Video není dostupné.
Omlouváme se.

Bittu Dugal | Best Stop | (ਬਿੱਟੂ ਦੁਗਾਲ) | Narinder Ram Bittu | Kabaddi365

Sdílet
Vložit
  • čas přidán 21. 09. 2020
  • Join this channel to get access to perks: bit.ly/3B5oHSA
    Bittu Dugal | Best Stop | (ਬਿੱਟੂ ਦੁਗਾਲ) | Narinder Ram Bittu | Kabaddi365
    Top 5 Stop Bittu Dugal : • Top 5 Stop Bittu Dugal...
    A TRIBUTE TO BITTU DUGAL : • A TRIBUTE TO BITTU DUG...
    ਬਿੱਟੂ ਦੁਗਾਲ ਬਾਰੇ ਉਹ ਦੱਸਿਆ ਜੋ ਕਿਸੇ ਨੂੰ ਨਹੀਂ ਪਤਾ ਹੋਣਾ | Bittu Dugal | Gurpreet Sehji | Kabaddi365 : • ਬਿੱਟੂ ਦੁਗਾਲ ਬਾਰੇ ਉਹ ਦੱ...
    ਗੁੱਜਰ | ਕਹਾਣੀ ਬਿੱਟੂ ਦੁਗਾਲ ਦੀ : • ਗੁੱਜਰ | ਕਹਾਣੀ ਬਿੱਟੂ ਦੁ...
    ਸੁਖਵੀਰ ਸਰਾਵਾਂ ਨੇ ਸੁਣਾਏ ਬਿੱਟੂ ਦੁਗਾਲ ਦੇ ਵਰਲਡ ਕੱਪ ਦੇ ਕਿੱਸੇ : • ਸੁਖਵੀਰ ਸਰਾਵਾਂ ਨੇ ਸੁਣਾਏ...
    (1) Gakhal (Jalandhar) 01 Apr 2018 : • 362 Final Match | Miri...
    (2) Anandpur Sahib Kabaddi Cup 01 Mar 2018 : • 324 Best Final Match |...
    (3) Dugal (Patiala) 06 Apr 2018 : • 🔴 [Live] Dugal (Patial...
    (4) Anandpur Sahib Kabaddi Cup 01 Mar 2018 : • 🔴 [Live] Anandpur Sahi...
    (5) Gakhal (Jalandhar) 01 Apr 2018 : • 362 Final Match | Miri...
    (6) Amargarh (Sangrur) 11 Mar 2018 : • 🔴 [Live] Amargarh (San...
    (7) Amargarh (Sangrur) 11 Mar 2018 : • 370 Best Match | Lalhe...
    (8) Lehra Khana (Bathinda) 19 Feb 2018 : • 397 Best Match | Bhund...
    (9) Dhanda (Jalandhar) 24 Feb 2019 : • 485 Best Match | Sarha...
    (10) Dirba (Sangrur) 16 Feb 2019 : • 511 Best Match | Ghall...
    (11) Anandpur Sahib Kabaddi Cup 01 Mar 2018 : • 🔴 [Live] Anandpur Sahi...
    (12) Anandpur Sahib Kabaddi Cup 01 Mar 2018 : • 324 Best Final Match |...
    (13) Dulay (Ludhiana) 10 Jan 2019 : • 565 Best Match | Dhand...
    👉Don't Forget to Like, Comment, Share and Subscribe to Kabaddi365.com CZcams Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

Komentáře • 942

  • @husanpreetsinghsekhon2058
    @husanpreetsinghsekhon2058 Před 3 lety +111

    ਬਾਈ ਤੈਨੂੰ ਦੇਖ ਕੇ ਮਨ ਭਰ ਆਇਆ ਯਾਰਾ
    ਮੈਨੂੰ ਯਕੀਨ ਆ ਤੈਨੂੰ ਪਿਆਰ ਕਰਨ ਵਾਲਿਆਂ ਦਾ ਹਾਲ ਵੀ ਮੇਰੇ ਵਾਲਾ ਹੀ ਹੋਇਆ ਹੋਵੇਗਾ
    ਪਰਮਾਤਮਾ ਤੇਰੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
    ਦਿਲ ਜਾਨ ਤੋਂ I miss you bro

  • @kamldeepsingh2536
    @kamldeepsingh2536 Před 3 lety +113

    ਬਿੱਟੂ ਤਾ ਬਿੱਟੂ ਸੀ😭😭😭

  • @AMGtransports2023
    @AMGtransports2023 Před 3 lety +100

    ਕਬੱਡੀ ਦਾ ਹੀਰਾਂ miss you bro forever 🙏🏼😢

  • @gurmailgrewal3072
    @gurmailgrewal3072 Před 12 dny +1

    ਬਹੁਤ ਵਧੀਆ ਇਨਸਾਨ ਤੇ ਸੂਝਵਾਨ ਜਾਫੀ ਸੀ ਬਿੱਟੂ ਦੁਗਾਲ 🎉🎉🎉🎉

  • @varindercheema5544
    @varindercheema5544 Před 3 lety +26

    Pehli vaar bittu v nu otala near shmrala dekhya c 2006 di gal c..os din ton fan hoo gya c..fir jithe bitu khed da c os cup te jnde c..miss u broo

  • @jagirsingh6303
    @jagirsingh6303 Před 3 lety +9

    ਹੀਰਾ ਬੱਦਾ ਸੀ ਬਿੱਟੂ ਦੁਗਾਲ ਵਾਲਾ
    ਜਾਫੀ ਬਹੁਤ ਨੇ ਦੁਗਾਲ ਵਾਲੇ ਵਰਗਾ ਕੋਈ ਨਹੀਂ

  • @brownboy1993
    @brownboy1993 Před 3 lety +20

    ਮਾਂ ਖੇਡ ਕਬੱਡੀ ਦਾ ਧੰਨਾ ਭਗਤ ਸੀ ਬਿੱਟੂ ਦੁਗਾਲ, ਮਿਸ ਯੂ ਭਰਾ ਮੁੜ ਮੁੜ ਚੇਤੇ ਆਵੇਗਾ 😥😥😥

  • @sunnychoudhary1479
    @sunnychoudhary1479 Před 3 lety +224

    ਵੀਰ ਜੀ ਪਾਲਾ ਜਲਾਲਪੁਰੀਆ ਹਰ ਮੈਚ ਵਿੱਚ ਬਿੱਟੂ ਦੁਗਾਲ ਵਾਲੇ ਵੀਰ ਨੂੰ ਬਹੁਤ ਯਾਦ ਕਰਦਾ 🙏❤

  • @laddidhaliwal8916
    @laddidhaliwal8916 Před 3 lety +80

    Kabaddi da anmol heera💎

  • @SukhjinderSingh-xr5gb
    @SukhjinderSingh-xr5gb Před 2 lety +5

    ਇਥੇ ਟਕੇ ਟਕੇ ਵਿਕਦੀ ਏ ਦੁਨੀਆ ਯਾਰਾ ਤੂੰ ਨਈਉ ਮਿਲਣਾ ਬਜਾਰ ਚੋਂ। Miss you bittu veer

  • @harrykang6478
    @harrykang6478 Před 3 lety +2

    ਬਿੱਟੂ ਦੁਗਾਲ ਦੀ ਚੀਤੇ ਤੋਂ ਵੀ ਜ਼ਿਆਦਾ ਤੇਜ਼ ਝੜਪ ਸੀ ਕਬੱਡੀ ਖੇਡੀ ਨਹੀਂ ਸੀ ਸਗੋਂ ਕਬੱਡੀ ਪੜ੍ਹੀ ਹੋਈ ਸੀ ਉਸਤਾਦ ਨੇ ਤਾਂ ਮਿਸ ਯੂ ਉਸਤਾਦ ਜੀ

  • @lovebrar9396
    @lovebrar9396 Před 3 lety +60

    Duniya da super duper khdari. Bittu Duggal ❤️❤️❤️ miss. U. Bhraa

  • @parambariar5543
    @parambariar5543 Před 3 lety +29

    ਵਾਹਿਗੁਰੂ ਤਤੀਅਾਂ ਹਵਾਵਾਂ ਤੋ ਬਾਚਾਏ ਇਹਨਾ ਮਾ ਖੇਡ ਕਬੱਡੀ ਦੇ ਪਰੇਮੀਅਾ ਨੂੰ ਜੀ.ਸੱਚੇ ਪਾਤਸ਼ਾਹ ਜੀ ਮੇਹਰ ਭਰਿਅਾ ਹੱਥ ਰੱਖਣ ਜੀ 😊🙏

  • @deep41346
    @deep41346 Před 3 lety +5

    Pardeep veer bittu bai da name sun k hi akhan cho paani vagn lagg painda , awaj v ni nikldi te sabh kuj shaant ho janda
    Miss u bittu dugal veer love u so much

  • @rinkudugal8256
    @rinkudugal8256 Před 3 lety +1

    Miss u y and thanks pardeep bittu dia videos paun layee

  • @manishgujjar7618
    @manishgujjar7618 Před 3 lety +5

    Khdd khdd glla krde loki bittu dugal diya miss u veere

  • @manishgujjar7618
    @manishgujjar7618 Před 3 lety +36

    Wah oye gujjjara ✌✌miss u veere

  • @gujjarsarkar3789
    @gujjarsarkar3789 Před 3 lety +59

    Saan putt gujran da,,
    Love from pak,,
    R.I.P bittu

  • @amandeepsandhu1229
    @amandeepsandhu1229 Před 3 lety +15

    ਕਬੱਡੀ ਦਾ ਅਨਮੋਲ ਹੀਰਾ ਸੀ ਬਾਈ ਬਿੱਟੂ ਦੁਗਾਲ,,miss you bittu veer

  • @jasdeepsingh195
    @jasdeepsingh195 Před 2 lety +3

    ਬੜਾ ਸੁਣਿਆ ਸੀ ਬਾਈ ਬਾਰੇ ਵੀ ਤਕੜੀ ਖੇਡ ਦਾ ਮਾਲਕ ਆ ਦੂਗਾਲ ਵਾਲਾ ਬਿੱਟੂ ਤੇ ਬਾਈ ਦੇ ਮੈਚ ਵੀ ਦੇਖੇ ਆ online, ਪਰ ਲਾਈਵ ਖੇਡਦੇ ਦੇਖਣ ਦਾ ਸਬੱਬ ਨੀ ਬਣਿਆ 🙏miss u bro 😭🙏

  • @desijattlahoriye6125
    @desijattlahoriye6125 Před 3 lety +3

    Bittu y sade nal v khediya
    Jina vadda player c onha hi vadda insan c miss u bro.

  • @jaspreetsidhu8880
    @jaspreetsidhu8880 Před 3 lety +3

    Awe ni kehaa jandaa
    Bittu ta bituuu ae 💯💯💯
    Anmol heera kaudii daa

  • @babbibrar3686
    @babbibrar3686 Před 3 lety +2

    Bittu ta sada heeera bhraaa c enu kive bhull skde aa g oh sade ch ajj v haiga ❤️❤️❤️❤️❤️❤️❤️❤️❤️❤️❤️❤️❤️🙏🙏

  • @jasskaran1
    @jasskaran1 Před 3 lety +3

    miss u khnd bittu aj v yaad a jdo apan phli vaar mile c janne love u hmesha dill ch vsda rhe ga khnd i miss u soooooooooooo much khnd😭😭😭😭😭😭😭😭😭😭😭😭

  • @haarisch7524
    @haarisch7524 Před 3 lety +55

    MISS YOU BITOO YARA.... ALWAYS LOVES FROM PAKISTAN❤️❤️❤️

  • @umairdogar5349
    @umairdogar5349 Před 3 lety +10

    Kabaddi da superstar c bhai😢 Love u from Pakistan

  • @narindersingh1273
    @narindersingh1273 Před rokem

    ਬਿੱਟੂ ਵੀਰ ਦੁਗਾਲ ਵਾਲੇ ਨੇ ਬਹੁਤ ਨਾਮ ਕਮਾਇਆ ..ਭਾਵੇ ਸਰੀਰਕ ਤੌਰ ਤੇ ਆਪਣੇ ਵਿੱਚ ਹੈ ਨਹੀਂ ਫਿਰ ਵੀ ਆਪਣੇ ਨਾਲ ਹੀ ਆ

  • @dharampalsingh4289
    @dharampalsingh4289 Před 2 lety +2

    ਸਾਰੇ ਕਮੈਂਨਟਰ ਵੀਰਾਂ ਦਾ ਬਹੁਤ ਧਨਵਾਦ ਜੋ ਕਿ ਬਿੱਟੂ ਦੁਗਾਲ ਨੂੰ ਹਰ ਕਬੱਡੀ ਕੱਪ ਤੇ ਟੂਰਨਾਮੈਂਟ ਤੇ ਯਾਦ ਕੀਤਾ ਜਾਂਦਾ ਹੈ ਜਦੋਂ ਕਮੈਂਟੇਟਰ ਗਰਾਉਂਡ ਵਿੱਚ ਬਿੱਟੂ ਦੁਗਾਲ ਦਾ ਨਾਮ ਲੈਂਦੈ ਨੇ ਸੋਂਹ ਰੱਬ ਦੀ ਮੈਨੂੰ ਕਿਸੇ ਨਾ ਕਿਸੇ ਖਿਡਾਰੀ ਵਿਚੋਂ ਬਿੱਟੂ ਦੁਗਾਲ ਦਰਸ਼ਨ ਹੋ ਜਾਂਦੇ ਨੇ ਉਸ ਦੇ ਭੁਲੇਖੇ ਅੱਖਾਂ ਮੁਹਰੇ ਆ ਜਾਂਦੇ ਨੇ ਬਹੁਤ ਵੱਡਾ ਧੋਖਾ ਕੀਤਾ ਹੈ ਰੱਬ ਨੇ ਬਿੱਟੂ ਦੁਗਾਲ ਨਾਲ

  • @user-rh5ib9hb8t
    @user-rh5ib9hb8t Před 3 lety +3

    Miss u ustaad

  • @balwindrsingh3631
    @balwindrsingh3631 Před 3 lety +8

    Ik waar fer taja karti yaad veer di Dil khush ho Jana veer de jfe dekh ke 🙏🏼🙏🏼🙏🏼

  • @foreverjund9479
    @foreverjund9479 Před 3 lety +1

    Bhai sirraaaaaaaa e c bnda bs kudrat ne marlya .bs .mehar kre waheguru ede te te priwar te

  • @rohitgill365
    @rohitgill365 Před 3 lety +4

    Ustaad nal di chij ni miss you bai

  • @jagjitsingh8747
    @jagjitsingh8747 Před 3 lety +17

    Miss u bai..
    Best stopper and player for ever.
    Bai yr special tere lai match deckhan janda c me..
    Tu amar aa bai..
    First time I watched your game in memsa village near by Dhuri.
    Some people standing by talking about you guy just came from England .
    You are legend bai...

  • @jagirsingh1318
    @jagirsingh1318 Před rokem +3

    ਰੋਣ ਆ ਜਾਦਾ ਜਦੋ ਬਿੱਟ ਦੇ ਮੈਚ ਵਾਖੀ ਦੇ
    ਵਾਹਿਗੁਰੂ ਆਪਣੇ ਚਾਰਨਾ ਵਿੱਚ ਨਿਵਾਸ ਬਛਕੇ

  • @user-gw1vu6co1t
    @user-gw1vu6co1t Před 6 měsíci +1

    Legend of bittu dugal ❤❤❤❤❤. Jai kabbdi🔱🔱🔱🔱🔱..... Jai Haryana💯💯💯💯💯💯💯💯💯💯💯

  • @jayjagdev2971
    @jayjagdev2971 Před 3 lety +2

    Miss u bai rab ne bhut madi kri aa

  • @satpalsingh6505
    @satpalsingh6505 Před 3 lety +11

    Dugaal wala sada dil ch hi rhuga hr tym Miss u yara aja wapas🙏

  • @neverforgetkhalistan
    @neverforgetkhalistan Před 3 lety +14

    bhaji bittu nu buhat miss karde aa galli video cha bittu da zikar jarur karna miss u ustad ji

  • @babbusidhu7278
    @babbusidhu7278 Před 2 lety

    Y bittu ti kabbadi vekh ke dil khus v hoya pr akh bhr bhr a rhi c kde mil nhi ske pr khed bahut vekhi a....great player

  • @happysidhu9853
    @happysidhu9853 Před 3 lety +1

    ਪੰਜਾਬ ਦਾ 1 ਨੰਬਰ ਜਾਫੀ ਬਿੱਟੂ ਦੁਗਾਲ

  • @dangarkabaddihr0856
    @dangarkabaddihr0856 Před 3 lety +14

    Pardeep yaar bittu da vo match dalo jis m 13 Jaffe laye the or dusri side sirra pitho tha

  • @khairaharjeet2385
    @khairaharjeet2385 Před 3 lety +13

    Bhot vdia player c ❤️ waheguru mehr kre sare kabbadi playera te 🙏

  • @user-kt7ko5wi4x
    @user-kt7ko5wi4x Před 5 měsíci

    ਮੈਂ ਤਾਂ ਵਾਈ ਕਦੇ ਵੀ ਨਹੀਂ ਕਬੱਡੀ ਦੇਖੀਂ ਪਰ ਮੈਂ ਬਿੱਟੂ ਦੁਗਾਲ ਦਾ ਫ਼ੈਨ ਹੋਗੀਆਂ ਬਿੱਟੂ ਦੁਗਾਲ ਕੈਟ ਬੰਦਾ ਸੀ ❤❤❤ Miss you 😢😢

  • @preetsoundbathinda2473

    ਬਿੱਟੂ ਦੁਗਾਲ ਵਾਲਾ ਪਲੇਅਰ ਤਾਂ ਵਧੀਆ ਹੈ ਹੀ ਸੀ ਸੁਭਾਅ ਦਾ ਵੀ ਬਹੁਤ ਵਧੀਆ ਇਨਸਾਨ ਸੀ ਮਿਸ ਯੂ ਬਾਈ ਜੀ

  • @gujjarajay6074
    @gujjarajay6074 Před 3 lety +3

    Siraaaa se bittu duggal y

  • @baljindersdeol5406
    @baljindersdeol5406 Před 3 lety +34

    For me he is the player the stopper with pure technique.
    The COMPLETE stopper

  • @majhewalephaau4292
    @majhewalephaau4292 Před 3 lety +1

    Kabbadi of the Eagle. Bittu dugal. Miss u bro

  • @SukhpalSingh-wj5ke
    @SukhpalSingh-wj5ke Před 3 lety +2

    Super duper star ⭐️ player bittu bhaji i miss you 😘 brother

  • @5ekhxndenny
    @5ekhxndenny Před 3 lety +3

    LEGEND BITTU ♥️AND LENGEND MAKHAN ALI ALI JI BHUT SOHNI COMMENTRY DE MALIK 🙏

  • @makhankalas660
    @makhankalas660 Před 3 lety +6

    ਮਿਸ ਯੂ ਬਿੱਟੂ ਗੁੱਜਰ ਦੁਗਾਲ ਵੀਰ ਵਾਹਿਗੁਰੂ ਜੀ ਬਿੱਟੂ ਵੀਰ ਜੀ ਦੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @gopygill5126
    @gopygill5126 Před 3 lety

    ਪਲੇਅਰ ਤਾ ਬਹੁਤ ਆਉਣਗੇ ਪਰ ਕੋਈ ਬਿੱਟੂ ਵਰਗਾ ਨੀ ਆਉਣਾ। ਬਹੁਤ ਬਹੁਤ ਧੰਨਵਾਦ ਪਰਦੀਪ ਬਾਈ। ਤੁਸੀ ਇਹ ਜੱਫੇ ਦਿਖਾਏ ਸਾਨੂੰ। ਹੋਰ ਵੀ ਜਿੰਨੇ ਜੱਫੇ ਤੁਸੀ 365 ਤੇ ਪਾ ਸਕਦੇ ਤਾ ਜਰੂਰ ਪਾਇਓ।

  • @jashanbaasi2045
    @jashanbaasi2045 Před 3 lety +2

    Last vaar veer nu tohra kabbadi cup😢😢😢😢

  • @parveenrawal4580
    @parveenrawal4580 Před 3 lety +3

    Great bnda ✌ 🙏

  • @pakkefankabaddide6254
    @pakkefankabaddide6254 Před 3 lety +51

    Es vrga koi ni jamna dubara miss you y g

  • @varinderrai3238
    @varinderrai3238 Před 3 lety +1

    ਬਹੁਤ ਵਧੀਆ ਸੀ ਬਿੰਟੁ ਵੀਰ ਇਨਸਾਨ

  • @disha4412
    @disha4412 Před 3 lety +1

    Thanks pardeep bhaji
    Sirra bittu dugal legend
    Kade main live nahi dekhya bittu dugal par jad v video dekhda bittu dugal di looh kande khade ho jande
    Hun v highway te side te gaddi park kar k video dekhi
    Reh ni hoya k ghar ja k dekha
    Kabaddi da badshah bittu dugal

    • @sidhuraman1
      @sidhuraman1 Před 3 lety +1

      disha 44 bai g asi bahut match dekhe a , 2 no to raider nu pta nhi lgda c kd patt chk lya ,2007 to 2010-11 tk ikala jaffya ta match kd dinda c ,ik bai tusi note kita hoyu bittu raider t piche a k dheriyan t dhaka bahut ght marda c ,jd kenchi lg jndi c hth chd dinda c top de raiders nu

  • @vakeelchandila8728
    @vakeelchandila8728 Před 3 lety +13

    Bhai kabaddi ke jadugar the aap miss u bro

  • @kapildev4187
    @kapildev4187 Před 3 lety +40

    Miss you bro always. Rip. ....

  • @FitRony
    @FitRony Před 3 lety +1

    legend bai bittu dugal

  • @sardulkhan8599
    @sardulkhan8599 Před 2 lety +2

    ਬਿੱਟੂ ਨੂੰ ਯਾਦ ਕਰਕੇ ਅੱਜ ਵੀ ਦਿਲ ਚੋਂ ਧਾ ਨਿਕਲ਼ਦੀ ਆ

  • @GurdeepSingh-qk7ci
    @GurdeepSingh-qk7ci Před 3 lety +3

    😒😒 voht miss krdea veer tuhanu

  • @lovelyreetwal1634
    @lovelyreetwal1634 Před 3 lety +5

    Miss u bai oye😭😭..Teri khed nu hamesha salam aa

  • @Silentjass
    @Silentjass Před rokem +2

    ਯਾਰ ਜੌਤੇ ਨੇ ਲਾਸਟ ਚ ਕਿਡੇ ਕਿਡੇ ਪੰਪ ਮਾਰੇ ਪਰ ਬਿੱਟੂ ਵੀਰ ਚੁੰਬਕ ਵਾਂਗੂ ਚਿਬੜਿਆ ਰਿਹਾ ❤❤

  • @singhsony9345
    @singhsony9345 Před 3 lety +1

    Y ikk do match hi dekhe ne live bittu y miss you bro....

  • @jasspreet1023
    @jasspreet1023 Před 3 lety +26

    Miss u ustaad ji🙏🙏

  • @ravindrachauhan9489
    @ravindrachauhan9489 Před 3 lety +5

    Miss you bro veer Gujjar

  • @ghuman7206
    @ghuman7206 Před 3 lety +1

    ਮਿਸ ਯੂ ਬਿੱਟੂ

  • @ronitdhruv112
    @ronitdhruv112 Před 2 lety +1

    Gujjar com da Hira c Bittu Dugal miss you bhaji 🥰💪💪😭😭

  • @nadeemashraf2129
    @nadeemashraf2129 Před 3 lety +8

    Miss you Bittu Dugal wala 😭😭😭😭😭

  • @karanraman8467
    @karanraman8467 Před 3 lety +9

    Sira jaffe ❤️😘

  • @harjindersingh747
    @harjindersingh747 Před 3 lety +2

    Bai Sade to 2 km te a dugal, asi kabbadi bittu nu dekhke dekhni start kri c,, bhut ghaint bnda c,,

  • @lakhwindersinghjarmanjarma7941

    Kamaal c bittu 22 ajuba c

  • @Jotminivlog
    @Jotminivlog Před 3 lety +16

    Ghr ghr putt jamde par bittu dugaal ni kise ne bnn jna😭

  • @jaspreetbilla130
    @jaspreetbilla130 Před 3 lety +6

    Yaara da yaar Bittu dugal miss you bro😭😭

  • @lakhulakhvindersingh4918
    @lakhulakhvindersingh4918 Před 3 lety +1

    ਬਿਟੂ ਦੁਲਾਰ i miss you

  • @nimmachahal6392
    @nimmachahal6392 Před 3 lety +2

    ਮਿਸਯੂ ਵੀਰੈ

  • @Fanofbittudugal
    @Fanofbittudugal Před 3 lety +6

    Jma sira banda c miss u bhai hi😞

  • @JaspreetsidhoSingh
    @JaspreetsidhoSingh Před 3 lety +3

    Love you veerbittu

  • @Dirba13
    @Dirba13 Před 3 lety +1

    Mai 10 sal da hunda c odo sade dirba ground ch practice krde nu roj dekhda c mai miss u bittu bro

  • @chusmanramzan.6535
    @chusmanramzan.6535 Před 3 lety +1

    Miss you bitu dugal gujjar.
    😢😢😢😢😢

  • @Gaganlifts1
    @Gaganlifts1 Před 3 lety +10

    Number 1 ❤️🔥

  • @NavdeepSingh-lk1cj
    @NavdeepSingh-lk1cj Před 3 lety +13

    miss u ustaad ji❤❤

  • @LakhwinderSingh-rg4yy
    @LakhwinderSingh-rg4yy Před 2 lety

    Kabaddi da Daimand 👌💯siraa Super Legend stopper Bitu Dugaal

  • @jaswindergill3590
    @jaswindergill3590 Před 3 lety

    pardeep veer man bhara ho janda jdo kise vishdd gye bhra nu mudd dekhde aa .. pr jo yada camera ne rec. kitian o hmesha jinda rakhan giyan ehna sara bhrawa nu jo akalpurkh de bhana kbool gye... waheguru g sara vichdd gye veera nu apna chrna ch sthan bakhshan.😔😔😔😔😔😔😔😔

  • @gh-eq2yd
    @gh-eq2yd Před 3 lety +3

    Bot sira player c bai bittu

  • @preetsangergumnaam
    @preetsangergumnaam Před 3 lety

    ਬਹੁਤ िਦਲ ਦੁॅਖਦਾ ਜਦੋਂ िਬॅਟੂ ਬਾਈ ਦੀ ਕੋਈ ਵੀ video ਸਾਹਮਣੇ ਅਾ ਜਾਂਦੀ ਅਾ

  • @yadwindersingh8534
    @yadwindersingh8534 Před 3 lety +1

    Miss u Bittu 22

  • @gaganchahal8969
    @gaganchahal8969 Před 3 lety +7

    I love her game love from bathinda city

  • @harwinderpilchian4854
    @harwinderpilchian4854 Před 3 lety +13

    Miss you 😭😭😭22ji

  • @pardeepgujjar8394
    @pardeepgujjar8394 Před 3 lety +1

    Jad tak duniya rhagi bittu bhai ka nam rhaga

  • @kevinchechi3926
    @kevinchechi3926 Před 3 lety +5

    Na koi bittu vrga hoya
    Na hona ♥️

  • @GovindPanwar.2607chd
    @GovindPanwar.2607chd Před 3 lety +8

    Miss u bittoo veere ❤️😭

  • @rcmrandhawa6484
    @rcmrandhawa6484 Před 3 lety +2

    very nice program

  • @SaadatMansoorOfficial
    @SaadatMansoorOfficial Před 3 lety +1

    G o Bitu tun waqe he super star aein love from canada

  • @gurpindersran2795
    @gurpindersran2795 Před 3 lety +14

    Bittu duggal coach Madan lal interview

  • @jaggasidhu608
    @jaggasidhu608 Před 3 lety +12

    Bittu dugal ❤

  • @parmindersingh663
    @parmindersingh663 Před 2 lety +1

    Ustaad siraaaa

  • @kabaddilover2051
    @kabaddilover2051 Před 3 lety +8

    Miss u ustad❤️

  • @sandhumani3931
    @sandhumani3931 Před 3 lety +10

    Miss u jatta😭

  • @sukhabrar2279
    @sukhabrar2279 Před 3 lety

    ਬਿੱਟੂ ਦੁਗਾਲ ਯਾਦ ਰਹੂ ਹਮੇਸ਼ਾ