Video není dostupné.
Omlouváme se.

ਸਿਮਰਨ ਵੇਲੇ ਮਨ ਵਿਚ ਗੰਦੇ ਖਿਆਲ ਕਿਉਂ ਆਉਂਦੇ ਹਨ?

Sdílet
Vložit
  • čas přidán 28. 05. 2020
  • ਅਕਸਰ ਇਹ ਪੁਛਿਆ ਜਾਂਦਾ ਹੈ ਕਿ ਨਾਮ ਸਿਮਰਨ ਵੇਲੇ ਮਾੜੇ ਫੁਰਨੇ ਕਿਉਂ ਆਉਂਦੇ ਹਨ। ਜੇ ਇਹ ਸਮਝ ਲਿਆ ਜਾਵੇ ਕਿ ਸਿਮਰਨ ਵੇਲੇ ਮਾੜੇ ਫੁਰਨੇ ਕਿਉਂ ਆਉਂਦੇ ਹਨ ਤਾਂ ਇਨ੍ਹਾਂ ਦਾ ਇਲਾਜ ਵੀ ਸਹਿਜ ਹੀ ਸਮਝ ਆ ਜਾਵੇਗਾ। ਸੋ ਮਾੜੇ ਫੁਰਨੇ ਆਉਣ ਦਾ ਕਾਰਨ ਸਮਝਣ ਲਈ ਆਪ ਜੀ ਇਹ ਵੀਡੀਓ ਦੇਖੋ ਅਤੇ ਹੋਰਨਾਂ ਨੂੰ ਦਿਖਾਉਣ ਦੀ ਕਿਰਪਾ ਕਰੋ ਜੀ।
    Often Gursikhs complain as to why evil thoughts keep flashing in mind during Simran, i.e. meditation on the True Naam. In this video, we cover three reasons that cause bad thoughts to keep recurring in mind. Please watch this short video and share it with others, so all may benefit from it.
    If you have any questions or if you have any suggestions, kindly contact us at +1-647-771-5359.
    PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

Komentáře • 450

  • @karamjitkaur1321
    @karamjitkaur1321 Před 4 lety +109

    ਉੱਤਮ ਵੀਡੀਓ। ਐਨ ਮੌਕੇ ਤੇ ਲੋੜ ਅਨੁਸਾਰ ।ਧੰਨਵਾਦ ਜੀ ਬਹੁਤ ਬਹੁਤ। ।

  • @urbanvalueindia
    @urbanvalueindia Před 4 lety +55

    ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ।।

    • @paramjit3703
      @paramjit3703 Před 4 lety

      ਬਹੁਤ ਸੋਹਣਾ ਗਿਅਾਨ ਹੈ

  • @charanjitkaur3557
    @charanjitkaur3557 Před 3 lety +5

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏🙏

  • @mrjhaptaal7641
    @mrjhaptaal7641 Před 4 lety +63

    ਉਤਮ ਵੀਡੀਓ ਹੈ। ਗੁਰੂ ਸਾਹਿਬ ਮਨ ਦੀ ਇਕਾਗਰਤ ਬਖਸਣ ਤਾਂ ਕੇ ਨਾਮ ਦਾ ਸੱਚਾ ਸੁੱਚਾ ਲਾਹਾ ਪ੍ਰਾਪਤ ਹੋਵੇ।

  • @urbanvalueindia
    @urbanvalueindia Před 4 lety +32

    ਪਰਮਾਤਮ ਹੈਂ।।
    ਸਰਬਾਤਮ ਹੈਂ।।
    ਆਤਮ ਬਸ ਹੈਂ।।
    ਜਸ ਕੇ ਜਸ ਹੈਂ।।੧੮੪।।

  • @baljitsingh1167
    @baljitsingh1167 Před 4 lety +24

    ਬਹੁਤ ਹੀ ਵਧੀਆ ਢੰਗ ਨਾਲ ਆਪ ਜੀ ਨੇ ਸਮਝਾਇਆ ਹੈ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @SATNAMSINGH-oc5sj
    @SATNAMSINGH-oc5sj Před 3 lety +5

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @kulwantkaur9010
    @kulwantkaur9010 Před 4 lety +50

    ਬਹੁਤ ਉੱਤਮ ਵੀਡੀਓ ਜੀ ਵਾਹਿਗੁਰੂ ਜੀ ਗੁਰਬਾਣੀ ਪੜ੍ਹਨ ਸਮੇਂ ਮਨ ਦੀ ਇਕਾਗਰਤਾ ਬਖਸ਼ਣ
    ਬੇਟਾ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏

  • @lssidhu1062
    @lssidhu1062 Před 4 lety +8

    ਵਾਹਿਗੁਰੂ ਜੀ,ਲੋੜ ਇਹੋ ਜਿਹੇ ਗੁਰਸਿੱਖਾਂ ਦੀ ਸਹੀ ਰਾਸਤਾ , ਧਰਮ ਦੇ ਠੇਕੇਦਾਰ ਨੀ ਇਸ ਵੀਰ ਦੀ ਤਰ੍ਹਾਂ ਸੁਨੇਹਾ ਦਿੰਦੇ । ਉਨ੍ਹਾਂ ਦੀ ਸੋਚ ਕੁੱਝ ਹੋਰ ਹੈ। ਅੱਜ ਦੇ ਇਸ ਕਲਯੁੱਗ ਵਿੱਚ ਜ਼ਰੂਰਤ ਹੈ ਇਸ ਤਰ੍ਹਾਂ ਦੀ ਤੁਸ ਬੁੱਧੀ ਵਾਲੇ ਜਥੇਦਾਰ ਹੋਣ ।ਜੋ ਕਿ ਕੌਮ ਨੂੰ ਸਹੀ ਸੇਧ ਦੇਣ। ਲਫਾਫੇ ਵਾਲੇ ਜਥੇਦਾਰ ਦੇ ਹੁੰਦਿਆਂ ਏ ਹੋ ਹਾਲ ਹੋਣਾ ਕੌਮ ਦਾ ਜੀ। ਧੰਨਵਾਦ ਜੀ।

  • @virsagill6943
    @virsagill6943 Před 4 lety +14

    ਪ੍ਰਮਾਤਮਾ ਸਭ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ।

  • @chankaur7446
    @chankaur7446 Před rokem +2

    Waheguru ji ka khalsa waheguru ji ki fateh g🙏🙏

  • @rajwindersingh9543
    @rajwindersingh9543 Před 4 lety +102

    ਡ੍ਰਮ ਵਾਲੀ ਉਦਾਹਰਣ , ਬੇਮਿਸਾਲ ਹੈ

  • @unknownuzer605
    @unknownuzer605 Před 4 lety +31

    Waheguru ji ka khalsa waheguru ji ki fateh
    Bohut bohut dhanvaad es video layi, bohut jarurat si
    App ji di videos to hamesha hi bohut gyan milda hai..

  • @singhiqbal4009
    @singhiqbal4009 Před 3 lety +3

    ਬਹੁਤ ਵਧੀਆ ਵਿਚਾਰ ਖਾਲਸਾ ਜੀ ਵਾਹਿਗੁਰੂ ਜੀ 🙏🙏

  • @jagdishmaan269
    @jagdishmaan269 Před 3 lety +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏

  • @Santbani1313
    @Santbani1313 Před 4 lety +2

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਦਾਤਾ ਤੂੰ ਹੀ ਨਿਰੰਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satwinderkaur1096
    @satwinderkaur1096 Před 4 lety +6

    ਵਹਿਗੂਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।
    ਬਿਲਕੁਲ਼ ਸਹੀ ਕਿਹਾ ਹੈ ਜੀ ਧੰਨਵਾਦ ਆਪ ਜੀ ਦਾ

  • @jaskiratsingh4453
    @jaskiratsingh4453 Před 4 lety +6

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।

  • @harpalgrewal7807
    @harpalgrewal7807 Před 3 lety

    ਬੁਹਤ ਖੂਬ ਸਿੰਘ ਜੀ, ਮੇਰਾ ਖਿਆਲ ਹੈ ਸਾਫ ਸਾਫ ਦਿੱਖ ਰਿਹਾ ਹੈ, ਜੇ ਆਪਾਂ ਅਪਣੇ ਦਿਲ ਦਿਮਾਗ ਦੇ ਅੰਦਰ ਹਰ ਰੋਜ਼ ਸਵੇਰੇ ਘਰ ਉੱਠਣ ਵਾਲੇ ਇਹ ਯਾਦ ਰੱਖਣਾ ਚਾਹੀਦਾ ਅਕਾਲ ਪੁਰਖ ਮਾਲਿਕ ਦਾ ਸੁਕਰਗੁਜਾਰ ਕਰਾਂ ਤੇ ਫਿਰ ਸਾਰਾ ਦਿਨ ਕੰਮ ਕਰਨ ਵੇਲੇ ਵੀ ਸੁਕਰਗੁਜਾਰ ਕਰਾਂ ਤੇ ਰਾਤੀਂ ਨ ਸੋਣ ਵੇਲੇ ਸੁਕਰਗੁਜਾਰ ਕਰਾਂ ਤੇ ਇਹ ਹਰ ਰੋਜ਼ ਕਰਨਾ ਇਸੇ ਤਰ੍ਹਾਂ ਬਸ ਭੁੱਲਣਾ ਨਹੀਂ ਚਾਹੀਦਾ, ਪਰ ਇਕ ਗੱਲ ਯਾਦ ਰੱਖੀਉ ਕਿਸੇ ਵਾਰੇ ਵੀ ਗਲਤ ਦਿਮਾਗ ਤੇ ਦਿਲ ਅੰਦਰ ਤੇ ਸੋਚਣਾ ਤੇ ਦੇਖਣਾ ਗਲਤੀ ਨਹੀਂ ਮਨ ਦੇ ਅੰਦਰ ਕਰਨੀ , ਜੇ ਆਪਾਂ ਇਹ ਸਬ ਕਰ ਲਿਆ ਮੇਰਾ ਖਿਆਲ ਹੈ ਕਿ ਪਾਠ ਅਰਦਾਸ ਕਰਨ ਲਗੀਆਂ ਤੁਹਡਾ ਮੰਨ ਪਰਬਦਗਾਂਰ ਰੱਬ ਦੇ ਦਰਸ਼ਨ ਜਰੂਰ ਹੋ ਜਾਣਗੇ, ਇਹ ਸਬ ਹੈ,

  • @Jatinsingh1699
    @Jatinsingh1699 Před 4 lety +16

    ਧੰਨਵਾਦ ਜੀ ਬਹੁਤ ਬਹੁਤ

  • @karanbirgill6488
    @karanbirgill6488 Před 2 lety +1

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ

  • @manmeetkaur2697
    @manmeetkaur2697 Před 4 lety +2

    Tanvaad baaba ji tusi meri Bohot vadi mushkil daa hal ditaa hai. waheguru🙏

  • @amanpreetsinghsetia1524
    @amanpreetsinghsetia1524 Před 4 lety +8

    Dhan Guru Nanak🙏🏼

  • @varindersandhuharike2922
    @varindersandhuharike2922 Před 4 lety +2

    ਬਿਲਕੁਲ ਸੱਚੀ ਗੱਲ ਬਾਬਾ ਜੀ ਬਿਲਕੁਲ ਸਹੀ ਗੱਲ ਸੌ ਪਰਸੈਟ

  • @Tharam1966
    @Tharam1966 Před 3 lety

    Bahot sundar Vichar. Dhanvad Ji. Satnam Waheguru

  • @user-jr1jh8cg5b
    @user-jr1jh8cg5b Před 4 lety +8

    ਵਾਹਿਗੁਰੂ ਜੀ 💐🙏💞🌻

  • @jaspreetsingh8566
    @jaspreetsingh8566 Před 4 lety +5

    Dhanwad Bhai saab tusi mera shanka door kita

  • @Bhaijassasingh
    @Bhaijassasingh Před 3 lety

    ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਦਾਸ ਅਕਾਲ ਪੁਰਖ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰਦਾ ਹਾਂ ਅਤੇ ਫਿਰ ਤੁਹਾਡਾ ਸ਼ੁਕਰਾਨਾ ਕਰਦਾ ਹਾਂ ਜਿਹੜੇ ਦਾਸ ਦੇ ਮਨ ਤੇ ਗੰਦੇ ਖਿਆਲ ਆਉਂਦੇ ਸੀ ਨਿਰੰਤਰ ਗੁਰਬਾਣੀ ਪੜ੍ਹਨ ਨਾਲ ਤਨ ਦੇ ਅੰਦਰੋਂ ਉਹ ਖਿਆਲ ਕੱਢਤੇ ਹਨ ਦਾਸ ਨੇ ਆਪਣੇ ਸੱਚੇ ਪ੍ਰਭੂ ਅੱਗੇ ਅਰਦਾਸ ਕੀਤੀ ਅਤੇ ਮੇਰੇ ਪਿਆਰੇ ਪ੍ਰਭੂ ਨੇ ਮਿਹਰ ਕੀਤੀ
    ਵਾਹਿਗੁਰੂ ਜੀ ਸੱਚੀ ਪ੍ਰਮਾਤਮਾ ਦੇ ਦਾਸ ਨੇ ਵਾਹਿਗੁਰੂ ਜੀ ਨਾਲ ਭਰੋਸਾ ਕਰ ਲਿਆ ਹੈ ਕਿ ਹੇ ਮੇਰੇ ਪਿਆਰੇ ਮੈਂ ਤੇਰਾ ਦਾਸ ਮਰਦਿਆਂ ਤੱਕ ਤੇਰਾ ਨਾਮ ਨਹੀਂ ਛੱਡਾਗਾਂ ਵਾਹਿਗੁਰੂ ਜੀ ਪ੍ਰਮਾਤਮਾ ਜੀ ਮੇਰੀ ਹਾਈਟ ਨੂੰ ਵਧਾ ਦੇਣਗੇ ਵਾਹਿਗੁਰੂ ਜੀ ਮੇਰਾ ਸੁਪਨਾ ਬਹੁਤ ਵੱਡਾ ਹੈ ਜੋ ਆਉਣ ਵਾਲੇ 2022 ਵਿੱਚ ਕਰਨਾ ਚਾਹੁੰਦਾ ਹਾਂ ਸਾਰੀ ਦੁਨੀਆਂ ਸਾਹਮਣੇ ਆਉਣਾ ਚਾਹੁੰਦਾ ਹਾਂ

  • @sandeepkour2462
    @sandeepkour2462 Před 4 lety +11

    Waheguru ji sanu naam Japan da udam baksho ji🙏🏻

  • @baljitkaur6284
    @baljitkaur6284 Před 11 měsíci +1

    Satnamji waheguru ji

  • @waheguruji827
    @waheguruji827 Před rokem +1

    waheguru ji mhk ji❤

  • @xpreetamsingh
    @xpreetamsingh Před 4 lety +9

    Vaheguru ji!

  • @gurmansingh1872
    @gurmansingh1872 Před 4 lety +16

    This is a very helpful video!

  • @harinderkaur3219
    @harinderkaur3219 Před 4 lety +1

    Bahut bahut dhanbad khalsa ji anmol bachan srvan kraoun laee

  • @nvoxian2801
    @nvoxian2801 Před 3 lety

    Jo tud bhave sai bhalikaar, tu sada salamat nirankar

  • @VickySingh-of3wc
    @VickySingh-of3wc Před 4 lety +10

    WAHEGURU WAHEGURU WAHEGURU WAHEGURU WAHEGURU 🙏🏼

  • @GuruDhaSingh
    @GuruDhaSingh Před 4 lety +10

    As always great message Sampooran Singh jio

  • @jaspalsinghbains4045
    @jaspalsinghbains4045 Před 3 lety +1

    ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ ।

  • @AmandeepSingh-eh2pp
    @AmandeepSingh-eh2pp Před 4 lety +2

    Waheguru ji ka khalsa waheguru ji ki Fateh 🙏🙏 🙏

  • @manu703
    @manu703 Před 2 lety +2

    ੴ Waheguru ☝️

  • @gurdeepsinghdeep1003
    @gurdeepsinghdeep1003 Před 4 lety +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurpreetSingh-zw3wf
    @GurpreetSingh-zw3wf Před 4 lety +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ।🙏💐

  • @kingss.k3027
    @kingss.k3027 Před 4 lety +4

    Thanks for Singh saheb ji guru rakha ji 🤲🌻🙏🌺🤲🌻🙏🌺🤲🌻🙏🌺

  • @nancykaur4314
    @nancykaur4314 Před 2 lety

    Waheguru ji bhulla bakshan 🙏

  • @sarbkainth274
    @sarbkainth274 Před 4 lety +5

    ਸਤਿਨਾਮ ਵਾਹਿਗੁਰੂ ਜੀ 🙏❤️🙏

  • @harjyotsingh681
    @harjyotsingh681 Před 4 lety +10

    Very Nicely Explained ❤️🙏❤️

  • @sukhpalsinghkauni1758
    @sukhpalsinghkauni1758 Před 4 lety +9

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🌹🌹🙏🙏

  • @SATNAMSINGH-oc5sj
    @SATNAMSINGH-oc5sj Před 3 lety +1

    ਵਾਹਿਗੁਰੂ ਸਾਹਿਬ ਜੀ

  • @harjindersingh-tm1co
    @harjindersingh-tm1co Před 4 lety +2

    ੴ ਸਤਿਨਾਮ ਵਾਹਿਗੁਰੂ ੴ

  • @harkirankaur2801
    @harkirankaur2801 Před 4 lety +1

    Bhut Vadia Video
    Doubt clear ho gaye
    Waheguru Ji 🙏🏼

  • @varindersandhuharike2922
    @varindersandhuharike2922 Před 4 lety +1

    ਮਨ ਦੀ ਮੈਲ ਸਾਰੀ ਲੈਕ ਜਾਂਦੀ ਹੈ ਵਾਹਿਗੁਰੂ ਜੀ ਦਾ ਨਾਮ ਜਪਿਆ

  • @gothraaman5686
    @gothraaman5686 Před rokem

    Sahi gal ha ji waheguru ji mehr kardio ji 🙏🙏🙏🙏

  • @navpreetsandhu732
    @navpreetsandhu732 Před rokem

    Waheguru ji kirpa karyeo

  • @JatinderKaur-cc1qg
    @JatinderKaur-cc1qg Před 4 lety +5

    ਵਾਹਿਗੁਰੂ ਜੀ 🙏🙏

  • @simarsandherkaur6400
    @simarsandherkaur6400 Před 4 lety +3

    Waheguru ji 🙏🙏

  • @xjsksaman
    @xjsksaman Před 4 lety +2

    shukar baba ji viDeo payi

  • @akaur4533
    @akaur4533 Před 4 lety +6

    Waheguru ji
    Manoo ic dee bahut lorr cee
    Mai sochia cee ki sirf Mereh naal hee ho riha
    Shukar hai Mereh ikaleh naal nahi vaprda hai
    Drum vali example bahut vadhia hai

    • @videosforyou9715
      @videosforyou9715 Před 4 lety +1

      nhi dear mere naal vi same hunda but mai mostly time try krda aukha sokha ho k baitha rha and os paase dhyan na dava and phir 20-25 mint baithn naal phir sb ok ho jnda mere naal tan

  • @RajuSingh-jr2oe
    @RajuSingh-jr2oe Před 4 lety +3

    Bahut sahi vir g

  • @sharankaur4666
    @sharankaur4666 Před 4 lety

    Bahut vadiya gurmat sikhya

  • @hkkhalsa8223
    @hkkhalsa8223 Před 4 lety +6

    Waheguru ji

  • @Davindersingh-pv4fb
    @Davindersingh-pv4fb Před 4 lety +6

    Waheguru Ji

  • @happysinghhappysingh2204

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Rajdeepkaur94
    @Rajdeepkaur94 Před 4 lety

    Thanku sir bhut bhut dhanbaad tuhada

  • @mascot195
    @mascot195 Před 4 lety +1

    Bhut vadhiya examples dittia baba g ne 🙏

  • @SarwanSingh-mo4be
    @SarwanSingh-mo4be Před 3 lety

    वाहेगुरू जी 🙏🌹🌹🌹🌹🌹

  • @manjitsingh-vl7zu
    @manjitsingh-vl7zu Před 4 lety +6

    Life changing words ੴੴੴ

  • @KaramjeetkaurSidhu-qt3zr

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @36jasneetkaur59
    @36jasneetkaur59 Před 2 lety

    Satnam Waheguru g 🙏🏼 🙇‍♀️

  • @hsingh8839
    @hsingh8839 Před 4 lety +2

    Vaheguru Ji

  • @jaswindernijjar9628
    @jaswindernijjar9628 Před 4 lety +3

    Thanks veerji God bless you

  • @nancykaur4314
    @nancykaur4314 Před 2 lety

    Thanks for sharing good vichar🙏

  • @ranveermaan5377
    @ranveermaan5377 Před 3 lety +1

    Satnam wahaguru

  • @preetbatth5783
    @preetbatth5783 Před 4 lety +1

    Waheguru ji waheguru ji waheguru ji waheguru ji waheguru ji waheguru ji

  • @reetgill2841
    @reetgill2841 Před 4 lety +1

    Bhout vadiya veer ji ! Waheguru sada mehar banaye rakhe tuhade te waheguru ji ka khalsa waheguru ji ki fateh!!!!🙏🙏🙏🙏🙏🙏

  • @amritpalkaur6530
    @amritpalkaur6530 Před 3 lety +1

    Thank you ji

  • @SukhwinderSingh-bc1mi
    @SukhwinderSingh-bc1mi Před 2 lety

    Bahut vadhya

  • @AmarjitSingh-uc6yp
    @AmarjitSingh-uc6yp Před 3 lety

    chardiklla khalsa ji

  • @gumeetsinghkhosa1806
    @gumeetsinghkhosa1806 Před 4 lety +2

    Waheguru ji mehar krna SAB te 🙏🙏 Mera nitnem sme mnn gurbani Ch lagge g

  • @arvindersinghlubana8026
    @arvindersinghlubana8026 Před 4 lety +1

    Waheguru ji ka khalsa waheguru ji ki fateh, pyaare veer ji bahut same baad vichaar sunan noon mile ate gurmukh pyaareaan de darshan hoye han, dhan bhaag hoye han. Waheguru ji ka khalsa waheguru ji ki fateh.

  • @manpreetsingh4757
    @manpreetsingh4757 Před 4 lety +2

    Rab tuhada bhoat phala Kare

  • @manjotsingh6491
    @manjotsingh6491 Před 4 lety +4

    Vaaheguru jee 🙏🏼🙏🏼

  • @coloursofcreationpinu6542

    Boht boht dhanwaad veerji, eh ekk boht khaas topic te vichar aap ji ne keeti hai jo ke boht laahebandd te informational rahi ji🙏🙏🙏🙏

  • @gagandeepsingh7678
    @gagandeepsingh7678 Před 3 lety

    Dhanvad veer g

  • @kaurdeep6794
    @kaurdeep6794 Před 4 lety +1

    Bhut shone shabda ch man de sawala de jawaab ditte bhai sahib g dhanwaad...baba nanak mehar kre👏🙇

  • @personalitykaurgill3743
    @personalitykaurgill3743 Před 4 lety +1

    Thanks baba ji 🙏

  • @HS-er8zq
    @HS-er8zq Před 4 lety +4

    🙏🏻🙏🏻waheguru ji🙏🏻🙏🏻

  • @harpalgrewal7807
    @harpalgrewal7807 Před 3 lety

    ਜੋ ਵੀ ਅਕਾਲ ਪੁਰਖ ਮਾਲਿਕ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਹੈ ਪਰਿਵਾਰ ਦੇ ਵਿੱਚ ਸਬ ਦੇ ਨਾਲ ਰਲ ਕੇ ਤੇ ਵਿਸਵਾਸ ਪਿਆਰ ਰੱਖੋ, ਕਿਸੇ ਨੂੰ ਵੀ ਗਲਤ ਦਿਮਾਗ ਨਾਲ ਨਾ ਦੇਖਣਾ ਨਾ ਕਿਸੇ ਵੀ ਵਸਤੂ, ਆਦਮੀ, ਔਰਤ, ਪੈਸੇ ਦਾ ਲਾਲਚ ਨਾ ਕਰਨਾ, ਇਹ ਯਾਦ ਰੱਖਣਾ ਚਾਹੀਦਾ ਕੇ ਅਕਾਲ ਪੁਰਖ ਆਪਾਂ ਨੂੰ ਦੇਖ ਰਿਹਾ ਹੈ ਜੋ ਹਾਜਰ ਨਾਜਰ ਹੈ, ਆਪਾਂ ਅਕਾਲ ਪੁਰਖ ਮਾਲਿਕ ਨੂੰ ਨਹੀਂ ਦੇਖ ਪਾਉਦੇ ਉਹ ਦੇਖ ਵੀ ਰਿਹਾ ਤੇ ਆਪਣੇ ਦਿਲ ਮੰਨ ਨੂੰ ਪੜ੍ਹ ਵੀ ਰਿਹਾ ਹੈ, ਉਹ ਕਦੇ ਵੀ ਮਾਫ ਨਹੀਂ ਕਰੇਗਾ, ਵਾਹਿਗੁਰੂ ਦੇ ਦਰਸ਼ਨ ਜਰੂਰ ਹੋ ਜਾਣਗੇ ਜੇ ਚੰਗੀ ਸੋਚ ਤੇ ਦੇਖਣਾ ਸਹੀ ਰੱਖਾਗੇ,

  • @factinfreefire3375
    @factinfreefire3375 Před 3 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harshandfateh
    @harshandfateh Před 4 lety +3

    🙏ਵਾਹਿਗੁਰੂ ਜੀ 🙏

  • @VarinderSingh-mv4pt
    @VarinderSingh-mv4pt Před 4 lety +3

    v v v v nice

  • @paarurai5967
    @paarurai5967 Před 4 lety +1

    Thanks bhai ji
    Es video layi🙏

  • @Santbani1313
    @Santbani1313 Před 4 lety +2

    Waheguru ji ka Khalsa Waheguru Ji ki Fateh

  • @jasbirsingh7711
    @jasbirsingh7711 Před 4 lety

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sonibadesha6508
    @sonibadesha6508 Před 2 lety

    ਵਾਹਿਗੁਰੂ ਵਾਹਿਗੁਰੂ ਜੀਉ

  • @sukhpamali4961
    @sukhpamali4961 Před 4 lety +7

    SATNAM SRI WAHEGURU JI

  • @billionaireharsh9813
    @billionaireharsh9813 Před 4 lety +2

    Thank you Baba ji

  • @karnailsinghkarnailsingh63

    Very Nice vichar Aap ji De
    Thanks for your chaainl
    Guru saheb Ji mehr karn

  • @amritkaur6831
    @amritkaur6831 Před 4 lety

    ਬਹੁਤ ਵਧੀਆ ਉਪਰਾਲਾ ਹੈ ਜੀ। ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @yuvrajsinghkhalsa281
    @yuvrajsinghkhalsa281 Před 4 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @singhshamshertruevoice9242

    Excellent