    @ajmersingh8066 Před rokem

    ਹੁਣ ਤਾਂ ਬਿਜ਼ਨਸ ਬਣਾਇਆ ਹੋਇਆ ਲੋਕਾਂ ਨੇ

  • @mannsabb9611
    @mannsabb9611 Před rokem +2

    Bazi hale b mudha kardo bande nu ❤️👌

  • @sukrajsingh1895
    @sukrajsingh1895 Před 2 lety

    ਕੰਮ ਫ

  • @AmritpalSingh-lu4wb
    @AmritpalSingh-lu4wb Před 2 lety +2

    ਬਾੲੀ ਡਰੋਲੀ ਭਾੲੀ ਬਾਜੀ ਜੰਡ ਨੇ ੲਿਸ ਰੇਡਰ ਦਾ ਸੀਡ ਕੱਢ ਤਾ ਸੀ

  • @gurdeepubha9927
    @gurdeepubha9927 Před 2 lety +2

    ਸਹੀ ਕਹਿਦਾ ਬਾਈ ਆ ਮੁੰਡਾ

  • @wild_life443
    @wild_life443 Před 2 lety +6

    22 eh gl jwa sach aw baji jand wali mai app othe reh k ayea... Bahut kmm kraunda oh jhona v lwaunda reha avde khet ch fr Mandi ch asi jnde c odi fasal vechn aap ghre so jnda c Jake...diet v koi vdia ni othe...na e mehnt vdia othe koi...bs paise deyi chlo te jehda paise ni dinda time te ohnu maava bhena dia gaala kdd da

  • @majorcheema7571
    @majorcheema7571 Před 2 lety +4

    ਮੇ ਮਿਲਿਆ ਵੀ ਆ ਮੇਰੇ ਲਾਕੇ ਦਾ ਮਾਣ ਆਕੰਮੂ ਤੰਧੂ 🙏🙏🙏

  • @torantojatt4573
    @torantojatt4573 Před rokem +1

    Bazi jand di academy di sachai ehe a 21000 fees 2 month di advance lainda je 70 kg to uper bajan a 31000 landa roti 2 time a oho gin ke 3-4 te munde roti pichhe larde v a ghatt vadd roti pichhe baaki khurak apne kolo khani paindi a oho v jinda lake nahi tan purane munde ikk duje di khurak hi kha jande ne mai1 month lake aya 10 kg weight loos ho giya c 4-5 month pahila di gall a 77-78 to 65-66 k.g hi reh giya c bilkul v sistom nahi lot aya mainu hun 4 month hoge uhna weight hi a ghre a ke badd giya udda hi na bazi jand nu sir te bithao edda oho haini ga

  • @majorcheema7571
    @majorcheema7571 Před 2 lety +4

    ਹੰਥ ਨੀਹਥੋੜਾ ਕੰਮੂ ਭਾਜੀ ਦਾ

  • @nirmaljeetsingh6937
    @nirmaljeetsingh6937 Před 2 lety +18

    ਇਹ ਲੜਕਾ ਕਹਿੰਦਾ 2 ਦਿਨ ਲਾ ਕੇ 20000ਦੇ ਕੇ ਭੱਜ ਜਾਦੇ ਨੇ ਮੁੰਡੇ 2ਦਿਨ ਵਿੱਚ ਡੈਟ ਤੇ ਮਿਹਨਤ ਦਾ ਕੀ ਪਤਾ ਚੱਲੂ ਕਿਸੇ ਨੂੰ ਬਦਨਾਮ ਨਾ ਕਰੋ ਬਾਜੀ Good

    • @ranjotsinghsaini1364
      @ranjotsinghsaini1364 Před 2 lety

      Brava tu rah k ayaa maa rah k Aya saala chona v lovanda mudaya tooo

    • @varinderjohalpb1382
      @varinderjohalpb1382 Před rokem

      Y mai janda bazi nu v ohnu gll krn di akl ni hegi interview ch jiwe da dikhda real life ch bilkul ullt a bazi jand jihnu boln di akl ni hegi o ehje player nal fer owe e hunda dekhla hun kon puchda bazi jand nu koi ni janda koi ni snman krda vddi gll hundi a respect akl howe gll krn di ehde ch ta dowe e ni hegia tahi ta agla koi syanda tkk ni

    • @rimiroy3062
      @rimiroy3062 Před rokem

      ​@@varinderjohalpb1382akad v bhut krda bai ghrfa koi miln awa tah pencho bhut bolde badch apna munda sala da ghrr rhnda vdiya diet lainda sanu othe bs rottiya teh allo di

  • @JaswinderSingh-no8wm
    @JaswinderSingh-no8wm Před rokem

    Sahi keha ja kay pata lagta

  • @livinguk7107
    @livinguk7107 Před rokem +1

    Bazi jand n tan kheta ch buhat kamm karwonda mundea ton hun v

  • @gopshubnk57
    @gopshubnk57 Před 2 lety +4

    Baji jand best player and coach

  • @dragonwalker9832
    @dragonwalker9832 Před rokem

    Majhe ale sare hoye hankar jande chetti

  • @sukhibai007
    @sukhibai007 Před rokem +1

    Bazi jand bahut vadiya academy run kr Riha .
    27:10 mins te Dekho kammo bhalwaan ishara kar Riha trainee nu bolan layi

    • @DaraBajakhana.Official
      @DaraBajakhana.Official Před rokem

      ਬਿਲਕੁੱਲ ਸਹੀ ਕਿਹਾ ਬਾਈ ਜੀ ਇਸਾਰਾ ਤਾਂ ਕਰ ਰਿਹਾ ਬਾਈ ਬਾਜੀ ਵੀ ਬਹੁਤ ਵਧੀਆ ਪਲੇਰ ਤੇ ਬਹੁਤ ਵਧੀਆ ਇਨਸਾਨ ਆ।

  • @happymusiccenterdhuri6061

    Sahi bolya y jma sach keha baji jand vaare ghatya Banda sire da

  • @rajasidhu967
    @rajasidhu967 Před 2 lety +14

    1.5 ਸਾਲ ਟ ਫੜਦਾ ਸੀ ਬਾਜੀ ਦੇ ਪਹਿਲਾ ਛਂਡ ਕੇ ਆ ਜਾਦਾ 1,5 ਸਾਲ ਞਿਂਚ ਪਲੇਅਰ ਨੀ ਵਣਿਆ ਹੁਣ ਵੀ ਨਹੀ ਵਣਦਾ

    • @manindersingh-lu5xg
      @manindersingh-lu5xg Před 2 lety

      ਸਹੀ ਗਲ ਆ ਵੀਰ

    • @gurdeepsinghgurdeep2528
      @gurdeepsinghgurdeep2528 Před 2 lety +1

      ਸਹੀ ਗੱਲ ਆ ਵੀਰ ਤੇਰੀ

    • @ranjotsinghsaini1364
      @ranjotsinghsaini1364 Před 2 lety +1

      Tu kitooo da player aaa 2 saal ch player tayaar hooo janda maa v rah k Aya bazi too chr aaa j nai pata te nai bolida

    • @sukhibenipal2866
      @sukhibenipal2866 Před 2 lety

      A banda player ni ban sakda j etho kise hor coach kol cla gea fr ehe ena nu galt khu bande da stand cahida coach practice krva sakda goal k andr ta pa ni sakda baki jehda kuch sikha rea cahe paise lake cahe bina paise to o banda mada ni ho sakda guru guru hunda cahe 1 mnth rho ode kol cahe 1 saal

    • @ranjotsinghsaini1364
      @ranjotsinghsaini1364 Před 2 lety +2

      Bazi jand chor aaa 🖕🖕🏿

  • @manpreetgill3970
    @manpreetgill3970 Před 2 lety +5

    Munda sacha lagda kyoki patta ta ja k hi lagda 👍♥️

    • @shehbajsingh7137
      @shehbajsingh7137 Před 2 lety

      Munda bilkul shi plwan sada lgo vi munda gya sii

    • @gurlalgurlal3122
      @gurlalgurlal3122 Před 2 lety

      Hnjii m v gya ccc yrrr bohat bekar a paisa gyan vali galll aa m v es munda nall rhya cc

    • @bsvirk2145
      @bsvirk2145 Před rokem

      Jis jgaah te tuhanu sahi training ni mildi, is jgaah te bnda vdd tn v add mahina , 2 mahina reh sakda
      Pr 1.5 saal lga ke tainu acedmy di kmiyan nzar ayi
      Naal bazi zand ne sb kujh clear kr dita hai,
      Eh sala sikhaya hoya boli janda

    • @expertsukhop2849
      @expertsukhop2849 Před rokem

      @@bsvirk2145jarori ni hunda bai kayi baar bnda kise da piche lg jnda 2 time roti nal ki bnda

  • @mehto..boy9362
    @mehto..boy9362 Před rokem +1

    ਇਨਾਂ ਦੀ ਟੀਮ ਦਾ ਮੈਚ ਕਰਵਾਓ ਬਾਜ਼ੀ ਆਲੀ ਟੀਮ ਨਾਲ ਲਗਜੂ ਪਤਾ ਕੌਣ ਕਿੰਨੇ ਪਾਣੀ ਵਿੱਚ ਆ

  • @krishan5440
    @krishan5440 Před 2 lety +2

    Kaka sekhdolt de interview kro y

  • @ManpreetSingh-ld4cr
    @ManpreetSingh-ld4cr Před 2 lety +1

    Pwa ta kalesh

  • @kuldeeprangi722
    @kuldeeprangi722 Před 2 lety +2

    Baji jand vadia player hai and Insan v vadia hai eh pata nahi sach bol riha hai ja jujth

  • @cypressdhaliwal1771
    @cypressdhaliwal1771 Před 2 lety

    Je inha mada ta 1 sail to upper kida reh gea

  • @babbujhajj6953
    @babbujhajj6953 Před 2 lety +12

    ਥੋੜੀ ਬਹੁਤੀ ਸ਼ਰਮ ਕਰਨੀ ਚਾਹੀਦੀ ਆ ਜੋ ਮੁੰਡਾ ਬਾਜ਼ੀ ਜੰਡ ਉਸਤਾਦ ਬਾਰੇ ਬੋਲ ਰਿਹਾ ਪਹਿਲਾਂ ਤਾਂ ਇਸ ਨੂੰ ਇਹ ਪੁੱਛੋ ਜੇ ਬਾਜ਼ੀ ਜੰਡ ਦੇ ਕੈਂਪ ਚ ਸ਼ਰਫ਼ ਕੰਮ ਕਰਿਆ ਜਾਂਦਾ ਸੀ ਅਤੇ ਕੋਈ ਮਹਿਨਤ ਨਹੀਂ ਲਵਾਈ ਜਾਂਦੀ ਸੀ ਇਹ ਫੇਰ 1.5 ਸਾਲ ਕੈਂਪ ਕਿਉਂ ਰਿਹਾ ਇਹਨੂੰ ਇਨੇ ਟਾਈਮ ਬਾਅਦ ਪਤਾ ਲੱਗਿਆ ਸਾਫ਼ ਝੂਠ ਬੋਲ ਰਿਹਾ ।

  • @mandeepsandhu7811
    @mandeepsandhu7811 Před 3 měsíci

    ਕੁਲਜੀਤ ਛਿਛਰੇਵਾਲ ਨਾਲ ਵੀ ਇੰਟਰਵਿਊ ਕਰੋ g

  • @bluepen215
    @bluepen215 Před 2 lety

    Hor v video bnao g

  • @sujansingh2623
    @sujansingh2623 Před 2 lety +1

    ਪਹਿਲਵਾਨ ਦੀ ਹੱਥ ਲੋਹਾ ਸੀ ਸਬ ਡਰਦੇ

  • @Aaaassss992
    @Aaaassss992 Před 2 lety +4

    Jeyda tar bande bazi di mehtan ni la sakde darde baj jande

  • @ajmersingh8066
    @ajmersingh8066 Před rokem

    ਉਦੋਂ ਹੋਰ ਡੈਡ ਸੀ ਹੁਣ ਹੋਰ ਆ ਯਾਰ

  • @kulvirbarring7661
    @kulvirbarring7661 Před 2 lety +4

    Jo oh eh munda keh reha isdi gal tn sun lai tu sejhi brother ik var bazzi jand te isdi amo samne gal kra chae video call te kra brother pta kr sach da eh munda kehnda 70000 kha gia krda majduri ah pta tn kr sach da