Manga Mithapuria, Baazi Jand ਤੇ Lakha Sidhana ਦੇ ਗਰਾਊਂਡ ਦੇ ਅਸਲ ਸੱਚ ll Bittu Chak Wala ll Daily Awaz
Vložit
- čas přidán 8. 09. 2024
- #bittuchakwala #dailyawaz #kabaddi #players #coach #devidyal
Host - Bittu Chak Wala
Editor- Bhupinder Singh Dhaliwal
Cameramen - Rajwinder Singh Sekhon & Bhupinder Singh Dhaliwal
Guest- Devi Dyal
Digital Producer- Bittu Chak Wala
Location- Punjab
Label - Daily Awaz
ਨਾਮ ਸੁਣਿਆ ਸੀ ਸਰ ਦਾ ਅੱਜ ਦਰਸਨ ਵੀ ਹੋਗੇ।ਬਹੁਤ ਹੀ ਸਤਿਕਾਰ ਯੋਗ ਤੇ ਨਿੱਘੇ ਸੁਭਾਅ ਦੇ ਮਾਲਿਕ ਨੇ ।🙏ਵਾਹਿਗੁਰੂ ਇਹਨਾ ਨੂੰ ਹਮੇਸਾ ਤੰਦਰੁਸਤੀਆ ਖੁਸੀਆ ਬਖਸੇ।🙏
1\\\
Fsssss
😢 0 1:02 😅
@@akashdeol3577q1
ਮੇਰੀ ਜਿੰਦਗੀ ਦਾ ਵਧੀਅਾ ਖਿਡਾਰੀ ਸੀ ਦੇਵੀਦਿਅਾਲ ਦੋਰਾਹੇ ਦੇ ੲਿਲਾਕੇ ਵਿੱਚ । ੲਿੰਨੀ ਸਾਫ ਖੇਡ ਖੇਡਦਾ ਖਿਡਾਰੀ ਮੈਂ ਨੀ ਦੇਖਿਅਾ ਜਿੰਦਗੀ ਵਿੱਚ ।
22 gg tusi dolla manuke nu khelde dekhya c os time da player c raider cc
ਦੇਵੀ ਦਿਆਲ ਦੀ ਬਾਡੀ ਵਰਗੀ ਅੱਜ ਤੱਕ ਕੋਈ ਬਾਡੀ ਨਹੀਂ ਦੇਖੀ।ਇਹ ਇਕ ਦਰਸ਼ਨੀ ਪਲੇਅਰ ਸਨ।ਬਹੁਤ ਇਮਾਨਦਾਰ ਸਨ ਤੇ ਹਨ।ਵੱਡਾ ਦੁਖ ਵੀ ਦੇਵੀ ਦਿਆਲ ਨੂੰ ਪਿੱਛੇ ਨਹੀਂ ਕਰ ਸਕਿਆ।
❤️🙏
❤
ਦੇਵੀ ਦਿਆਲ ਵਰਗੇ ਖਿਡਾਰੀ ਸਦੀਆਂ ਬਾਅਦ ਜਨਮ ਲੈਂਦੇ ਹਨ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਮੈਨੂੰ ਓਹਨਾਂ ਨੂੰ ਬਹੁਤ ਸਾਰੇ ਮੈਚਾਂ ਵਿੱਚ ਖੇਡਦਿਆਂ ਦੇਖਣ ਦਾ ਮੌਕਾ ਮਿਲਿਆ। ਦੇਵੀ ਵਰਗਾ ਸੋਹਣਾ ਸਰੀਰ ਕੱਬਡੀ ਖੇਤਰ ਕਿਸੇ ਹੋਰ ਦਾ ਨਹੀਂ ਹੋਇਆ। ਫਿਲਮ ਸਟਾਰ ਦੀ ਦਿੱਖ ਵਾਲਾ ਕੋਹੇਨੂਰ ਹੀਰਾ ਖਿਡਾਰੀ।
Y bittu g koyi vddi job pa ke hi insan da mukam hi hunda kuz insan apne desh di sewa lyi hi jindgi jyonde a...so proud sir g...
ਦੇਵੀ ਦਿਆਲ ਅਤੇ ਫਿਡੂ ਸਮੇਂ ਦੇ ਮਹਾਨ ਕਬੱਡੀ ਪਲੇਅਰ ਸਨ ਕਬੱਡੀ ਬਹੁਤ ਦੇਖੀ ਇਹਨਾਂ ਦੀ
One of great Coach Saab Devi Dyal ji ...
Bahut International Players Bnaye Coach saab ne .. God bless u Coach Saab
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਲਾਮ
Sab ton vadiya coach saab ne love you guru ji devi dyal ji warga koi coach ni poori duniya ch
ਜਿਊਂਦਾ ਰਹਿ ਬਿੱਟੂ ਬਾਈ
BITTU PUTT WAHEGURU JI CHARDIKALA TANDRUSTI TE TRAKIA BAKSHAN SADE PUTT NU GOOD INTERVIEW WITH DEVI DAYAL JI BABA JI DEVI 22 NU CHARDIKALA TANDRUSTI TE TRAKIA BAKSHAN
God bless you🙏🏻 ਕੋਚ ਦੇਵੀ ਦਿਆਲ ਜੀ! ਬਹੁਤ ਤੱਕੜੇ ਖਿਡਾਰੀ ਤਿਆਰ ਕੀਤੇ! Bittu Veer g boht vdia interview ਕੀਤੀ! Veer g Mangi bagga Pind ਨਾਲ interview ਕਰੋ! Pls ਵੱਡੀ interview krio?
Very gentleman and dedicated to kabaddi
ਬਹੁਤ ਵਧੀਆ ਜਾਨਕਾਰੀ
Respected Coach Shri Devi Dyal ji nal Interview krn lyi Daily Awaz and Bittu Pajji da Dhanwad....
Bittu 22 Seera Pitho di interview b kro....
ਬਾਬਾ ਬੋਹੜ ਕਬੱਡੀ ਦਾ
Bittu bai waheguru tahanu hamesha khus rakhe bai g
I never miss Devi Deyal Ji's Interview. Wish I could join your academy
Waheguru g ❤️ 💖 ♥️
ਹੀਰੇ ਦੀ ਕਦਰ ਵੀ ਜਵਾਰੀ ਨੂੰ ਹੁੰਦੀ ਆ❤
ਮਾਂ ਖੇਡ ਕਬੱਡੀ ਦੇ ਮਹਾਂਰਥੀ ਕੋਚ ਦੇਵੀ ਦਿਆਲ ਸ਼ਰਮਾ ਜੀ
ਉਸਤਾਦ ਜੀ ਤੁਸੀਂ ਰਾਏਕੋਟ ਵਾਲੇ ਪੀਤੇ ਦੀ ਕਿਉਂ ਨਹੀਂ ਗਲ ਕੀਤੀ ਜਿਹੜਾ ਈ ਇਕੱਲਾ ਹੀ ਸਟੌਪਰ ਅਤੇ ਰੇਡਰ ਵੀ ਸੀ ਤੁਸੀਂ ਕਿਲਾਰਾਇਪੁਰ ਉਸ ਨਾਲ ਮੈਚ ਲਾਇਆ ਸੀ ਆਪਣੇ ਸਮੇਂ ਘੁਦਾ ਤੋਤਾ ਅਤੇ ਹੋਰ ਖਿਡਾਰੀ ਉਸ ਦੇ ਮਕਾਬਲੇ ਵਿਚ ਨਹੀਂ ਸੀ
ਨਾਮ ਬਹੁਤ ਸੁਣਿਆ ਸੀ ਅੱਜ ਜ਼ਿੰਦਗੀ ਵਿਚ ਪਹਿਲੀ ਵਾਰ ਦਰਸ਼ਨ ਕੀਤੇ
Salute to sir look at devi g leg he is super super fit
Love you 22 g
ਵਾਹ ਜੀ ਵਾਹ ਬਹੁਤ ਵਧੀਆ ਜੀ 🙏🙏
Good interview Bittu veer Bittu dugal de brother nl interview kro lakha dugal nl plz request e
ਬਹੁਤ ਖੂਬ
Darshan kr k coach Saab de bht vdhiya lggya veer
ਬਹੁਤ ਧੰਨਵਾਦ ਬਿੱਟੂ 22 ਉਸਤਾਦ ਜੀ ਦੇ ਦਰਸਨ ਕਰਵਾਏ
Very nice g God bliss you sir
Waheguru g hamesha charhdi kalan vich rakhe
Fitness ajj v 💪 20 saal waali ..Salute to u..Sir g
Bhut vaddia coach saab ji
I miss you bittu dugal 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
ਬੇਹੱਦ ਵਧੀਆ ਇਨਸਾਨ ਸੀ
Very interesting interview 👍. Good job, you really deserve sir.
bitu veer koch sahib ta bhout change insaan ne m bi enn kol exersige kiti aa bhot nake bande aa ji
Guru Ji satsirikal ji ❤
Great player and Great coach, shri Devi Diyal g. 🙏
Siraa interview ❤❤❤❤
Sat Shri Akal Ji Very Nice Interview God Bless You Long Life And Good Health Thanks Ji 🙏🙏👍👍👌👌👏👏🍫🍫
Sirra.ustad.ji
Bhut shandaar 👌❤️
Very good 👍🏻👍🏻👍🏻🙏🙏🙏
Kabbadi da Bohr hai coach dev dyal Saab ♥️👍
Nyc bittu vr
COACH SH DEVI DEYAL JI NU PARNAM HAI FROM PUNJAB BOOT HOUSE SAMRALA 🙏🏻🙏🏻🙏🏻🙏🏻🙏🏻🙏🏻🙏🏻🙏🏻
ਇਹਨਾ ਦੀ ਗੇਮ ਮੈਂ ਖੁਦ ਦੇਖਿਆ ਦੋਨੋ ਲੱਤਾਂ ਫੜਾ ਕੇ ਵੀ ਦੇਬੀਦਿਆਲ ਜੀ ਬੜੀ ਅਸਾਨੀ ਨਾਲ ਸੁਡਵਾ ਲੈਦੇ ਸੀ
Top da coach 👍👍👍
ਨਾਮ ਬਹੁਤ ਸੁਣਿਆ ਸੀ ਅੱਜ ਦੇਖਿਆ ਤੇ ਬਹੁਤ ਵਧੀਆ ਲੱਗਿਆ
Bless you uncle ji Sade pind di Shan ❤️❤️🔥🔥🔥
Kitho ne uncle gg
Aci practice karn lagna gg sir kol
Okk ji
ਕਿਹੜਾ ਪਿੰਡ ਐ ਕੋਚ ਸਾਬ ਦਾ ਵੀਰੇ ???
@@Ladi-eh7gh kubaaa ji
Good coach sabh ji 🙏🙏
I personally meet him he is a great soul
ਸੋਹਣਾ ਪ੍ਰੋਗਰਾਮ
ਬਹੁਤ ਵਧੀਆ
Bittu dugal ❤
Very impressive interview.
Good job 👍🏼
Bitu verre teri job nu salam aa
Vdia player vdia coatch va
ਤੁਹਾਡੀ ਨਰਮ ਦਿਲੀ ਤੇ ਖੇਡ ਨੂੰ ਸਲੂਟ ਆ ਸਰ ਜੀ
Jeonde wasde raho ustad ji
Mainu v bohat jor layea c ustaad g ne but mai kise di bheth chad geya 2009 ch
Good
ਧੰਨਵਾਦ ਗੁਰੂ ਜੀ
Bittu vere ❤️❤️❤️❤️🙏
bhutt wdia g
Ekam ta ekm
Respect dilo 🙏🏻
My father a big fan of you .
May God bless you sir ji
good g
Good job sir
Davi dayal gi ludhiana team d capatan huda ci Anand pur sahib hola mahala ta punjab d 11 jila huda si ota takar huda siga ma khud akhi match daka gi 😎
Great
Good, 👍
🙏
good video g
Nice coch
Coach Malli saab da v interview kro
Kabaddi da ਜੁਗ ਦੇਵੀਂ ਦਿਆਲ 🙏🏻🙏🏻🙏🏻
Great 👍
kismat dia glla ne...aj devi deyal kbaadi da great man mnea jada....eh jdo jwani ch khed da huda c kde sahnewal ch chln ni dita c jugraj and bheem bhai ohna ne....but struggle bhut a es bnde di
Mera mama ve khed da se ehna nal Dev baldev singh nadpur sahnewal nere ha
Jatt saab 15 sall daa careear nu ikdin de match nall judge nhi krida hunda
Sat Shri kal ustad ji
Nice interview
WAHEGURU Ji
Mangi bagga pind interview karo baji
Eh gall mere nal hoi ehna mainu v keha c ki mainu apna ik sall deade but meri halat mainu dhab lea gaye
Ohh..sad
Thanks sir
Very Nice
Good coach sir g
Very nice video
I proud of him
ਵੀਰ ਜੀ ਅਸੀਂ ਵੀ ਪਿੰਡ ਬੋਪਾਰਾਏ ਕਲਾਂ ਲੁਧਿਆਣਾ ਵਿਖੇ ਪਾਵਰ ਲਿਫਟਿੰਗ ਦੀ ਪਨੀਰੀ ਤਿਆਰ ਕਰਨ ਲੱਗੇ ਹਾਂ ਸਾਡੇ ਕੋਲ 8ਸਾਲ ਤੋਂ 45ਸਾਲ ਤਕ ਦੇ ਇੰਡੀਆ ਚੈਂਪੀਅਨ ਹਨ ਬਿਲਕੁੱਲ ਫਰੀ ਕਰਵਾ ਰਹੇ ਹਨ ਆਪਣੇ ਘਰ ਵਿੱਚ ਅਖਾੜਾ ਬਣਾ ਕੇ
ਕੋਚ ਸ ਮਨਦੀਪ ਸਿੰਘ ਰਿੰਕੂ ਏਸ਼ੀਆ ਚੈਂਪੀਅਨ ਵਰਲਡ ਵਿੱਚੋ 3rd ਨੰਬਰ
great soul
Good parson
Big Guru Sports (Devi Dayal G)
Y jeet kotli da interview krlo.plz koi nhi kr riha tusi krlo plz
Baji hva ch aake bol dinda or mehnet v boht krda bai g je v gal kri a pade likhe bnde hona or kabaddi da star hona ena pad ke boht veddi gal a g nimrta kini a g
good a
ਬਿੱਟੂ, ਬਾਈ, ਚਰਨਜੀਤ, ਚਰਨੀਂ,ਰੋਗਲਾ ਸੰਗਰੂਰ, ਬਹੁਤ, ਵਧੀਆ, ਪਲੇਅਰ ਆ, ਉਨ੍ਹਾਂ ਦੀ ਇੰਟਰਵਿਊ,ਕਰੋ, ਜੀ
♥️♥️
🙏🏻🙏🏻🙏🏻🙏🏻