Secret Makhan Dp Charik | Dream Winner | Indian Captain | Kabaddi Breed | Vlog Eggo-Clash | Vlog 89

Sdílet
Vložit
  • čas přidán 11. 01. 2022
  • #eggoclash #secret #gurjeettoot #vlog
  • Sport

Komentáře • 191

  • @kulwindersinghkhattra313
    @kulwindersinghkhattra313 Před 2 lety +33

    🙏🏽🙏🏽 ਵਾਹ ਜੀ ਵਾਹ ਡੀ ਪੀ ਮੱਖਣ ਸਾਹਿਬ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @makhankalas660
    @makhankalas660 Před 2 lety +6

    ਮੱਖਣ ਡੀਪੀ ਸਰ ਜੀ ਦੀ ਇੱਕ ਇੱਕ ਗੱਲ ਸਹੀ ਹੈ ਕਬੱਡੀ ਵਿੱਚ ਖਿਡਾਰੀਆਂ ਨੂੰ ਕੋਚਿੰਗ ਮੱਖਣ ਡੀਪੀ ਸਰ ਤੋਂ ਲੈਣੀ ਚਾਹੀਦੀ ਹੈ ਡੀਪੀ ਸਰ ਜੀ ਤੁਸੀ ਕਬੱਡੀ ਨੂੰ ਸੁਰੱਖਿਅਤ ਰੱਖ ਸਕਦੇ ਹੋ

  • @kdsingh7309
    @kdsingh7309 Před 2 lety +3

    ਸਹਜੀ ਬਾਈ ਤੁਸੀ ਕਬੱਡੀ ਦੇ ਦਿਲ ਤੋਂ ਹਮਦਰਦ ਓ ,, ਤਸੀ ਹਮੇਸ਼ਾ ਚੰਗੀ ਗੱਲ ਕੀਤੀ ਕਬਡੀ ਲਈ ,, ਬਾਈ ਅੱਜ ਕੱਲ ਫੈਡਰੇਸ਼ਨ ਦੇ ਮੈਚ ਜਮਾ ਠੰਡੇ ਹੋ ਗਏ ,, ਸਿਰਫ ਪਿੰਡ ਵਾਰ ਚ ਹੀ ਸਵਾਦ ਰਹਿ ਗਿਆ ,, ਜੇਕਰ ਫੈਡਰੇਸ਼ਨ ਦੇ ਮੈਚ ਉਪਰ ਲੇ ਕੇ ਆਉਣੇ ਨੇ ਤਾਂ ਘਟਤੋ ਘਟ ਇਹ ਰੂਲ ਚਾਹੀਦਾ ਕਿ ਟੀਮ ਹਰੇਕ ਬਰਾਬਰ ਦੀ ਹੋਵੇ ,, ਨਹੀਂ ਤਾਂ ਦੋ ਚਾਰ ਟੀਮਾਂ ਹੀ ਵੱਡੀਆਂ ਹੁੰਦੀਆਂ ਨੇ ਤੇ ਓਹੀ ਇੱਕ ਪਾਸਾ ਕਰ ਦੰਦੀਆਂ ਨੇ ,, ਬਾਈ ਜਰੂਰੀ ਆ ਕਿ ਹਰੇਕ ਟੀਮ ਜਿਹੜੀ ਫੈਡਰੇਸ਼ਨ ਦੇ ਮੈਚ ਖੇਡੇ ਓਹਦੇ ਵਿੱਚ ਦੋ ਰੇਡਰ ਤੇ ਦੋ ਜਾਫੀ ਜਮਾ A ਕਲਾਸ ਹੋਣੇ ਚਾਹੀਦੇ ,, ਚਾਰ ਖਿਡਾਰੀ ਜਮਾ ਅੱਵਲ ਹੋਣਗੇ ਤਾਂ ਮੈਚ ਤਕੜੇ ਹੋਣਗੇ ,, ਫੈਡਰੇਸ਼ਨ ਦੇ ਮੈਚ ਤਾਂਹੀ ਵਧੀਆ ਹੋਣਗੇ ,, ਮੇਜਰ ਲੀਗ ਵੀ ਖਤਮ ਆ ,, ਇਨਾਮ ਇੰਨੇ ਵੱਡੇ ਰੱਖ ਲੈਂਦੇ ਨੇ ਮੇਜਰ ਲੀਗ ਦੇ ਕੱਪ ਵਾਲੇ ,, ਪਰ ਖਿਡਾਰੀ ਤਿੰਨ ਜਾਂ ਚਾਰ ਟੀਮਾਂ ਚ ਹੀ ਨਿੱਗਰ ਹੁੰਦੇ ,, ਓਹੀ ਗੱਲ ਆ ਬਾਈ ਕਿ ਟੀਮਾਂ ਬਰਾਬਰ ਹੋਣਗੀਆਂ ਤਾਂ ਬਣੂ ਗੱਲ 🙏🙏

  • @mootpineadajijju1868
    @mootpineadajijju1868 Před 2 lety +4

    UNCLE NU DEKH MILKHA SINGH DI YAAD AAGYI

  • @user-ec4hy2tf4t
    @user-ec4hy2tf4t Před 2 lety +11

    ਇਹ ਬੰਦਾ ਮੈ ਵੇਖਿਆ ਸਚੀ ਗੱਲ ਮੂਹ ਤੇ ਆਖ ਦਿਂਦਾ ਮੂਹਰੇ ਭਾਵੇ ਕੋਈ ਹੋਵੇ ਸਾਡੇ ਪਿਂਡ ਆਇਆ ਸੀ ਇੱਕ ਵਾਰ ਟੂਰਨਾਮੈਟ ਤੇ ਓਥੇ ਗੋਰਾ ਗੋਲੇਵਾਲਾ ਆਇਆ ਹੋਇਆ ਸੀ ਕੁਮੈਂਟਰੀ ਆਲੇ ਲੱਗੇ ਤਾਰੀਫਾਂ ਕਰਨ ਓਦੋਂ ਗੋਰਾ ਗੇਮ ਛਡ ਚਲਿਆ ਸੀ ਇਹਨੇ ਮਾਈਕ ਫੜਿਆ ਤੇ ਆਖਿਆ ਸੀ ਕੇ ਗੋਰੇ ਵਰਗਾ ਜਾਫੀ ਸਾਰੀ ਦੁਨੀਆ ਚ ਹੈਨੀ ਕੋਈ ਨਾ ਹੋਵੇ ਅੱਗੇ ਪਰ ਗੋਰਿਆ ਸ਼ਰਾਬ ਛਡ ਦੇ ਅਜੇ ਤੂ ਕਬੱਡੀ ਹੋਰ ਖੇਡ ਲਵੇਗਾ ਤੇਰੇ ਵਰਗਾ ਕੋਈ ਜੱਫੀ ਨੀਂ ਹੋਣਾ ਸ਼ਰਾਬ ਛਡ ਮੇਰੇ ਕੋਲ ਆਜਾ ਪਰ ਗੋਰਾ ਨਹੀ ਸੁਧਰਿਆ

  • @ManbirMaan1980
    @ManbirMaan1980 Před 2 lety +1

    ਕੋਚ ਸਾਬ ਨੇ ਕਬੱਡੀ ਦੀ ਬਿਹਤਰੀ ਲਈ ਬਹੁਤ ਵਧੀਆ ਵਿਚਾਰ ਦਿੱਤੇ ਇਹੋ ਜਿਹੀਆਂ ਮੁਲਾਕਾਤਾਂ ਹੋਰ ਹੋਣੀਆਂ ਚਾਹੀਦੀਆਂ

  • @NirmalSingh-df1wb
    @NirmalSingh-df1wb Před 2 lety +8

    Rinku khareti da interview ek number c te banda v ek number c

  • @sukhchainsinghchaina1227
    @sukhchainsinghchaina1227 Před 2 lety +7

    ਡੀ ਪੀ ਸਾਬ ਆਪਣੀ ਟੀਮ ਨੂੰ ਤਿਆਰ ਕਰੋ ਨਮੇ ਗੁਰਜੀਤ ਤੂਤ ਮੱਖਣ ਸੈਦੋਕੇ ਤੇ ਏਕਮ ਹਠੂਰ ਵਰਗੇ ਤਿਆਰ ਕੇਰੋਉ👳👳👳👳👌👌👌👌👌👌

    • @kangsukh2151
      @kangsukh2151 Před 2 lety

      Oh bai ji..ki gal a karde paye bai..jina player de naam laye a..hun oh kabaddi kheden joge hage a..GURJIT tan pata ni khere mare kam da nitiza mileya ..makhan and ekam..bai ji bhote umar vi ho gye a..te new kabbadi player bhote teej traaj a ..nale ekam hathur vi duje kama ch pye gya c ..hun bai ji kabbadi joge ni reh gye...bhaki 🌟 player a..star hi rehna

  • @RvmHdPhotography
    @RvmHdPhotography Před 2 lety +7

    ਮੱਖਣ ਸਿੰਘ ਡੀ ਪੀ ਸਾਨੂੰ ਪੜਾਉਦੇਂ ਰਹੇ ਤੇ ਖਿਡਾਉਂਦੇ ਵੀ ਰਹੇ ਨੇ ਦੂਜੀ ਗੱਲ ਟਾਇਟਲ ਤੇ ਨਾਮ ਸਹੀ ਦਿਆ ਕਰ ਸਹਿਜੀ ਬਾਈ

  • @deeprataindia1170
    @deeprataindia1170 Před 2 lety +6

    Wonderful thought DP sahib।
    ਬਹੁਤ ਵਧੀਆ ਲੱਗਾ ਡੀ ਪੀ ਸਾਹਿਬ ਜੀ ਦੇ ਵਿਚਾਰ ਸੁਣਕੇ।
    ,,Ballu ਰਟੈਂਡਾ,,

  • @sandhusaab4325
    @sandhusaab4325 Před 2 lety +10

    Amrik ne sab to vad promote kita gangstara nu

  • @manindersingh-lu5xg
    @manindersingh-lu5xg Před 2 lety +10

    ਲਿਹਾਜਾ ਪੂਰਨ ਲਗ ਗਏ ਹੁਣ ਰਜੇ ਨੂੰ ਰਜਾਈ ਜਾਦੇ ਆ ਗਰੀਬ ਦੇ ਪੁੱਤਰ ਦੀ ਕੋਈ ਬਾਹ ਨਹੀ ਫੜਦਾ

  • @sunnysingh8957
    @sunnysingh8957 Před 2 lety +5

    Top redar top redar world 🌎 Makhan Makhi bhut bhut bhut nic redar aa ji but lok like 👍 karde os di game nu caneda USA 🇺🇸 22 asi ta oudeek de os nu Usa 🇺🇸 kabddi cup te

  • @modernagricu3006
    @modernagricu3006 Před 2 lety +14

    ਪਹਿਲਾਂ ਤਾਂ aaukhe ਜੇ ਹੋ ਗੇ ਸੀ dp ਸਹਿਬ ਪਰ cemre ਦਾ lihaj ਕ੍ਰ ਗੇ

  • @bahadursingh5896
    @bahadursingh5896 Před 2 lety +1

    ਬਹੁਤ ਵਧੀਆ ਕਿਹਾ ਜੀ ਲਲਕਾਰੇ ਨਹੀਂ ਮਾਰਨੇ ਚਾਹੀਦੇ ਇਸ ਨੂੰ ਖੇਡ ਸਮਜੋ ਜੰਗ ਦਾ ਮੈਦਾਨ ਨਾਂ ਬਣਾਓ ਲੱਖਾਂ ਦੀਆਂ ਗੱਲਾਂ ਕਰਦਾ ਮੱਖਣ ਬਰਾੜ ਜਿਊਂਦਾ ਰਹਿ ਭਾਈ ਮਾਂ ਦੇ ਪੁੱਤਰਾ ਜਿੰਦਾਬਾਦ

  • @harrydhaliwal4997
    @harrydhaliwal4997 Před 2 lety +1

    ਸਵਾਦ ਆ ਗਿਆ ਮੱਖਣ ਡੀਪੀ ਦੀਆਂ ਖਰੀਆ ਗੱਲਾ ਸੁਣਕੇ

  • @user-ec4hy2tf4t
    @user-ec4hy2tf4t Před 2 lety +1

    ਮੁਕਦੀ ਗੱਲ ਤਾ ਇਹ ਅਾ ਸਹਿਜੀ ਸਾਬ ਕੇ ਅੱਜ ਦੀ ਭੱਜ ਦੌੜ ਵਾਲੀ ਜਿ਼ੰਦਗੀ ਚ ਕਬੱਡੀ ਨਾਲ ਕਿਸੇ ਨੂ ਨੀਂ ਅਾ ਨਾ ਸੁਧਾਰ ਕਰਨ ਬਾਰੇ ਕੋਈ ਸੋਚਦਾ ਅਾ ਸਿਰਫ ਆਪਣੇ ਨਾਂ ਤੇ ਬੱਲੇ ਬੱਲੇ ਨਾਲ ਮਤਲਬ ਅਾ ਸਬ ਨੂ ਲੋਕੀ ਆਉਂਦੇ ਅਾ ਇੱਕ ਦਿਨ ਦਾ ਟੂਰਨਾਮੈਟ ਪੱਚੀ ਤੀਹ ਲੱਖ ਰੁਪਏ ਕੁਮੈਂਟਰੀ ਜਾ ਨਕਲੀ ਕੋਚ ਨੂ ਆਖ ਦੇਣਾ ਕੇ ਸਾਨੂ ਆਹ ਆਹ ਖਿਡਾਰੀ ਲਿਆ ਦੇਈ ਪੈਸੇ ਜੀਨੇ ਮਰਜੀ ਲੈ ਲਈ ਬੱਸ ਗੱਲ ਖਤਮ ਨਵੇ ਖਿਡਾਰੀਆਂ ਨਾਲ ਕਿਸੇ ਨੂ ਕੁਜ ਨੀਂ ਅਾ! ਨਾ ਕੋਈ ਸੋਚਦਾ ਅਾ

  • @upkarsingh2309
    @upkarsingh2309 Před 2 lety +4

    Vaddi SOCH nu salute DP SAAB.

  • @lovelybihla5314
    @lovelybihla5314 Před 2 lety +6

    ਵਾਹ ਉਸਤਾਦ ਜੀ ਵਾਹਿਗੁਰੂ ਤਰੱਕੀਆਂ ਬਖਸ਼ਣ ਤਹਾਨੂੰ

  • @charnpreetsingh2268
    @charnpreetsingh2268 Před 2 lety +2

    Dp saab salute aa thodi soch nu.. je har ik di soch thode wargi hoje kabbdi da myaar badal jao

  • @gurjitsinghbrar2442
    @gurjitsinghbrar2442 Před 10 měsíci

    ਸਰ ਜੀ ਹੀਰਾ ਇਨਸਾਨ ਐ ਕੋਚ ਸਾਹਬ ਜੀ

  • @kuldiptoor6822
    @kuldiptoor6822 Před 2 lety +5

    Very nice interview thanks 🙏

  • @Sandeep321mannat
    @Sandeep321mannat Před 2 lety +4

    Waheguru ji chardi khala ch rakhe sir ji tuhanu

  • @NirmalSingh-df1wb
    @NirmalSingh-df1wb Před 2 lety +5

    Kujh gallan sun mann bhar aayaa 🙏🙏

  • @jassisingh6319
    @jassisingh6319 Před 2 lety +3

    Gurjeet toot Toronto cup ch best nikalya si 👌👍.

  • @FaraattaTv
    @FaraattaTv Před 2 lety +6

    Kabaddi ch sir dp warge coach di lorr aa ,Jina nu knowledge aa , vadia academy hon jithe munde practice karn nava nu mocka mile, hun tan nava jha coach bina jankari ton paise de lallechi te hun tan rall k khede aa

  • @satnams6661
    @satnams6661 Před 2 lety +4

    ਸਭ ਤੋਂ ਸ਼ੇਰਾ ਐਂਟਰ ਵੀਉ ਬਾਈ ਜੀ

  • @kawaljeetmahlakawaljeetmah1016

    ਸਾਫ ਸੁਥਰੀ ਕਬੱਡੀ ਦਾ ਬਾਦਸ਼ਾਹ ਉਸਤਾਦ ਜੀ

  • @singhsukhwinder7348
    @singhsukhwinder7348 Před 2 lety +5

    Very nice person makhan saab good interview

    • @makhansingh5687
      @makhansingh5687 Před 2 lety

      vah ji vah makhan dp ji bhut match dhekhe ghal klan bhindar and charik no 1 teema

  • @Iqbalsingh0648
    @Iqbalsingh0648 Před 2 lety

    Dildaar te saaf te sacha bandda rabb rupee banda sada ustaad makhan singh couch saab

  • @satojsatoj3208
    @satojsatoj3208 Před 2 lety +1

    Koch bhot knt bnda ga nd saf bnda ga koi kmi ne asea kocha vich ❤️👍🙏

  • @sarabjeetsingh3759
    @sarabjeetsingh3759 Před 2 lety +6

    Good coach good insan

  • @bachittargill8988
    @bachittargill8988 Před 2 lety

    ਡੀ ਪੀ ਮੱਖਣ ਸਾਹਿਬ ਦਾ ਸਮਾਂ ਪੰਜਾਬ ਦੀ ਕਬਡੀ ਦਾ ਸੁਨਿਹਰੀ ਯੁਗ ਸੀ। ਢੁੱਡੀ ਕੇ ਖੇਡ ਮੇਲੇ ਤੇ ਯਾਦਗਾਰੀ ਮੈਚ ਹੁੰਦੇ ਸਨ।

  • @chamkaursarao601
    @chamkaursarao601 Před 2 lety +1

    Bhla banda hai makhan singh dp .malwe di kabbadi je majha te doabe de braber hoye hai oh makhan dp di den hai great coach hai .

  • @GiLL46MAJHAiL
    @GiLL46MAJHAiL Před 2 lety +5

    Respected Makhan DP sir experience bolda sir dea gallan vich ik vdea insaan , great coach moga di top team de bki kabaddi layi sochan , dard rakhan wale person 🙏🏻🙏🏻🙏🏻🙏🏻hats off u sir 👍🏻

    • @LovepreetSingh-ml2qv
      @LovepreetSingh-ml2qv Před 2 lety

      Respected Makhan DP sir g tusi apne muho vadaii nhi krde balki sach da sath dinde o eh tuhadi bahut vadi ensaniyat hai jug jug jeo coach saab g

  • @sandhusaab4325
    @sandhusaab4325 Před 2 lety +7

    Mai ta dp saab nu ground wich Milkha Singh e smjda raha

  • @VikramSingh-ky6jo
    @VikramSingh-ky6jo Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @upkarsingh2309
    @upkarsingh2309 Před 2 lety +4

    Salute DP Saab.

  • @jssidhu5614
    @jssidhu5614 Před 2 lety +1

    Jo d p sahib ny Vancouver tournament the gal kiti o 💯 percent Sahi gal keo k m v play kar reha c . Edmonton the team c ASI 4 players he c ty ASI lakha ty u k. The player Kalry Wala raider c sadi team ch.tydujy pasy d p ji. Ty ik hor gud raider c
    Gud match. C
    D p sahib great man .
    I solute u d p. Sahib

  • @naeemsandhu3851
    @naeemsandhu3851 Před 2 lety +2

    Arsh DTO world best player, Maan wa sanu ody taaaa

  • @jagmailsingh3509
    @jagmailsingh3509 Před 2 lety +28

    ਮੱਖਣ ਡੀਪੀ ਵਰਗੇ ਕੋਚ ਚਾਹੀਦੇ ਨੇ ਕਬੱਡੀ ਨੂੰ

  • @simarjeet2046
    @simarjeet2046 Před 2 lety +4

    Love you paji good job ❤️❤️❤️❤️❤️❤️

  • @gillfarmcharikmoga9119
    @gillfarmcharikmoga9119 Před 2 lety +4

    Nice 👍

  • @jagroopgill1422
    @jagroopgill1422 Před rokem

    Dp sahib sach boll rahea nshaa mukat khed bnaao Nhi taan pleyars daa end bhut maraah houu
    Mera vi gnc vich guru raheaa

  • @tejidhaliwal7776
    @tejidhaliwal7776 Před 2 lety +3

    Good job sir

  • @jaswindersinghjassi6867
    @jaswindersinghjassi6867 Před 2 lety +4

    Nyc

  • @FaraattaTv
    @FaraattaTv Před 2 lety +6

    Big respect sir makhan ji

  • @kabaddi7679
    @kabaddi7679 Před 2 lety +3

    Good job veer

  • @gurwinderpal3091
    @gurwinderpal3091 Před 2 lety +3

    Sirra interview

  • @kuljitdhaliwal5082
    @kuljitdhaliwal5082 Před 2 lety +1

    Very good siraaa ji

  • @sonnysingh1863
    @sonnysingh1863 Před 2 lety +3

    Good jop verr ji

  • @parminderjhajj11931
    @parminderjhajj11931 Před 2 lety +8

    Sehji veer seera boparai naal interview karo ek jalaldiwal de team de players naal v gall karo

  • @ARSHDEEPSINGH-ec1nq
    @ARSHDEEPSINGH-ec1nq Před 2 lety +6

    great coach s. makhan singh Dp sahab👌

  • @sikandernumberdar
    @sikandernumberdar Před 2 lety +3

    Good job

  • @bhupinderchahal4012
    @bhupinderchahal4012 Před 2 lety

    Good info ji

  • @gurjitsingh9553
    @gurjitsingh9553 Před 2 lety +1

    GURJEET toot gud man

  • @kalachathakabddi
    @kalachathakabddi Před 2 lety +2

    Sira ji

  • @puranebeli1896
    @puranebeli1896 Před 2 lety

    ਬਹੁਤ ਅਨੰਦ ਆਇਆ

  • @FaraattaTv
    @FaraattaTv Před 2 lety +12

    Arsh DTO siraa good stopper no dope no drug clean player good

    • @gurpreetwarring6460
      @gurpreetwarring6460 Před 2 lety

      Tenu koun khenda aa

    • @naeemsandhu3851
      @naeemsandhu3851 Před 2 lety +1

      DTO maan ha punjab daaa

    • @gurpreetwarring6460
      @gurpreetwarring6460 Před 2 lety

      Dulle de Rees ne haundi kesse to

    • @naeemsandhu3851
      @naeemsandhu3851 Před 2 lety +2

      @@gurpreetwarring6460 Bae DTO apni jgha dulla apni jghaa

    • @moneykhaira2107
      @moneykhaira2107 Před 2 lety

      No body can compete PALA JALALPURIA. Ohde naal politics v khedi canada vich.4 saal khedan v ni ditta,But jatt di ajj v dehshat a grounda ch. Arsh tan baccha a ohde aggey. PALE AGGEY AJJ V RAIDER DARDE A UNGAL KHADI KARN NU. Toronto cup da 3 vaar da best a baad ch canada ban karta si ohnu work permit apply karn karke. Dope test vich har vaar negative aya. Al time favourite a apna tan PALA

  • @sandhuboy3999
    @sandhuboy3999 Před 2 lety +5

    Waiting

  • @beantdhaliwal1913
    @beantdhaliwal1913 Před 2 lety

    ਆਪਣੇ ਟਾਈਮ ਦਾ ਬਹੁੱਤ ਤਕੜਾ ਰੇਡਰ ਰਿਹਾ ਵੱਡਾ ਭਰਾ

  • @sandhusaab4325
    @sandhusaab4325 Před 2 lety +9

    Kehnda a ona di team aa jinna daa naam ni bol sakde amrik bolda tournament te jithe bhagwanpur di team hundi

  • @GurpreetSingh-uw1fb
    @GurpreetSingh-uw1fb Před 2 lety +3

    Best dp

  • @BalwinderSingh-wi7qr
    @BalwinderSingh-wi7qr Před 9 měsíci

    Very good 👍

  • @sidhumooseWala-tj1cq
    @sidhumooseWala-tj1cq Před 2 lety +4

    Dp sahb👌👌👌👌🙏🙏🙏🙏

  • @varunchaudhary6405
    @varunchaudhary6405 Před 2 lety +9

    U r legend Sir 🙏🙏🙏🙏🙏

  • @sunnysingh8957
    @sunnysingh8957 Před 2 lety +5

    Arsh chola powerful jaffi world please enterview karo ji 🙏🙏

  • @nathamann5509
    @nathamann5509 Před 2 lety +1

    Eh hunde aw asli coach

  • @rinkusingg3577
    @rinkusingg3577 Před 2 lety +6

    Good makhan sir hun bai ekam hathhur nal vi gal karo

  • @ranjitbadesha214
    @ranjitbadesha214 Před 2 lety +2

    Salute aa sir

  • @sarbjit7343
    @sarbjit7343 Před 2 lety +4

    👍👍

  • @Happysingh-nf1ie
    @Happysingh-nf1ie Před 2 lety

    Good job dp saab

  • @kaurthind5807
    @kaurthind5807 Před 2 lety +1

    Good

  • @ARSHDEEPSINGH-ec1nq
    @ARSHDEEPSINGH-ec1nq Před 2 lety +6

    audio Mike vgera le aa sheji bai...doja bnda holi ko v Bolda oh v sun janda

  • @user-ec4hy2tf4t
    @user-ec4hy2tf4t Před 2 lety

    ਕਿਨੀ ਜੱਗਾ ਹੋਇਆ ਕਬੱਡੀ ਦੇ ਮੈਚ ਅਜੇ ਚੱਲ ਰਹੇ ਹੁਂਦੇ ਅਾ ਤੇ ਸਾਜੀ ਅਾ ਕੇ ਸਾਜ ਵਜਾਉਣ ਲੱਗ ਜਾਂਦੇ ਅਾ ਖਿਡਾਰੀਆਂ ਦਾ ਧਿਆਨ ਭੰਗ ਹੋ ਸਕਦਾ ਅਾ ਤੇ ਦੂਜਾ ਦਰਸ਼ਕ ਵੀ ਕਦੇ ਕਬੱਡੀ ਵਲ ਭਜਦੇ ਤੇ ਅੱਧੇ ਕਲਾਕਾਰਾ ਦੀ ਸਟੇਜ ਅੱਲ ਥਾਂ ਰੋਕਣ ਵਲ ਭਜਦੇ ਅਾ । ਕਿਨੀ ਜੱਗਾ ਅਖਾੜੇ ਕਰਕੇ ਫਾਈਨਲ ਮੈਚ ਨੀਂ ਹੋਏ ਜੰਤਾ ਜਾਲ ਤੋੜ ਦੀਂਦੀ ਅਾ। ਕਲਾਕਾਰ ਬੁਲਾਉ ਪਰ ਕਬੱਡੀ ਵਾਲੇ ਦਿਨ ਕਬੱਡੀ ਹੋਵੇ ਅਖਾੜਾ ਅਗਲੇ ਦਿਨ ਜਾ ਕਬੱਡੀ ਤੋ ਇੱਕ ਦਿਨ ਪਹਿਲਾ ਹੋਵੇ।

  • @sonnysingh1863
    @sonnysingh1863 Před 2 lety +3

    👌👌👌

  • @HarbansSingh-bf9wk
    @HarbansSingh-bf9wk Před 2 lety +1

    Good aa D P sab

  • @Ak.brastmod
    @Ak.brastmod Před 2 lety

    DP good man of da word

  • @babbugill441
    @babbugill441 Před 2 lety +3

    Good player

  • @HarpalSingh-uv9ko
    @HarpalSingh-uv9ko Před 2 lety +1

    Nice

  • @GurpreetSingh-uw1fb
    @GurpreetSingh-uw1fb Před 2 lety +3

    👌👌👌👌

  • @singhbhullar2851
    @singhbhullar2851 Před 2 lety +6

    ❤️👌🔥

  • @zimedargaming2108
    @zimedargaming2108 Před 2 lety +2

    Belkul right aa dp sahb

  • @ikkisingh9276
    @ikkisingh9276 Před 2 lety +1

    Am sorry wen interview start I find u rude bt I was wrong m sorry u r down to earth person salute u sir

  • @harsimrandeepsingh1358
    @harsimrandeepsingh1358 Před 2 lety +5

    Sehji bai sadhu singh coach di v interview kro

  • @satojsatoj3208
    @satojsatoj3208 Před 2 lety +2

    Famly vare te gar bar vare hal jaror pusea kro ji Phila sab to banti aa ।baki soda achakn jna mnu vadia lg da ga bnda de real life vare pta lag jnda 🙏

  • @naeemsandhu3851
    @naeemsandhu3851 Před 2 lety

    DTO love you veer, Arsh Arsh haaaa

  • @sikandernumberdar
    @sikandernumberdar Před 2 lety +6

    Plz inderjit kalisea

  • @dhanwantsingh8216
    @dhanwantsingh8216 Před 2 lety

    vah ji vah

  • @jaswantgill8350
    @jaswantgill8350 Před 2 lety

    DHANVAAD ji

  • @HarjinderSingh-ot4mw
    @HarjinderSingh-ot4mw Před 2 lety

    Very nice

  • @ARSHDEEPSINGH-ec1nq
    @ARSHDEEPSINGH-ec1nq Před 2 lety +5

    ਡੀ ਪੀ ਸਾਹਬ ਟੀਮ ਬਣਾਵੋ ਫਿਰ ਜਗਰਾਉਂ ਵਰਗੀ ਦੁਬਾਰਾ

  • @bhupinderjhalli3502
    @bhupinderjhalli3502 Před 2 lety +4

    Ssa g bha g bot wadiya kam kar rehe ho tusi interview naal kafi kuch pta lga dp sir bare kafi kuch changa mara suniya si par is interview naal kafi kuch clear ho Gia bot wadiya idea thuada kabaddi players te kitab jaroor likho

  • @rockysam330
    @rockysam330 Před 2 lety +4

    🙏🙏🙏🙏🙏

  • @sandhusaab4325
    @sandhusaab4325 Před 2 lety +5

    Mai kehna c Milkha Singh da ki kam ground wich

  • @harjitsangha2990
    @harjitsangha2990 Před 2 lety

    Good 🙏🏻🙏🏻👍👍🌹

  • @singhjigill4354
    @singhjigill4354 Před 2 lety

    Mere pind die nie sir dp ❤️❤️ mia v iniaa da sochol time inina da sutdn rya cc Mia 😘😘

  • @lallykhurpa5912
    @lallykhurpa5912 Před 2 lety +1

    🙏🙏👍

  • @balrajchahal3656
    @balrajchahal3656 Před 2 lety +4

    Y Sandeep Nangal ambian di v interview kro

  • @balbirsinghusajapmansadasa1168

    ਬਾਹਰਲੇ ਪਰਮੋਟਰਾਂ ਨੂੰ ਪੈਸਾ ਕਰੋੜਾਂ ਵਿੱਚ ਲਾਉਣਾ ਸੌਖਾ। ਪਰ ਸ਼ਭ ਤੋਂ ਪਹਿਲਾਂ ਖਿਡਾਰੀ ਸੁਹਿਰਦ ਹੋਵੇ ਕਿ ਕਬੱਡੀ ਲਾਲਚ ਵਿੱ ਆਕੇ ਖੇਡਣੀ ਜਾਂ ਸ਼ੌਕ ਨਾਲ। ਜਿਹੜਾ ਖਿਡਾਰੀ ਸ਼ੌਕ ਨਾਲ ਖੇਡੂ ਉਹਦੀ ਖੇਡ ਵਿੱਚ ਪਿਊਰਟੀ ਹੋਊ ਤੇ ਕੌਚ ਨੂੰ ਗੁਰੂ ਸਮਾਨ ਪੂਜੂ।ਫਿਰ ਪੈਸਾ ਖਿਡਾਰੀ ਮਗਰ ਆਊ ,ਖਿਡਾਰੀ ਨੂੰ ਨਹੀਂ ਭੱਜਣਾ ਪਊ।ਤੇ ਨਸ਼ਾ ਵੀ ਘਟੂ