Pusa Basamti 1847 ਸਿਰੇ ਦਾ ਰਿਜ਼ਲਟ ਕਿਸਾਨ ਖੁਸ਼ ਆ ਪੂਰਾ

Sdílet
Vložit
  • čas přidán 18. 10. 2023
  • Basmati Mandi Bhav
    Basmati Mandi price
    Pusa basamti 1847
    #dharampreetbajwa #agriculture #kheti #tractor
    Please subscribe ‪@dharampreetbajwa‬ for more videos 🌾🌾🌾🎯♥️♥️
  • Auta a dopravní prostředky

Komentáře • 25

  • @AvtarSingh-gs4gc
    @AvtarSingh-gs4gc Před 9 měsíci +3

    ਨਾਗੋਕੇ ਵਾਲੇ ਵੀਰ ਜਿੰਨੀ ਮਰਜੀ ਕੁਆਲਿਟੀ ਬਣਾ ਲੈ ਰੇਟ ਚ 1509 ਨਾਲੋ 300-400 ਰੁਪਏ ਘੱਟ ਵਿਕੂ

  • @kamalpreetbrar9828
    @kamalpreetbrar9828 Před 9 měsíci +2

    ਅਸੀ ਵੀਰ ਤੋਂ 1847 ਤ 18 86 ਮੂ ਸ਼ਲ ਝੋਨੇ ਦਾਂ ਬੀਜ਼ ਲਿਆ ਸੀ 1847 ਦੀ ਵਰਾਇਟੀ ਤਾ ਠੀਕ ਸੀ ਪਰ 1986 ਝੋਨੇ ਵਿੱਚ ਬਹੁਤ ਫੁਟ ਰੋਟ ਆਏ ਸੀ 100 ਰੁਪਏ ਪਰ K G ਬੀਜ ਦਾ ਰੇਟ ਸੀ

  • @AvtarSingh-gs4gc
    @AvtarSingh-gs4gc Před 9 měsíci +4

    ਮੇਰੇ ਕੋਲ ਵੀ ਨੇ 17 ਕਿਲੇ 1847 ਦੇ 10 ਕਿਲੇ ਕਟਾਈ ਕਰ ਲਿਆ 27 ਕੁਇੰਟਲ ਨਿਕਲੀ ਆ 30 ਜੂਨ ਨੂੰ ਲਾਈ ਸੀ

    • @gurnamsingh8058
      @gurnamsingh8058 Před 9 měsíci

      ਵੀਰ ਜੀ ਮੈਂ ਵੀ 15-16-17-18 ਜੁਲਾਈ ਨੂੰ 22-26 ਦਿਨ ਦੀ ਪਨੀਰੀ 28 ਕਿੱਲੇ ਲਗਾਈ ਬਹੁਤ ਭਾਰੀ ਹੈ ਕਿਤੇ ਹੀ ਡਿੱਗੀ ਹੁਣ ਵੇਖਾਂਗੇ ਏਸ ਮਹੀਨੇ ਅਖੀਰ ਵਿੱਚ ਕਟਾਈ ਕਰਾਂਗਾ।

    • @AvtarSingh-gs4gc
      @AvtarSingh-gs4gc Před 9 měsíci +3

      @@gurnamsingh8058 ਅੱਜ 1847 ਸਮਾਣੇ ਦਾ ਰੇਟ ਸਿਰਾ 3400

    • @gurnamsingh8058
      @gurnamsingh8058 Před 9 měsíci +1

      @@AvtarSingh-gs4gc 34- 3500 ਲੱਗ ਜਾਵੇ ਤਾਂ ਬਹੁਤ ਵਧੀਆ, ਝਾੜ ਉਮੀਦ ਹੈ 27 ਤੋਂ ਉਪਰ ਹੀ ਰਹੇਗਾ, ਮੈਂ ਖਾਦ ਅੱਧਾ ਯੂਰੀਆ ਅੱਧਾ MOP ਇਕ ਡਾਇਆ ਤੇ ਇਕ ਜਿੰਕ ਦੀ ਥੈਲੀ ਪਹਿਲੇ ਵਾਹਣ ਵਿੱਚ ਤੇ ਦੋ ਯੂਰੀਆ ਬਾਦ ਵਿਚ ਪਾਇਆ ਤੇ ਪੁਦਾਨ ਥੈਲੀ ਪ੍ਰਤੀ ਕਿਲਾ, ਪਾਣੀ ਵਾਧੂ ਮੈਂ ਸੁੱਕੇ ਸੁਹਾਗਾ ਮਾਰ ਕੇ ਪਾਣੀ ਛੱਡ ਕੇ ਲਾਉਨਾਂ।

  • @gurpreetsingh-ju8fk
    @gurpreetsingh-ju8fk Před 9 měsíci +3

    1886 lya c ena to jhanda rog bhut aya ena vale beej ch sab beej vaichn de trike ne ena de

  • @gurdipbrar8287
    @gurdipbrar8287 Před 9 měsíci +1

    ਸਿਰਾ ਬੀਜ ਐ ਬਾਈ ਜੀ

  • @AvtarSingh-gs4gc
    @AvtarSingh-gs4gc Před 9 měsíci +2

    15 ਜੁਲਾਈ ਨੂੰ ਲਾਈ ਸਾਰੀ ਡਿੱਗ ਗਈ, ਰਜਾਈ ਲਈ ਪਈ ਆ

  • @moharsingh9706
    @moharsingh9706 Před 8 měsíci

    16 ਜੁਲਾਈ ਨੂੰ ਲਾਈ ਵੀਰ ਜੀ30 ਕੁਵਿੰਟਲ ਨਿਕਲੀ

  • @tractorfansallworld4771
    @tractorfansallworld4771 Před 9 měsíci

    jado tu vech ke aea fer dasi v ki rate laggi

  • @balwindersingh3381
    @balwindersingh3381 Před 9 měsíci

    Kihda beej ae veer

  • @jhonnyjhonny1179
    @jhonnyjhonny1179 Před 9 měsíci +1

    ਚਾਵਲ kht niklda sellar aale kharide ni vapri rate ni lounde yeild ta vadia mera 2680 lgya rajpura mandi

  • @satnam1564
    @satnam1564 Před 9 měsíci

    1847 vareti nagali he agle sal nahi lagani ave na masuri karo age kisana nu fasa dita ghate vandi soda he ret vi ghat he paral vi jiada dig jandi he bilkul fel veer ji na sifta karo es nalo parmna chagia han kanak to magro moogi vi nahi hundi eve na pagal banO moogi tme nal pakadi nahi danvad 1509 hi dhik he danvad

  • @jasbirsingh-db2ps
    @jasbirsingh-db2ps Před 9 měsíci

    ੧੮੪੭। ਰੇਟ। ਲੱਗ। ਰਿਹਾ ਹੇ। ੨੪੦੦। ਬੇਕਾਰ। ਹੇ

  • @jagtarsingh5050
    @jagtarsingh5050 Před 9 měsíci +1

    asi layi si 15 July nu 1847 bistre vang vish gayi hje 1 hafte nu cattayi krange tu tan beej vechna jattan di bund marni a paise deke video bnai Jana kyo kisaana da bhanda manjaan te hoyea koi sharam kr oho ja video bnon ala paise da lalchi saleyo kyo kisana nu mar de o rabb ton daro

  • @amaraulakh5472
    @amaraulakh5472 Před 9 měsíci

    125 din laina original beej. 90-100 din ch pakk gyi oh fuddu bnn gye. Hor e beej lai aaye. Apne laggi nu 112 din hoge a aje pakki ni

  • @jasvirdullat
    @jasvirdullat Před 9 měsíci

    50 mann

  • @jagtarbachhalj
    @jagtarbachhalj Před 9 měsíci

    rate 2400😂

  • @nippydhillon22
    @nippydhillon22 Před 9 měsíci

    1847 bekar iari pusa delhi ton laye see sari dig gye video banai de paise lende a bakwas

  • @gurmangatsingh2499
    @gurmangatsingh2499 Před 9 měsíci

    Bad

  • @jasjitsingh482
    @jasjitsingh482 Před 9 měsíci

    Bekar variety a